PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

Solutions for Class 4 EVS: Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ

Access comprehensive textbook solutions for Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ using the official curriculum guides for Class 4 EVS. Designed to align with the 2026-27 Punjab Board standards, these detailed answers help students reinforce core academic concepts.

Practice Class 4 EVS Solutions: Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ

View or download the dedicated Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ solution resource below. Engaging with these textbook answers under focused study conditions ensures continuous academic progress and mastery of the 2026-27 curriculum for EVS.

ਪਾਠ-ਪੁਸਤਕ ਦੇ ਪ੍ਰਸ਼ਨ

Question 1: ਭੋਜਨ ਵਿੱਚ ਮੌਜੂਦ ਵੱਖ-ਵੱਖ ਪੋਸ਼ਕ ਤੱਤਾਂ ਦੇ ਨਾਂ ਲਿਖੋ।

Answer:

ਕਾਰਬੋਹਾਈਡ੍ਰੇਟਸ ਅਤੇ ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ।

Exam Tips:

a) ਪੰਜ ਪੋਸ਼ਕ ਤੱਤਾਂ ਦੇ ਨਾਂ ਕ੍ਰਮ ਨਾਲ ਯਾਦ ਰੱਖੋ।
b) ਉੱਤਰ ਵਿੱਚ ਕੋਈ ਪੋਸ਼ਕ ਤੱਤ ਛੱਡਣਾ ਨਹੀਂ ਚਾਹੀਦਾ।

 

Question 2: ਕਾਰਬੋਹਾਈਡ੍ਰੇਟਸ ਅਤੇ ਚਰਬੀ ਸਰੀਰ ਨੂੰ ਕੀ ਦਿੰਦੇ ਹਨ?

Answer:

ਇਹ ਸਰੀਰ ਨੂੰ ਊਰਜਾ ਦਿੰਦੇ ਹਨ।

Exam Tips:

a) ਯਾਦ ਰੱਖੋ: ਕਾਰਬੋਹਾਈਡ੍ਰੇਟਸ ਅਤੇ ਚਰਬੀ ਤੋਂ ਊਰਜਾ ਮਿਲਦੀ ਹੈ।

 

Question 3: ਵਿਟਾਮਿਨ ਅਤੇ ਖਣਿਜ ਪਦਾਰਥਾਂ ਦੇ ਵੱਖ-ਵੱਖ ਸੋਮੇ ਲਿਖੋ।

Answer:

ਵਿਟਾਮਿਨ: ਟਮਾਟਰ, ਸੰਤਰਾ, ਗਾਜਰ, ਦੁੱਧ, ਆਂਡੇ, ਸੂਰਜ ਦੀ ਰੋਸ਼ਨੀ।
ਖਣਿਜ ਪਦਾਰਥ: ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਦੁੱਧ।

Exam Tips:

a) ਵਿਟਾਮਿਨ ਅਤੇ ਖਣਿਜ ਦੇ ਸੋਮੇ ਅਲੱਗ-ਅਲੱਗ ਲਿਖੋ।
b) ਹਰ ਸੋਮੇ ਦੇ ਨਾਲ ਇੱਕ-ਦੋ ਉਦਾਹਰਨਾਂ ਜ਼ਰੂਰ ਦਿਓ।

 

Question 4: ਖ਼ਾਲੀ ਥਾਂਵਾਂ ਭਰੋ (ਵਿਟਾਮਿਨ ਡੀ, ਪ੍ਰੋਟੀਨ, ਸੰਤੁਲਿਤ, ਊਰਜਾ):
(ਉ) …………… ਸਾਡੇ ਸਰੀਰ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ।
(ਅ) ਸੂਰਜ ਦੀ ਰੋਸ਼ਨੀ ਤੋਂ …………… ਮਿਲਦਾ ਹੈ।
(ਇ) …………… ਖ਼ੁਰਾਕ ਵਿੱਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
(ਸ) ਘਿਉ ਖਾਣ ਨਾਲ …………… ਮਿਲਦੀ ਹੈ।

Answer:

(ਉ) ਪ੍ਰੋਟੀਨ
(ਅ) ਵਿਟਾਮਿਨ ਡੀ
(ਇ) ਸੰਤੁਲਿਤ
(ਸ) ਊਰਜਾ।

Exam Tips:

a) ਦਿੱਤੇ ਸ਼ਬਦਾਂ ਵਿੱਚੋਂ ਹੀ ਹਰ ਖ਼ਾਲੀ ਥਾਂ ਲਈ ਸ਼ਬਦ ਚੁਣੋ।
b) ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।

