Official Punjab Board Solutions for Class 4 EVS: Punjabi Medium Chapter 08 ਰੰਗ ਬਰੰਗੇ ਫੁੱਲ
Review structured textbook solutions for Class 4 EVS Punjabi Medium Chapter 08 ਰੰਗ ਬਰੰਗੇ ਫੁੱਲ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for EVS: Punjabi Medium Chapter 08 ਰੰਗ ਬਰੰਗੇ ਫੁੱਲ
View or download the dedicated Punjabi Medium Chapter 08 ਰੰਗ ਬਰੰਗੇ ਫੁੱਲ solution resource below. Engaging with these textbook answers under focused study conditions ensures continuous academic progress and mastery of the 2026-27 curriculum for EVS.
ਪਾਠ ਪੁਸਤਕ ਦੇ ਪ੍ਰਸ਼ਨ
Question 1: ਪਾਠ ਪੁਸਤਕ ਵਿੱਚ ਦਿੱਤੇ ਫੁੱਲਾਂ ਨੂੰ ਪਛਾਣ ਕੇ ਉਹਨਾਂ ਦੇ ਨਾਮ ਲਿਖੋ।
Answer:
1. ਸੁਹਾਂਜਨਾ
2. ਬਰੋਕਲੀ
3. ਕੇਲਾ
4. ਕਚਨਾਰ
Exam Tips:
a) ਚਿੱਤਰ ਵੇਖ ਕੇ ਫੁੱਲਾਂ ਦੇ ਨਾਮ ਉਸੇ ਕ੍ਰਮ ਵਿੱਚ ਲਿਖੋ।
Question 2: ਕਿਹੜੇ-ਕਿਹੜੇ ਫੁੱਲਾਂ ਤੋਂ ਸਬਜ਼ੀ ਬਣਦੀ ਹੈ?
Answer:
ਕਚਨਾਰ, ਗੋਭੀ, ਕੇਲੇ ਦੇ ਫੁੱਲ ਅਤੇ ਬਰੋਕਲੀ ਦੇ ਫੁੱਲਾਂ ਤੋਂ ਸਬਜ਼ੀ ਬਣਦੀ ਹੈ।
Exam Tips:
a) ਸਾਰੇ ਨਾਮ ਲਿਖੋ, ਕੋਈ ਛੱਡੋ ਨਾ।
Question 3: ਬਰੋਕਲੀ ਦੇ ਫੁੱਲ ਤੋਂ ਕੀ ਬਣਦਾ ਹੈ?
Answer:
ਸਲਾਦ ਅਤੇ ਸਬਜ਼ੀ।
Exam Tips:
a) ਦੋਵੇਂ ਵਸਤਾਂ ਦੇ ਨਾਮ ਲਿਖੋ।
Question 4: ਫੁੱਲਾਂ ਦੇ ਨਾਂ ਲਿਖੋ।
Answer:
1. ਹਿਬਿਸਕਸ
2. ਸੂਰਜਮੁਖੀ
3. ਕਲੀਆਂ
4. ਗੁਲਾਬ
5. ਜੈਸਮੀਨ
6. ਡੇਹਲੀਆ
7. ਛੂਈ-ਮੂਈ
8. ਪੈਂਜੀ
9. ਗੇਂਦਾ
Exam Tips:
a) ਚਿੱਤਰ ਵੇਖ ਕੇ ਹਰ ਫੁੱਲ ਦਾ ਨਾਮ ਯਾਦ ਕਰੋ।
Question 5: ਉਪਰੋਕਤ ਫੁੱਲਾਂ ਵਿੱਚੋਂ ਕੋਈ ਦੋ ਫੁੱਲਾਂ ਦੇ ਨਾਂ ਅਤੇ ਵਰਤੋਂ ਬਾਰੇ ਦੱਸੋ।
Answer:
ਗੁਲਾਬ ਦੇ ਫੁੱਲਾਂ ਤੋਂ ਗੁਲਾਬ ਜਲ, ਇਤਰ ਅਤੇ ਗੁਲਕੰਦ ਬਣਦਾ ਹੈ।
