PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

Official Punjab Board Solutions for Class 7 Punjabi: Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

Access comprehensive textbook solutions for Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

View or download the dedicated Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਮਾਈ ਭਾਗੋ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ?

Answer:

ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਮਾਈ ਭਾਗੋ ਜੀ ਨੇ ਘਰ ਵਿਚ ਕਿਹੜੇ ਸ਼ਸਤਰ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ?

Answer:

ਨੇਜ਼ੇਬਾਜ਼ੀ ਦੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਕਿਹੜਾ ਨਾਂ ਬਖ਼ਸ਼ਿਆ?

Answer:

ਮੁਕਤਸਰ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਗੁਰੂ ਜੀ ਨੇ ਕਿੰਨੇ ਮੁਕਤਿਆਂ ਦਾ ਸਸਕਾਰ ਆਪਣੇ ਹੱਥੀਂ ਕੀਤਾ?

Answer:

ਚਾਲੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਕਿਹੜੇ ਪਿੰਡ ਵਿਚ ਮਾਈ ਭਾਗੋ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ?

Answer:

ਜਿੰਦਵਾੜਾ ਵਿਚ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 6: ਮਾਈ ਭਾਗੋ ਜੀ ਦਾ ਜਨਮ ਕਿੱਥੇ ਹੋਇਆ? ਉਨ੍ਹਾਂ ਦੇ ਪਿਤਾ ਜੀ ਦਾ ਨਾਂ ਕੀ ਸੀ?

Answer:

ਮਾਈ ਭਾਗੋ ਜੀ ਦਾ ਜਨਮ ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਮਾਲੇ ਸ਼ਾਹ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 7: ਮਾਈ ਭਾਗੋ ਜੀ ਦਾ ਸੁਭਾਅ ਕਿਹੋ ਜਿਹਾ ਸੀ?

Answer:

ਮਾਈ ਭਾਗੋ ਬਹਾਦਰ, ਹੌਸਲੇ ਵਾਲੇ ਤੇ ਸਿੱਖੀ ਪਿਆਰ ਨਾਲ ਭਰਪੂਰ ਸੀ। ਉਹ ਜ਼ੁਲਮ ਨਹੀਂ ਸਨ ਬਰਦਾਸ਼ਤ ਕਰਦੇ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 8: ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਕਿਉਂ ਹੋ ਰਹੀ ਸੀ?

Answer:

ਕਿਲ੍ਹੇ ਨੂੰ ਆਲੇ-ਦੁਆਲੇ ਤੋਂ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਘੇਰਿਆ ਹੋਇਆ ਸੀ। ਇਸ ਕਰਕੇ ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਹੋ ਰਹੀ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 9: ਮਹਾਂ ਸਿੰਘ ਨੇ ਗੁਰੂ ਜੀ ਨੂੰ ਕਿਹੜੀ ਇੱਛਾ ਦੱਸੀ?

Answer:

ਮਹਾਂ ਸਿੰਘ ਨੇ ਗੁਰੂ ਜੀ ਨੂੰ ਇਹ ਇੱਛਾ ਦੱਸੀ ਕਿ ਉਹ ਚਾਹੁੰਦਾ ਹੈ ਕਿ ਗੁਰੂ ਜੀ ਬੇਦਾਵੇ ਵਾਲਾ ਕਾਗ਼ਜ਼ ਪਾੜ ਦੇਣ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 10: ਕਿਸ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ।

Answer:

ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 11: ਮਾਈ ਭਾਗੋ ਜੀ ਨੇ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕਿਉਂ ਕੀਤਾ?

Answer:

ਮਾਈ ਭਾਗੋ ਦੇ ਮਨ ਉੱਤੇ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਡੂੰਘਾ ਅਸਰ ਹੋਇਆ, ਇਸ ਕਰਕੇ ਉਨ੍ਹਾਂ ਇਸ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕੀਤਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 12: ਆਨੰਦਪੁਰ ਸਾਹਿਬ ਵਿਖੇ ਔਖਾ ਵੇਲਾ ਕਿਉਂ ਬਣਿਆ ਹੋਇਆ ਸੀ?

