PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

Download Punjab Board Solutions for Class 4 EVS Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ

Explore reliable textbook solutions for Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ tailored for Class 4 learners. Utilizing these EVS answers ensures thorough preparation and strengthens foundational knowledge before final Punjab Board evaluations.

Access Punjab Board Solutions and Answers

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ ਪੁਸਤਕ ਦੇ ਪ੍ਰਸ਼ਨ

Question 1: ਆਪਣੇ ਸਕੂਲ ਵਿੱਚ ਲੱਗੇ ਰੁੱਖ ਪਛਾਣੋ ਅਤੇ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਰੁੱਖ ਲੱਭ ਕੇ ਉਸ ਬਾਰੇ ਹੇਠਾਂ ਪੁੱਛੀ ਜਾਣਕਾਰੀ ਲਿਖੋ। ਰੁੱਖ ਦਾ ਨਾਮ ਅਤੇ ਅੰਦਾਜ਼ਨ ਕਿੰਨਾ ਪੁਰਾਣਾ ਹੈ?

Answer:

ਰੁੱਖ ਦਾ ਨਾਮ: ਬੋਹੜ।
ਇਹ 100 ਸਾਲ ਪੁਰਾਣਾ ਹੈ।
ਨੋਟ: ਹੋਰ ਰੁੱਖਾਂ ਬਾਰੇ ਵੀ ਪਤਾ ਕਰੋ।

Exam Tips:

a) ਆਪਣੇ ਸਕੂਲ ਦੇ ਰੁੱਖ ਦਾ ਨਾਮ ਅਤੇ ਉਮਰ ਅਧਿਆਪਕ ਜੀ ਤੋਂ ਪੁੱਛ ਕੇ ਲਿਖੋ।

 

Question 2: ਰੁੱਖ ਦਾ ਕਿਹੜਾ ਹਿੱਸਾ ਪਾਣੀ ਨੂੰ ਸੋਖਦਾ ਹੈ?

Answer:

ਜੜ੍ਹਾਂ।

Exam Tips:

a) ਜੜ੍ਹਾਂ ਹੀ ਪਾਣੀ ਸੋਖਦੀਆਂ ਹਨ, ਇਹ ਯਾਦ ਰੱਖੋ।

 

Question 3: ਜੜ੍ਹਾਂ ਦੇ ਕੀ ਕੰਮ ਹਨ?

Answer:

ਜੜ੍ਹਾਂ ਧਰਤੀ ਵਿੱਚੋਂ ਪਾਣੀ ਤੇ ਹੋਰ ਪੋਸ਼ਕ ਤੱਤ ਸੋਖਦੀਆਂ ਹਨ ਅਤੇ ਪੌਦੇ ਨੂੰ ਮਿੱਟੀ ਵਿੱਚ ਮਜ਼ਬੂਤੀ ਨਾਲ ਜਕੜ ਕੇ ਰੱਖਦੀਆਂ ਹਨ।

Exam Tips:

a) ਜੜ੍ਹਾਂ ਦੇ ਦੋ ਕੰਮ ਲਿਖੋ: ਸੋਖਣਾ ਅਤੇ ਜਕੜਨਾ।
b) ਪੋਸ਼ਕ ਤੱਤ ਸ਼ਬਦ ਦਾ ਅਰਥ ਸਮਝੋ।

 

Question 4: ਕੁੱਝ ਪੌਦਿਆਂ ਦੀਆਂ ਜੜ੍ਹਾਂ ਅਸੀਂ ਸਬਜ਼ੀਆਂ ਦੇ ਰੂਪ ਵਿੱਚ ਖਾਂਦੇ ਹਾਂ। ਕਿਹੜੇ-ਕਿਹੜੇ ਪੌਦਿਆਂ ਦੀਆਂ ਜੜ੍ਹਾਂ ਖਾਧੀਆਂ ਜਾ ਸਕਦੀਆਂ ਹਨ?

Answer:

ਸ਼ਲਗਮ, ਗਾਜਰ, ਮੂਲੀ, ਸ਼ਕਰਕੰਦੀ, ਸ਼ਤਾਵਰੀ ਅਤੇ ਕਚਾਲੂ ਦੀਆਂ ਜੜ੍ਹਾਂ ਖਾਧੀਆਂ ਜਾ ਸਕਦੀਆਂ ਹਨ।

Exam Tips:

a) ਘੱਟੋ-ਘੱਟ ਤਿੰਨ ਨਾਮ ਜ਼ਰੂਰ ਲਿਖੋ।
b) ਇਹਨਾਂ ਸਬਜ਼ੀਆਂ ਨੂੰ ਪਛਾਣਨ ਦਾ ਅਭਿਆਸ ਕਰੋ।

 

