Official Punjab Board Solutions for Class 4 EVS: Punjabi Medium Chapter 10 ਖੇਤ ਤੋਂ ਘਰ ਤਕ
Access comprehensive textbook solutions for Punjabi Medium Chapter 10 ਖੇਤ ਤੋਂ ਘਰ ਤਕ using the official curriculum guides for Class 4 EVS. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for EVS: Punjabi Medium Chapter 10 ਖੇਤ ਤੋਂ ਘਰ ਤਕ
Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ ਪੁਸਤਕ ਦੇ ਪ੍ਰਸ਼ਨ ਅਤੇ ਕਿਰਿਆਵਾਂ
Question 1 (ਕਿਰਿਆ 1): ਕੁੱਝ ਮਸਾਲਿਆਂ ਨੂੰ ਮੇਜ਼ ਉੱਪਰ ਰੱਖ ਕੇ ਵਿਦਿਆਰਥੀਆਂ ਨੂੰ ਅੱਖਾਂ ਬੰਦ ਕਰਕੇ ਸੁਗੰਧ ਅਤੇ ਸੁਆਦ ਨਾਲ ਪਹਿਚਾਣ ਕਰਨ ਲਈ ਕਹੋ।
Answer:
ਖ਼ੁਦ ਕਰੋ।
Exam Tips:
a) ਇਹ ਕਿਰਿਆ ਅਧਿਆਪਕ ਦੀ ਦੇਖ-ਰੇਖ ਹੇਠ ਆਪ ਕਰੋ ਅਤੇ ਨਤੀਜੇ ਲਿਖੋ।
Question 2 (ਕਿਰਿਆ 2): ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਮਸਾਲੇ ਵਰਤੇ ਜਾਂਦੇ ਹਨ? ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ।
Answer:
ਹਲਦੀ, ਜ਼ੀਰਾ, ਸੌਂਫ਼, ਕਾਲੀ ਮਿਰਚ, ਸੁੰਢ, ਅਜਵੈਣ, ਧਨੀਆ, ਦਾਲਚੀਨੀ, ਇਲਾਇਚੀ, ਲੌਂਗ, ਰਾਈ ਆਦਿ।
Exam Tips:
a) ਆਪਣੀ ਰਸੋਈ ਵਿੱਚ ਵਰਤੇ ਜਾਂਦੇ ਮਸਾਲਿਆਂ ਦੇ ਨਾਂ ਹੀ ਲਿਖੋ।
Question 3 (ਕਿਰਿਆ 3): ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਅਨਾਜ, ਦਾਲਾਂ ਅਤੇ ਖਾਣ ਵਾਲੇ ਤੇਲ ਵਰਤੇ ਜਾਂਦੇ ਹਨ? ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ।
Answer:
ਅਨਾਜ : ਕਣਕ, ਮੱਕੀ, ਬਾਜਰਾ।
ਦਾਲਾਂ : ਉੜਦ, ਮਾਂਹ, ਮੋਠ, ਮੂੰਗੀ, ਮਸਰ, ਛੋਲੇ, ਅਰਹਰ ਆਦਿ।
ਤੇਲ : ਸਰੋਂ ਦਾ ਤੇਲ, ਜੈਤੂਨ ਦਾ ਤੇਲ, ਸੋਇਆਬੀਨ ਦਾ ਤੇਲ, ਮੂੰਗਫਲੀ ਦਾ ਤੇਲ, ਬਿਨੌਲੇ ਦਾ ਤੇਲ ਆਦਿ।
Exam Tips:
a) ਅਨਾਜ, ਦਾਲਾਂ ਅਤੇ ਤੇਲ ਤਿੰਨਾਂ ਦੇ ਨਾਂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਦਾਲਾਂ ਅਤੇ ਅਨਾਜ ਨੂੰ ਆਪਸ ਵਿੱਚ ਨਾ ਰਲਾਓ।
Question 4: ਸਰਦੀ ਅਤੇ ਗਰਮੀ ਰੁੱਤ ਦੀਆਂ ਤਿੰਨ-ਤਿੰਨ ਸਬਜ਼ੀਆਂ ਦੇ ਨਾਂ ਲਿਖੋ।
Answer:
ਸਰਦੀ ਦੀਆਂ ਸਬਜ਼ੀਆਂ : ਗਾਜਰ, ਸ਼ਲਗਮ, ਮਟਰ, ਗੋਭੀ, ਮੇਥੀ, ਪਾਲਕ, ਸਰੋਂ ਦਾ ਸਾਗ।
ਗਰਮੀ ਦੀਆਂ ਸਬਜ਼ੀਆਂ : ਟਿੰਡੇ, ਭਿੰਡੀ, ਅਰਬੀ, ਰਾਮ ਤੋਰੀ, ਘੀਆ ਕੱਦੂ।
Exam Tips:
a) ਹਰ ਰੁੱਤ ਦੀਆਂ ਘੱਟੋ-ਘੱਟ ਤਿੰਨ ਸਬਜ਼ੀਆਂ ਲਿਖੋ।
b) ਸਬਜ਼ੀਆਂ ਨੂੰ ਰੁੱਤ ਅਨੁਸਾਰ ਵੱਖ-ਵੱਖ ਰੱਖੋ।
Question 5: ਸਰਦੀ ਅਤੇ ਗਰਮੀ ਰੁੱਤ ਦੇ ਤਿੰਨ-ਤਿੰਨ ਫਲਾਂ ਦੇ ਨਾਂ ਲਿਖੋ।
Answer:
ਸਰਦੀ ਦੇ ਫਲ : ਸੰਤਰੇ, ਚੀਕੂ, ਸੇਬ।
ਗਰਮੀ ਦੇ ਫਲ : ਤਰਬੂਜ਼, ਖਰਬੂਜ਼ਾ, ਲੁਕਾਠ, ਆੜੂ।
Exam Tips:
a) ਹਰ ਰੁੱਤ ਦੇ ਤਿੰਨ ਫਲ ਲਿਖਣੇ ਜ਼ਰੂਰੀ ਹਨ।
Question 6: ਬੁਝਾਰਤਾਂ ਬੁੱਝੋ (ਮੱਕੀ ਦੀ ਛੱਲੀ, ਨਾਰੀਅਲ, ਹਰੀ ਅਤੇ ਲਾਲ ਮਿਰਚ, ਕੇਲਾ, ਪਿਆਜ਼) :
1. ਕਟੋਰੇ ਵਿੱਚ ਕਟੋਰਾ, ਬੇਟਾ ਬਾਪ ਤੋਂ ਵੀ ਗੋਰਾ।
2. ਵੱਟ ‘ਤੇ ਖੜ੍ਹਾ ਪਟਵਾਰੀ, ਲੱਤਾਂ ਥੋਥੀਆਂ ਸਿਰ ਭਾਰੀ।
3. ਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਵਰਦੀ ਲਾਹੀ।
4. ਹਰੀ ਸੀ ਮਨ ਭਰੀ ਸੀ, ਲਾਲਾਂ ਮੋਤੀ ਜੜੀ ਸੀ, ਰਾਜਾ ਜੀ ਦੇ ਬਾਗ ’ਚ ਦੁਸ਼ਾਲਾ ਲਈ ਖੜ੍ਹੀ ਸੀ।