Answer:

ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਔਖਾ ਵੇਲਾ ਇਸ ਕਰਕੇ ਬਣਿਆ ਹੋਇਆ ਸੀ, ਕਿਉਂਕਿ ਬਾਹਰੋਂ ਉਸ ਦੁਆਲੇ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਜਿਸ ਕਰਕੇ ਅੰਦਰ ਰਸਦ-ਪਾਣੀ ਦੀ ਕਮੀ ਆ ਗਈ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 13: ਬੇਦਾਵਾ ਦੇਣ ਵਾਲੇ ਸਿੱਖ ਜਦੋਂ ਘਰ ਪਹੁੰਚੇ, ਤਾਂ ਉਨ੍ਹਾਂ ਨਾਲ ਕੀ ਸਲੂਕ ਹੋਇਆ?

Answer:

ਬੇਦਾਵਾ ਦੇਣ ਵਾਲੇ ਸਿੱਖ ਜਦੋਂ ਆਪਣੇ ਘਰੀਂ ਪਹੁੰਚੇ, ਤਾਂ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਤੇ ਇਸਤਰੀਆਂ ਉਨ੍ਹਾਂ ਨੂੰ ਲਾਹਣਤਾਂ ਪਾਉਣ ਲੱਗੀਆਂ। ਜਦੋਂ ਇਨ੍ਹਾਂ ਸਿੱਖਾਂ ਦਾ ਮਾਈ ਭਾਗੋ ਨਾਲ ਮੇਲ ਹੋਇਆ, ਤਾਂ ਉਨ੍ਹਾਂ ਨੇ ਵੰਗਾਰ ਕੇ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਬੈਠਣ ਤੇ ਉਹ ਆਪ ਉਨ੍ਹਾਂ ਦੀ ਥਾਂ ਮੈਦਾਨ ਵਿਚ ਜਾ ਕੇ ਲੜਨਗੀਆਂ। ਮਾਈ ਭਾਗੋ ਦੇ ਇਨ੍ਹਾਂ ਬੋਲਾਂ ਨੇ ਇਨ੍ਹਾਂ ਬੇਦਾਵੀਏ ਸਿੱਖਾਂ ਦੀ ਆਤਮਾ ਨੂੰ ਝੰਜੋੜ ਸੁੱਟਿਆ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 14: ਗੁਰੂ ਜੀ ਨੇ ਬੇਦਾਵੇ ਵਾਲਾ ਕਾਗ਼ਜ਼ ਪਾੜ ਕੇ ਕੀ ਕੀਤਾ?

Answer:

ਗੁਰੂ ਜੀ ਨੇ ਬੇਦਾਵੇ ਵਾਲਾ ਕਾਗ਼ਜ਼ ਪਾੜ ਕੇ ਟੁੱਟੀ ਗੰਢ ਦਿੱਤੀ ਅਤੇ ਸ਼ਹੀਦ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ। ਉਨ੍ਹਾਂ ਨੇ ਸ਼ਹੀਦ ਚਾਲੀ ਸਿੰਘਾਂ ਦਾ ਆਪਣੀ ਹੱਥੀਂ ਸੰਸਕਾਰ ਕੀਤਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 15: ਅੱਜ-ਕਲ੍ਹ ਮਾਈ ਭਾਗੋ ਜੀ ਦੇ ਨਾਂ ਨੂੰ ਕਿਵੇਂ ਯਾਦ ਰੱਖਿਆ ਜਾ ਰਿਹਾ ਹੈ?

Answer:

ਅੱਜ-ਕਲ੍ਹ ਮਾਈ ਭਾਗੋ ਜੀ ਦੇ ਨਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਤੇ ਹੋਰ ਅਦਾਰੇ ਚਲਾਏ ਜਾ ਰਹੇ ਹਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 16: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਪ੍ਰਸਿੱਧ, ਨੇਜ਼ੇਬਾਜ਼ੀ, ਰਸਦ-ਪਾਣੀ, ਸੰਸਕਾਰ, ਪ੍ਰੇਰਨਾਦਾਇਕ।

Answer:

