PSEB 4th Class EVS Solutions Chapter 2 ਪਾਰਕ ਦੀ ਸੈਰ

Solutions for Class 4 EVS: Punjabi Medium Chapter 02 ਪਾਰਕ ਦੀ ਸੈਰ

Review structured textbook solutions for Class 4 EVS Punjabi Medium Chapter 02 ਪਾਰਕ ਦੀ ਸੈਰ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 4 EVS Solutions: Punjabi Medium Chapter 02 ਪਾਰਕ ਦੀ ਸੈਰ

Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ ਪੁਸਤਕ ਪ੍ਰਸ਼ਨ

Question 1: ਜਦੋਂ ਕੋਈ ਤੁਹਾਡੀ ਪਿੱਠ ਥਾਪੜ ਕੇ ਸ਼ਾਬਾਸ਼ ਦਿੰਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲਗਦਾ ਹੈ ?

Answer:

ਸ਼ਾਬਾਸ਼ ਕਿਸੇ ਚੰਗੇ ਕੰਮ ਲਈ ਹੀ ਮਿਲਦੀ ਹੈ ਅਤੇ ਅਜਿਹਾ ਹੋਣ ਤੇ ਬਹੁਤ ਹੀ ਆਨੰਦ ਅਤੇ ਗਰਵ ਮਹਿਸੂਸ ਹੁੰਦਾ ਹੈ।

Exam Tips:

a) ਆਪਣੀਆਂ ਭਾਵਨਾਵਾਂ ਨੂੰ ਸਰਲ ਸ਼ਬਦਾਂ ਵਿੱਚ ਲਿਖੋ।

 

Question 2: ਕੋਈ ਚਾਰ ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਖ਼ੁਸ਼ਬੂ ਤੁਹਾਨੂੰ ਚੰਗੀ ਲਗਦੀ ਹੈ।

Answer:

ਫੁੱਲ
ਸੈਂਟ
ਅਗਰਬੱਤੀ
ਪੁਦੀਨਾ
ਅਮਰੂਦ
ਚੰਦਨ।
(ਨੋਟ- ਸੂਚੀ ਆਪਣੀ ਪਸੰਦ ਅਨੁਸਾਰ ਖ਼ੁਦ ਤਿਆਰ ਕਰੋ।)

Exam Tips:

a) ਪੁੱਛੀਆਂ ਗਈਆਂ ਚੀਜ਼ਾਂ ਦੀ ਗਿਣਤੀ (ਚਾਰ) ਦਾ ਧਿਆਨ ਰੱਖੋ।
b) ਸੂਚੀ ਵਿੱਚ ਉਹੀ ਚੀਜ਼ਾਂ ਲਿਖੋ ਜਿਨ੍ਹਾਂ ਦੀ ਖ਼ੁਸ਼ਬੂ ਸੱਚਮੁੱਚ ਚੰਗੀ ਲੱਗਦੀ ਹੋਵੇ।

 

Question 3: ਖਾਲੀ ਥਾਂਵਾਂ ਭਰੋ : (ਆਦਮੀ, ਜੱਤ, ਪਿਆਰ, ਖੁਸ਼, ਮਹਿਕ, ਫੁੱਲ)
(ਉ) ਪਿਤਾ ਜੀ ਬਹੁਤ ........ ਹੋਏ।
(ਅ) ਕਿਰਨ ਨੂੰ ਮੰਮੀ ਨੇ ਬੁੱਕਲ ਵਿੱਚ ਲੈ ਕੇ ........ ਕੀਤਾ।
(ਇ) ਬਹਾਰ ਦੀ ਰੁੱਤ ਹੋਣ ਕਰਕੇ ਬਹੁਤ ਸਾਰੇ ........ ਖਿੜੇ ਹੋਏ ਸਨ।
(ਸ) ਕੁੱਤੇ ਦੀ ........ ਕਿੰਨੀ ਮੁਲਾਇਮ ਹੈ।
(ਹ) ਬੈਂਚ ‘ਤੇ ਇੱਕ ਹੋਰ ........ ਵੀ ਬੈਠਾ ਸੀ।

Answer:

(ਉ) ਖੁਸ਼
(ਅ) ਪਿਆਰ
(ਇ) ਫੁੱਲ
(ਸ) ਜੱਤ
(ਹ) ਆਦਮੀ।

Exam Tips:

a) ਖ਼ਾਲੀ ਥਾਂ ਭਰਨ ਤੋਂ ਪਹਿਲਾਂ ਵਾਕ ਨੂੰ ਪੂਰਾ ਪੜ੍ਹੋ ਤਾਂ ਜੋ ਸ਼ਬਦ ਸਹੀ ਬੈਠੇ।
b) ਦਿੱਤੇ ਛੇ ਸ਼ਬਦਾਂ ਵਿੱਚੋਂ ਪੰਜ ਵਰਤੇ ਜਾਣੇ ਹਨ; ਇੱਕ ਸ਼ਬਦ ਬਚੇਗਾ।

