Step-by-Step Textbook Solutions for Class 5 EVS Punjabi Medium Chapter 08 ਬੀਜ ਦਾ ਸਫ਼ਰ
Review structured textbook solutions for Class 5 EVS Punjabi Medium Chapter 08 ਬੀਜ ਦਾ ਸਫ਼ਰ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 08 ਬੀਜ ਦਾ ਸਫ਼ਰ Textbook Solutions PDF
Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
Question 1: ਆਪਣੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਹੇਠਾਂ ਦਿੱਤੀ ਸੂਚੀ ਪੂਰੀ ਕਰੋ: (ੳ) ਮਸਾਲੇ ਵਜੋਂ ਵਰਤੇ ਜਾਣ ਵਾਲੇ ਬੀਜ, (ਅ) ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ, (ਇ) ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ।
Answer:
(ੳ) ਮਸਾਲੇ ਵਜੋਂ ਵਰਤੇ ਜਾਣ ਵਾਲੇ ਬੀਜ: ਜ਼ੀਰਾ, ਧਨੀਆ, ਜਵੈਨ, ਸੌਂਫ਼।
(ਅ) ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ: ਕਣਕ, ਬਾਜਰਾ, ਮੱਕੀ, ਜੌਂ।
(ਇ) ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ: ਸਰੋਂ, ਮੂੰਗਫਲੀ, ਸੂਰਜਮੁਖੀ, ਤਿਲ।
Exam Tips:
a) ਹਰ ਭਾਗ ਵਿੱਚ ਚਾਰ ਨਾਂ ਲਿਖੋ।
b) ਪਹਿਲਾ ਨਾਂ (ਜ਼ੀਰਾ, ਕਣਕ, ਸਰੋਂ) ਪੁਸਤਕ ਵਿੱਚ ਦਿੱਤਾ ਹੈ, ਬਾਕੀ ਤਿੰਨ ਆਪ ਲਿਖੋ।
Question 2: ਕਿਰਿਆ 1: ਕਣਕ ਜਾਂ ਚਨਿਆਂ ਦੇ ਬੀਜ ਲੈ ਕੇ ਚਾਰ ਗਮਲਿਆਂ ਵਿੱਚ ਵੱਖ-ਵੱਖ ਹਾਲਤਾਂ ਵਿੱਚ ਰੱਖੇ ਜਾਂਦੇ ਹਨ (ਗਮਲਾ 1: ਸਿਰਫ਼ ਬੀਜ, ਧੁੱਪ ਵਿੱਚ; ਗਮਲਾ 2: ਮਿੱਟੀ ਤੇ ਬੀਜ, ਧੁੱਪ ਵਿੱਚ; ਗਮਲਾ 3: ਮਿੱਟੀ ਤੇ ਬੀਜ, ਹਨੇਰੇ ਕਮਰੇ ਵਿੱਚ; ਗਮਲਾ 4: ਮਿੱਟੀ, ਬੀਜ, ਪਾਣੀ, ਧੁੱਪ)। ਗਮਲੇ 4 ਵਿੱਚ ਹੀ ਬੀਜ ਚੰਗੀ ਤਰ੍ਹਾਂ ਉੱਗਦੇ ਹਨ। ਕੀ ਤੁਸੀਂ ਬਾਕੀ ਗਮਲਿਆਂ ਵਿੱਚ ਬੀਜ ਨਾ ਪੁੰਗਰਨ ਦਾ ਕਾਰਨ ਜਾਣਦੇ ਹੋ?
