Download Punjab Board Solutions for Class 4 EVS Punjabi Medium Chapter 05 ਜੰਤੂਆਂ ਦੀ ਦੁਨੀਆ
Review structured textbook solutions for Class 4 EVS Punjabi Medium Chapter 05 ਜੰਤੂਆਂ ਦੀ ਦੁਨੀਆ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ
Question 1: ਖ਼ਾਲੀ ਥਾਂਵਾਂ ਭਰੋ : (ਜਨਮ, ਖੰਭ, ਆਲ੍ਹਣੇ, ਪਾਲਣ-ਪੋਸ਼ਣ, ਰੀਂਗਣ)
(ਉ) ਬਹੁਤ ਸਾਰੇ ਪੰਛੀ ਆਪਣੇ ਬੱਚਿਆਂ ਦਾ …………… ਖ਼ੁਦ ਹੀ ਕਰਦੇ ਹਨ।
(ਅ) ਕਈ ਜੰਤੂ ਅਜਿਹੇ ਹਨ ਜੋ ਬੱਚਿਆਂ ਨੂੰ …………… ਦਿੰਦੇ ਹਨ।
(ਇ) …………… ਵਾਲੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ।
(ਸ) ਆਂਡਿਆਂ ਵਿੱਚੋਂ ਨਿਕਲੇ ਬੱਚਿਆਂ ਦੇ …………… ਨਹੀਂ ਹੁੰਦੇ।
(ਹ) ਪੰਛੀ …………… ਬਣਾ ਕੇ ਰਹਿੰਦੇ ਹਨ।
Answer:
(ਉ) ਪਾਲਣ-ਪੋਸ਼ਣ
(ਅ) ਜਨਮ
(ਇ) ਰੀਂਗਣ
(ਸ) ਖੰਭ
(ਹ) ਆਲ੍ਹਣੇ
Exam Tips:
a) ਦਿੱਤੇ ਸ਼ਬਦਾਂ ਵਿੱਚੋਂ ਹਰ ਸ਼ਬਦ ਇੱਕ ਹੀ ਵਾਰ ਵਰਤੋ।
b) ਰੀਂਗਣ ਵਾਲੇ ਜੰਤੂਆਂ (ਸੱਪ, ਕਿਰਲੀ) ਦੇ ਬਾਹਰੀ ਕੰਨ ਨਹੀਂ ਹੁੰਦੇ।
Question 2: ਸਹੀ ਵਾਕਾਂ ਅੱਗੇ ਸਹੀ ਅਤੇ ਗ਼ਲਤ ਵਾਕਾਂ ਅੱਗੇ ਗ਼ਲਤ ਲਿਖੋ :
(ਉ) ਸੱਪ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦਾ।
(ਅ) ਪੰਛੀ ਆਪਣੇ ਬੱਚਿਆਂ ਦੀ ਦੁਸ਼ਮਣ ਤੋਂ ਰਾਖੀ ਕਰਦੇ ਹਨ।
(ਇ) ਸਾਰੇ ਜੰਤੂ ਆਂਡੇ ਦਿੰਦੇ ਹਨ।
Answer:
(ਉ) ਸਹੀ
(ਅ) ਸਹੀ
(ਇ) ਗ਼ਲਤ
Exam Tips:
a) ਥਣਧਾਰੀ ਜੰਤੂ ਆਂਡੇ ਨਹੀਂ, ਬੱਚਿਆਂ ਨੂੰ ਜਨਮ ਦਿੰਦੇ ਹਨ, ਇਸ ਲਈ (ਇ) ਗ਼ਲਤ ਹੈ।
Question 3: ਮਿਲਾਨ ਕਰੋ :
1. ਬਿੱਲੀ (ਉ) ਵਛੇਰਾ
2. ਗਾਂ (ਅ) ਕੱਟਾ
3. ਕੁੱਤੀ (ਈ) ਕਤੂਰਾ
4. ਮੱਝ (ਸ) ਵੱਛਾ
5. ਘੋੜੀ (ਹ) ਬਲੂੰਗੜਾ
Answer:
1. (ਹ) ਬਲੂੰਗੜਾ
2. (ਸ) ਵੱਛਾ
3. (ਈ) ਕਤੂਰਾ
4. (ਅ) ਕੱਟਾ
5. (ਉ) ਵਛੇਰਾ
Exam Tips:
a) ਜੰਤੂ ਦੇ ਬੱਚੇ ਦਾ ਨਾਂ ਯਾਦ ਕਰਨ ਲਈ ਜੋੜੀਆਂ ਬਣਾ ਕੇ ਦੁਹਰਾਓ।
Question 4: ਪੰਛੀ ਆਲ੍ਹਣਾ ਕਿਵੇਂ ਬਣਾਉਂਦੇ ਹਨ ?