 

Question 5: ਖ਼ਾਲੀ ਥਾਂਵਾਂ ਭਰੋ:
(ਉ) ਵਿਆਹ ਸਮਾਗਮ ਵਿੱਚ ਵੱਖ-ਵੱਖ ਤਰ੍ਹਾਂ ਦੇ …………… ਲੱਗੇ ਹੋਏ ਸਨ। (ਸਟਾਲ/ਦੁਕਾਨਾਂ)
(ਅ) ਸਾਨੂੰ ਸਮਾਗਮਾਂ ਵਿੱਚ …………… ਅਨੁਸਾਰ ਹੀ ਭੋਜਨ ਲੈਣਾ ਚਾਹੀਦਾ ਹੈ। (ਲੋੜ/ਪਲੇਟ)
(ਇ) ਸਕੂਲ ਵਿੱਚ …………… ਮਿਡ-ਡੇ-ਮੀਲ ਮਿਲਦਾ ਹੈ। (ਹਰ ਰੋਜ਼/ਕਦੇ-ਕਦੇ)
(ਸ) ਰੇਲ ਗੱਡੀ ਵਿੱਚ …………… ਨਾਂ ਦੀ ਰਸੋਈ ਹੁੰਦੀ ਹੈ। (ਪੈਂਟਰੀ ਕਾਰ/ਢਾਬੇ)
(ਹ) ਵਿਆਹ ਵਿੱਚ …………… ਤਰ੍ਹਾਂ ਦੇ ਪੀਣ ਵਾਲੇ ਸ਼ੇਕ ਮਿਲਦੇ ਹਨ। (ਇੱਕ/ਵੱਖ-ਵੱਖ)

Answer:

(ਉ) ਸਟਾਲ
(ਅ) ਲੋੜ
(ਇ) ਹਰ ਰੋਜ਼
(ਸ) ਪੈਂਟਰੀ ਕਾਰ
(ਹ) ਵੱਖ-ਵੱਖ।

Exam Tips:

a) ਬਰੈਕਟ ਵਿੱਚ ਦਿੱਤੇ ਦੋ ਵਿਕਲਪਾਂ ਵਿੱਚੋਂ ਸਹੀ ਚੁਣੋ।
b) ਸਮਾਗਮਾਂ ਵਿੱਚ ਲੋੜ ਅਨੁਸਾਰ ਹੀ ਭੋਜਨ ਲੈਣ ਦੀ ਆਦਤ ਪਾਓ।

 

Question 6: ਮਿਲਾਨ ਕਰੋ:
1. ਦਿਵਾਲੀ (ਉ) ਪੂਰੀਆਂ-ਛੋਲੇ
2. ਲੋਹੜੀ (ਅ) ਖੰਡ ਦੇ ਖਿਡੌਣੇ
3. ਬਸੰਤ (ਇ) ਗੱਚਕ ਅਤੇ ਰਿਉੜੀਆਂ
4. ਸਾਉਣ (ਸ) ਪੀਲੇ ਚਾਵਲ
5. ਨਰਾਤੇ (ਹ) ਮੱਠੀਆਂ ਅਤੇ ਪੂੜੇ

Answer:

1. (ਅ)
2. (ਇ)
3. (ਸ)
4. (ਹ)
5. (ਉ)

Exam Tips:

a) ਹਰ ਤਿਉਹਾਰ ਨਾਲ ਜੁੜਿਆ ਖ਼ਾਸ ਪਕਵਾਨ ਯਾਦ ਰੱਖੋ।
b) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੈ।

 

Question 7: ਹੋਸਟਲ ਵਿੱਚ ਕਿੰਨੇ ਵਾਰ ਖਾਣਾ ਮਿਲਦਾ ਹੈ?

Answer:

ਹੋਸਟਲ ਵਿੱਚ ਤਿੰਨ ਵਾਰ ਖਾਣਾ ਮਿਲਦਾ ਹੈ।

Exam Tips:

a) ਉੱਤਰ ਪੂਰੇ ਵਾਕ ਵਿੱਚ ਲਿਖੋ।

 

Question 8: ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚੇ ਕੀ ਕਰਦੇ ਹਨ?