Exam Tips:
a) ਫੁੱਲ ਦਾ ਨਾਮ ਅਤੇ ਉਸ ਦੀ ਵਰਤੋਂ ਦੋਵੇਂ ਲਿਖੋ।
Question 6: ਸੁਖਮਨ ਦੀ ਮੰਮੀ ਨੇ ਸੁਖਮਨ ਨਾਲ ਇੱਕ ਖੇਡ ਖੇਡੀ। ਕੋਈ ਤਿੰਨ ਫੁੱਲ ਪਸੰਦ ਕਰੋ ਅਤੇ ਉਹਨਾਂ ਦੇ ਨਾਮ, ਰੰਗ ਅਤੇ ਪੱਤੀਆਂ ਦੀ ਗਿਣਤੀ ਦੱਸੋ।
Answer:
ਫੁੱਲਾਂ ਦੇ ਨਾਮ: 1. ਗੁਲਾਬ 2. ਹਿਬਿਸਕਸ 3. ਸੂਰਜਮੁਖੀ
ਫੁੱਲਾਂ ਦੇ ਰੰਗ: 1. ਗੁਲਾਬੀ 2. ਲਾਲ (ਗਹਿਰਾ) 3. ਪੀਲਾ
ਪੱਤੀਆਂ ਦੀ ਗਿਣਤੀ: 1. 26 ਤੋਂ 40 2. 5 3. 34
Exam Tips:
a) ਤਿੰਨੋਂ ਫੁੱਲਾਂ ਦੇ ਨਾਮ, ਰੰਗ ਤੇ ਪੱਤੀਆਂ ਇੱਕੋ ਕ੍ਰਮ ਵਿੱਚ ਲਿਖੋ।
b) ਆਪਣੇ ਆਲੇ-ਦੁਆਲੇ ਦੇ ਫੁੱਲ ਵੇਖ ਕੇ ਪੱਤੀਆਂ ਗਿਣਨ ਦਾ ਅਭਿਆਸ ਕਰੋ।
Question 7: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ: (ਰਸ, ਗੁਲਾਬ, ਫੁੱਲ, ਸੁਹਾਂਜਨੇ)
(ੳ) ਗੁਲਕੰਦ …………… ਦੇ ਫੁੱਲ ਤੋਂ ਬਣਦੀ ਹੈ।
(ਅ) …………… ਦੇ ਫੁੱਲਾਂ ਤੋਂ ਪਕੌੜੇ ਵੀ ਬਣਦੇ ਹਨ।
(ਇ) ਕੁੱਝ …………… ਤਾਂ ਕੇਵਲ ਰਾਤ ਵੇਲੇ ਹੀ ਖਿੜਦੇ ਹਨ।
(ਸ) ਸ਼ਹਿਦ ਦੀਆਂ ਮੱਖੀਆਂ ਅਤੇ ਤਿਤਲੀਆਂ ਫੁੱਲਾਂ ਤੋਂ …………… ਚੂਸਦੀਆਂ ਹਨ।
Answer:
(ੳ) ਗੁਲਾਬ
(ਅ) ਸੁਹਾਂਜਨੇ
(ਇ) ਫੁੱਲ
(ਸ) ਰਸ
Exam Tips:
a) ਬਰੈਕਟ ਵਿੱਚੋਂ ਸ਼ਬਦ ਚੁਣ ਕੇ ਪੂਰਾ ਵਾਕ ਲਿਖੋ।
Question 8: ਸਹੀ ਵਾਕਾਂ ਅੱਗੇ (ਸਹੀ) ਅਤੇ ਗ਼ਲਤ ਵਾਕਾਂ ਅੱਗੇ (ਗ਼ਲਤ) ਲਿਖੋ:
(ੳ) ਕਚਨਾਰ ਅਤੇ ਕੇਲੇ ਦੇ ਫੁੱਲਾਂ ਤੋਂ ਸਬਜ਼ੀ ਵੀ ਬਣਦੀ ਹੈ।
(ਅ) ਚਮੇਲੀ ਅਤੇ ਲਵੈਂਡਰ ਦੇ ਫੁੱਲਾਂ ਤੋਂ ਖ਼ੁਸ਼ਬੂਦਾਰ ਤੇਲ ਤਿਆਰ ਕੀਤਾ ਜਾਂਦਾ ਹੈ।
(ਇ) ਫੁੱਲ ਹਮੇਸ਼ਾ ਹੀ ਖਿੜੇ ਰਹਿੰਦੇ ਹਨ।
(ਸ) ਗੇਂਦੇ ਦਾ ਫੁੱਲ ਪਾਣੀ ਵਿੱਚ ਖਿੜਦਾ ਹੈ।
Answer:
(ੳ) ਸਹੀ
(ਅ) ਸਹੀ
(ਇ) ਗ਼ਲਤ
(ਸ) ਗ਼ਲਤ
Exam Tips:
a) ਗ਼ਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ, ਜਿਵੇਂ ਕਮਲ ਪਾਣੀ ਵਿੱਚ ਖਿੜਦਾ ਹੈ।
Question 9: ਸਹੀ ਉੱਤਰ ਚੁਣੋ: ਕਿਹੜਾ ਫੁੱਲ ਪਾਣੀ ਵਿੱਚ ਖਿੜਦਾ ਹੈ?
