PSEB 4th Class EVS Solutions Chapter 3 ਮੇਲੇ ਅਤੇ ਖੇਡਾਂ

Download Punjab Board Solutions for Class 4 EVS Punjabi Medium Chapter 03 ਮੇਲੇ ਅਤੇ ਖੇਡਾਂ

Review structured textbook solutions for Class 4 EVS Punjabi Medium Chapter 03 ਮੇਲੇ ਅਤੇ ਖੇਡਾਂ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ ਪੁਸਤਕ ਦੇ ਪ੍ਰਸ਼ਨ

Question 1: ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾਉਣਾ ਕਿਉਂ ਖ਼ਤਰਨਾਕ ਹੈ?

Answer:

ਬੇਧਿਆਨੀ ਵਿੱਚ ਛੱਤ ਤੋਂ ਡਿੱਗ ਸਕਦੇ ਹਾਂ ਅਤੇ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ।

Exam Tips:

a) ਇਸ ਪ੍ਰਸ਼ਨ ਦੇ ਦੋ ਖ਼ਤਰੇ ਯਾਦ ਰੱਖੋ: ਛੱਤ ਤੋਂ ਡਿੱਗਣਾ ਅਤੇ ਬਿਜਲੀ ਦਾ ਝਟਕਾ।
b) ਪਤੰਗ ਹਮੇਸ਼ਾ ਖੁੱਲ੍ਹੇ ਮੈਦਾਨ ਵਿੱਚ ਉਡਾਉਣੀ ਚਾਹੀਦੀ ਹੈ।

 

Question 2: ਕਿਸ ਦਿਨ ਵਿਸ਼ੇਸ਼ ਤੌਰ ‘ਤੇ ਪੀਲੇ ਚੌਲ ਬਣਾਉਣ ਦੀ ਰਵਾਇਤ ਹੈ?

Answer:

ਬਸੰਤ ਪੰਚਮੀ ਵਾਲੇ ਦਿਨ।

Exam Tips:

a) ਬਸੰਤ ਪੰਚਮੀ ਨਾਲ ਪੀਲੇ ਚੌਲ ਅਤੇ ਪਤੰਗਬਾਜ਼ੀ ਜੁੜੇ ਹੋਏ ਹਨ।

 

Question 3: ਤੁਸੀਂ ਕਿਹੜੇ-ਕਿਹੜੇ ਮੇਲੇ ਵੇਖੇ ਹਨ?

Answer:

ਮੈਂ ਛਪਾਰ ਦਾ ਮੇਲਾ, ਬਾਬਾ ਸੋਢਲ ਦਾ ਮੇਲਾ ਆਦਿ ਵੇਖੇ ਹਨ।
ਨੋਟ – ਇਸ ਦਾ ਉੱਤਰ ਵਿਦਿਆਰਥੀ ਖ਼ੁਦ ਦੇਣ।

Exam Tips:

a) ਇਹ ਪ੍ਰਸ਼ਨ ਨਿੱਜੀ ਅਨੁਭਵ ਦਾ ਹੈ, ਉਹੀ ਮੇਲੇ ਲਿਖੋ ਜੋ ਤੁਸੀਂ ਸੱਚਮੁੱਚ ਵੇਖੇ ਹਨ।

 

Question 4: ਖੇਡ ਨਿਯਮਾਂ ਦਾ ਕੀ ਮਹੱਤਵ ਹੈ?

