Download Punjab Board Solutions for Class 4 EVS Punjabi Medium Chapter 09 ਰੁੱਖ ਦੇਣ ਸੁਖ
Review structured textbook solutions for Class 4 EVS Punjabi Medium Chapter 09 ਰੁੱਖ ਦੇਣ ਸੁਖ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
View or download the dedicated Punjabi Medium Chapter 09 ਰੁੱਖ ਦੇਣ ਸੁਖ solution resource below. Engaging with these textbook answers under focused study conditions ensures continuous academic progress and mastery of the 2026-27 curriculum for EVS.
ਪਾਠ ਪੁਸਤਕ ਦੇ ਪ੍ਰਸ਼ਨ ਅਤੇ ਕਿਰਿਆਵਾਂ
Question 1: ਤੁਸੀਂ ਆਪਣੇ ਆਲੇ-ਦੁਆਲੇ ਖੇਤ, ਸਕੂਲ ਜਾਂ ਕਿਸੇ ਬਾਗ਼ ਵਿੱਚੋਂ ਰੁੱਖਾਂ ਤੋਂ ਤੋੜ ਕੇ ਜਾਂ ਰੁੱਖਾਂ ਹੇਠੋਂ ਚੁੱਕ ਕੇ ਫਲ ਜ਼ਰੂਰ ਖਾਧੇ ਹੋਣਗੇ। ਅਜਿਹੇ ਰੁੱਖਾਂ ਦੇ ਨਾਮ ਲਿਖੋ।
Answer:
ਅਮਰੂਦ, ਅੰਬ, ਨਾਖਾਂ, ਅਨਾਰ, ਸ਼ਹਿਤੂਤ, ਜਾਮੁਨ, ਬੇਰ।
Exam Tips:
a) ਆਪਣੇ ਇਲਾਕੇ ਦੇ ਫਲਦਾਰ ਰੁੱਖਾਂ ਦੇ ਨਾਂ ਵੀ ਇਸ ਸੂਚੀ ਵਿੱਚ ਜੋੜ ਸਕਦੇ ਹੋ।
b) ਨਾਂ ਸਾਫ਼ ਅਤੇ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 2 (ਕਿਰਿਆ 1): ਆਪਣੇ ਆਲੇ-ਦੁਆਲੇ ਦੇ ਕੁੱਝ ਰੁੱਖ ਧਿਆਨ ਨਾਲ ਦੇਖੋ ਅਤੇ ਉੱਤਰ ਦੱਸੋ। ਤੁਸੀਂ ਆਪਣੇ ਅਧਿਆਪਕ ਦੀ ਮਦਦ ਲੈ ਸਕਦੇ ਹੋ।
Answer:
| ਲੜੀ ਨੰ. | ਰੁੱਖ ਦਾ ਨਾਂ | ਕੀ ਕੋਈ ਇਸ ਰੁੱਖ ਦੀ ਦੇਖਭਾਲ ਕਰਦਾ ਹੈ? | ਇਸ ਦੇ ਫਲ ਕੌਣ ਖਾਂਦਾ ਹੈ? | ਇਸ ਰੁੱਖ ਦੀਆਂ ਹੋਰ ਵਿਸ਼ੇਸ਼ਤਾਵਾਂ |
|---|---|---|---|---|
| 1 | ਪਿੱਪਲ | ਨਹੀਂ | ਪੰਛੀ | ਵਾਤਾਵਰਨ ਨੂੰ ਸ਼ੁੱਧ ਰੱਖਦਾ ਹੈ। ਆਕਸੀਜਨ ਦੀ ਵਧੇਰੇ ਮਾਤਰਾ ਛੱਡਦਾ ਹੈ। |
| 2 | ਅਸ਼ੋਕਾ | ਹਾਂ | ਫਲ ਨਹੀਂ ਲੱਗਦੇ | ਵਾਤਾਵਰਨ ਨੂੰ ਸ਼ੁੱਧ ਰੱਖਦਾ ਹੈ, ਸਜਾਵਟੀ ਹੈ। |