 

Question 4: ਸਹੀ ਵਾਕਾਂ ਅੱਗੇ ਸਹੀ ਅਤੇ ਗ਼ਲਤ ਵਾਕਾਂ ਅੱਗੇ ਗ਼ਲਤ ਲਿਖੋ :
(ਉ) ਸਾਰੇ ਫੁੱਲਾਂ ਦੀ ਖੁਸ਼ਬੂ ਇਕੋ ਜਿਹੀ ਹੁੰਦੀ ਹੈ।
(ਅ) ਕੂੜੇ ਕਰਕਟ ਦਾ ਨਿਪਟਾਰਾ ਹਰ ਰੋਜ਼ ਕੀਤਾ ਜਾਣਾ ਚਾਹੀਦਾ ਹੈ।

Answer:

(ਉ) ਗ਼ਲਤ
(ਅ) ਸਹੀ

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਹੀ ਸਹੀ ਜਾਂ ਗ਼ਲਤ ਲਿਖੋ।
b) ਹਰ ਫੁੱਲ ਦੀ ਆਪਣੀ ਵੱਖਰੀ ਖ਼ੁਸ਼ਬੂ ਹੁੰਦੀ ਹੈ।

 

Question 5: ਸਹੀ ਉੱਤਰ ਚੁਣੋ :
(ਉ) ਕੁੱਤੇ ਦੀ ਜੱਤ ਬਹੁਤ (ਸਖਤ ਸੀ / ਮੁਲਾਇਮ ਸੀ / ਵੱਡੀ ਸੀ)
(ਅ) ਕਿਸੇ ਦਾ ਛੂਹਣਾ ਠੀਕ ਨਾ ਲੱਗੇ ਤਾਂ (ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ / ਵੱਡਿਆਂ ਤੋਂ ਛੁਪਾਉਣਾ ਚਾਹੀਦਾ ਹੈ / ਕੁੱਝ ਨਹੀਂ ਕਰਨਾ ਚਾਹੀਦਾ)
(ਇ) ਬਦਬੂ ਆ ਰਹੀ ਸੀ (ਮਿੱਟੀ ਦੇ ਢੇਰ ਵਿੱਚੋਂ / ਫੁੱਲਾਂ ਦੇ ਢੇਰ ਵਿੱਚੋਂ / ਕੂੜੇ ਦੇ ਢੇਰ ਵਿੱਚੋਂ)

Answer:

(ਉ) ਮੁਲਾਇਮ ਸੀ।
(ਅ) ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ।
(ਇ) ਕੂੜੇ ਦੇ ਢੇਰ ਵਿੱਚੋਂ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਭ ਤੋਂ ਢੁਕਵਾਂ ਵਿਕਲਪ ਚੁਣੋ।
b) ਜੇ ਕਿਸੇ ਦਾ ਛੂਹਣਾ ਠੀਕ ਨਾ ਲੱਗੇ ਤਾਂ ਇਹ ਗੱਲ ਤੁਰੰਤ ਮਾਪਿਆਂ ਜਾਂ ਵੱਡਿਆਂ ਨੂੰ ਦੱਸੋ।

 

Question 6: ਕੋਈ ਦੋ ਬਦਬੂਦਾਰ ਵਸਤੂਆਂ ਦੇ ਨਾਂ ਦੱਸੋ।

Answer:

ਗਲੀ-ਸੜੀ ਸਬਜ਼ੀ,
ਕੂੜਾ ਕਰਕਟ,
ਪਹਿਨੀਆਂ ਹੋਈਆਂ ਜ਼ੁਰਾਬਾਂ,
ਪਿਆਜ਼,
ਮੱਛਰ ਭਜਾਉਣ ਵਾਲੀ ਸਪਰੇਅ,
ਮੱਛੀ।
(ਨੋਟ- ਸੂਚੀ ਖ਼ੁਦ ਬਣਾਓ।)

Exam Tips:

a) ਪ੍ਰਸ਼ਨ ਵਿੱਚ ਸਿਰਫ਼ ਦੋ ਵਸਤੂਆਂ ਪੁੱਛੀਆਂ ਹਨ, ਇਸ ਲਈ ਪ੍ਰੀਖਿਆ ਵਿੱਚ ਦੋ ਹੀ ਲਿਖੋ।

 

Question 7: ਕੋਈ ਤਿੰਨ ਫੁੱਲਾਂ ਦੇ ਨਾਂ ਲਿਖੋ ਜਿਹਨਾਂ ਵਿਚੋਂ ਖ਼ੁਸ਼ਬੂ ਆਉਂਦੀ ਹੈ।

Answer:

ਗੁਲਾਬ, ਰਾਤ ਦੀ ਰਾਣੀ, ਚਮੇਲੀ।

Exam Tips:

a) ਠੀਕ ਤਿੰਨ ਨਾਂ ਲਿਖੋ, ਅਤੇ ਉਹੀ ਫੁੱਲ ਲਿਖੋ ਜਿਨ੍ਹਾਂ ਵਿੱਚ ਖ਼ੁਸ਼ਬੂ ਹੋਵੇ।

 

Question 8: ਪਾਠ ਪੁਸਤਕ ਵਿੱਚ ਦਿੱਤੀਆਂ ਤਸਵੀਰਾਂ ਹੇਠਾਂ ਉਨ੍ਹਾਂ ਦੇ ਨਾਂ ਲਿਖੋ।

Answer:

1. ਅੱਖ
2. ਨੱਕ
3. ਕੰਨ
4. ਜੀਭ
5. ਚਮੜੀ।

Exam Tips:

a) ਇਹ ਪੰਜ ਗਿਆਨ-ਇੰਦਰੀਆਂ ਹਨ; ਹਰ ਤਸਵੀਰ ਨੂੰ ਧਿਆਨ ਨਾਲ ਦੇਖ ਕੇ ਨਾਂ ਲਿਖੋ।

 

ਹੋਰ ਮਹੱਤਵਪੂਰਨ ਪ੍ਰਸ਼ਨ - ਬਹੁਵਿਕਲਪੀ ਪ੍ਰਸ਼ਨ

Question 1: ਮੰਮੀ ਰਸੋਈ ਵਿੱਚ ਕੀ ਬਣਾ ਰਹੀ ਸੀ ?
(ਉ) ਪੁਦੀਨਾ
(ਅ) ਹਲਵਾ
(ੲ) ਖੀਰ
(ਸ) ਕੁਝ ਨਹੀਂ।

Answer:

(ਅ) ਹਲਵਾ

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਭ ਤੋਂ ਢੁਕਵਾਂ ਵਿਕਲਪ ਚੁਣੋ।

 

Question 2: ਇੱਕ ਅਣਜਾਣ ਵਿਅਕਤੀ ਕਿਰਨ ਦੀ ਪਿੱਠ ‘ਤੇ ਹੱਥ ਫੇਰਨ ਲੱਗਾ। ਜਿਸ ਨਾਲ ਉਸ ਨੂੰ ਬਹੁਤ ਬੁਰਾ ਲੱਗਿਆ। ਕਿਰਨ ਨੂੰ ਕੀ ਕਰਨਾ ਚਾਹੀਦਾ ਹੈ ?
(ੳ) ਉੱਥੋਂ ਦੌੜ ਜਾਣਾ ਚਾਹੀਦਾ ਹੈ
(ਅ) ਉੱਚੀ ਰੌਲਾ ਪਾਉਣਾ ਚਾਹੀਦਾ ਹੈ
(ਇ) ਤੁਰੰਤ ਜਾ ਕੇ ਵੱਡਿਆਂ ਨੂੰ ਦੱਸਣਾ ਚਾਹੀਦਾ
(ਸ) ਉਪਰੋਕਤ ਸਾਰਾ ਕੁਝ ਕਰਨਾ ਚਾਹੀਦਾ ਹੈ।

Answer:

(ਸ) ਉਪਰੋਕਤ ਸਾਰਾ ਕੁਝ ਕਰਨਾ ਚਾਹੀਦਾ ਹੈ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਭ ਤੋਂ ਢੁਕਵਾਂ ਵਿਕਲਪ ਚੁਣੋ।
b) ਅਣਜਾਣ ਵਿਅਕਤੀ ਦਾ ਗ਼ਲਤ ਛੂਹਣਾ ਹੋਵੇ ਤਾਂ ਸੁਰੱਖਿਅਤ ਥਾਂ ਜਾ ਕੇ ਵੱਡਿਆਂ ਨੂੰ ਜ਼ਰੂਰ ਦੱਸੋ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਕਿਰਨ ਮੰਮੀ ਤੋਂ ਕਿਉਂ ਰੁੱਸੀ ਸੀ ?

Answer:

ਮੰਮੀ ਨੇ ਥੱਪੜ ਮਾਰਿਆ ਸੀ ਇਸ ਲਈ।

Exam Tips:

a) ਉੱਤਰ ਛੋਟਾ ਅਤੇ ਸਿੱਧਾ ਲਿਖੋ, ਇੱਕ ਵਾਕ ਕਾਫ਼ੀ ਹੈ।

 

Question 2: ਖਾਣਾ ਖਾਣ ਤੋਂ ਪਹਿਲਾਂ ਮੰਮੀ ਨੇ ਬੱਚਿਆਂ ਨੂੰ ਕੀ ਕਰਨ ਲਈ ਕਿਹਾ ?