Answer:
ਬੀਜਾਂ ਨੂੰ ਉੱਗਣ ਲਈ ਹਵਾ, ਪਾਣੀ, ਮਿੱਟੀ ਅਤੇ ਸੂਰਜ ਦੀ ਰੌਸ਼ਨੀ, ਇਹ ਸਭ ਚਾਹੀਦੇ ਹਨ। ਗਮਲੇ 4 ਵਿੱਚ ਇਹ ਸਭ ਚੀਜ਼ਾਂ ਮਿਲੀਆਂ, ਇਸ ਲਈ ਬੀਜ ਸਿਰਫ਼ ਉਸੇ ਵਿੱਚ ਪੁੰਗਰ ਸਕੇ।
Exam Tips:
a) ਚਾਰ ਚੀਜ਼ਾਂ ਯਾਦ ਰੱਖੋ: ਹਵਾ, ਪਾਣੀ, ਮਿੱਟੀ ਅਤੇ ਸੂਰਜ ਦੀ ਰੌਸ਼ਨੀ।
b) ਹਰ ਗਮਲੇ ਵਿੱਚ ਕਿਹੜੀ ਚੀਜ਼ ਘੱਟ ਸੀ, ਇਹ ਵੀ ਦੱਸ ਸਕਦੇ ਹੋ।
Question 3: ਠੀਕ ਉੱਤਰ ਚੁਣੋ: (ੳ) ਕਿਸ ਬੀਜ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ? ਸਰੋਂ / ਕਣਕ / ਧਨੀਆ
Answer:
ਕਣਕ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 4: ਠੀਕ ਉੱਤਰ ਚੁਣੋ: (ਅ) ਕਿਸ ਚੀਜ਼ ਦੀ ਵਰਤੋਂ ਮਸਾਲੇ ਵਜੋਂ ਹੁੰਦੀ ਹੈ? ਹਲਦੀ / ਮੱਕੀ / ਬਾਜਰਾ
Answer:
ਹਲਦੀ
Exam Tips:
a) ਮੱਕੀ ਅਤੇ ਬਾਜਰੇ ਤੋਂ ਆਟਾ ਬਣਦਾ ਹੈ, ਮਸਾਲਾ ਨਹੀਂ।
Question 5: ਠੀਕ ਉੱਤਰ ਚੁਣੋ: (ਈ) ਕਿਸ ਪੌਦੇ ਦੇ ਪੱਤਿਆਂ ਤੋਂ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ? ਮੂਲੀ / ਗੋਭੀ / ਪੱਥਰਚੱਟ
Answer:
ਪੱਥਰਚੱਟ
Exam Tips:
a) ਪੱਥਰਚੱਟ ਪੱਤੇ ਤੋਂ ਉੱਗਣ ਵਾਲੇ ਪੌਦੇ ਦੀ ਮਿਸਾਲ ਹੈ।
Question 6: ਠੀਕ ਉੱਤਰ ਚੁਣੋ: (ਸ) ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ? ਗੇਂਦਾ / ਗੁਲਾਬ / ਪੱਥਰਚੱਟ
Answer:
ਗੁਲਾਬ
Exam Tips:
a) ਗੇਂਦਾ ਬੀਜ ਤੋਂ ਅਤੇ ਪੱਥਰਚੱਟ ਪੱਤੇ ਤੋਂ ਉੱਗਦਾ ਹੈ।
Question 7: ਖ਼ਾਲੀ ਥਾਂਵਾਂ ਭਰੋ (ਅੱਕ, ਤੇਲ, ਬੀਜ): (ੳ) ਸਰੋਂ ਦੇ ਬੀਜਾਂ ਤੋਂ …… ਤਿਆਰ ਕੀਤਾ ਜਾਂਦਾ ਹੈ। (ਅ) ਗੇਂਦੇ ਦਾ ਪੌਦਾ …… ਤੋਂ ਤਿਆਰ ਕੀਤਾ ਜਾਂਦਾ ਹੈ। (ੲ) …… ਦੇ ਬੀਜ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ।
Answer:
(ੳ) ਤੇਲ
