PSEB 5th Class EVS Solutions Chapter 9 ਜੰਗਲ ਅਤੇ ਜੀਵਨ

Official Punjab Board Solutions for Class 5 EVS: Punjabi Medium Chapter 09 ਜੰਗਲ ਅਤੇ ਜੀਵਨ

Explore reliable textbook solutions for Punjabi Medium Chapter 09 ਜੰਗਲ ਅਤੇ ਜੀਵਨ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.

Chapter-wise Solutions for EVS: Punjabi Medium Chapter 09 ਜੰਗਲ ਅਤੇ ਜੀਵਨ

View or download the dedicated Punjabi Medium Chapter 09 ਜੰਗਲ ਅਤੇ ਜੀਵਨ solution resource below. Engaging with these textbook answers under focused study conditions ensures continuous academic progress and mastery of the 2026-27 curriculum for EVS.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

ਕਿਰਿਆ 1: ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਤੋਂ ਪਤਾ ਕਰਕੇ ਲਿਖੋ ਕਿ ਬਾਂਸ ਤੋਂ ਕੀ-ਕੀ ਬਣਦਾ ਹੈ? ਬਾਂਸ ਦੇ ਫੁੱਲਾਂ ਅਤੇ ਜੜ੍ਹਾਂ ਬਾਰੇ ਗੱਲ ਕਰੋ। ਬਾਂਸ ਦੀ ਤਰ੍ਹਾਂ ਖਜੂਰ ਦੇ ਪੌਦੇ ਬਾਰੇ ਵੀ ਚਰਚਾ ਕਰੋ।

Answer:

ਬਾਂਸ ਘਾਹ ਪਰਿਵਾਰ ਦਾ ਮੈਂਬਰ ਹੈ।
ਇਹ 100 ਫੁੱਟ ਲੰਬਾ ਹੋ ਸਕਦਾ ਹੈ। ਇਸ ਦੀਆਂ ਕੁੱਝ ਕਿਸਮਾਂ ਇੱਕੋ ਦਿਨ ਵਿੱਚ 90 ਸੈਂ.ਮੀ. ਉੱਚੀਆਂ ਹੋ ਜਾਂਦੀਆਂ ਹਨ।
ਬਾਂਸ ਦੀ ਵਰਤੋਂ ਫਰਨੀਚਰ, ਕਾਗਜ਼ ਅਤੇ ਘਰ ਬਣਾਉਣ ਵਿੱਚ ਹੁੰਦੀ ਹੈ।
ਬਾਂਸ ਦੇ ਕੁੱਝ ਹਿੱਸੇ ਖਾਧੇ ਜਾ ਸਕਦੇ ਹਨ, ਜਿਵੇਂ ਬਾਂਸ ਦਾ ਅਚਾਰ।
ਫੁੱਲ – ਕਈ ਕਿਸਮਾਂ ਦੇ ਫੁੱਲ 65 ਤੋਂ 120 ਸਾਲ ਬਾਅਦ ਆਉਂਦੇ ਹਨ।
ਜੜ੍ਹਾਂ – ਬਾਂਸ ਨੂੰ ਵੱਢਣ ਤੋਂ ਬਾਅਦ ਵੀ ਇਸ ਦੀਆਂ ਜੜ੍ਹਾਂ ਮਿੱਟੀ ਨੂੰ ਬਚਾਉਂਦੀਆਂ ਹਨ ਅਤੇ ਭੋਂ-ਖੋਰ ਨੂੰ ਰੋਕਦੀਆਂ ਹਨ।

Exam Tips:

a) ਬਾਂਸ ਦੀ ਲੰਬਾਈ, ਵਰਤੋਂ, ਫੁੱਲ ਅਤੇ ਜੜ੍ਹਾਂ ਬਾਰੇ ਵੱਖ-ਵੱਖ ਨੁਕਤੇ ਲਿਖੋ।
b) ਬਾਂਸ ਤੋਂ ਬਣਨ ਵਾਲੀਆਂ ਤਿੰਨ ਵਸਤੂਆਂ ਯਾਦ ਰੱਖੋ: ਫਰਨੀਚਰ, ਕਾਗਜ਼ ਅਤੇ ਘਰ।