| 3 | ਅੰਬ | ਹਾਂ | ਮਨੁੱਖ ਅਤੇ ਜਾਨਵਰ | ਵਾਤਾਵਰਨ ਨੂੰ ਸ਼ੁੱਧ ਕਰਦਾ ਹੈ। ਧਾਰਮਿਕ ਕੰਮਾਂ ਵਿੱਚ ਪੱਤੇ ਵਰਤੇ ਜਾਂਦੇ ਹਨ। |
| 4 | ਬਰਗਦ | ਨਹੀਂ | ਪੰਛੀ | ਵਾਤਾਵਰਨ ਨੂੰ ਸ਼ੁੱਧ ਰੱਖਦਾ ਹੈ। |
| 5 | ਅਮਰੂਦ | ਹਾਂ | ਮਨੁੱਖ ਅਤੇ ਪੰਛੀ | ਵਾਤਾਵਰਨ ਨੂੰ ਸ਼ੁੱਧ ਰੱਖਦਾ ਹੈ। |
| 6 | ਅਨਾਰ | ਹਾਂ | ਮਨੁੱਖ | ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। |
| 7 | ਸ਼ਹਿਤੂਤ | ਨਹੀਂ | ਮਨੁੱਖ ਅਤੇ ਕੀੜੇ | ਵਾਤਾਵਰਨ ਦੀ ਸ਼ੁੱਧੀ ਕਰਦਾ ਹੈ। |
Exam Tips:
a) ਇਹ ਸਾਰਣੀ ਇੱਕ ਨਮੂਨਾ ਹੈ; ਆਪਣੇ ਇਲਾਕੇ ਦੇ ਰੁੱਖਾਂ ਨੂੰ ਦੇਖ ਕੇ ਆਪਣੇ ਉੱਤਰ ਲਿਖੋ।
b) ਹਰ ਰੁੱਖ ਦੀ ਇੱਕ-ਦੋ ਵਿਸ਼ੇਸ਼ਤਾਵਾਂ ਜ਼ਰੂਰ ਲਿਖੋ।
Question 3 (ਦਿਮਾਗੀ ਕਸਰਤ): ਦਿਮਾਗੀ ਕਸਰਤ : ‘ਘਰੇਲੂ ਰੁੱਖ’ ਅਤੇ ‘ਜੰਗਲੀ ਰੁੱਖ’ ਦੇ ਨਾਂ ਦਿੱਤੇ ਚੱਕਰਾਂ ਵਿੱਚ ਲਿਖੋ।
Answer:
ਘਰੇਲੂ ਰੁੱਖ : ਅਨਾਰ, ਅਮਰੂਦ, ਅੰਬ, ਨਿੰਮ।
ਜੰਗਲੀ ਰੁੱਖ : ਜੰਡ, ਖੈਰ, ਕਰੀਰ, ਟਾਹਲੀ।
Exam Tips:
a) ਘਰਾਂ ਵਿੱਚ ਲਗਾਏ ਜਾਣ ਵਾਲੇ ਅਤੇ ਜੰਗਲ ਵਿੱਚ ਆਪਣੇ-ਆਪ ਉੱਗਣ ਵਾਲੇ ਰੁੱਖਾਂ ਵਿੱਚ ਫ਼ਰਕ ਯਾਦ ਰੱਖੋ।
Question 4: ਹੇਠ ਲਿਖੀਆਂ ਖ਼ਾਲੀ ਥਾਵਾਂ ਭਰੋ (ਆਕਸੀਜਨ, ਦਵਾਈਆਂ, ਰੁੱਖਾਂ, ਸ਼ਹਿਤੂਤ) :
(ੳ) ਉਜਾੜ ਜਿਹੀ ਥਾਂ ‘ਤੇ ……… ਦੇ ਰੁੱਖ ਖੜ੍ਹੇ ਹੋਏ ਸਨ।
(ਅ) ਰੁੱਖ ਸਾਡੇ ਜਿਊਣ ਲਈ ਜ਼ਰੂਰੀ ਗੈਸ ……… ਦਿੰਦੇ ਹਨ।
(ਇ) ਆਦਿਵਾਸੀਆਂ ਦਾ ਪੂਰਾ ਜੀਵਨ ……… ਸਹਾਰੇ ਹੀ ਬੀਤਦਾ ਹੈ।
(ਸ) ਪੌਦਿਆਂ ਦੇ ਵੱਖ-ਵੱਖ ਭਾਗਾਂ ਦੀ ਵਰਤੋਂ ……… ਵਿੱਚ ਕੀਤੀ ਜਾਂਦੀ ਹੈ।
Answer:
(ੳ) ਸ਼ਹਿਤੂਤ
(ਅ) ਆਕਸੀਜਨ
(ਇ) ਰੁੱਖਾਂ
(ਸ) ਦਵਾਈਆਂ।
Exam Tips:
a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਵਾਕ ਦੇ ਅਰਥ ਅਨੁਸਾਰ ਸ਼ਬਦ ਚੁਣੋ।
b) ਵਾਕ ਨੂੰ ਭਰਿਆ ਹੋਇਆ ਪੜ੍ਹ ਕੇ ਜਾਂਚ ਲਵੋ ਕਿ ਅਰਥ ਠੀਕ ਬਣਦਾ ਹੈ।
Question 5: ਸਹੀ ਅਤੇ ਗ਼ਲਤ ਦੱਸੋ :
(ੳ) ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