(ਅ) ਬੀਜ
(ੲ) ਅੱਕ
Exam Tips:
a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਚੁਣੋ।
b) ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।
Question 8: ਸਹੀ ਕਥਨ ਅੱਗੇ ਸਹੀ ਅਤੇ ਗ਼ਲਤ ਕਥਨ ਅੱਗੇ ਗ਼ਲਤ ਲਿਖੋ: (ੳ) ਸਾਰੇ ਪੌਦੇ ਬੀਜਾਂ ਤੋਂ ਉੱਗਦੇ ਹਨ। (ਅ) ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਹਨ। (ਇ) ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ। (ਸ) ਜੀਰੇ ਦੇ ਬੀਜ ਮਸਾਲੇ ਵਜੋਂ ਵਰਤੇ ਜਾਂਦੇ ਹਨ। (ਹ) ਜਲਕੁੰਭੀ ਹਵਾ ਰਾਹੀਂ ਦੂਸਰੇ ਸਥਾਨਾਂ ’ਤੇ ਪਹੁੰਚ ਜਾਂਦੀ ਹੈ।
Answer:
(ੳ) ਗ਼ਲਤ
(ਅ) ਸਹੀ
(ਇ) ਸਹੀ
(ਸ) ਸਹੀ
(ਹ) ਗ਼ਲਤ
Exam Tips:
a) ਗੰਨਾ, ਗੁਲਾਬ ਅਤੇ ਪੱਥਰਚੱਟ ਬੀਜ ਤੋਂ ਨਹੀਂ ਉੱਗਦੇ, ਇਸ ਲਈ (ੳ) ਗ਼ਲਤ ਹੈ।
b) ਜਲਕੁੰਭੀ ਪਾਣੀ ਰਾਹੀਂ ਫੈਲਦੀ ਹੈ, ਹਵਾ ਰਾਹੀਂ ਨਹੀਂ।
Question 9: ਗੰਨਾ ਕਿਵੇਂ ਬੀਜਿਆ ਜਾਂਦਾ ਹੈ?
Answer:
ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬ ਦਿੱਤੇ ਜਾਂਦੇ ਹਨ।
Exam Tips:
a) ਗੰਨਾ ਬੀਜ ਨਾਲ ਨਹੀਂ, ਟੁਕੜਿਆਂ ਨਾਲ ਬੀਜਿਆ ਜਾਂਦਾ ਹੈ, ਇਹ ਗੱਲ ਲਿਖੋ।
Question 10: ਕਲਮ ਤੋਂ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ?
Answer:
ਤਿਆਰ ਪੌਦੇ ਤੋਂ ਦਾਤਣ ਜਿੰਨੀ ਮੋਟੀ ਟਾਹਣੀ ਕੱਟ ਲਈ ਜਾਂਦੀ ਹੈ ਅਤੇ ਇਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ। ਕੁੱਝ ਦਿਨਾਂ ਵਿੱਚ ਪੱਤੇ ਨਿਕਲ ਆਉਂਦੇ ਹਨ।
Exam Tips:
a) ਕਲਮ ਦੀ ਮੋਟਾਈ ਅਤੇ ਕੁੱਝ ਦਿਨਾਂ ਬਾਅਦ ਪੱਤੇ ਨਿਕਲਣ ਦੀ ਗੱਲ ਜ਼ਰੂਰ ਲਿਖੋ।
b) ਮਿਸਾਲ ਵਜੋਂ ਗੁਲਾਬ ਦਾ ਨਾਂ ਲਿਖੋ।
Question 11: ਛੱਤ ਉੱਪਰ ਪੌਦੇ ਕਿਵੇਂ ਉੱਗ ਆਉਂਦੇ ਹਨ?
