PSEB 4th Class EVS Solutions Chapter 6 ਜੰਤੂ ਅਤੇ ਝੁੰਡ

Solutions for Class 4 EVS: Punjabi Medium Chapter 06 ਜੰਤੂ ਅਤੇ ਝੁੰਡ

Explore reliable textbook solutions for Punjabi Medium Chapter 06 ਜੰਤੂ ਅਤੇ ਝੁੰਡ tailored for Class 4 learners. Utilizing these EVS answers ensures thorough preparation and strengthens foundational knowledge before final Punjab Board evaluations.

Practice Class 4 EVS Solutions: Punjabi Medium Chapter 06 ਜੰਤੂ ਅਤੇ ਝੁੰਡ

Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ

Question 1: ਕੀ ਤੁਸੀਂ ਕਿਸੇ ਹੋਰ ਜਾਨਵਰ ਦੇ ਸੁਭਾਅ ਬਾਰੇ ਕੁੱਝ ਜਾਣਦੇ ਹੋ? ਜੇ ਹਾਂ ਤਾਂ ਲਿਖੋ ਕਿ ਉਸਦਾ ਸੁਭਾਅ ਕਿਹੋ ਜਿਹਾ ਹੈ ?

Answer:

ਨਾਮਸੁਭਾਅ
ਬਾਂਦਰਨਕਲਚੀ
ਕੁੱਤਾਵਫ਼ਾਦਾਰ
ਖ਼ਰਗੋਸ਼ਸ਼ਰਮੀਲਾ
ਗਿਰਗਿਟਰੰਗ ਬਦਲਣ ਵਾਲਾ

Exam Tips:

a) ਜਾਨਵਰ ਦੇ ਨਾਂ ਨਾਲ ਉਸਦਾ ਸੁਭਾਅ ਜੋੜ ਕੇ ਯਾਦ ਕਰੋ।

 

Question 2: ਖ਼ਾਲੀ ਥਾਂਵਾਂ ਭਰੋ : (ਚਰਾਗਾਹਾਂ, ਕਾਲੇ ਹਿਰਨ, ਸੰਕੋਚੀ, ਘੋੜੇ)
(ਉ) …………… ਦੀ ਯਾਦ-ਸ਼ਕਤੀ ਕਮਾਲ ਦੀ ਹੁੰਦੀ ਹੈ।
(ਅ) ਜਾਨਵਰਾਂ ਦੇ ਚਰਨ ਲਈ …………… ਦੀ ਘਾਟ ਹੋ ਰਹੀ ਹੈ।
(ਇ) ਕਈ ਜਾਨਵਰ ਸੁਭਾਅ ਤੋਂ …………… ਹੁੰਦੇ ਹਨ।
(ਸ) ਸ਼ਿਕਾਰ ਦੇ ਕਾਰਨ …………… ਦੀ ਗਿਣਤੀ ਘੱਟ ਰਹੀ ਹੈ।

Answer:

(ਉ) ਘੋੜੇ
(ਅ) ਚਰਾਗਾਹਾਂ
(ਇ) ਸੰਕੋਚੀ
(ਸ) ਕਾਲੇ ਹਿਰਨ

Exam Tips:

a) ਹਰ ਵਾਕ ਦੇ ਅਰਥ ਅਨੁਸਾਰ ਸ਼ਬਦ ਚੁਣੋ।

 

Question 3: ਸਹੀ ਉੱਤਰ ਚੁਣੋ : ਮਧੂ ਮੱਖੀਆਂ ਕੀ ਬਣਾ ਕੇ ਰਹਿੰਦੀਆਂ ਹਨ ? (ਛੱਤਾ / ਆਲ੍ਹਣਾ / ਖੁੱਡ)

Answer:

ਛੱਤਾ।

Exam Tips:

a) ਪੰਛੀ ਆਲ੍ਹਣਾ ਬਣਾਉਂਦੇ ਹਨ, ਮਧੂ ਮੱਖੀਆਂ ਛੱਤਾ।

 

Question 4: ਸਹੀ ਉੱਤਰ ਚੁਣੋ : ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ? (ਕਾਲਾ ਹਿਰਨ / ਹਾਥੀ / ਊਠ)

Answer:

ਕਾਲਾ ਹਿਰਨ।

Exam Tips:

a) ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ।

 

Question 5: ਸਹੀ ਉੱਤਰ ਚੁਣੋ : ਕਿਹੜੀ ਮੱਖੀ ਆਂਡੇ ਦਿੰਦੀ ਹੈ ? (ਰਾਣੀ ਮੱਖੀ / ਨਰ ਮੱਖੀ / ਕਾਮਾ ਮੱਖੀ)