ਗੇਂਦਾ / ਕਮਲ / ਗੁਲਾਬ
Answer:
ਕਮਲ।
Exam Tips:
a) ਪਾਣੀ ਵਿੱਚ ਖਿੜਨ ਵਾਲਾ ਫੁੱਲ ਕਮਲ ਹੈ।
Question 10: ਸਹੀ ਉੱਤਰ ਚੁਣੋ: ਕਿਸ ਫੁੱਲ ਦੀ ਵਰਤੋਂ ਇਤਰ ਬਣਾਉਣ ਲਈ ਕੀਤੀ ਜਾਂਦੀ ਹੈ?
ਕੇਲਾ / ਬਰੋਕਲੀ / ਗੁਲਾਬ
Answer:
ਗੁਲਾਬ।
Exam Tips:
a) ਇਤਰ ਗੁਲਾਬ ਦੇ ਫੁੱਲਾਂ ਤੋਂ ਬਣਦਾ ਹੈ।
Question 11: ਸਹੀ ਉੱਤਰ ਚੁਣੋ: ਦੇਸੀ ਅੱਕ ਦੇ ਫੁੱਲਾਂ ਤੋਂ ਕੀ ਬਣਦਾ ਹੈ?
ਦਵਾਈ / ਗੁਲਕੰਦ / ਸਬਜ਼ੀ
Answer:
ਦਵਾਈ।
Exam Tips:
a) ਗੁਲਕੰਦ ਅਤੇ ਸਬਜ਼ੀ ਨਾਲ ਰਲਾ ਕੇ ਗ਼ਲਤੀ ਨਾ ਕਰੋ।
Question 12: ਸਹੀ ਉੱਤਰ ਚੁਣੋ: ਕਿਹੜਾ ਫੁੱਲ ਆਕਾਰ ਵਿੱਚ ਵੱਡਾ ਹੁੰਦਾ ਹੈ?
ਗੇਂਦਾ / ਨਿੰਮ / ਕਿੱਕਰ
Answer:
ਗੇਂਦਾ।
Exam Tips:
a) ਤਿੰਨੋਂ ਫੁੱਲਾਂ ਦੇ ਆਕਾਰ ਦੀ ਤੁਲਨਾ ਕਰਕੇ ਉੱਤਰ ਚੁਣੋ।
Question 13: ਗੁਲਾਬ ਦੇ ਫੁੱਲ ਤੋਂ ਕੀ ਕੁੱਝ ਬਣਦਾ ਹੈ?
Answer:
ਗੁਲਾਬ ਦੇ ਫੁੱਲਾਂ ਤੋਂ ਗੁਲਾਬ ਜਲ, ਗੁਲਕੰਦ, ਦਵਾਈਆਂ ਅਤੇ ਰੰਗ ਬਣਦੇ ਹਨ।
Exam Tips:
a) ਸਾਰੀਆਂ ਵਸਤਾਂ ਦੇ ਨਾਮ ਲਿਖੋ।
Question 14: ਖ਼ੁਸ਼ਬੂਦਾਰ ਤੇਲ ਬਣਾਉਣ ਲਈ ਕਿਹੜੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ?