Answer:
ਜਦੋਂ ਪੰਛੀ ਕਿਸੇ ਫਲ ਨੂੰ ਰੁੱਖ ਤੋਂ ਤੋੜ ਕੇ ਛੱਤ ’ਤੇ ਲਿਜਾ ਕੇ ਖਾਂਦੇ ਹਨ ਤਾਂ ਬੀਜ ਛੱਤ ’ਤੇ ਹੀ ਰਹਿ ਜਾਂਦਾ ਹੈ। ਕਈ ਵਾਰ ਪੰਛੀ ਦੀ ਬਿੱਠ ਨਾਲ ਵੀ ਬੀਜ ਛੱਤ ’ਤੇ ਆ ਜਾਂਦਾ ਹੈ। ਕਈ ਬੀਜ ਹਵਾ ਵਿੱਚ ਉੱਡ ਕੇ ਛੱਤ ’ਤੇ ਪੁੱਜ ਜਾਂਦੇ ਹਨ। ਇਸ ਤਰ੍ਹਾਂ ਬੀਜ ਤੋਂ ਪੌਦੇ ਬਣ ਜਾਂਦੇ ਹਨ।
Exam Tips:
a) ਤਿੰਨ ਤਰੀਕੇ ਲਿਖੋ: ਪੰਛੀ ਦਾ ਫਲ ਖਾਣਾ, ਬਿੱਠ ਅਤੇ ਹਵਾ।
Question 12: ਬੀਜ ਨੂੰ ਉੱਗਣ ਵਾਸਤੇ ਕੀ ਕੁੱਝ ਲੋੜੀਂਦਾ ਹੈ?
Answer:
ਹਵਾ, ਪਾਣੀ, ਸੂਰਜ ਦੀ ਰੌਸ਼ਨੀ ਅਤੇ ਉਪਜਾਊ ਮਿੱਟੀ।
Exam Tips:
a) ਚਾਰੇ ਚੀਜ਼ਾਂ ਦੇ ਨਾਂ ਲਿਖੋ।
Question 13: ਪੁੱਠਕੰਡਾ ਅਤੇ ਗੁੱਤਪੱਟਣਾ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ?
Answer:
ਪੁੱਠਕੰਡਾ ਅਤੇ ਗੁੱਤਪੱਟਣਾ ਦੇ ਬੀਜ ਆਮ ਕਰਕੇ ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ ਦੂਜੀਆਂ ਥਾਂਵਾਂ ਤੱਕ ਸਫ਼ਰ ਕਰਦੇ ਹਨ।
Exam Tips:
a) ਇਨ੍ਹਾਂ ਬੀਜਾਂ ਦਾ ਜਾਨਵਰਾਂ ਨਾਲ ਚਿੰਬੜਨਾ ਮੁੱਖ ਗੱਲ ਹੈ।
ਮਹੱਤਵਪੂਰਨ ਪ੍ਰਸ਼ਨ-ਉੱਤਰ: ਬਹੁ-ਵਿਕਲਪੀ ਪ੍ਰਸ਼ਨ
Question 1: ਕਲਮ ਦੀ ਵਰਤੋਂ ਨਾਲ …… ਉੱਗਦਾ ਹੈ। (ੳ) ਗੁਲਾਬ (ਅ) ਗੇਂਦਾ (ੲ) ਸ਼ਕਰਕੰਦੀ (ਸ) ਕੋਈ ਨਹੀਂ
Answer:
(ੳ) ਗੁਲਾਬ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 2: …… ਦੇ ਬੀਜ ਜਾਨਵਰਾਂ ਨਾਲ ਦੂਜੀ ਥਾਂ ’ਤੇ ਚਲੇ ਜਾਂਦੇ ਹਨ। (ੳ) ਅੱਕ (ਅ) ਪੁੱਠਕੰਡਾ (ੲ) ਜਲ ਲਿਲੀ (ਸ) ਕੋਈ ਨਹੀਂ
Answer:
(ਅ) ਪੁੱਠਕੰਡਾ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 3: ਕਮਲ ਦਾ ਪੱਤਾ ਕਿਹੋ ਜਿਹਾ ਹੁੰਦਾ ਹੈ? (ੳ) ਤਿਕੋਣ ਵਰਗਾ (ਅ) ਰੋਟੀ ਵਾਂਗ ਗੋਲ (ੲ) ਡੱਬੇ ਵਾਂਗ ਚੌਰਸ (ਸ) ਧਾਗੇ ਵਰਗਾ