Question 5: ਕੀ ਤੁਸੀਂ ਅਜਿਹਾ ਕੋਈ ਹੋਰ ਰੁੱਖ ਵੇਖਿਆ ਹੈ? ਉਸਦਾ ਨਾਮ ਤੇ ਸਥਾਨ ਲਿਖੋ।

Answer:

ਆਪ ਕਰੋ।

Exam Tips:

a) ਆਪਣੇ ਆਲੇ-ਦੁਆਲੇ ਦੇ ਰੁੱਖ ਦਾ ਨਾਮ ਤੇ ਥਾਂ ਆਪ ਲਿਖੋ।

 

Question 6: ਖ਼ਾਲੀ ਥਾਂਵਾਂ ਭਰੋ: (ਜੜ੍ਹ, ਜ਼ਮੀਨ, ਮੋਟੀ, ਪਾਣੀ)
(ੳ) ਰੁੱਖਾਂ ਦੀਆਂ ਜੜ੍ਹਾਂ …………… ਵਿੱਚ ਹੁੰਦੀਆਂ ਹਨ।
(ਅ) ਕਚਾਲੂ ਇੱਕ …………… ਹੈ।
(ਇ) ਮੂਸਲ ਜੜ੍ਹ ਬਾਕੀ ਜੜ੍ਹਾਂ ਨਾਲੋਂ …………… ਹੁੰਦੀ ਹੈ।
(ਸ) ਜੜ੍ਹਾਂ …………… ਨੂੰ ਸੋਖ ਲੈਂਦੀਆਂ ਹਨ।

Answer:

(ੳ) ਜ਼ਮੀਨ
(ਅ) ਜੜ੍ਹ
(ਇ) ਮੋਟੀ
(ਸ) ਪਾਣੀ

Exam Tips:

a) ਬਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਪੂਰਾ ਵਾਕ ਲਿਖੋ।

 

Question 7: ਅਮਰੂਦ ਦਾ ਦਰੱਖ਼ਤ ਪੁੱਟਿਆ ਕਿਉਂ ਨਹੀਂ ਗਿਆ?

Answer:

ਅਮਰੂਦ ਦਾ ਦਰੱਖ਼ਤ ਜੜ੍ਹਾਂ ਦੁਆਰਾ ਧਰਤੀ ਵਿੱਚ ਮਜ਼ਬੂਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਇਸ ਨੂੰ ਪੁੱਟਿਆ ਨਹੀਂ ਜਾ ਸਕਦਾ।

Exam Tips:

a) ਕਾਰਨ ਦੱਸਣ ਲਈ "ਇਸ ਲਈ" ਸ਼ਬਦ ਵਰਤੋ।

 

Question 8: ਮੂਸਲ ਜੜ੍ਹ ਕੀ ਹੁੰਦੀ ਹੈ?

Answer:

ਰੁੱਖ ਦੀ ਇੱਕ ਜੜ੍ਹ ਬਾਕੀ ਜੜ੍ਹਾਂ ਨਾਲੋਂ ਵੱਧ ਮੋਟੀ ਹੁੰਦੀ ਹੈ ਅਤੇ ਧਰਤੀ ਵਿੱਚ ਸਿੱਧੀ ਹੇਠਾਂ ਨੂੰ ਜਾਂਦੀ ਹੈ। ਇਸ ਵਿੱਚੋਂ ਹੋਰ ਪਤਲੀਆਂ ਟਾਹਣੀਆਂ ਨਿਕਲਦੀਆਂ ਹਨ। ਇਸ ਨੂੰ ਮੂਸਲ ਜੜ੍ਹ ਕਹਿੰਦੇ ਹਨ।

Exam Tips:

a) ਮੋਟੀ ਅਤੇ ਸਿੱਧੀ ਹੇਠਾਂ ਜਾਣ ਵਾਲੀ ਜੜ੍ਹ ਦੀ ਪਛਾਣ ਯਾਦ ਰੱਖੋ।

 

Question 9: ਰੁੱਖਾਂ ਨੂੰ ਕੱਟਣਾ ਕਿਉਂ ਨਹੀਂ ਚਾਹੀਦਾ?

Answer:

ਰੁੱਖ ਵਰਖਾ ਲਿਆਉਣ ਵਿੱਚ ਸਹਾਇਕ ਹਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਂਦੇ ਹਨ। ਜੇ ਇਹਨਾਂ ਨੂੰ ਕੱਟ ਦਿੱਤਾ ਜਾਵੇਗਾ ਤਾਂ ਜੀਉਣਾ ਮੁਸ਼ਕਿਲ ਹੋ ਜਾਵੇਗਾ।

Exam Tips:

a) ਰੁੱਖਾਂ ਦੇ ਦੋ ਲਾਭ (ਵਰਖਾ ਅਤੇ ਸ਼ੁੱਧ ਵਾਤਾਵਰਨ) ਜ਼ਰੂਰ ਲਿਖੋ।
b) ਰੁੱਖ ਲਗਾਉਣ ਦੀ ਆਦਤ ਪਾਓ।