 

Question 1: ਖ਼ਾਲੀ ਥਾਂਵਾਂ ਭਰੋ: (ਨਿਵਾਸ ਸਥਾਨ, ਮਿੱਟੀ, 70, ਆਦਿਵਾਸੀ)
(ੳ) …………… ਲੋਕ ਜੰਗਲਾਂ ਵਿੱਚ ਰਹਿੰਦੇ ਹਨ।
(ਅ) ਧਰਤੀ ਦੇ ਲਗਭਗ …………… ਪ੍ਰਤੀਸ਼ਤ ਜੀਵ-ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ।
(ੲ) ਰੁੱਖਾਂ ਦੀਆਂ ਜੜ੍ਹਾਂ …………… ਨੂੰ ਬੰਨ੍ਹ ਕੇ ਰੱਖਦੀਆਂ ਹਨ।
(ਸ) ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ …………… ਨਸ਼ਟ ਹੋ ਰਹੇ ਹਨ।

Answer:

(ੳ) ਆਦਿਵਾਸੀ
(ਅ) 70
(ੲ) ਮਿੱਟੀ
(ਸ) ਨਿਵਾਸ ਸਥਾਨ

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।
b) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਉੱਤਰ ਚੁਣੋ।

 

Question 2: ਸਹੀ ਕਥਨ ਅੱਗੇ ਸਹੀ ਅਤੇ ਗ਼ਲਤ ਕਥਨ ਅੱਗੇ ਗ਼ਲਤ ਲਿਖੋ:
(ੳ) ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲ ਹਨ।
(ਅ) ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ।
(ੲ) ਆਦਿਵਾਸੀ ਜੜ੍ਹੀ-ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ।
(ਸ) ਜੰਗਲਾਂ ਦੀ ਕਟਾਈ ਨਾਲ ਜਲ-ਚੱਕਰ ਪ੍ਰਭਾਵਿਤ ਹੋ ਰਿਹਾ ਹੈ।
(ਹ) ਸਫ਼ੈਦੇ ਦੇ ਰੁੱਖ ਨੂੰ ਵਧਣ-ਫੁੱਲਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।

Answer:

(ੳ) ਗ਼ਲਤ
(ਅ) ਸਹੀ
(ੲ) ਸਹੀ
(ਸ) ਸਹੀ
(ਹ) ਗ਼ਲਤ

Exam Tips:

a) ਸਹੀ ਜਾਂ ਗ਼ਲਤ ਲਿਖਣ ਤੋਂ ਪਹਿਲਾਂ ਕਥਨ ਧਿਆਨ ਨਾਲ ਪੜ੍ਹੋ।
b) ਪੰਜਾਬ ਵਿੱਚ ਜੰਗਲਾਂ ਦੀ ਘਾਟ ਹੈ – ਇਹ ਗੱਲ ਯਾਦ ਰੱਖੋ।

 

Question 3: ਮਿਲਾਨ ਕਰੋ:
ਰਾਜ – ਆਦਿਵਾਸੀ ਜਾਤੀ
1. ਅਸਾਮ
2. ਰਾਜਸਥਾਨ
3. ਮੱਧ ਪ੍ਰਦੇਸ਼
4. ਝਾਰਖੰਡ
(ੳ) ਮੁੰਡਾ (ਅ) ਭੀਲ (ੲ) ਬੋਡੋਜ਼ (ਸ) ਗੋਂਡ

Answer:

1. ਅਸਾਮ – (ੲ) ਬੋਡੋਜ਼
2. ਰਾਜਸਥਾਨ – (ਅ) ਭੀਲ
3. ਮੱਧ ਪ੍ਰਦੇਸ਼ – (ਸ) ਗੋਂਡ
4. ਝਾਰਖੰਡ – (ੳ) ਮੁੰਡਾ

Exam Tips:

a) ਮਿਲਾਨ ਵਿਚ ਹਰ ਜੋੜੀ ਵੱਖਰੇ ਤੌਰ ’ਤੇ ਲਿਖੋ।
b) ਹਰ ਰਾਜ ਨਾਲ ਉਸ ਦੀ ਆਦਿਵਾਸੀ ਜਾਤੀ ਯਾਦ ਰੱਖੋ।

 

Question 4: ਜੰਗਲਾਂ ਤੋਂ ਕੀ ਭਾਵ ਹੈ?

Answer:

ਜੰਗਲ ਭੂਮੀ ਦਾ ਇੱਕ ਬਹੁਤ ਵੱਡਾ ਖੇਤਰ ਹੈ, ਜਿਸ ਵਿੱਚ ਬਹੁਤ ਸਾਰੇ ਰੁੱਖ, ਹਰਿਆਵਲ, ਝਾੜੀਆਂ, ਜੜ੍ਹੀਆਂ-ਬੂਟੀਆਂ ਅਤੇ ਇਨ੍ਹਾਂ ’ਤੇ ਨਿਰਭਰ ਕਰਨ ਵਾਲੇ ਜਾਨਵਰ, ਜੀਵ-ਜੰਤੂ ਅਤੇ ਲੋਕ ਹੁੰਦੇ ਹਨ।

Exam Tips:

a) ਪਰਿਭਾਸ਼ਾ ਵਿੱਚ ਰੁੱਖ, ਝਾੜੀਆਂ, ਜਾਨਵਰ ਅਤੇ ਲੋਕ ਸ਼ਾਮਲ ਕਰੋ।

 

Question 5: ਆਦਿਵਾਸੀ ਕੌਣ ਹਨ?

Answer:

ਅਜਿਹੇ ਲੋਕ ਜੋ ਜੰਗਲਾਂ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਆਦਿਵਾਸੀ ਕਹਿੰਦੇ ਹਨ।

Exam Tips:

a) ਉੱਤਰ ਛੋਟਾ ਅਤੇ ਸਪੱਸ਼ਟ ਲਿਖੋ।

 

Question 6: ਪੰਜਾਬ ਵਿੱਚ ਜੰਗਲਾਂ ਦੀ ਘਾਟ ਪੂਰੀ ਕਰਨ ਲਈ ਅਸੀਂ ਕੀ ਯਤਨ ਕਰ ਸਕਦੇ ਹਾਂ?

Answer:

ਵਿਅਰਥ ਪਈ ਭੂਮੀ ’ਤੇ ਰੁੱਖ ਉਗਾਏ ਜਾ ਸਕਦੇ ਹਨ।
ਸਾਨੂੰ ਕਾਗ਼ਜ਼ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਕਾਗ਼ਜ਼ਾਂ ਦਾ ਮੁੜ-ਚੱਕਰਣ ਕਰਨਾ ਚਾਹੀਦਾ ਹੈ।
ਲੱਕੜੀ ਤੋਂ ਬਣੀਆਂ ਵਸਤਾਂ ਦੀ ਥਾਂ ਹੋਰ ਪਦਾਰਥਾਂ ਤੋਂ ਬਣੀਆਂ ਵਸਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

Exam Tips:

a) ਰੁੱਖ ਲਾਉਣ, ਕਾਗ਼ਜ਼ ਬਚਾਉਣ ਅਤੇ ਲੱਕੜੀ ਦੀ ਘੱਟ ਵਰਤੋਂ – ਤਿੰਨੇ ਨੁਕਤੇ ਲਿਖੋ।

 