(ਅ) ਰੁੱਖਾਂ ਤੋਂ ਮਿਲਣ ਵਾਲੀ ਛਾਂ ਕਿਸੇ ਦੁਕਾਨ ਤੋਂ ਵੀ ਮਿਲ ਜਾਵੇਗੀ।
(ਇ) ਰਾਣੀ ਦੀ ਸਿਆਣਪ ਨਾਲ ਨਿੰਮ ਦਾ ਦਰਖ਼ਤ ਕੱਟਿਆ ਗਿਆ।
(ਸ) ਅਸੀਂ ਰੁੱਖਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ।
(ਹ) ਸਾਰਿਆਂ ਨੂੰ ਰੁੱਖਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ।
Answer:
(ੳ) ਸਹੀ
(ਅ) ਗ਼ਲਤ
(ਇ) ਗ਼ਲਤ
(ਸ) ਸਹੀ
(ਹ) ਸਹੀ
Exam Tips:
a) ਹਰ ਕਥਨ ਨੂੰ ਧਿਆਨ ਨਾਲ ਪੜ੍ਹ ਕੇ ਹੀ ‘ਸਹੀ’ ਜਾਂ ‘ਗ਼ਲਤ’ ਲਿਖੋ।
b) ਪਾਠ ਵਿੱਚ ਰੁੱਖਾਂ ਬਾਰੇ ਦਿੱਤੀ ਜਾਣਕਾਰੀ ਨੂੰ ਆਧਾਰ ਬਣਾਓ।
Question 6: ਰੁੱਖਾਂ ਤੋਂ ਕੀ-ਕੀ ਮਿਲਦਾ ਹੈ?
Answer:
ਰੁੱਖਾਂ ਤੋਂ ਸਾਨੂੰ ਛਾਂ, ਫਲ, ਲੱਕੜੀ, ਆਕਸੀਜਨ ਆਦਿ ਮਿਲਦੇ ਹਨ।
Exam Tips:
a) ਘੱਟੋ-ਘੱਟ ਚਾਰ ਚੀਜ਼ਾਂ ਦੇ ਨਾਂ ਲਿਖੋ।
Question 7: ਆਦਿਵਾਸੀ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ?
Answer:
ਅਜਿਹੇ ਲੋਕ ਜੋ ਜੰਗਲਾਂ ਵਿੱਚ ਹੀ ਰਹਿੰਦੇ ਹਨ, ਉਨ੍ਹਾਂ ਨੂੰ ਆਦਿਵਾਸੀ ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਜ਼ਰੂਰਤਾਂ ਜੰਗਲਾਂ ਤੋਂ ਹੀ ਪੂਰੀਆਂ ਹੁੰਦੀਆਂ ਹਨ।
Exam Tips:
a) ਉੱਤਰ ਵਿੱਚ ਦੋਵੇਂ ਗੱਲਾਂ ਲਿਖੋ: ਉਹ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਲੋੜਾਂ ਜੰਗਲਾਂ ਤੋਂ ਪੂਰੀਆਂ ਕਰਦੇ ਹਨ।
Question 8: ਤੂਤੀਆਂ ਕਿਸ ਰੁੱਖ ਦਾ ਫਲ ਹੈ?
Answer:
ਸ਼ਹਿਤੂਤ ਦੇ ਫਲ।
Exam Tips:
a) ਇਸ ਦਾ ਉੱਤਰ ਇੱਕ ਸ਼ਬਦ ਵਿੱਚ ਵੀ ਦਿੱਤਾ ਜਾ ਸਕਦਾ ਹੈ।
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
Question 1: ਰੁੱਖਾਂ ਤੋਂ ਕਿਹੜੀ ਗੈਸ ਮਿਲਦੀ ਹੈ?
(ੳ) ਹਾਈਡਰੋਜਨ
(ਅ) ਆਕਸੀਜਨ
(ਇ) ਕਾਰਬਨ
(ਸ) ਕੋਈ ਨਹੀਂ।
Answer:
(ਅ) ਆਕਸੀਜਨ
Exam Tips:
a) ਸਾਹ ਲੈਣ ਲਈ ਜ਼ਰੂਰੀ ਗੈਸ ਆਕਸੀਜਨ ਹੈ।
Question 2: ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਹਿੰਦੇ ਹਨ?