Answer:

ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਂਦੇ ਹਨ।

Exam Tips:

a) ਧਿਆਨ ਦਿਓ ਕਿ ਹੱਥ ਧੋਣਾ ਪਹਿਲਾਂ ਵੀ ਹੈ ਅਤੇ ਬਾਅਦ ਵਿੱਚ ਵੀ।
b) ਸਾਫ਼-ਸਫ਼ਾਈ ਦੀ ਇਹ ਆਦਤ ਸਿਹਤ ਲਈ ਜ਼ਰੂਰੀ ਹੈ।

 

Question 9: ਇਕੱਠੇ ਬੈਠ ਕੇ ਖਾਣ ਨਾਲ ਕਿਹੜੀਆਂ-ਕਿਹੜੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ?

Answer:

ਇਕੱਠੇ ਬੈਠ ਕੇ ਖਾਣਾ ਖਾਣ ਨਾਲ ਭਾਈਚਾਰਾ ਵਧਦਾ ਹੈ ਤੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।

Exam Tips:

a) ਦੋ ਗੁਣ ਲਿਖੋ: ਭਾਈਚਾਰਾ ਅਤੇ ਪਿਆਰ ਦੀ ਭਾਵਨਾ।

 

Question 10: ਵਿਆਹ ਮੌਕੇ ਖਾਣ ਵਾਲੀਆਂ ਵਸਤਾਂ ਦੇ ਨਾਂ ਲਿਖੋ। (ਦਿਮਾਗੀ ਕਸਰਤ)

Answer:

ਕੋਲਡ ਡਰਿੰਕਸ, ਆਈਸ ਕਰੀਮ, ਚਾਵਲ, ਦਾਲ ਆਦਿ।

Exam Tips:

a) ਆਪਣੇ ਦੇਖੇ ਹੋਏ ਵਿਆਹ ਦੇ ਭੋਜਨ ਨੂੰ ਯਾਦ ਕਰ ਕੇ ਲਿਖੋ।

 

Question 11: ਹਫ਼ਤੇ ਦੇ ਕੋਈ ਚਾਰ ਦਿਨਾਂ ਦਾ ਮਿਡ-ਡੇ-ਮੀਲ ਦਾ ਮੈਨਯੂ ਲਿਖੋ।

Answer:

ਦਿਨਸੋਮਵਾਰਮੰਗਲਵਾਰਬੁੱਧਵਾਰਵੀਰਵਾਰਸ਼ੁੱਕਰਵਾਰਸ਼ਨੀਵਾਰ
ਭੋਜਨਦਾਲ-ਰੋਟੀਦਾਲ-ਚਾਵਲਕਾਲੇ ਚਨੇ-ਰੋਟੀਕੜ੍ਹੀ-ਚਾਵਲਸਬਜ਼ੀ-ਰੋਟੀ, ਖੀਰਦਾਲ-ਚਾਵਲ

Exam Tips:

a) ਹਰ ਦਿਨ ਦੇ ਸਾਹਮਣੇ ਉਸ ਦਿਨ ਦਾ ਭੋਜਨ ਲਿਖੋ।
b) ਸਿਰਫ਼ ਚਾਰ ਦਿਨਾਂ ਦਾ ਮੈਨਯੂ ਮੰਗਿਆ ਗਿਆ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 1: ਬਸੰਤ ਦੇ ਮੌਕੇ ਕੀ ਪਕਵਾਨ ਬਣਾਇਆ ਜਾਂਦਾ ਹੈ?
(ਉ) ਪੀਲੇ ਚਾਵਲ
(ਅ) ਮੱਠੀਆਂ
(ਇ) ਗੁਲਗੁਲੇ
(ਸ) ਲੱਡੂ

Answer:

(ਉ) ਪੀਲੇ ਚਾਵਲ।

Exam Tips:

a) ਬਸੰਤ ਦਾ ਰੰਗ ਪੀਲਾ ਹੈ, ਇਸ ਲਈ ਪੀਲੇ ਚਾਵਲ ਬਣਦੇ ਹਨ।

 

Question 2: ਅੰਧਰਾਤਾ ਰੋਗ ਤੋਂ ਬਚਣ ਲਈ ਸਾਨੂੰ ਕਿਹੜਾ ਵਿਟਾਮਿਨ ਲੈਣਾ ਚਾਹੀਦਾ ਹੈ?
(ਉ) ਵਿਟਾਮਿਨ ਸੀ
(ਅ) ਵਿਟਾਮਿਨ ਬੀ
(ਇ) ਪ੍ਰੋਟੀਨ
(ਸ) ਵਿਟਾਮਿਨ ਏ

Answer:

(ਸ) ਵਿਟਾਮਿਨ ਏ।

Exam Tips:

a) ਅੰਧਰਾਤਾ ਰੋਗ ਦਾ ਸੰਬੰਧ ਵਿਟਾਮਿਨ ਏ ਨਾਲ ਹੈ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਨਰਾਤੇ ਦੇ ਦਿਨਾਂ ਵਿੱਚ ਕੀ ਬਣਾਉਂਦੇ ਹਨ?