5. ਹਰੀ-ਹਰੀ, ਲਾਲ-ਲਾਲ, ਲੱਗਦੀ ਸੀ ਸੋਹਣੀ, ਮੂੰਹ ਵਿੱਚ ਪਾ ਲਈ, ਬੜੀ ਹੋਈ ਅਣਹੋਣੀ।
Answer:
1. ਨਾਰੀਅਲ
2. ਪਿਆਜ਼
3. ਕੇਲਾ
4. ਮੱਕੀ ਦੀ ਛੱਲੀ
5. ਹਰੀ ਤੇ ਲਾਲ ਮਿਰਚ।
Exam Tips:
a) ਬੁਝਾਰਤ ਦੇ ਹਰ ਸੰਕੇਤ ਨੂੰ ਸਬਜ਼ੀ ਜਾਂ ਫਲ ਦੀ ਸ਼ਕਲ ਨਾਲ ਮਿਲਾ ਕੇ ਦੇਖੋ।
b) ਇਸੇ ਤਰ੍ਹਾਂ ਦੀਆਂ ਹੋਰ ਪਹੇਲੀਆਂ ਲੱਭੋ।
Question 7 (ਕਿਰਿਆ 4): ਹੇਠ ਦਿੱਤੀਆਂ ਤਸਵੀਰਾਂ ਨੂੰ ਪਹਿਚਾਣ ਕੇ, ਸਾਹਮਣੇ ਉਨ੍ਹਾਂ ਦਾ ਨਾਂ ਲਿਖੋ। ਉਸ ਦੇ ਨਾਲ-ਨਾਲ ਇਸ ਕਿਸਮ ਦੀਆਂ ਦੋ-ਦੋ ਹੋਰ ਫ਼ਸਲਾਂ ਦੇ ਨਾਂ ਲਿਖੋ। (ਤਸਵੀਰਾਂ : ਸਬਜ਼ੀ, ਫਲ, ਤੇਲ, ਦਾਲ, ਮਸਾਲੇ, ਅਨਾਜ)
Answer:
| ਸਬਜ਼ੀ | ਫਲ | ਤੇਲ | |
|---|---|---|---|
| ਨਾਂ ਲਿਖੋ | ਭਿੰਡੀ | ਖਰਬੂਜ਼ਾ | ਸੂਰਜਮੁਖੀ |
| ਉਦਾਹਰਣ 1 | ਘੀਆ ਕੱਦੂ | ਤਰਬੂਜ਼ | ਤਿਲ |
| ਉਦਾਹਰਣ 2 | ਅਰਬੀ | ਅੰਬ | ਸਰੋਂ |
| ਦਾਲ | ਮਸਾਲੇ | ਅਨਾਜ | |
|---|---|---|---|
| ਨਾਂ ਲਿਖੋ | ਚਣਾ ਦਾਲ | ਜੀਰਾ | ਕਣਕ |
| ਉਦਾਹਰਣ 1 | ਮੋਠ | ਧਨੀਆ | ਮੱਕੀ |
| ਉਦਾਹਰਣ 2 | ਮਾਂਹ | ਕਾਲੀ ਮਿਰਚ | ਚਾਵਲ |
Exam Tips:
a) ਪਹਿਲਾਂ ਤਸਵੀਰ ਦੀ ਪਹਿਚਾਣ ਕਰੋ, ਫਿਰ ਉਸੇ ਕਿਸਮ ਦੀਆਂ ਦੋ ਹੋਰ ਫ਼ਸਲਾਂ ਲਿਖੋ।
b) ਉਦਾਹਰਣ ਉਸੇ ਵਰਗ (ਸਬਜ਼ੀ, ਫਲ, ਤੇਲ ਆਦਿ) ਵਿੱਚੋਂ ਹੀ ਚੁਣੋ।
Question 8: ਦੱਖਣੀ ਭਾਰਤ ਵਿੱਚ ਪੈਦਾ ਹੋਣ ਵਾਲੇ ਮਸਾਲਿਆਂ ਦੇ ਨਾਂ ਲਿਖੋ।
Answer:
ਕਾਲੀ ਮਿਰਚ, ਜ਼ੀਰਾ, ਕੜ੍ਹੀ ਪੱਤਾ, ਲੌਂਗ, ਦਾਲਚੀਨੀ ਅਤੇ ਇਲਾਇਚੀ।
Exam Tips:
a) ਮਸਾਲਿਆਂ ਦੇ ਨਾਂ ਕਾਮਿਆਂ ਨਾਲ ਅਲੱਗ-ਅਲੱਗ ਲਿਖੋ।
Question 9: ਫਲ ਜਾਂ ਸਬਜ਼ੀਆਂ ਸਾਡੇ ਘਰ ਤੱਕ ਕਿਵੇਂ ਪਹੁੰਚਦੀਆਂ ਹਨ?
