Step-by-Step Textbook Solutions for Class 7 Punjabi Punjabi Medium Chapter 05 ਕਾਬਲੀਵਾਲਾ
Explore reliable textbook solutions for Punjabi Medium Chapter 05 ਕਾਬਲੀਵਾਲਾ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Download Punjabi Medium Chapter 05 ਕਾਬਲੀਵਾਲਾ Textbook Solutions PDF
View or download the dedicated Punjabi Medium Chapter 05 ਕਾਬਲੀਵਾਲਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਬਹੁਵਿਕਲਪੀ ਪ੍ਰਸ਼ਨ
Question 1: ਮਿੰਨੀ ਦੀ ਉਮਰ ਕਿੰਨੀਂ ਹੈ?
(ਉ) ਸੱਤ ਸਾਲ
(ਅ) ਪੰਜ ਸਾਲ (ਇ) ਨੌਂ ਸਾਲ।
Answer:
(ਅ) ਪੰਜ ਸਾਲ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਰਹਿਮਤ ਨੇ ਮੋਢਿਆਂ ‘ਤੇ ਕੀ ਲਟਕਾਇਆ ਹੋਇਆ ਸੀ?
(ਉ) ਅੰਗੂਰਾਂ ਦੀ ਟੋਕਰੀ
(ਅ) ਕੱਪੜੇ
(ਈ) ਮੇਵਿਆਂ ਦੀ ਬੋਰੀ।
Answer:
(ਈ) ਮੇਵਿਆਂ ਦੀ ਬੋਰੀ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਕਾਬਲੀਵਾਲੇ ਨੂੰ ਆਪਣੇ ਦੇਸ਼ ਜਾਣ ਤੋਂ ਪਹਿਲਾਂ ਘਰ-ਘਰ ਕਿਉਂ ਜਾਣਾ ਪੈਂਦਾ ਸੀ?
(ੳ) ਪੈਸੇ ਉਗਰਾਹੁਣ ਲਈ
(ਅ) ਲੋਕਾਂ ਨੂੰ ਮਿਲਣ ਲਈ (ਇ) ਸੁਗਾਤਾਂ ਦੇਣ ਲਈ।
Answer:
(ੳ) ਪੈਸੇ ਉਗਰਾਹੁਣ ਲਈ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ?
(ਉ) ਸੌਂ ਰਿਹਾ ਸੀ
(ਅ) ਹਿਸਾਬ ਲਿਖ ਰਿਹਾ ਸੀ (ਇ) ਪੜ੍ਹ ਰਿਹਾ ਸੀ।
Answer:
(ਅ) ਹਿਸਾਬ ਲਿਖ ਰਿਹਾ ਸੀ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 5: ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ?
(ੳ) ਮਿੰਨੀ ਦੀ ਯਾਦ ਵਿੱਚ
(ਅ) ਆਪਣੀ ਬੱਚੀ ਦੀ ਯਾਦ ਵਿੱਚ (ਇ) ਪਤਨੀ ਦੀ ਯਾਦ ਵਿੱਚ।
Answer:
(ਅ) ਆਪਣੀ ਬੱਚੀ ਦੀ ਯਾਦ ਵਿੱਚ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 6: ਕਾਬਲੀਵਾਲੇ ਦਾ ਨਾਂ ਕੀ ਸੀ?
Answer:
ਰਹਿਮਤ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਮਿੰਨੀ ਦੇ ਮਨ ਵਿਚ ਕਿਹੜੀ ਗੱਲ ਘਰ ਕਰ ਗਈ ਸੀ?
Answer:
ਕਾਬਲੀਵਾਲਾ ਬੱਚੇ ਚੁੱਕਣ ਵਾਲਾ ਹੈ। ਜੇਕਰ ਉਸਦੀ ਬੋਰੀ ਖੋਲ੍ਹੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਸਕਦੇ ਹਨ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਮਿੰਨੀ ਦੀ ਮਾਂ ਉਸਨੂੰ ਕਿਉਂ ਡਾਂਟ ਰਹੀ ਸੀ?