Answer:
(ਅ) ਰੋਟੀ ਵਾਂਗ ਗੋਲ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 4: ਪੁੱਠਕੰਡੇ ਦਾ ਬੀਜ ਇੱਕ ਥਾਂ ਤੋਂ ਦੂਜੀ ਥਾਂ ’ਤੇ ਕਿਵੇਂ ਪਹੁੰਚਦਾ ਹੈ? (ੳ) ਪੰਛੀਆਂ ਰਾਹੀਂ (ਅ) ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ (ੲ) ਹਵਾ ਰਾਹੀਂ ਉੱਡ ਕੇ (ਸ) ਪਾਣੀ ਰਾਹੀਂ
Answer:
(ਅ) ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 5: ਜਿਸ ਤਰ੍ਹਾਂ ਸ਼ਕਰਕੰਦੀ ਜੜ੍ਹ ਤੋਂ ਉਗਾਈ ਜਾਂਦੀ ਹੈ, ਉਸੇ ਤਰ੍ਹਾਂ …… (ੳ) ਪੱਥਰਚੱਟ ਪੱਤੇ ਤੋਂ ਉੱਗਦਾ ਹੈ (ਅ) ਕਣਕ ਦਾ ਪੌਦਾ ਕਲਮ ਤੋਂ ਉੱਗਦਾ ਹੈ (ੲ) ਗੁਲਾਬ ਦਾ ਪੌਦਾ ਬੀਜ ਤੋਂ ਉੱਗਦਾ ਹੈ (ਸ) ਸਰੋਂ ਦਾ ਪੌਦਾ ਪੱਤੇ ਤੋਂ ਉੱਗਦਾ ਹੈ
Answer:
(ੳ) ਪੱਥਰਚੱਟ ਪੱਤੇ ਤੋਂ ਉੱਗਦਾ ਹੈ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਗੰਨੇ ਨੂੰ ਕਿਵੇਂ ਬੀਜਦੇ ਹਨ?
Answer:
ਗੰਨੇ ਦੇ ਛੋਟੇ ਟੁਕੜਿਆਂ ਨੂੰ ਬੀਜ ਦਿੱਤਾ ਜਾਂਦਾ ਹੈ।
Exam Tips:
a) ਉੱਤਰ ਇੱਕ ਸਿੱਧੇ ਵਾਕ ਵਿੱਚ ਲਿਖੋ।
Question 2: ਕਲਮ ਲਗਾਉਣਾ ਕੀ ਹੈ?
Answer:
ਗੁਲਾਬ ਦੇ ਪੌਦੇ ਤੋਂ ਪੈਨਸਿਲ ਜਿੰਨੀ ਮੋਟੀ ਡੰਡੀ ਲੈ ਕੇ ਮਿੱਟੀ ਵਿੱਚ ਗੱਡ ਦਿੱਤੀ ਜਾਂਦੀ ਹੈ, ਇਸ ਨੂੰ ਕਲਮ ਲਗਾਉਣਾ ਕਹਿੰਦੇ ਹਨ।
Exam Tips:
a) ਡੰਡੀ ਦੀ ਮੋਟਾਈ ਅਤੇ ਮਿੱਟੀ ਵਿੱਚ ਗੱਡਣ ਦੀ ਗੱਲ ਲਿਖੋ।
Question 3: ਪਾਣੀ ਰਾਹੀਂ ਕਿਹੜੇ ਬੀਜ ਇੱਕ ਥਾਂ ਤੋਂ ਦੂਜੀ ਥਾਂ ’ਤੇ ਚਲੇ ਜਾਂਦੇ ਹਨ?
Answer:
ਜਲ ਲਿਲੀ ਅਤੇ ਜਲਕੁੰਭੀ ਦੇ।
Exam Tips:
a) ਪਾਣੀ ਵਿੱਚ ਉੱਗਣ ਵਾਲੇ ਦੋ ਪੌਦਿਆਂ ਦੇ ਨਾਂ ਯਾਦ ਰੱਖੋ।
Question 4: ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ?