Answer:
ਫਲਾਂ ਅਤੇ ਸਬਜ਼ੀਆਂ ਨੂੰ ਤੋੜ ਕੇ ਖੇਤਾਂ ਵਿੱਚੋਂ ਮੰਡੀ ਵਿੱਚ ਭੇਜਿਆ ਜਾਂਦਾ ਹੈ। ਮੰਡੀ ਵਿੱਚੋਂ ਰੇਹੜੀ ਵਾਲੇ ਅਤੇ ਦੁਕਾਨਦਾਰ ਵਪਾਰੀ ਇਨ੍ਹਾਂ ਨੂੰ ਖ਼ਰੀਦ ਲੈਂਦੇ ਹਨ ਤੇ ਅਸੀਂ ਉਨ੍ਹਾਂ ਕੋਲੋਂ ਆਪਣੀ ਜ਼ਰੂਰਤ ਅਨੁਸਾਰ ਖ਼ਰੀਦ ਲੈਂਦੇ ਹਾਂ।
Exam Tips:
a) ਖੇਤ, ਮੰਡੀ, ਦੁਕਾਨਦਾਰ ਅਤੇ ਘਰ ਦਾ ਕ੍ਰਮ ਯਾਦ ਰੱਖੋ।
Question 10: ਤੁਹਾਡੇ ਇਲਾਕੇ ਵਿੱਚ ਕਿਹੜੇ-ਕਿਹੜੇ ਫਲ ਉਗਾਏ ਜਾਂਦੇ ਹਨ?
Answer:
ਸਾਡੇ ਖੇਤਰ ਵਿੱਚ ਅਮਰੂਦ ਉਗਾਏ ਜਾਂਦੇ ਹਨ।
Exam Tips:
a) ਆਪਣੇ ਇਲਾਕੇ ਵਿੱਚ ਉਗਾਏ ਜਾਂਦੇ ਫਲਾਂ ਅਨੁਸਾਰ ਉੱਤਰ ਲਿਖੋ।
Question 11: ਹੇਠਾਂ ਦਿੱਤੇ ਖੇਤੀ ਕਰਨ ਦੇ ਵੱਖ-ਵੱਖ ਪੜਾਵਾਂ ਨੂੰ ਤਰਤੀਬ ਅਨੁਸਾਰ ਅੰਕਾਂ ਰਾਹੀਂ ਸਾਹਮਣੇ ਲਿਖੋ।
1. ਫ਼ਸਲ ਨੂੰ ਪਾਣੀ ਲਗਾਉਣਾ
2. ਜ਼ਮੀਨ ਦੀ ਚੰਗੀ ਤਰ੍ਹਾਂ ਵਹਾਈ ਕਰਨਾ
3. ਨਦੀਨ ਨਾਸ਼ਕਾਂ ਅਤੇ ਕੀਟ ਨਾਸ਼ਕਾਂ ਦਾ ਛਿੜਕਾਅ
4. ਬਿਜਾਈ ਕਰਨਾ
5. ਖਾਦਾਂ ਦੀ ਵਰਤੋਂ ਕਰਨਾ
6. ਫ਼ਸਲ ਨੂੰ ਕੱਟਣਾ
7. ਛੋਟੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਦੁਆਰਾ ਖ਼ਰੀਦਣਾ
8. ਮੰਡੀ ਲੈ ਕੇ ਜਾਣਾ
9. ਦਾਣੇ ਕੱਢਣਾ
10. ਭੋਜਨ ਪਕਾਉਣਾ
11. ਘਰਾਂ ਲਈ ਲੋੜ ਅਨੁਸਾਰ ਖ਼ਰੀਦਣਾ
12. ਵਪਾਰੀਆਂ ਨੂੰ ਫ਼ਸਲ ਵੇਚਣਾ
Answer:
1. ਫ਼ਸਲ ਨੂੰ ਪਾਣੀ ਲਗਾਉਣਾ – 2
2. ਜ਼ਮੀਨ ਦੀ ਚੰਗੀ ਤਰ੍ਹਾਂ ਵਹਾਈ ਕਰਨਾ – 4
3. ਨਦੀਨ ਨਾਸ਼ਕਾਂ ਅਤੇ ਕੀਟ ਨਾਸ਼ਕਾਂ ਦਾ ਛਿੜਕਾਅ – 1
4. ਬਿਜਾਈ ਕਰਨਾ – 5
5. ਖਾਦਾਂ ਦੀ ਵਰਤੋਂ ਕਰਨਾ – 3
6. ਫ਼ਸਲ ਨੂੰ ਕੱਟਣਾ – 6
7. ਛੋਟੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਦੁਆਰਾ ਖ਼ਰੀਦਣਾ – 9
8. ਮੰਡੀ ਲੈ ਕੇ ਜਾਣਾ – 8
9. ਦਾਣੇ ਕੱਢਣਾ – 12
10. ਭੋਜਨ ਪਕਾਉਣਾ – 7
11. ਘਰਾਂ ਲਈ ਲੋੜ ਅਨੁਸਾਰ ਖ਼ਰੀਦਣਾ – 11
12. ਵਪਾਰੀਆਂ ਨੂੰ ਫ਼ਸਲ ਵੇਚਣਾ – 10
Exam Tips:
a) ਪਹਿਲਾਂ ਖੇਤ ਤਿਆਰ ਕਰਨ ਤੋਂ ਲੈ ਕੇ ਭੋਜਨ ਪਕਾਉਣ ਤੱਕ ਪੂਰਾ ਕ੍ਰਮ ਸੋਚੋ।
b) ਹਰ ਪੜਾਅ ਦੇ ਸਾਹਮਣੇ ਇੱਕ ਹੀ ਅੰਕ ਲਿਖੋ; ਕੋਈ ਅੰਕ ਦੁਹਰਾਓ ਨਾ।
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
Question 1: ਅਨਾਜ ਨਹੀਂ ਹੈ :
(ੳ) ਕਣਕ
(ਅ) ਮਸਰ