Answer:
ਕਿਉਂਕਿ ਉਹ ਸਮਝ ਰਹੀ ਸੀ ਕਿ ਉਸਨੇ ਕਾਬਲੀਵਾਲੇ ਤੋਂ ਅਠਿਆਨੀ ਲਈ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 9: ਕਾਗ਼ਜ਼ ਦੇ ਟੁਕੜੇ ਉੱਤੇ ਕਿਹੋ ਜਿਹੀ ਛਾਪ ਸੀ?
Answer:
ਨਿੱਕੇ ਨਿੱਕੇ ਦੋ ਹੱਥਾਂ ਦੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਰਹਿਮਤ ਭੁੱਜੇ ਕਿਉਂ ਬੈਠ ਗਿਆ?
Answer:
ਕਿਉਂਕਿ ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਇਹ ਸੋਚ ਕੇ ਘਬਰਾ ਗਿਆ ਕਿ ਉਸਦੀ ਨਿੱਕੀ ਜਿਹੀ ਧੀ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਬੀਤੇ ਅੱਠਾਂ ਸਾਲਾਂ ਵਿਚ ਉਸ ਨਾਲ ਕੀ ਬੀਤੀ ਹੋਵੇਗੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 11: ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਕਿਉਂ ਡਰਦੀ ਸੀ?
Answer:
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਇਸ ਕਰਕੇ ਡਰਦੀ ਸੀ, ਕਿਉਂਕਿ ਉਹ ਉਸ ਨੂੰ ਬੱਚੇ ਚੁੱਕਣ ਵਾਲਾ ਸਮਝਦੀ ਸੀ। ਉਸਦਾ ਖ਼ਿਆਲ ਸੀ ਕਿ ਜੇਕਰ ਉਸਦੀ ਬੋਰੀ ਖੋਲ੍ਹ ਕੇ ਦੇਖੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਆਉਣਗੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਕਾਬਲੀਵਾਲਾ ਕੀ ਕੰਮ ਕਰਦਾ ਸੀ?
Answer:
ਕਾਬਲੀਵਾਲਾ ਹਰ ਸਾਲ ਸਰਦੀਆਂ ਵਿਚ ਆਪਣੇ ਦੇਸ਼ ਤੋਂ ਆ ਕੇ ਕਲਕੱਤੇ ਦੀਆਂ ਗਲੀਆਂ ਵਿਚ ਸੁੱਕੇ ਮੇਵੇ, ਬਦਾਮ, ਕਿਸ਼ਮਿਸ਼, ਅੰਗੂਰ ਤੇ ਚਾਦਰਾਂ ਆਦਿ ਵੇਚਣ ਦਾ ਕੰਮ ਕਰਦਾ ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਕਾਬਲੀਵਾਲਾ ਮਿੰਨੀ ਨੂੰ ਕਿਉਂ ਮਿਲਣ ਆਉਂਦਾ ਸੀ?
Answer:
ਕਾਬਲੀਵਾਲਾ ਮਿੰਨੀ ਨੂੰ ਇਸ ਕਰਕੇ ਮਿਲਣ ਆਉਂਦਾ ਸੀ, ਕਿਉਂਕਿ ਉਸ ਵਰਗੀ ਹੀ ਉਸਦੀ ਆਪਣੀ ਧੀ ਸੀ। ਉਹ ਉਸ ਨੂੰ ਯਾਦ ਕਰ ਕੇ ਮਿੰਨੀ ਲਈ ਥੋੜ੍ਹਾ ਜਿੰਨਾ ਮੇਵਾ ਲਿਆਉਂਦਾ ਸੀ ਤੇ ਉਸ ਨਾਲ ਹੱਸ-ਖੇਡ ਲੈਂਦਾ ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 14: ਵਿਆਹ ਵਾਲੀ ਪੁਸ਼ਾਕ ਵਿਚ ਮਿੰਨੀ ਨੂੰ ਦੇਖ ਕੇ ਰਹਿਮਤ ਨੇ ਕੀ ਮਹਿਸੂਸ ਕੀਤਾ?