Answer:
ਗੁਲਾਬ ਦਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ।
Exam Tips:
a) ਉੱਤਰ ਵਿੱਚ ਪੌਦੇ ਦਾ ਨਾਂ ਸਹੀ ਲਿਖੋ।
ਖ਼ਾਲੀ ਥਾਂਵਾਂ ਭਰੋ
Question 1: (i) ਸਰੋਂ ਦੇ ਬੀਜ ਵਿੱਚੋਂ …… ਤੇਲ ਕੱਢਿਆ ਜਾਂਦਾ ਹੈ। (ii) ਗੁਲਾਬ ਨੂੰ …… ਨਾਲ ਉਗਾਇਆ ਜਾਂਦਾ ਹੈ। (iii) …… ਨੂੰ ਜੜ੍ਹ ਤੋਂ ਉਗਾਇਆ ਜਾਂਦਾ ਹੈ। (iv) …… ਦੇ ਬੀਜਾਂ ਨਾਲ ਵਾਲ ਹੁੰਦੇ ਹਨ ਤੇ ਉਹ ਹਵਾ ਨਾਲ ਉੱਡ ਜਾਂਦੇ ਹਨ। (v) …… ਘਾਹ ਦੇ ਬੀਜ ਹਵਾ ਨਾਲ ਉੱਡ ਕੇ ਦੂਜੀਆਂ ਥਾਂਵਾਂ ’ਤੇ ਚਲੇ ਜਾਂਦੇ ਹਨ।
Answer:
(i) ਸਰੋਂ ਦਾ
(ii) ਕਲਮ
(iii) ਸ਼ਕਰਕੰਦੀ
(iv) ਅੱਕ
(v) ਕਾਂਗਰਸ
Exam Tips:
a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।
ਸਹੀ/ਗ਼ਲਤ
Question 1: (i) ਗੰਨੇ ਦੇ ਛੋਟੇ-ਛੋਟੇ ਟੁਕੜਿਆਂ ਨੂੰ ਖੇਤਾਂ ਵਿੱਚ ਬੀਜਿਆ ਜਾਂਦਾ ਹੈ। (ii) ਪੱਥਰਚੱਟ ਪੱਤਿਆਂ ਤੋਂ ਉੱਗ ਜਾਂਦਾ ਹੈ। (iii) ਬੀਜਾਂ ਦੇ ਉੱਗਣ ਲਈ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਹੈ। (iv) ਜਲ ਲਿਲੀ ਪਾਣੀ ਰਾਹੀਂ ਹੋਰ ਥਾਂਵਾਂ ’ਤੇ ਪੁੱਜ ਜਾਂਦੀ ਹੈ।
Answer:
(i) ਸਹੀ
(ii) ਸਹੀ
(iii) ਗ਼ਲਤ
(iv) ਸਹੀ
Exam Tips:
a) ਬੀਜ ਦੇ ਉੱਗਣ ਲਈ ਸੂਰਜ ਦੀ ਰੌਸ਼ਨੀ ਜ਼ਰੂਰੀ ਹੈ।
ਮਿਲਾਨ ਕਰੋ
Question 1: ਮਿਲਾਨ ਕਰੋ: (i) ਗੁਲਾਬ (ii) ਸ਼ਕਰਕੰਦੀ (iii) ਗੇਂਦਾ (iv) ਪੱਥਰਚੱਟ — (ੳ) ਬੀਜ (ਅ) ਪੱਤੇ (ੲ) ਕਲਮ (ਸ) ਜੜ੍ਹਾਂ
Answer:
(i) ਗੁਲਾਬ – (ੲ) ਕਲਮ
(ii) ਸ਼ਕਰਕੰਦੀ – (ਸ) ਜੜ੍ਹਾਂ
(iii) ਗੇਂਦਾ – (ੳ) ਬੀਜ
(iv) ਪੱਥਰਚੱਟ – (ਅ) ਪੱਤੇ
Exam Tips:
a) ਹਰ ਪੌਦੇ ਦੇ ਉੱਗਣ ਦਾ ਤਰੀਕਾ ਯਾਦ ਰੱਖੋ।
ਵੱਡੇ ਉੱਤਰ ਵਾਲਾ ਪ੍ਰਸ਼ਨ
Question 1: ਕਿਹੜੇ ਫੁੱਲਾਂ ਵਾਲੇ ਪੌਦੇ ਨੂੰ ਬੀਜ ਰਾਹੀਂ ਬੀਜੋਗੇ ਅਤੇ ਕਿਹੜੇ ਨੂੰ ਕਲਮ ਲਾ ਕੇ? ਢੰਗ ਵੀ ਦੱਸੋ।
Answer:
ਗੇਂਦੇ ਦੇ ਫੁੱਲ ਬੀਜ ਤੋਂ ਤਿਆਰ ਕੀਤੇ ਜਾਂਦੇ ਹਨ, ਜਦੋਂ ਕਿ ਗੁਲਾਬ ਦੇ ਪੌਦੇ ਕਲਮ ਤੋਂ ਤਿਆਰ ਕੀਤੇ ਜਾਂਦੇ ਹਨ।
ਗੁਲਾਬ ਦੇ ਤਿਆਰ ਪੌਦੇ ਤੋਂ ਲਗਭਗ ਦਾਤਣ ਜਿੰਨੀ ਮੋਟੀ ਟਾਹਣੀ ਕੱਟ ਕੇ ਜ਼ਮੀਨ ਵਿੱਚ ਲਗਾਈ ਜਾਂਦੀ ਹੈ। ਕੁੱਝ ਦਿਨਾਂ ਬਾਅਦ ਇਸ ਕਲਮ ਦੇ ਪੱਤੇ ਨਿਕਲ ਆਉਂਦੇ ਹਨ।
Exam Tips:
a) ਪਹਿਲਾਂ ਦੋਵੇਂ ਪੌਦਿਆਂ ਦੇ ਨਾਂ ਅਤੇ ਤਰੀਕੇ ਦੱਸੋ, ਫਿਰ ਕਲਮ ਦਾ ਢੰਗ ਲਿਖੋ।
b) ਉੱਤਰ ਕ੍ਰਮ ਨਾਲ ਲਿਖੋ।