(ਇ) ਬਾਜਰਾ
(ਸ) ਮੱਕੀ।
Answer:
(ਅ) ਮਸਰ।
Exam Tips:
a) ਮਸਰ ਇੱਕ ਦਾਲ ਹੈ, ਅਨਾਜ ਨਹੀਂ।
Question 2: ਇਨ੍ਹਾਂ ਵਿੱਚੋਂ ਮਸਾਲਾ ਹੈ :
(ੳ) ਕਣਕ
(ਅ) ਸੁੰਢ
(ਇ) ਸੇਮ
(ਸ) ਮਟਰ।
Answer:
(ਅ) ਸੁੰਢ।
Exam Tips:
a) ਕਣਕ ਅਨਾਜ ਹੈ ਅਤੇ ਮਟਰ, ਸੇਮ ਸਬਜ਼ੀਆਂ ਹਨ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਤਿਆਰ ਫ਼ਸਲ ਨੂੰ ਕਿੱਥੇ ਲੈ ਕੇ ਜਾਂਦੇ ਹਨ?
Answer:
ਮੰਡੀ ਵਿੱਚ।
Exam Tips:
a) ਇੱਕ ਸ਼ਬਦ ਜਾਂ ਛੋਟਾ ਵਾਕ ਕਾਫ਼ੀ ਹੈ।
Question 2: ਕੀਟਨਾਸ਼ਕਾਂ ਦੇ ਛਿੜਕਾਅ ਨਾਲ ਕੀ ਦੂਸ਼ਿਤ ਹੁੰਦਾ ਹੈ?
Answer:
ਹਵਾ, ਪਾਣੀ, ਭੂਮੀ।
Exam Tips:
a) ਤਿੰਨੋਂ ਚੀਜ਼ਾਂ ਦੇ ਨਾਂ ਲਿਖੋ।
ਖ਼ਾਲੀ ਥਾਵਾਂ ਭਰੋ
Question 1: ਖ਼ਾਲੀ ਥਾਵਾਂ ਭਰੋ (ਫਲ, ਦਾਲ, ਪੁਦੀਨੇ) :
1. ……… ਦੀ ਚਟਣੀ ਕੁੱਟੀ ਜਾਂਦੀ ਹੈ।
2. ਉੜਦ ਇੱਕ ……… ਹੈ।
3. ਅਨਾਰ ਇੱਕ ……… ਹੈ।
Answer:
1. ਪੁਦੀਨੇ
2. ਦਾਲ
3. ਫਲ।
Exam Tips:
a) ਬਰੈਕਟ ਵਿੱਚੋਂ ਹੀ ਹਰ ਵਾਕ ਲਈ ਠੀਕ ਸ਼ਬਦ ਚੁਣੋ।
b) ਹਰ ਸ਼ਬਦ ਸਿਰਫ਼ ਇੱਕ ਵਾਰ ਵਰਤੋ।
ਸਹੀ / ਗ਼ਲਤ
Question 1: ਸਹੀ ਜਾਂ ਗ਼ਲਤ ਦੱਸੋ :
1. ਆਟਾ ਚੱਕੀ ‘ਤੇ ਫਲ ਮਿਲਦੇ ਹਨ।
2. ਗੁਦਾਮ ਵਿੱਚ ਅਨਾਜ ਦੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ।
Answer:
1. ਗ਼ਲਤ
2. ਸਹੀ
Exam Tips:
a) ਹਰ ਕਥਨ ਨੂੰ ਧਿਆਨ ਨਾਲ ਪੜ੍ਹ ਕੇ ਉੱਤਰ ਲਿਖੋ।
b) ਆਟਾ ਚੱਕੀ ‘ਤੇ ਆਟਾ ਪੀਸਿਆ ਜਾਂਦਾ ਹੈ, ਫਲ ਨਹੀਂ ਮਿਲਦੇ।
ਮਿਲਾਨ ਕਰੋ
Question 1: ਮਿਲਾਨ ਕਰੋ (ਸਰੋਤ ਵਿੱਚ ਵਿਕਲਪ (ੳ) ਦਾ ਸ਼ਬਦ ਅਧੂਰਾ ਛਪਿਆ ਹੈ) :
1. ਮਸਾਲਾ
2. ਅਨਾਜ
3. ਤੇਲ ਵਾਲੀ ਫ਼ਸਲ
(ੳ) ਸੌਂ… (ਅ) ਮੂੰਗਫਲੀ (ਬ) ਅਜਵੈਣ
Answer:
1. ਮਸਾਲਾ – (ਬ) ਅਜਵੈਣ
2. ਅਨਾਜ – (ੳ)
3. ਤੇਲ ਵਾਲੀ ਫ਼ਸਲ – (ਅ) ਮੂੰਗਫਲੀ
Exam Tips:
a) ਮਸਾਲਿਆਂ, ਅਨਾਜਾਂ ਅਤੇ ਤੇਲ ਵਾਲੀਆਂ ਫ਼ਸਲਾਂ ਨੂੰ ਵੱਖ-ਵੱਖ ਪਛਾਣੋ।
ਦਿਮਾਗੀ ਕਸਰਤ
Question 1: ਦਿਮਾਗੀ ਕਸਰਤ : ‘ਦਾਲਾਂ’ ਦੇ ਚਾਰ ਨਾਂ ਚੱਕਰਾਂ ਵਿੱਚ ਲਿਖੋ।
Answer:
ਦਾਲਾਂ : ਮਟਰ, ਚਣਾ, ਅਰਹਰ, ਉੜਦ।
Exam Tips:
a) ਦਾਲਾਂ ਦੇ ਨਾਂ ਯਾਦ ਰੱਖੋ ਅਤੇ ਅਨਾਜ ਨਾਲ ਨਾ ਰਲਾਓ।