Answer:
ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਜਿਸ ਮਿੰਨੀ ਵਰਗੀ ਨਿੱਕੀ ਧੀ ਨੂੰ ਅੱਠ ਸਾਲ ਪਹਿਲਾਂ ਘਰ ਛੱਡ ਕੇ ਆਇਆ ਸੀ, ਉਹ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਇੰਨੇ ਲੰਮੇ ਸਮੇਂ ਵਿਚ ਉਸਦੇ ਸਿਰ ਕੀ ਬੀਤੀ ਹੋਵੇਗੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 15: ਪੈਸੇ ਦੇ ਕੇ ਲੇਖਕ ਨੇ ਕਾਬਲੀਵਾਲੇ ਨੂੰ ਕੀ ਕਿਹਾ?
Answer:
ਲੇਖਕ ਨੇ ਕਾਬਲੀਵਾਲੇ ਨੂੰ ਪੈਸੇ ਦੇ ਕੇ ਕਿਹਾ ਕਿ ਹੁਣ ਆਪਣੇ ਦੇਸ਼ ਜਾਵੇ ਤੇ ਆਪਣੀ ਬੱਚੀ ਨੂੰ ਮਿਲੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਕੁੱਝ ਹੋਰ ਪ੍ਰਸ਼ਨ
Question 16: ਹੇਠ ਦਿੱਤੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਅਚਾਨਕ, ਧੀਮੀ, ਹੌਲੀ-ਹੌਲੀ, ਝਿਜਕ, ਪੁਸ਼ਾਕ, ਚਿਹਰਾ।
Answer:
1. ਅਚਾਨਕ (ਬਿਨਾਂ ਅਗਾਊਂ ਸੂਚਨਾ ਤੋਂ, ਇਕਦਮ) – ਜੰਗਲ ਵਿਚ ਮੇਰਾ ਧਿਆਨ ਅਚਾਨਕ ਹੀ ਝਾੜੀ ਵਿਚ ਬੈਠੇ ਸ਼ੇਰ ਉੱਤੇ ਪੈ ਗਿਆ।
2. ਧੀਮੀ (ਹੌਲੀ) – ਲਾਊਡ ਸਪੀਕਰ ਦੀ ਅਵਾਜ਼ ਜ਼ਰਾ ਧੀਮੀ ਕਰ ਦਿਓ।
3. ਹੌਲੀ-ਹੌਲੀ ਧੀਮੀ, ਘੱਟ ਚਾਲ ਨਾਲ)-ਅਸੀਂ ਹੌਲੀ-ਹੌਲੀ ਤੁਰਦੇ ਅੰਤ ਆਪਣੀ ਮੰਜ਼ਲ ਉੱਤੇ ਪਹੁੰਚ ਗਏ।
4. ਝਿਜਕ ਹਿਚਕਚਾਹਟ)-ਤੁਸੀਂ ਬਿਨਾਂ ਝਿਜਕ ਤੋਂ ਸਾਰੀ ਗੱਲ ਸੱਚੋ ਸੱਚ ਦੱਸ ਦਿਓ।
5. ਪੁਸ਼ਾਕ ਪਹਿਰਾਵਾ)-ਸਲਵਾਰ ਕਮੀਜ਼ ਪੰਜਾਬੀ ਇਸਤਰੀਆਂ ਦੀ ਪੁਸ਼ਾਕ ਹੈ।
6. ਚਿਹਰਾ ਮੂੰਹ-ਬਦਮਾਸ਼ਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 17: ਖ਼ਾਲੀ ਥਾਂਵਾਂ ਭਰੋ
1. ਕਾਬਲੀਵਾਲਾ …………. ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ।
2. ਡਰ ਨਾਲ ਉਹ ਮੇਰੀਆਂ …………. ਨਾਲ ਚਿੰਬੜ ਗਈ।
3. ਮਿੰਨੀ ਦੀ ਝੋਲੀ …………. ਅਤੇ …………. ਨਾਲ ਭਰੀ ਹੋਈ ਸੀ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ …………. ਆਪਣੇ ਦੇਸ਼ ਚਲਿਆ ਜਾਂਦਾ।
5. ਮਿੰਨੀ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ …………. ਭੁੱਜੇ ਹੀ ਬੈਠ ਗਿਆ।
Answer:
1. ਕਾਬਲੀਵਾਲਾ ਧੀਮੀ ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ।
2. ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ।
3. ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀਵਾਲਾ ਆਪਣੇ ਦੇਸ਼ ਚਲਿਆ ਜਾਂਦਾ।
5. ਮਿੰਨੀਂ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ ਰਹਿਮਤ ਭੇਜੇ ਹੀ ਬੈਠ ਗਿਆ।
Exam Tips:
a) ਪਾਠ ਵਿਚਲੇ ਸ਼ਬਦ ਹੀ ਵਰਤੋ।
Question 18: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਖਿੜਕੀ, ਜਾਣ-ਪਛਾਣ, ਹਰ ਰੋਜ਼, ਟੁਕੜਾ, ਚਿਹਰਾ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
1. ਖਿੜਕੀ – खिड़की – Window
2. ਜਾਣ-ਪਛਾਣ – परिचय – Introduction
3. ਹਰ ਰੋਜ਼ – प्रतिदिन – Daily
4. ਟੁਕੜਾ – खंड – Piece
5. ਚਿਹਰਾ – चेहरा – Face.
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 19: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਜਰੂਰੀ – ……………..
2. ਸੌਹਰਾ – ……………..
3. ਮਿਲਣ – ……………..
4. ਚੇਹਰਾ – ……………..
5. ਕੁਜ – ……………..
6. ਸੋਦਾ – ……………..
Answer:
1. ਜਰੂਰੀ – ਜ਼ਰੂਰੀ
2. ਸੌਹਰਾ – ਸਹੁਰਾ
3. ਮਿਲਣ – ਮਿਲਣ
4. ਚੇਹਰਾ – ਚਿਹਰਾ
5. ਕੁਜ – ਕੁੱਝ
6. ਸੋਦਾ – ਸੌਦਾ।
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 20: ਰਾਬਿੰਦਰ ਨਾਥ ਟੈਗੋਰ ਦੀਆਂ ਲਿਖੀਆਂ ਪੰਜ ਪ੍ਰਸਿੱਧ ਕਹਾਣੀਆਂ ਦੇ ਨਾਂ ਲਿਖੋ।
Answer:
1. ਕਾਬਲੀਵਾਲਾ
2. ਪੋਸਟ ਮਾਸਟਰ
3. ਛੁੱਟੀ
4. ਸਮਾਪਤੀ
5. ਭੁੱਖੇ ਪੱਥਰ
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Free study material for Punjabi
Free Punjab Board Textbook Explanations: Class 7 Punjabi Punjabi Medium Chapter 05 ਕਾਬਲੀਵਾਲਾ
Textbook Solutions for Class 7 Punjabi Punjabi Medium Chapter 05 ਕਾਬਲੀਵਾਲਾ
Explore reliable textbook solutions for Punjabi Medium Chapter 05 ਕਾਬਲੀਵਾਲਾ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 05 ਕਾਬਲੀਵਾਲਾ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.
FAQs
The complete and updated PSEB 7th Class Punjabi Solutions Chapter 5 ਕਾਬਲੀਵਾਲਾ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 5 ਕਾਬਲੀਵਾਲਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 5 ਕਾਬਲੀਵਾਲਾ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 5 ਕਾਬਲੀਵਾਲਾ in both English and Hindi medium.
Yes, you can download the entire PSEB 7th Class Punjabi Solutions Chapter 5 ਕਾਬਲੀਵਾਲਾ in printable PDF format for offline study on any device.