Answer:

ਖੇਡ ਨਿਯਮਾਂ ਦਾ ਬਹੁਤ ਮਹੱਤਵ ਹੈ। ਇਹ ਨਿਯਮ ਖੇਡ ਨੂੰ ਸਹੀ ਤਰੀਕੇ ਨਾਲ ਖੇਡਣ ਵਿੱਚ ਸਾਡੀ ਸਹਾਇਤਾ ਕਰਦੇ ਹਨ ਅਤੇ ਜਿੱਤ-ਹਾਰ ਦਾ ਫ਼ੈਸਲਾ ਕਰਨਾ ਸੌਖਾ ਹੋ ਜਾਂਦਾ ਹੈ।

Exam Tips:

a) ਉੱਤਰ ਵਿੱਚ ਦੋ ਗੱਲਾਂ ਲਿਖੋ: ਸਹੀ ਢੰਗ ਨਾਲ ਖੇਡਣਾ ਅਤੇ ਜਿੱਤ-ਹਾਰ ਦਾ ਫ਼ੈਸਲਾ।

 

Question 5: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ: (ਗਤਕੇ, ਭਾਗ, ਖੇਡਾਂ, ਕੁੜੀਆਂ, ਸਿਹਤਮੰਦ, ਮੇਲੇ)
(ੳ) ਮੇਲੇ ਹੀ ਨਹੀਂ ………… ਵੀ ਸਾਡੇ ਮਨੋਰੰਜਨ ਦਾ ਸਾਧਨ ਹਨ।
(ਅ) ਖੇਡ ਵਿੱਚ ………… ਲੈਣਾ ਜਿੱਤ ਹਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੈ।
(ਇ) ਨਿਹੰਗ ਸਿੰਘ ………… ਦੇ ਜੌਹਰ ਵਿਖਾਉਂਦੇ ਹਨ।
(ਸ) ਜੇ ………… ਹਵਾਈ ਜਹਾਜ਼ ਉਡਾ ਸਕਦੀਆਂ ਹਨ ਤਾਂ ਪਤੰਗ ਕਿਉਂ ਨਹੀਂ।
(ਹ) ਪੰਜਾਬ ਵਿੱਚ ਬਹੁਤ ਸਾਰੇ ………… ਲੱਗਦੇ ਹਨ।
(ਕ) ਖੇਡਾਂ ਸਾਨੂੰ ………… ਬਣਾਉਂਦੀਆਂ ਹਨ।

Answer:

(ੳ) ਖੇਡਾਂ
(ਅ) ਭਾਗ
(ਇ) ਗਤਕੇ
(ਸ) ਕੁੜੀਆਂ
(ਹ) ਮੇਲੇ
(ਕ) ਸਿਹਤਮੰਦ

Exam Tips:

a) ਹਰ ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ।
b) ਬਰੈਕਟ ਵਿੱਚ ਦਿੱਤੇ ਹਰ ਸ਼ਬਦ ਨੂੰ ਇੱਕ ਹੀ ਵਾਰ ਵਰਤੋ।

 

Question 6: ਸਹੀ ਵਾਕਾਂ ਅੱਗੇ (ਸਹੀ) ਅਤੇ ਗ਼ਲਤ ਵਾਕਾਂ ਅੱਗੇ (ਗ਼ਲਤ) ਲਿਖੋ:
(ੳ) ਕਪੂਰਥਲਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ।
(ਅ) ਹਰ ਖੇਡ ਦੇ ਕੁੱਝ ਨਿਯਮ ਹੁੰਦੇ ਹਨ।
(ਇ) ਖੇਡਾਂ ਸਾਨੂੰ ਝਗੜਨਾ ਸਿਖਾਉਂਦੀਆਂ ਹਨ।
(ਸ) ਬਸੰਤ ਸਰਦੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ।
(ਹ) ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਹੁੰਦਾ ਹੈ।

Answer:

(ੳ) ਸਹੀ
(ਅ) ਸਹੀ
(ਇ) ਗ਼ਲਤ
(ਸ) ਸਹੀ
(ਹ) ਸਹੀ

Exam Tips:

a) ਖੇਡਾਂ ਮਿਲਵਰਤਨ ਸਿਖਾਉਂਦੀਆਂ ਹਨ, ਝਗੜਨਾ ਨਹੀਂ; ਇਸੇ ਲਈ (ਇ) ਗ਼ਲਤ ਹੈ।

 