Answer:
ਪੰਛੀ ਤੀਲਿਆਂ, ਘਾਹ-ਫੂਸ ਆਦਿ ਤੋਂ ਆਲ੍ਹਣਾ ਬਣਾਉਂਦੇ ਹਨ।
Exam Tips:
a) ਉੱਤਰ ਵਿੱਚ ਤੀਲੇ ਅਤੇ ਘਾਹ-ਫੂਸ ਦਾ ਜ਼ਿਕਰ ਜ਼ਰੂਰ ਕਰੋ।
Question 5: ਥਣਧਾਰੀ ਜੰਤੂਆਂ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
Answer:
ਇਹ ਬੱਚਿਆਂ ਨੂੰ ਜਨਮ ਦਿੰਦੇ ਹਨ।
ਇਨ੍ਹਾਂ ਦੇ ਸਰੀਰ ਉੱਤੇ ਵਾਲ ਹੁੰਦੇ ਹਨ।
ਇਨ੍ਹਾਂ ਦੇ ਬਾਹਰੀ ਕੰਨ ਵੀ ਹੁੰਦੇ ਹਨ।
Exam Tips:
a) ਪ੍ਰਸ਼ਨ ਵਿੱਚ ਦੋ ਵਿਸ਼ੇਸ਼ਤਾਵਾਂ ਮੰਗੀਆਂ ਹਨ, ਘੱਟੋ-ਘੱਟ ਦੋ ਲਿਖੋ।
Question 6: ਕੋਈ ਦੋ ਰੀਂਗਣ ਵਾਲੇ ਜੰਤੂਆਂ ਦੇ ਨਾਂ ਲਿਖੋ ?
Answer:
ਗੰਡੋਆ, ਸੱਪ, ਕਿਰਲੀ।
Exam Tips:
a) ਇਨ੍ਹਾਂ ਵਿੱਚੋਂ ਕੋਈ ਦੋ ਨਾਂ ਲਿਖਣੇ ਕਾਫ਼ੀ ਹਨ।
Question 7: ਜੇਕਰ ਕੋਈ ਜੰਤੂ ਆਪਣੇ ਬੱਚੇ ਲਈ ਖ਼ਤਰਾ ਮਹਿਸੂਸ ਕਰੇ ਤਾਂ ਉਹ ਕੀ ਕਰ ਸਕਦਾ ਹੈ ?
Answer:
ਜੰਤੂ ਹਮਲਾ ਕਰ ਸਕਦਾ ਹੈ, ਜ਼ਖ਼ਮੀ ਕਰ ਸਕਦਾ ਹੈ ਅਤੇ ਜਾਨ ਵੀ ਲੈ ਸਕਦਾ ਹੈ।
Exam Tips:
a) ਯਾਦ ਰੱਖੋ ਕਿ ਜੰਤੂ ਆਪਣੇ ਬੱਚਿਆਂ ਦੀ ਰਾਖੀ ਕਰਦੇ ਹਨ, ਇਸ ਲਈ ਉਨ੍ਹਾਂ ਦੇ ਬੱਚਿਆਂ ਦੇ ਨੇੜੇ ਨਾ ਜਾਓ।
ਹੋਰ ਮਹੱਤਵਪੂਰਨ ਪ੍ਰਸ਼ਨ
Question 1: ਗਾਂ ਦੇ ਬੱਚੇ ਨੂੰ ਕੀ ਕਹਿੰਦੇ ਹਨ ?
Answer:
ਵੱਛਾ।
Exam Tips:
a) ਗਾਂ ਦੇ ਬੱਚੇ ਨੂੰ ਵੱਛਾ ਅਤੇ ਮੱਝ ਦੇ ਬੱਚੇ ਨੂੰ ਕੱਟਾ ਕਹਿੰਦੇ ਹਨ।
Question 2: ਊਠ ਭੋਜਨ ਅਤੇ ਪਾਣੀ ਤੋਂ ਬਿਨਾਂ ਕਿੰਨੇ ਸਮੇਂ ਤੱਕ ਰਹਿ ਸਕਦਾ ਹੈ ?
Answer:
ਕਈ ਦਿਨਾਂ ਤੱਕ।
Exam Tips:
a) ਊਠ ਮਾਰੂਥਲ ਦਾ ਜਹਾਜ਼ ਕਹਾਉਂਦਾ ਹੈ; ਉਹ ਕਈ ਦਿਨ ਭੁੱਖਾ-ਪਿਆਸਾ ਰਹਿ ਸਕਦਾ ਹੈ।
Question 3: ਥਣਧਾਰੀਆਂ ਦੇ ਨਵ-ਜੰਮੇ ਬੱਚੇ ਕੀ ਪੀਂਦੇ ਹਨ ?