Question 7: ਕੋਈ ਪੌਦਾ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਸਾਨੂੰ ਵਿਅਰਥ ਪਈ ਭੂਮੀ ’ਤੇ ਰੁੱਖ ਉਗਾਉਣੇ ਚਾਹੀਦੇ ਹਨ।
ਖੇਤਰ ਦੇ ਵਾਤਾਵਰਨ ਅਤੇ ਮੌਸਮ ਅਨੁਸਾਰ ਰੁੱਖ ਉਗਾਉਣੇ ਚਾਹੀਦੇ ਹਨ।
ਅਜਿਹੇ ਪੌਦੇ ਲਗਾਓ ਜਿਨ੍ਹਾਂ ਦਾ ਲੋਕਾਂ ਨੂੰ ਕੋਈ ਲਾਭ ਹੋਵੇ।

Exam Tips:

a) ਜਗ੍ਹਾ, ਮੌਸਮ ਅਤੇ ਲਾਭ – ਇਨ੍ਹਾਂ ਤਿੰਨਾਂ ਗੱਲਾਂ ਨੂੰ ਵੱਖ-ਵੱਖ ਨੁਕਤਿਆਂ ਵਜੋਂ ਲਿਖੋ।

 

Question 8: ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

Answer:

ਅਸੀਂ ਕਾਗ਼ਜ਼ਾਂ ਦਾ ਮੁੜ-ਚੱਕਰਣ ਕਰ ਸਕਦੇ ਹਾਂ, ਕਿਉਂਕਿ ਕਾਗ਼ਜ਼ ਰੁੱਖਾਂ ਦੇ ਗੁੱਦੇ ਤੋਂ ਬਣਦੇ ਹਨ।
ਸਾਨੂੰ ਲੱਕੜੀ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।
ਰਹਿਣ ਦੀ ਜਗ੍ਹਾ, ਫ਼ੈਕਟਰੀਆਂ ਜਾਂ ਭੂਮੀ ਦੇ ਵਿਸਤਾਰ ਲਈ ਜੰਗਲ ਨਹੀਂ ਕੱਟਣੇ ਚਾਹੀਦੇ।

Exam Tips:

a) ਕਾਗ਼ਜ਼ ਦੇ ਮੁੜ-ਚੱਕਰਣ ਦਾ ਕਾਰਨ (ਰੁੱਖਾਂ ਦਾ ਗੁੱਦਾ) ਵੀ ਲਿਖੋ।
b) ਹਰ ਉਪਾਅ ਵੱਖਰੇ ਵਾਕ ਵਿੱਚ ਲਿਖੋ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

1. ਬਹੁ-ਵਿਕਲਪੀ ਚੋਣ

Question 1: ਗੋਂਡਜ਼ …………… ਵਿੱਚ ਰਹਿੰਦੇ ਹਨ:
(ੳ) ਮਨੀਪੁਰ
(ਅ) ਅਸਾਮ
(ੲ) ਮੱਧ ਪ੍ਰਦੇਸ਼
(ਸ) ਰਾਜਸਥਾਨ

Answer:

(ੲ) ਮੱਧ ਪ੍ਰਦੇਸ਼

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।

 

Question 2: …………… ਵਿਖੇ ਵੱਡੇ ਜੰਗਲ ਹਨ:
(ੳ) ਮਨੀਪੁਰ
(ਅ) ਉੜੀਸਾ
(ੲ) ਬਿਹਾਰ
(ਸ) ਸਾਰੇ

Answer:

(ਸ) ਸਾਰੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਜਦੋਂ ਹਰ ਵਿਕਲਪ ਠੀਕ ਲੱਗੇ ਤਾਂ ‘ਸਾਰੇ’ ਵਾਲਾ ਵਿਕਲਪ ਚੁਣੋ।

 

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਪੌਦੇ ਭੋਂ-ਖੋਰ ਤੋਂ ਕਿਵੇਂ ਬਚਾਉਂਦੇ ਹਨ?