Free study material for EVS
Step-by-Step Textbook Answers: Class 5 EVS Punjabi Medium Chapter 08 ਬੀਜ ਦਾ ਸਫ਼ਰ
Chapter Exercise Answers for Class 5 EVS
Explore reliable textbook solutions for Punjabi Medium Chapter 08 ਬੀਜ ਦਾ ਸਫ਼ਰ tailored for Class 5 learners. Utilizing these complete exercise answers ensures your preparation aligns exactly with official Punjab Board standards for EVS.
Detailed Answer Guides for Punjabi Medium Chapter 08 ਬੀਜ ਦਾ ਸਫ਼ਰ
Each solution includes detailed reasoning to foster genuine comprehension of Punjabi Medium Chapter 08 ਬੀਜ ਦਾ ਸਫ਼ਰ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 5 Exams
These resources act as an effective roadmap for daily homework tasks and independent study. Supplement your review of Punjabi Medium Chapter 08 ਬੀਜ ਦਾ ਸਫ਼ਰ with official sample papers and interactive practice tests available on our platform free of charge.
FAQs
The complete and updated PSEB 5th Class EVS Solutions Chapter 8 ਬੀਜ ਦਾ ਸਫ਼ਰ is available for free on StudiesToday.com. These solutions for Class 5 EVS are as per latest Punjab Board curriculum.
Yes, our experts have revised the PSEB 5th Class EVS Solutions Chapter 8 ਬੀਜ ਦਾ ਸਫ਼ਰ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 8 ਬੀਜ ਦਾ ਸਫ਼ਰ will help students to get full marks in the theory paper.
Yes, we provide bilingual support for Class 5 EVS. You can access PSEB 5th Class EVS Solutions Chapter 8 ਬੀਜ ਦਾ ਸਫ਼ਰ in both English and Hindi medium.
Yes, you can download the entire PSEB 5th Class EVS Solutions Chapter 8 ਬੀਜ ਦਾ ਸਫ਼ਰ in printable PDF format for offline study on any device.