Answer:
ਚਮੇਲੀ ਅਤੇ ਲਵੈਂਡਰ ਦੇ ਫੁੱਲਾਂ ਤੋਂ ਖ਼ੁਸ਼ਬੂਦਾਰ ਤੇਲ ਬਣਦਾ ਹੈ।
Exam Tips:
a) ਦੋਵੇਂ ਫੁੱਲਾਂ ਦੇ ਨਾਮ ਲਿਖੋ।
Question 15: ਫੁੱਲਾਂ ਨਾਲ ਕਿਹੜੇ-ਕਿਹੜੇ ਮੌਕੇ ਸਜਾਵਟ ਕੀਤੀ ਜਾਂਦੀ ਹੈ?
Answer:
ਤਿਉਹਾਰਾਂ ਤੇ, ਵਿਆਹ ਤੇ, ਧਾਰਮਿਕ ਕਾਰਜਾਂ ਆਦਿ ਲਈ ਫੁੱਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ।
Exam Tips:
a) ਘੱਟੋ-ਘੱਟ ਤਿੰਨ ਮੌਕੇ ਲਿਖੋ।
Question 16: ਮਿਲਾਨ ਕਰੋ:
1. ਰਾਤ ਨੂੰ ਖਿੜਨ ਵਾਲਾ ਫੁੱਲ
2. ਦਿਨ ਵੇਲੇ ਖਿੜਨ ਵਾਲਾ ਫੁੱਲ
3. ਵੇਲ ਨੂੰ ਲੱਗਣ ਵਾਲੇ ਫੁੱਲ
4. ਰੁੱਖ ਨੂੰ ਲੱਗਣ ਵਾਲੇ ਫੁੱਲ
(ੳ) ਗੁਲਮੋਹਰ
(ਅ) ਝੁਮਕਾ
(ਇ) ਲਿੱਲੀ ਵਾਲੇ ਫੁੱਲ
(ਸ) ਰਾਤ ਦੀ ਰਾਣੀ
Answer:
1. (ਸ) ਰਾਤ ਦੀ ਰਾਣੀ
2. (ਇ) ਲਿੱਲੀ ਵਾਲੇ ਫੁੱਲ
3. (ਅ) ਝੁਮਕਾ
4. (ੳ) ਗੁਲਮੋਹਰ
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੈ।
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
Question 1: ਗੁਲਕੰਦ ਕਿਸ ਫੁੱਲ ਤੋਂ ਬਣਦਾ ਹੈ?
(ਉ) ਗੇਂਦਾ
(ਅ) ਕਮਲ
(ਇ) ਗੁਲਾਬ
(ਸ) ਕੋਈ ਨਹੀਂ
Answer:
(ਇ) ਗੁਲਾਬ।
Exam Tips:
a) ਗੁਲਕੰਦ ਗੁਲਾਬ ਦੀਆਂ ਪੱਤੀਆਂ ਤੋਂ ਬਣਦਾ ਹੈ।
Question 2: ਸੁਹਾਂਜਨੇ ਦੇ ਫੁੱਲਾਂ ਤੋਂ ਕੀ ਬਣਦਾ ਹੈ?
(ਉ) ਪਕੌੜੇ
(ਅ) ਗੁਲਕੰਦ
(ਇ) ਅਚਾਰ
(ਸ) ਕੁੱਝ ਨਹੀਂ
Answer:
(ਉ) ਪਕੌੜੇ।
Exam Tips:
a) ਸੁਹਾਂਜਨੇ ਦੇ ਫੁੱਲਾਂ ਤੋਂ ਪਕੌੜੇ ਬਣਦੇ ਹਨ, ਇਹ ਯਾਦ ਰੱਖੋ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਕੋਈ ਫੁੱਲ ਜਿਸ ਨੂੰ ਅਸੀਂ ਖਾਂਦੇ ਹਾਂ?