Question 7: ਠੀਕ ਉੱਤਰ ਚੁਣੋ:
(ੳ) ਮਿਲਖਾ ਸਿੰਘ ਦਾ ਸੰਬੰਧ ਕਿਸ ਖੇਡ ਨਾਲ ਹੈ? (ਕ੍ਰਿਕੇਟ / ਹਾਕੀ / ਦੌੜਾਂ)
(ਅ) ਖੇਡਾਂ ਸਾਨੂੰ ਕੀ ਸਿਖਾਉਂਦੀਆਂ ਹਨ? (ਝਗੜਨਾ / ਮਿਲਵਰਤਨ / ਈਰਖਾ)
(ਇ) ਮਾਘੀ ਦਾ ਮੇਲਾ ਕਿੱਥੇ ਲੱਗਦਾ ਹੈ? (ਸ੍ਰੀ ਅਨੰਦਪੁਰ ਸਾਹਿਬ / ਸ੍ਰੀ ਮੁਕਤਸਰ ਸਾਹਿਬ / ਜਲੰਧਰ)
(ਸ) ਇਨ੍ਹਾਂ ਵਿੱਚੋਂ ਹਾਕੀ ਨਾਲ ਸੰਬੰਧਤ ਖਿਡਾਰਨ ਕਿਹੜੀ ਹੈ? (ਰੂਪਾ ਸੈਣੀ / ਸੁਨੀਤਾ ਰਾਣੀ / ਮਨਜੀਤ ਸਿੰਘ)

Answer:

(ੳ) ਦੌੜਾਂ
(ਅ) ਮਿਲਵਰਤਨ
(ਇ) ਸ੍ਰੀ ਮੁਕਤਸਰ ਸਾਹਿਬ
(ਸ) ਰੂਪਾ ਸੈਣੀ

Exam Tips:

a) ਮਿਲਖਾ ਸਿੰਘ ਨੂੰ ‘ਫਲਾਇੰਗ ਸਿੱਖ’ ਕਿਹਾ ਜਾਂਦਾ ਹੈ ਅਤੇ ਉਹ ਦੌੜਾਕ (ਐਥਲੈਟਿਕਸ) ਸਨ।
b) ਡਾ. ਰੂਪਾ ਸੈਣੀ ਹਾਕੀ ਦੀ ਖਿਡਾਰਨ ਹਨ।

 

Question 8: ਮਿਲਾਨ ਕਰੋ:
1. ਕ੍ਰਿਕੇਟ (ੳ) ਪਾਲਾ, ਧਾਵੀ, ਜਾਫੀ
2. ਹਾਕੀ (ਅ) ਰੈਕਿਟ, ਸ਼ਟਲ, ਨੈੱਟ
3. ਕਬੱਡੀ (ਇ) ਹਾਕੀ-ਸਟਿਕ, ਬਾਲ, ਜਾਲ
4. ਬੈਡਮਿੰਟਨ (ਸ) ਬੈਟ, ਬਾਲ, ਵਿਕਟਾਂ

Answer:

1. (ਸ)
2. (ਇ)
3. (ੳ)
4. (ਅ)

Exam Tips:

a) ਹਰ ਖੇਡ ਦਾ ਸਮਾਨ ਅਤੇ ਸ਼ਬਦਾਵਲੀ ਵੱਖਰੀ ਹੁੰਦੀ ਹੈ, ਇਸ ਨੂੰ ਯਾਦ ਰੱਖੋ।

 

Question 9: ਤੁਸੀਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ?

Answer:

ਹਾਕੀ, ਬਾਲੀਵਾਲ, ਫੁੱਟਬਾਲ, ਕ੍ਰਿਕੇਟ, ਖੋਖੋ, ਕਬੱਡੀ।

Exam Tips:

a) ਇਹ ਨਿੱਜੀ ਪ੍ਰਸ਼ਨ ਹੈ, ਆਪਣੀਆਂ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਨਾਂ ਲਿਖੋ।

 

Question 10: ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਕੀ ਸੀ?