 

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

Question 1: ਪੌਦੇ ਨੂੰ ਮਿੱਟੀ ਵਿੱਚ ਕੌਣ ਜਕੜਦਾ ਹੈ?
(ਉ) ਤਣਾ
(ਅ) ਜੜ੍ਹਾਂ
(ਇ) ਫਲ
(ਸ) ਪੱਤੇ

Answer:

(ਅ) ਜੜ੍ਹਾਂ।

Exam Tips:

a) ਚਾਰੋਂ ਵਿਕਲਪ ਪੜ੍ਹ ਕੇ ਸਹੀ ਉੱਤਰ ਚੁਣੋ।

 

Question 2: ਕਚਾਲੂ ਪੌਦੇ ਦਾ ਕਿਹੜਾ ਭਾਗ ਹੈ?
(ਉ) ਤਣਾ
(ਅ) ਜੜ੍ਹ
(ਇ) ਫਲ
(ਸ) ਪੱਤੇ

Answer:

(ਅ) ਜੜ੍ਹ।

Exam Tips:

a) ਕਚਾਲੂ ਇੱਕ ਜੜ੍ਹ ਹੈ, ਫਲ ਨਹੀਂ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਬੱਚੇ ਕਿਹੜੇ ਰੁੱਖ ਨੂੰ ਪੁੱਟ ਰਹੇ ਸਨ?

Answer:

ਅਮਰੂਦ ਦੇ ਰੁੱਖ ਨੂੰ।

Exam Tips:

a) ਉੱਤਰ ਇੱਕ ਸ਼ਬਦ ਜਾਂ ਛੋਟੇ ਵਾਕ ਵਿੱਚ ਲਿਖੋ।

 

Question 2: ਬੋਹੜ ਦੀਆਂ ਹਵਾਈ ਜੜ੍ਹਾਂ ਕਿਸ ਨੂੰ ਕਿਹਾ ਜਾਂਦਾ ਹੈ?

Answer:

ਟਹਿਣੀਆਂ ਵਿੱਚੋਂ ਨਿਕਲੀਆਂ ਜੜ੍ਹਾਂ ਨੂੰ।

Exam Tips:

a) ਹਵਾਈ ਜੜ੍ਹਾਂ ਟਹਿਣੀਆਂ ਵਿੱਚੋਂ ਨਿਕਲਦੀਆਂ ਹਨ।

 

Question 3: ਗ਼ਲਤ/ਸਹੀ ਦੱਸੋ:
1. ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਖਾ ਸਕਦੇ ਹਾਂ।
2. ਕਚਾਲੂ ਇੱਕ ਫਲ ਹੈ।

Answer:

1. ਸਹੀ
2. ਗ਼ਲਤ

Exam Tips:

a) ਗ਼ਲਤ ਕਥਨ ਨੂੰ ਸਹੀ ਕਰਕੇ ਵੀ ਲਿਖ ਸਕਦੇ ਹੋ: ਕਚਾਲੂ ਇੱਕ ਜੜ੍ਹ ਹੈ।

 

Question 4: ਮਿਲਾਨ ਕਰੋ:
1. ਕਚਾਲੂ
2. ਗੰਨਾ
3. ਟਮਾਟਰ
(ਉ) ਤਣਾ
(ਅ) ਜੜ੍ਹ
(ਇ) ਫਲ

Answer:

1. (ਅ) ਜੜ੍ਹ
2. (ਉ) ਤਣਾ
3. (ਇ) ਫਲ

Exam Tips:

a) ਹਰ ਸਬਜ਼ੀ ਜਾਂ ਪੌਦੇ ਦਾ ਖਾਣ ਵਾਲਾ ਭਾਗ ਪਛਾਣਨਾ ਸਿੱਖੋ।

 

EVS Class 4 Curriculum Solutions: Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ

Official Punjab Board Solutions for Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ

Explore reliable textbook solutions for Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ tailored for Class 4 learners. Utilizing these complete exercise answers ensures your preparation aligns exactly with official Punjab Board standards for EVS.

Step-by-Step Explanations for Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ

Clear, methodical explanations accompany every challenging problem within the Class 4 EVS text. Engaging with these detailed answers lays a solid foundation for advanced learning and improves foundational clarity for upcoming assessments.

Next Steps in Your EVS Revision

These resources act as an effective roadmap for daily homework tasks and independent study. Supplement your review of Punjabi Medium Chapter 07 ਪੌਦਿਆਂ ਦੀਆਂ ਜੜ੍ਹਾਂ with official sample papers and interactive practice tests available on our platform free of charge.

FAQs

Where can I find the latest PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ for the 2026-27 session?

The complete and updated PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ will help students to get full marks in the theory paper.

Do you offer PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ in printable PDF format for offline study on any device.