Answer:

ਪੌਦਿਆਂ, ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ।

Exam Tips:

a) ਉੱਤਰ ਵਿੱਚ ‘ਜੜ੍ਹਾਂ’ ਅਤੇ ‘ਮਿੱਟੀ’ ਸ਼ਬਦ ਜ਼ਰੂਰ ਲਿਖੋ।

 

Question 2: ਸਫ਼ੈਦਾ ਅਸਲ ਵਿੱਚ ਕਿੱਥੋਂ ਦਾ ਹੈ?

Answer:

ਸਫ਼ੈਦਾ ਅਸਲ ਵਿੱਚ ਆਸਟਰੇਲੀਆ ਦਾ ਹੈ।

Exam Tips:

a) ਦੇਸ਼ ਦਾ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

3. ਖ਼ਾਲੀ ਥਾਂਵਾਂ ਭਰੋ

Question 1: ਖ਼ਾਲੀ ਥਾਂਵਾਂ ਭਰੋ:
(i) ਬੋਡੋਜ਼ ਨਾਂ ਦੇ ਆਦਿਵਾਸੀ …………… ਵਿਖੇ ਹੁੰਦੇ ਹਨ।
(ii) ਸਾਨੂੰ …………… ’ਤੇ ਰੁੱਖ ਉਗਾਉਣੇ ਚਾਹੀਦੇ ਹਨ।
(iii) ਸਫ਼ੈਦੇ ਦੀਆਂ ਲਗਭਗ …………… ਕਿਸਮਾਂ ਹਨ।
(iv) ਸਫ਼ੈਦੇ ਨੂੰ …………… ਇਲਾਕੇ ਵਿੱਚ ਲਗਾਉਣਾ ਚਾਹੀਦਾ ਹੈ।

Answer:

(i) ਅਸਾਮ
(ii) ਫ਼ਾਲਤੂ ਜਗ੍ਹਾ
(iii) 700
(iv) ਸੇਮ ਵਾਲੇ

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।

 

4. ਸਹੀ/ਗ਼ਲਤ

Question 1: ਸਹੀ/ਗ਼ਲਤ:
(i) ਆਦਿਵਾਸੀ ਭੀਲ, ਰਾਜਸਥਾਨ ਵਿੱਚ ਹੁੰਦੇ ਹਨ।
(ii) ਸਫ਼ੈਦਾ ਪੰਜਾਬ ਲਈ ਹਾਨੀਕਾਰਕ ਹੈ।
(iii) ਮੁੰਡਾ ਆਦਿਵਾਸੀ ਝਾਰਖੰਡ ਵਿੱਚ ਹੁੰਦੇ ਹਨ।

Answer:

(i) ਸਹੀ
(ii) ਗ਼ਲਤ
(iii) ਸਹੀ

Exam Tips:

a) ਸਹੀ ਜਾਂ ਗ਼ਲਤ ਲਿਖਣ ਤੋਂ ਪਹਿਲਾਂ ਕਥਨ ਧਿਆਨ ਨਾਲ ਪੜ੍ਹੋ।

 

5. ਮਿਲਾਨ ਕਰੋ

Question 1: ਮਿਲਾਨ ਕਰੋ:
(i) ਮਨੀਪੁਰ – (ੳ) ਭੀਲ
(ii) ਅਸਾਮ – (ਅ) ਮੁੰਡਾ
(iii) ਰਾਜਸਥਾਨ – (ੲ) ਮਰਮ ਅਤੇ ਚੀਰੂ
(iv) ਝਾਰਖੰਡ – (ਸ) ਬੋਡੋਜ਼

Answer:

(i) ਮਨੀਪੁਰ – (ੲ) ਮਰਮ ਅਤੇ ਚੀਰੂ
(ii) ਅਸਾਮ – (ਸ) ਬੋਡੋਜ਼
(iii) ਰਾਜਸਥਾਨ – (ੳ) ਭੀਲ
(iv) ਝਾਰਖੰਡ – (ਅ) ਮੁੰਡਾ