Answer:
ਮਾਂ ਦਾ ਦੁੱਧ।
Exam Tips:
a) ਥਣਧਾਰੀ ਸ਼ਬਦ ਦਾ ਅਰਥ ਹੀ ਹੈ ਥਣਾਂ ਵਾਲੇ ਜੰਤੂ, ਜੋ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ।
Question 4: ਕਿਹੜੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ ?
Answer:
ਪੰਛੀ ਅਤੇ ਰੀਂਗਣ ਵਾਲੇ ਜੰਤੂ; ਜਿਵੇਂ-ਸੱਪ, ਕਿਰਲੀ।
Exam Tips:
a) ਉਦਾਹਰਨਾਂ ਸਹਿਤ ਉੱਤਰ ਲਿਖੋ।
Question 5: ਖ਼ਾਲੀ ਥਾਂਵਾਂ ਭਰੋ : (ਬਲੂੰਗੜਾ, ਬਾਹਰੀ)
1. ਥਣਧਾਰੀ ਜੰਤੂਆਂ ਦੇ …………… ਕੰਨ ਹੁੰਦੇ ਹਨ।
2. ਬਿੱਲੀ ਦੇ ਬੱਚੇ ਨੂੰ …………… ਕਹਿੰਦੇ ਹਨ।
Answer:
1. ਬਾਹਰੀ
2. ਬਲੂੰਗੜਾ
Exam Tips:
a) ਦਿੱਤੇ ਦੋ ਸ਼ਬਦਾਂ ਨੂੰ ਵਾਕ ਪੜ੍ਹ ਕੇ ਸਹੀ ਥਾਂ ਰੱਖੋ।
Question 6: ਸਹੀ ਜਾਂ ਗ਼ਲਤ ਲਿਖੋ :
1. ਕਈ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ।
2. ਰੀਂਗਣ ਵਾਲੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ।
3. ਥਣਧਾਰੀ ਜੰਤੂਆਂ ਦੇ ਸਰੀਰ ਤੇ ਵਾਲ ਹੁੰਦੇ ਹਨ।
Answer:
1. ਸਹੀ
2. ਸਹੀ
3. ਸਹੀ
Exam Tips:
a) ਤਿੰਨੇ ਕਥਨ ਸਹੀ ਹਨ।
Question 7: ਮਿਲਾਨ ਕਰੋ :
1. ਥਣਧਾਰੀ ਜੰਤੂ (ਉ) ਵੱਛਾ
2. ਰੀਂਗਣ ਵਾਲੇ ਜੰਤੂ (ਅ) ਸਰੀਰ ਤੇ ਵਾਲ ਹੁੰਦੇ ਹਨ
3. ਗਾਂ (ਈ) ਬਾਹਰੀ ਕੰਨ ਨਹੀਂ ਹੁੰਦੇ
Answer:
1. (ਅ)
2. (ਈ)
3. (ਉ)
Exam Tips:
a) ਹਰ ਜੰਤੂ-ਸਮੂਹ ਦੀ ਪਛਾਣ ਵਾਲੀ ਵਿਸ਼ੇਸ਼ਤਾ ਯਾਦ ਕਰੋ।
Free study material for EVS
Punjab Board Solutions for Class 4 EVS Punjabi Medium Chapter 05 ਜੰਤੂਆਂ ਦੀ ਦੁਨੀਆ
Official Punjab Board Solutions for Punjabi Medium Chapter 05 ਜੰਤੂਆਂ ਦੀ ਦੁਨੀਆ
Explore reliable textbook solutions for Punjabi Medium Chapter 05 ਜੰਤੂਆਂ ਦੀ ਦੁਨੀਆ tailored for Class 4 learners. Utilizing these complete exercise answers ensures your preparation aligns exactly with official Punjab Board standards for EVS.
Step-by-Step Explanations for Punjabi Medium Chapter 05 ਜੰਤੂਆਂ ਦੀ ਦੁਨੀਆ
Each solution includes detailed reasoning to foster genuine comprehension of Punjabi Medium Chapter 05 ਜੰਤੂਆਂ ਦੀ ਦੁਨੀਆ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your EVS Revision
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 EVS.
FAQs
The complete and updated PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ is available for free on StudiesToday.com. These solutions for Class 4 EVS are as per latest Punjab Board curriculum.
Yes, our experts have revised the PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ will help students to get full marks in the theory paper.
Yes, we provide bilingual support for Class 4 EVS. You can access PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ in both English and Hindi medium.
Yes, you can download the entire PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ in printable PDF format for offline study on any device.