Free study material for EVS
Step-by-Step Textbook Answers: Class 4 EVS Punjabi Medium Chapter 10 ਖੇਤ ਤੋਂ ਘਰ ਤਕ
Textbook Solutions for Class 4 EVS Punjabi Medium Chapter 10 ਖੇਤ ਤੋਂ ਘਰ ਤਕ
Access structured Punjab Board textbook solutions for Punjabi Medium Chapter 10 ਖੇਤ ਤੋਂ ਘਰ ਤਕ. Designed in alignment with the latest academic curriculum for Class 4 EVS, these answers cover all end-of-chapter exercises to support daily learning and homework completion.
Mastering Theoretical and Practical Questions
Clear, methodical explanations accompany every challenging problem within the Class 4 EVS text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 10 ਖੇਤ ਤੋਂ ਘਰ ਤਕ with official sample papers and interactive practice tests available on our platform free of charge.
FAQs
The complete and updated PSEB 4th Class EVS Solutions Chapter 10 ਖੇਤ ਤੋਂ ਘਰ ਤਕ is available for free on StudiesToday.com. These solutions for Class 4 EVS are as per latest Punjab Board curriculum.
Yes, our experts have revised the PSEB 4th Class EVS Solutions Chapter 10 ਖੇਤ ਤੋਂ ਘਰ ਤਕ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 10 ਖੇਤ ਤੋਂ ਘਰ ਤਕ will help students to get full marks in the theory paper.
Yes, we provide bilingual support for Class 4 EVS. You can access PSEB 4th Class EVS Solutions Chapter 10 ਖੇਤ ਤੋਂ ਘਰ ਤਕ in both English and Hindi medium.
Yes, you can download the entire PSEB 4th Class EVS Solutions Chapter 10 ਖੇਤ ਤੋਂ ਘਰ ਤਕ in printable PDF format for offline study on any device.