Exam Tips:

a) ਮਿਲਾਨ ਵਿਚ ਹਰ ਜੋੜੀ ਵੱਖਰੇ ਤੌਰ ’ਤੇ ਲਿਖੋ।

 

7. ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਆਦਿਵਾਸੀ ਲੋਕਾਂ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਇਨ੍ਹਾਂ ਲੋਕਾਂ ਦਾ ਜੀਵਨ ਜੰਗਲਾਂ ਨਾਲ ਜੁੜਿਆ ਹੁੰਦਾ ਹੈ। ਇਹ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਵੀ ਜੰਗਲੀ ਜੜ੍ਹੀਆਂ-ਬੂਟੀਆਂ ਨਾਲ ਕਰਦੇ ਹਨ ਅਤੇ ਭੋਜਨ ਵੀ ਜੰਗਲਾਂ ਤੋਂ ਹੀ ਪ੍ਰਾਪਤ ਕਰਦੇ ਹਨ। ਇਨ੍ਹਾਂ ਲੋਕਾਂ ਦੇ ਹਥਿਆਰ ਭਾਲੇ, ਤੀਰ-ਕਮਾਨ ਆਦਿ ਹਨ। ਆਪਣੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਵੀ ਇਹ ਜੰਗਲਾਂ ਤੋਂ ਹੀ ਕਰਦੇ ਹਨ।

Exam Tips:

a) ਜੀਵਨ, ਇਲਾਜ, ਭੋਜਨ, ਹਥਿਆਰ ਅਤੇ ਆਰਥਿਕ ਲੋੜਾਂ – ਇਹ ਨੁਕਤੇ ਜ਼ਰੂਰ ਲਿਖੋ।
b) ਉੱਤਰ ਵਿੱਚ ਇੱਕ ਆਦਿਵਾਸੀ ਜਾਤੀ ਦੀ ਉਦਾਹਰਣ ਵੀ ਦਿੱਤੀ ਜਾ ਸਕਦੀ ਹੈ।

 

Free Punjab Board Textbook Explanations: Class 5 EVS Punjabi Medium Chapter 09 ਜੰਗਲ ਅਤੇ ਜੀਵਨ

Chapter Exercise Answers for Class 5 EVS

Access structured Punjab Board textbook solutions for Punjabi Medium Chapter 09 ਜੰਗਲ ਅਤੇ ਜੀਵਨ. Designed in alignment with the latest academic curriculum for Class 5 EVS, these answers cover all end-of-chapter exercises to support daily learning and homework completion.

Detailed Answer Guides for Punjabi Medium Chapter 09 ਜੰਗਲ ਅਤੇ ਜੀਵਨ

Beyond providing final answers, these guides offer step-by-step breakdowns for complex queries in the Class 5 EVS module. This approach helps students balance theoretical depth with practical problem-solving skills required for Punjab Board exams.

Complete Preparation Kit for Class 5 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 5 EVS.

FAQs

Where can I find the latest PSEB 5th Class EVS Solutions Chapter 9 ਜੰਗਲ ਅਤੇ ਜੀਵਨ for the 2026-27 session?

The complete and updated PSEB 5th Class EVS Solutions Chapter 9 ਜੰਗਲ ਅਤੇ ਜੀਵਨ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 9 ਜੰਗਲ ਅਤੇ ਜੀਵਨ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 9 ਜੰਗਲ ਅਤੇ ਜੀਵਨ will help students to get full marks in the theory paper.

Do you offer PSEB 5th Class EVS Solutions Chapter 9 ਜੰਗਲ ਅਤੇ ਜੀਵਨ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 9 ਜੰਗਲ ਅਤੇ ਜੀਵਨ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 9 ਜੰਗਲ ਅਤੇ ਜੀਵਨ in printable PDF format for offline study on any device.