Answer:

ਹੱਥ ਧੋਣ ਲਈ ਕਿਹਾ।

Exam Tips:

a) ਉੱਤਰ ਛੋਟਾ ਅਤੇ ਸਿੱਧਾ ਲਿਖੋ, ਇੱਕ ਵਾਕ ਕਾਫ਼ੀ ਹੈ।
b) ਖਾਣੇ ਤੋਂ ਪਹਿਲਾਂ ਹੱਥ ਧੋਣਾ ਇੱਕ ਚੰਗੀ ਸਿਹਤਮੰਦ ਆਦਤ ਹੈ।

 

Question 3: ਖ਼ਾਲੀ ਥਾਂਵਾਂ ਭਰੋ (ਕੁੱਤੇ, ਵਧੀਆ)
1. ਗੁਲਾਬ ਦੇ ਫੁੱਲ ਦੀ ਮਹਿਕ ........ ਹੁੰਦੀ ਹੈ।
2. ਅਰਸ਼ ਅੱਜ ਆਪਣੇ ........ ਨਾਲ ਲੈ ਕੇ ਆਇਆ ਸੀ।

Answer:

1. ਵਧੀਆ,
2. ਕੁੱਤੇ।

Exam Tips:

a) ਖ਼ਾਲੀ ਥਾਂ ਭਰਨ ਤੋਂ ਪਹਿਲਾਂ ਵਾਕ ਨੂੰ ਪੂਰਾ ਪੜ੍ਹੋ ਤਾਂ ਜੋ ਸ਼ਬਦ ਸਹੀ ਬੈਠੇ।

 

Question 4: ਗ਼ਲਤ/ਸਹੀ ਦੱਸੋ :
1. ਕਿਰਨ ਅੱਜ ਬਹੁਤ ਦੁਖੀ ਸੀ।
2. ਫੁੱਲਾਂ ਵਿਚੋਂ ਵਧੀਆ ਖੁਸ਼ਬੂ ਆਉਂਦੀ ਹੈ।

Answer:

1. ਗ਼ਲਤ
2. ਸਹੀ

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਹੀ ਸਹੀ ਜਾਂ ਗ਼ਲਤ ਲਿਖੋ।

 

Question 5: ਮਿਲਾਨ ਕਰੋ
1. ਵਧੀਆ ਮਹਿਕ    (ੳ) ਕੂੜਾ-ਕਰਕਟ
2. ਬੁਰੀ ਮਹਿਕ    (ਅ) ਫੁੱਲ

Answer:

1. (ਅ),
2. (ੳ)।

Exam Tips:

a) ਜੋੜੀਆਂ ਮਿਲਾਉਣ ਵੇਲੇ ਹਰ ਪਦ ਦੇ ਅਰਥ ਬਾਰੇ ਸੋਚੋ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਕੋਈ ਚਾਰ ਚੀਜ਼ਾਂ ਦੀ ਸੂਚੀ ਬਣਾਓ, ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ।

Answer:

(ਉ) ਫੁੱਲ
(ਅ) ਸੈਂਟ
(ਇ) ਸੌਂਫ
(ਸ) ਅੰਬ ਦਾ ਅਚਾਰ।

Exam Tips:

a) ਠੀਕ ਚਾਰ ਚੀਜ਼ਾਂ ਲਿਖੋ, ਹਰ ਇੱਕ ਨੂੰ ਵੱਖਰੀ ਸਤਰ ਵਿੱਚ।

 

Step-by-Step Textbook Answers: Class 4 EVS Punjabi Medium Chapter 02 ਪਾਰਕ ਦੀ ਸੈਰ

Accessing Punjabi Medium Chapter 02 ਪਾਰਕ ਦੀ ਸੈਰ Solutions

Review comprehensive exercise answers for Class 4 EVS Punjabi Medium Chapter 02 ਪਾਰਕ ਦੀ ਸੈਰ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 4 EVS

Clear, methodical explanations accompany every challenging problem within the Class 4 EVS text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 EVS.

FAQs

Where can I find the latest PSEB 4th Class EVS Solutions Chapter 2 ਪਾਰਕ ਦੀ ਸੈਰ for the 2026-27 session?

The complete and updated PSEB 4th Class EVS Solutions Chapter 2 ਪਾਰਕ ਦੀ ਸੈਰ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 2 ਪਾਰਕ ਦੀ ਸੈਰ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 2 ਪਾਰਕ ਦੀ ਸੈਰ will help students to get full marks in the theory paper.

Do you offer PSEB 4th Class EVS Solutions Chapter 2 ਪਾਰਕ ਦੀ ਸੈਰ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 2 ਪਾਰਕ ਦੀ ਸੈਰ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 2 ਪਾਰਕ ਦੀ ਸੈਰ in printable PDF format for offline study on any device.