Answer:
ਗੋਭੀ ਦਾ ਫੁੱਲ।
Exam Tips:
a) ਉੱਤਰ ਛੋਟੇ ਵਾਕ ਵਿੱਚ ਲਿਖੋ।
Question 2: ਤੁਸੀਂ ਫੁੱਲ ਵੇਚਣ ਵਾਲੇ ਦੁਕਾਨਦਾਰ ਤੋਂ ਫੁੱਲਾਂ ਦੇ ਵੇਚੇ ਜਾਣ ਅਤੇ ਵਰਤੋਂ ਸੰਬੰਧੀ ਜਾਣਕਾਰੀ ਲੈਣੀ ਹੈ। ਤੁਸੀਂ ਕਿਹੋ-ਜਿਹੇ ਪ੍ਰਸ਼ਨ ਪੁੱਛੋਗੇ? ਸੋਚੋ ਅਤੇ ਲਿਖੋ।
Answer:
(ੳ) ਤੁਹਾਡੀ ਦੁਕਾਨ ਤੋਂ ਕਿਹੜੇ ਫੁੱਲ ਮਿਲਦੇ ਹਨ?
(ਅ) ਇਸ ਵਿੱਚੋਂ ਕਿਹੜੇ ਫੁੱਲਾਂ ਤੋਂ ਖ਼ੁਸ਼ਬੂਦਾਰ ਤੇਲ ਬਣਦਾ ਹੈ ਤੇ ਕਿਨ੍ਹਾਂ ਤੋਂ ਗੁਲਕੰਦ ਬਣਦਾ ਹੈ?
Exam Tips:
a) ਫੁੱਲਾਂ ਦੀ ਵਰਤੋਂ ਅਤੇ ਵਿਕਰੀ ਨਾਲ ਸੰਬੰਧਿਤ ਪ੍ਰਸ਼ਨ ਸੋਚੋ।
Question 3: ਗ਼ਲਤ/ਸਹੀ ਦੱਸੋ:
1. ਫੁੱਲ ਕਿਸੇ ਕੰਮ ਨਹੀਂ ਆਉਂਦੇ।
2. ਗੁਲਾਬ ਦੇ ਫੁੱਲ ਤੋਂ ਇਤਰ ਅਤੇ ਸ਼ਰਬਤ ਬਣਦਾ ਹੈ।
Answer:
1. ਗ਼ਲਤ
2. ਸਹੀ
Exam Tips:
a) ਫੁੱਲਾਂ ਦੇ ਵੱਖ-ਵੱਖ ਉਪਯੋਗ ਯਾਦ ਰੱਖੋ।
Free study material for EVS
Free Punjab Board Textbook Explanations: Class 4 EVS Punjabi Medium Chapter 08 ਰੰਗ ਬਰੰਗੇ ਫੁੱਲ
Official Punjab Board Solutions for Punjabi Medium Chapter 08 ਰੰਗ ਬਰੰਗੇ ਫੁੱਲ
Review comprehensive exercise answers for Class 4 EVS Punjabi Medium Chapter 08 ਰੰਗ ਬਰੰਗੇ ਫੁੱਲ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 08 ਰੰਗ ਬਰੰਗੇ ਫੁੱਲ
Each solution includes detailed reasoning to foster genuine comprehension of Punjabi Medium Chapter 08 ਰੰਗ ਬਰੰਗੇ ਫੁੱਲ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your EVS Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 EVS.
FAQs
The complete and updated PSEB 4th Class EVS Solutions Chapter 8 ਰੰਗ ਬਰੰਗੇ ਫੁੱਲ is available for free on StudiesToday.com. These solutions for Class 4 EVS are as per latest Punjab Board curriculum.
Yes, our experts have revised the PSEB 4th Class EVS Solutions Chapter 8 ਰੰਗ ਬਰੰਗੇ ਫੁੱਲ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 8 ਰੰਗ ਬਰੰਗੇ ਫੁੱਲ will help students to get full marks in the theory paper.
Yes, we provide bilingual support for Class 4 EVS. You can access PSEB 4th Class EVS Solutions Chapter 8 ਰੰਗ ਬਰੰਗੇ ਫੁੱਲ in both English and Hindi medium.
Yes, you can download the entire PSEB 4th Class EVS Solutions Chapter 8 ਰੰਗ ਬਰੰਗੇ ਫੁੱਲ in printable PDF format for offline study on any device.