(ੳ) ਪੇਂਡੂ
(ਅ) ਸ਼ਹਿਰੀ
(ਇ) ਆਦਿਵਾਸੀ
(ਸ) ਕੁਝ ਨਹੀਂ।
Answer:
(ਇ) ਆਦਿਵਾਸੀ।
Exam Tips:
a) ਜੰਗਲਾਂ ਵਿੱਚ ਵੱਸਣ ਵਾਲਿਆਂ ਲਈ ਸ਼ਬਦ ‘ਆਦਿਵਾਸੀ’ ਯਾਦ ਰੱਖੋ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਜੰਗਲਾਂ ਦੀ ਕਟਾਈ ਦਾ ਕਿਸ ਨੂੰ ਵੱਧ ਨੁਕਸਾਨ ਹੋਇਆ ਹੈ?
Answer:
ਵਾਤਾਵਰਨ ਨੂੰ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟਾ ਵਾਕ ਲਿਖਣਾ ਕਾਫ਼ੀ ਹੈ।
Question 2: ਆਦਿਵਾਸੀ ਲੋਕਾਂ ਬਾਰੇ ਇੱਕ ਵਾਕ ਲਿਖੋ।
Answer:
ਇਹ ਲੋਕ ਜੰਗਲਾਂ ਵਿੱਚ ਰਹਿੰਦੇ ਹਨ।
Exam Tips:
a) ਉੱਤਰ ਇੱਕ ਹੀ ਪੂਰਾ ਵਾਕ ਹੋਣਾ ਚਾਹੀਦਾ ਹੈ।
ਮਿਲਾਨ ਕਰੋ
Question 1: ਮਿਲਾਨ ਕਰੋ :
1. ਆਦਿਵਾਸੀ – (ੳ) ਤੂਤੀਆਂ
2. ਸ਼ਹਿਤੂਤ – (ਅ) ਆਕਸੀਜਨ
3. ਰੁੱਖ – (ਇ) ਜੰਗਲੀ ਲੋਕ
Answer:
1. (ਇ) ਆਦਿਵਾਸੀ – ਜੰਗਲੀ ਲੋਕ
2. (ੳ) ਸ਼ਹਿਤੂਤ – ਤੂਤੀਆਂ
3. (ਅ) ਰੁੱਖ – ਆਕਸੀਜਨ
Exam Tips:
a) ਹਰ ਸ਼ਬਦ ਦੇ ਜੋੜੀਦਾਰ ਨੂੰ ਪਾਠ ਦੀ ਜਾਣਕਾਰੀ ਨਾਲ ਜੋੜ ਕੇ ਦੇਖੋ।
b) ਇੱਕ ਵਿਕਲਪ ਸਿਰਫ਼ ਇੱਕ ਵਾਰ ਹੀ ਵਰਤੋ।
Free study material for EVS
Step-by-Step Textbook Answers: Class 4 EVS Punjabi Medium Chapter 09 ਰੁੱਖ ਦੇਣ ਸੁਖ
Accessing Punjabi Medium Chapter 09 ਰੁੱਖ ਦੇਣ ਸੁਖ Solutions
Access structured Punjab Board textbook solutions for Punjabi Medium Chapter 09 ਰੁੱਖ ਦੇਣ ਸੁਖ. Designed in alignment with the latest academic curriculum for Class 4 EVS, these answers cover all end-of-chapter exercises to support daily learning and homework completion.
Concept-Driven Answers for Class 4 EVS
Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 EVS.
FAQs
The complete and updated PSEB 4th Class EVS Solutions Chapter 9 ਰੁੱਖ ਦੇਣ ਸੁਖ is available for free on StudiesToday.com. These solutions for Class 4 EVS are as per latest Punjab Board curriculum.
Yes, our experts have revised the PSEB 4th Class EVS Solutions Chapter 9 ਰੁੱਖ ਦੇਣ ਸੁਖ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 9 ਰੁੱਖ ਦੇਣ ਸੁਖ will help students to get full marks in the theory paper.
Yes, we provide bilingual support for Class 4 EVS. You can access PSEB 4th Class EVS Solutions Chapter 9 ਰੁੱਖ ਦੇਣ ਸੁਖ in both English and Hindi medium.
Yes, you can download the entire PSEB 4th Class EVS Solutions Chapter 9 ਰੁੱਖ ਦੇਣ ਸੁਖ in printable PDF format for offline study on any device.