Answer:

ਰਾਣੀ ਮੱਖੀ।

Exam Tips:

a) ਛੱਤੇ ਵਿੱਚ ਆਂਡੇ ਦੇਣ ਦਾ ਕੰਮ ਰਾਣੀ ਮੱਖੀ ਕਰਦੀ ਹੈ।

 

Question 6: ਸਹੀ ਉੱਤਰ ਚੁਣੋ : ਸੰਕੋਚੀ ਜਾਨਵਰ ਕਿਹੜਾ ਹੈ ? (ਕੁੱਤਾ / ਬਾਂਦਰ / ਖ਼ਰਗੋਸ਼)

Answer:

ਖ਼ਰਗੋਸ਼।

Exam Tips:

a) ਸੰਕੋਚੀ ਦਾ ਅਰਥ ਸ਼ਰਮੀਲਾ ਹੈ, ਖ਼ਰਗੋਸ਼ ਦਾ ਸੁਭਾਅ ਸ਼ਰਮੀਲਾ ਹੈ।

 

Question 7: ਕਾਮਾ ਮੱਖੀਆਂ ਕੀ ਕੰਮ ਕਰਦੀਆਂ ਹਨ ?

Answer:

ਕਾਮਾ ਮੱਖੀਆਂ ਛੱਤਾ ਬਣਾਉਣ ਅਤੇ ਫੁੱਲਾਂ ਤੋਂ ਰਸ ਪ੍ਰਾਪਤ ਕਰਕੇ ਸ਼ਹਿਦ ਬਣਾਉਣ ਦਾ ਕੰਮ ਕਰਦੀਆਂ ਹਨ।

Exam Tips:

a) ਦੋਵੇਂ ਕੰਮ ਲਿਖੋ: ਛੱਤਾ ਬਣਾਉਣਾ ਅਤੇ ਸ਼ਹਿਦ ਬਣਾਉਣਾ।

 

Question 8: ਘੋੜੇ ਦੇ ਕੋਈ ਦੋ ਗੁਣ ਦੱਸੋ।

Answer:

ਘੋੜਾ ਸਮਝਦਾਰ ਤੇ ਵਫ਼ਾਦਾਰ ਜਾਨਵਰ ਹੈ।
ਘੋੜਾ ਮਨੁੱਖ ਤੇ ਹੋਰ ਜਾਨਵਰਾਂ ਨਾਲ ਰਲ-ਮਿਲ ਕੇ ਰਹਿ ਸਕਦਾ ਹੈ।

Exam Tips:

a) ਦੋ ਵੱਖ-ਵੱਖ ਗੁਣ ਲਿਖੋ।

 

Question 9: ਕਾਲੇ ਹਿਰਨਾਂ ਦੀ ਗਿਣਤੀ ਕਿਉਂ ਘੱਟ ਰਹੀ ਹੈ ?

Answer:

ਕਾਲੇ ਹਿਰਨਾਂ ਦਾ ਵੱਧ ਮਾਤਰਾ ਵਿੱਚ ਸ਼ਿਕਾਰ ਕਰ ਲੈਣ ਕਾਰਨ ਅਤੇ ਇਨ੍ਹਾਂ ਲਈ ਭੋਜਨ ਦੀ ਕਮੀ ਹੋਣ ਕਾਰਨ ਇਹ ਘੱਟ ਰਹੇ ਹਨ।

Exam Tips:

a) ਦੋ ਕਾਰਨ ਲਿਖੋ: ਸ਼ਿਕਾਰ ਅਤੇ ਭੋਜਨ ਦੀ ਕਮੀ।

 

Question 10: ਜੀਵ ਝੁੰਡਾਂ ਵਿੱਚ ਕਿਉਂ ਰਹਿੰਦੇ ਹਨ ?

Answer:

ਜੀਵ ਝੁੰਡਾਂ ਵਿੱਚ ਸੁਰੱਖਿਅਤ ਰਹਿੰਦੇ ਹਨ।

Exam Tips:

a) ਉੱਤਰ ਦਾ ਮੁੱਖ ਸ਼ਬਦ ਸੁਰੱਖਿਅਤ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 1: ਗਿੰਨੀ ਕੌਣ ਹੈ ? (ਉ) ਤਿੱਤਲੀ (ਅ) ਲੜਕੀ (ਇ) ਭੈਣ (ਸ) ਕੋਈ ਨਹੀਂ

Answer:

(ਉ) ਤਿੱਤਲੀ।

Exam Tips:

a) ਇਹ ਪ੍ਰਸ਼ਨ ਪਾਠ ਦੇ ਪਾਤਰਾਂ ਬਾਰੇ ਹੈ, ਪਾਠ ਧਿਆਨ ਨਾਲ ਪੜ੍ਹੋ।

 

Question 2: ਸ਼ਹਿਦ ਦੀ ਮੱਖੀ ਦਾ ਕੀ ਨਾਂ ਹੈ ? (ਉ) ਗਿੰਨੀ (ਅ) ਮਿੰਨੀ (ਇ) ਮੱਖੀ (ਸ) ਲੋ

Answer:

(ਅ) ਮਿੰਨੀ।

Exam Tips:

a) ਪਾਠ ਦੇ ਪਾਤਰਾਂ ਦੇ ਨਾਂ ਗਿੰਨੀ ਅਤੇ ਮਿੰਨੀ ਵਿੱਚ ਗੜਬੜ ਨਾ ਕਰੋ।

 

Question 3: ਮਧੂ ਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ ?

Answer:

ਛੱਤਾ।

Exam Tips:

a) ਇੱਕ ਸ਼ਬਦ ਵਿੱਚ ਉੱਤਰ ਦਿਓ।

 

Question 4: ਘੋੜਾ ਕਿਹੋ ਜਿਹਾ ਜਾਨਵਰ ਹੈ ?

Answer:

ਉਹ ਵਫ਼ਾਦਾਰ ਤੇ ਸਮਝਦਾਰ ਜਾਨਵਰ ਹੈ।

Exam Tips:

a) ਘੋੜੇ ਦੇ ਦੋ ਗੁਣ: ਵਫ਼ਾਦਾਰ ਅਤੇ ਸਮਝਦਾਰ।

 

Question 5: ਸਹੀ ਜਾਂ ਗ਼ਲਤ ਲਿਖੋ :
1. ਖ਼ਰਗੋਸ਼ ਡਰਪੋਕ ਜਾਨਵਰ ਹੈ।
2. ਘੋੜੇ ਝੁੰਡ ਵਿੱਚ ਰਹਿੰਦੇ ਹਨ।

Answer:

1. ਸਹੀ
2. ਸਹੀ

Exam Tips:

a) ਦੋਵੇਂ ਕਥਨ ਸਹੀ ਹਨ।

 

Question 6: ਮਿਲਾਨ ਕਰੋ :
1. ਤਿੱਤਲੀ    (ਉ) ਝੁੰਡ
2. ਕਾਲਾ ਹਿਰਨ    (ਅ) ਫੁੱਲਾਂ ਦਾ ਰਸ
3. ਹਾਥੀ    (ਇ) ਰਾਜ ਪਸ਼ੂ

Answer:

1. (ਅ)
2. (ਇ)
3. (ਉ)

Exam Tips:

a) ਹਰ ਜੰਤੂ ਨਾਲ ਜੁੜੀ ਗੱਲ ਯਾਦ ਕਰੋ।

 

Free Punjab Board Textbook Explanations: Class 4 EVS Punjabi Medium Chapter 06 ਜੰਤੂ ਅਤੇ ਝੁੰਡ

Official Punjab Board Solutions for Punjabi Medium Chapter 06 ਜੰਤੂ ਅਤੇ ਝੁੰਡ

Access structured Punjab Board textbook solutions for Punjabi Medium Chapter 06 ਜੰਤੂ ਅਤੇ ਝੁੰਡ. Designed in alignment with the latest academic curriculum for Class 4 EVS, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 06 ਜੰਤੂ ਅਤੇ ਝੁੰਡ

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Next Steps in Your EVS Revision

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 EVS.

FAQs

Where can I find the latest PSEB 4th Class EVS Solutions Chapter 6 ਜੰਤੂ ਅਤੇ ਝੁੰਡ for the 2026-27 session?

The complete and updated PSEB 4th Class EVS Solutions Chapter 6 ਜੰਤੂ ਅਤੇ ਝੁੰਡ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 6 ਜੰਤੂ ਅਤੇ ਝੁੰਡ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 6 ਜੰਤੂ ਅਤੇ ਝੁੰਡ will help students to get full marks in the theory paper.

Do you offer PSEB 4th Class EVS Solutions Chapter 6 ਜੰਤੂ ਅਤੇ ਝੁੰਡ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 6 ਜੰਤੂ ਅਤੇ ਝੁੰਡ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 6 ਜੰਤੂ ਅਤੇ ਝੁੰਡ in printable PDF format for offline study on any device.