1. ਪ੍ਰਸਿੱਧ (ਮਸ਼ਹੂਰ) – ਜਲੰਧਰ ਦੁਨੀਆ ਭਰ ਵਿਚ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਸ਼ਹਿਰ ਹੈ।
2. ਨੇਜ਼ੇਬਾਜ਼ੀ (ਨੇਜ਼ਾ ਚਲਾਉਣ ਦੀ ਕਲਾ) – ਮਾਈ ਭਾਗੋ ਜੀ ਨੇ ਘਰ ਵਿਚ ਹੀ ਨੇਜ਼ੇਬਾਜ਼ੀ ਦੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ।
3. ਰਸਦ-ਪਾਣੀ (ਖਾਣ-ਪੀਣ ਦਾ ਸਮਾਨ) – ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੁਆਰਾ ਘੇਰਾ ਪਾਇਆ ਹੋਣ ਕਰਕੇ ਸ੍ਰੀ ਆਨੰਦਪੁਰ ਦੇ ਕਿਲ੍ਹੇ ਵਿਚ ਰਸਦ-ਪਾਣੀ ਦੀ ਕਮੀ ਆ ਗਈ।
4. ਸੰਸਕਾਰ (ਮੁਰਦੇ ਨੂੰ ਸਾੜਨਾ) – ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਦਾ ਦਾਹ-ਸੰਸਕਾਰ ਕੀਤਾ ਜਾਂਦਾ ਹੈ।
5. ਪ੍ਰੇਰਨਾਦਾਇਕ (ਪ੍ਰੇਰਨਾ ਦੇਣ ਵਾਲੀ) – ਗੁਰਬਾਣੀ ਮਨੁੱਖ ਦੇ ਜੀਵਨ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ।

Exam Tips:

a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 17: ਖ਼ਾਲੀ ਥਾਂਵਾਂ ਭਰੋ-
(ੳ) ਇਕਲੌਤੀ ਧੀ ਹੋਣ ਕਰਕੇ ਉਨ੍ਹਾਂ ਦਾ ਨਾਂ ………… ਰੱਖਿਆ ਗਿਆ।
(ਅ) ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ………… ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ।
(ੲ) ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ………… ’ਤੇ ਹਾਜ਼ਰੀਆਂ ਭਰਦੀਆਂ ਹਨ।
(ਸ) ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ ………… ਵਿਚ ਯਾਦ ਕੀਤਾ ਜਾਂਦਾ ਹੈ।
(ਹ) ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ………… ਰਹੇਗਾ।

Answer:

(ੳ) ਇਕਲੌਤੀ ਧੀ ਹੋਣ ਕਾਰਨ ਉਨ੍ਹਾਂ ਦਾ ਨਾਂ ਭਾਗ ਭਰੀ ਰੱਖਿਆ ਗਿਆ।
(ਅ) ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ਇਕੱਲੇ-ਇਕੱਲੇ ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ।
(ੲ) ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ਪਾਵਨ ਅਸਥਾਨ ’ਤੇ ਹਾਜ਼ਰੀਆਂ ਭਰਦੀਆਂ ਹਨ।
(ਸ) ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ ਅਰਦਾਸ ਵਿਚ ਯਾਦ ਕੀਤਾ ਜਾਂਦਾ ਹੈ।
(ਹ) ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 18: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਜਨਮ, ਯੁੱਧ, ਜਲ, ਸੰਸਕਾਰ, ਪ੍ਰੇਰਨਾ।

Answer:

ਪੰਜਾਬੀ –
ਹਿੰਦੀ – ਅੰਗਰੇਜ਼ੀ
ਜਨਮ –
जन्म – Birth
ਯੁੱਧ –
युद्ध – Battle
ਜਲ –
जल – Water
ਸੰਸਕਾਰ –
संस्कार – Cremation
ਪ੍ਰੇਰਨਾ –
प्रेरणा – Inspiration

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 19: ਪੰਜ ਪ੍ਰਸਿੱਧ ਸਿੱਖ ਇਸਤਰੀਆਂ ਦੇ ਨਾਂ ਲਿਖੋ।

Answer:

ਮਾਤਾ ਖੀਵੀ ਜੀ, ਮਾਤਾ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਈ ਭਾਗੋ ਜੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Punjab Board Solutions for Class 7 Punjabi Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

Textbook Solutions for Class 7 Punjabi Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

Review comprehensive exercise answers for Class 7 Punjabi Punjabi Medium Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.

FAQs

Where can I find the latest PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ for the 2026-27 session?

The complete and updated PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ will help students to get full marks in the theory paper.

Do you offer PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ in printable PDF format for offline study on any device.