Answer:

ਪੂਰੀਆਂ-ਛੋਲੇ।

Exam Tips:

a) ਉੱਤਰ ਛੋਟਾ ਅਤੇ ਸਿੱਧਾ ਲਿਖੋ।

 

Question 2: ਸਬਜ਼ੀ ਵਿੱਚ ਸੁਗੰਧ ਲਈ ਕੀ ਪਾਇਆ ਜਾਂਦਾ ਹੈ?

Answer:

ਮਸਾਲੇ, ਜਿਵੇਂ ਜ਼ੀਰਾ, ਇਲਾਇਚੀ ਆਦਿ।

Exam Tips:

a) ਉਦਾਹਰਨ ਵਜੋਂ ਇੱਕ-ਦੋ ਮਸਾਲਿਆਂ ਦੇ ਨਾਂ ਲਿਖੋ।

 

ਖ਼ਾਲੀ ਥਾਂਵਾਂ ਭਰੋ

Question 1: ਖ਼ਾਲੀ ਥਾਂਵਾਂ ਭਰੋ (ਵਿਟਾਮਿਨ ਡੀ, ਰਿਉੜੀਆਂ):
1. …………… ਲੋਹੜੀ ਮੌਕੇ ਬਣਦੀਆਂ ਹਨ।
2. ਸੂਰਜ ਦੀ ਰੌਸ਼ਨੀ ਤੋਂ …………… ਮਿਲਦਾ ਹੈ।

Answer:

1. ਰਿਉੜੀਆਂ
2. ਵਿਟਾਮਿਨ ਡੀ।

Exam Tips:

a) ਲੋਹੜੀ ਦੇ ਤਿਉਹਾਰ ਨਾਲ ਰਿਉੜੀਆਂ ਜੁੜੀਆਂ ਹਨ।

 

ਗ਼ਲਤ/ਸਹੀ

Question 1: ਗ਼ਲਤ ਜਾਂ ਸਹੀ ਦੱਸੋ:
1. ਦਿਵਾਲੀ ਮੌਕੇ ਗੱਚਕ ਹੁੰਦੀ ਹੈ।
2. ਬਸੰਤ ਮੌਕੇ ਪੀਲੇ ਚਾਵਲ ਬਣਦੇ ਹਨ।

Answer:

1. ਗ਼ਲਤ
2. ਸਹੀ।

Exam Tips:

a) ਗੱਚਕ ਲੋਹੜੀ ਨਾਲ ਜੁੜੀ ਹੈ, ਦਿਵਾਲੀ ਨਾਲ ਨਹੀਂ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਹਫ਼ਤੇ ਦੇ ਕੋਈ ਚਾਰ ਦਿਨਾਂ ਦਾ ਮਿਡ-ਡੇ-ਮੀਲ ਦਾ ਮੈਨਯੂ ਲਿਖੋ।

Answer:

ਦਿਨਸੋਮਵਾਰਮੰਗਲਵਾਰਬੁੱਧਵਾਰਵੀਰਵਾਰਸ਼ੁੱਕਰਵਾਰਸ਼ਨੀਵਾਰ
ਭੋਜਨਦਾਲ-ਰੋਟੀਦਾਲ-ਚਾਵਲਕਾਲੇ ਚਨੇ-ਰੋਟੀਕੜ੍ਹੀ-ਚਾਵਲਸਬਜ਼ੀ-ਰੋਟੀ, ਖੀਰਦਾਲ-ਚਾਵਲ

Exam Tips:

a) ਸਾਰਨੀ ਬਣਾ ਕੇ ਦਿਨ ਅਤੇ ਭੋਜਨ ਲਿਖੋ।

 

Free Punjab Board Textbook Explanations: Class 4 EVS Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ

Textbook Solutions for Class 4 EVS Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ

Review comprehensive exercise answers for Class 4 EVS Punjabi Medium Chapter 11 ਚੰਗਾ ਖਾਈਏ, ਸਿਹਤ ਬਣਾਈਏ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 EVS.

FAQs

Where can I find the latest PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ for the 2026-27 session?

The complete and updated PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ will help students to get full marks in the theory paper.

Do you offer PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ in printable PDF format for offline study on any device.