Answer:

ਖਿਦਰਾਣੇ ਦੀ ਢਾਬ।

Exam Tips:

a) ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪ੍ਰਸਿੱਧ ਹੈ।

 

Question 11: ਕਿਸ ਤਿਉਹਾਰ ‘ਤੇ ਪਤੰਗ ਉਡਾਏ ਜਾਂਦੇ ਹਨ?

Answer:

ਬਸੰਤ ਪੰਚਮੀ।

Exam Tips:

a) ਬਸੰਤ ਪੰਚਮੀ ਸਰਦੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 1: ਮਿਲਖਾ ਸਿੰਘ ਦਾ ਸੰਬੰਧ ਕਿਹੜੀ ਖੇਡ ਨਾਲ ਹੈ? (ੳ) ਦੌੜਾਂ (ਅ) ਫੁੱਟਬਾਲ (ਇ) ਹਾਕੀ (ਸ) ਟੈਨਿਸ

Answer:

(ੳ) ਦੌੜਾਂ

Exam Tips:

a) ਮਿਲਖਾ ਸਿੰਘ ਨੂੰ ‘ਫਲਾਇੰਗ ਸਿੱਖ’ ਵੀ ਕਿਹਾ ਜਾਂਦਾ ਹੈ।

 

Question 2: ਹੇਠ ਲਿਖੀਆਂ ਵਿੱਚੋਂ ਕਿਹੜੀ ਗੱਲ ਸਹੀ ਹੈ?
(ੳ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ
(ਅ) ਖੇਡਾਂ ਵਿੱਚ ਸਿਰਫ਼ ਅਮੀਰ ਲੋਕ ਭਾਗ ਲੈਂਦੇ ਹਨ
(ਇ) ਖੇਡਾਂ ਵਿੱਚ ਸਿਰਫ਼ ਲੜਕੇ ਭਾਗ ਲੈਂਦੇ ਹਨ
(ਸ) ਉਪਰੋਕਤ ਵਿੱਚੋਂ ਕੋਈ ਨਹੀਂ

Answer:

(ੳ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ।

Exam Tips:

a) ਖੇਡਾਂ ਸਭ ਲਈ ਹਨ, ਇਸ ਲਈ ਸਿਰਫ਼ ਇੱਕ ਵਰਗ ਵਾਲੇ ਵਿਕਲਪ ਗ਼ਲਤ ਹਨ।

 

Question 3: ਗੋਲਡਨ ਗਰਲ ਕਿਸ ਨੂੰ ਕਿਹਾ ਜਾਂਦਾ ਹੈ?

Answer:

ਮਨਜੀਤ ਕੌਰ।

Exam Tips:

a) ਮਨਜੀਤ ਕੌਰ ਐਥਲੈਟਿਕਸ ਦੀ ਖਿਡਾਰਨ ਹਨ।

 

Question 4: ਸ੍ਰੀ ਮੁਕਤਸਰ ਸਾਹਿਬ ਵਿਖੇ ਕਿਹੜਾ ਮੇਲਾ ਲੱਗਦਾ ਹੈ?

Answer:

ਮਾਘੀ ਦਾ ਮੇਲਾ।

Exam Tips:

a) ਮਾਘੀ ਦਾ ਮੇਲਾ ਲੋਹੜੀ ਤੋਂ ਅਗਲੇ ਦਿਨ ਲੱਗਦਾ ਹੈ।

 

Question 5: ਖ਼ਾਲੀ ਥਾਂਵਾਂ ਭਰੋ: (ਖਿਦਰਾਣੇ ਦੀ ਢਾਬ, ਮਾਘੀ)
1. ………… ਵਾਲੇ ਦਿਨ ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ।
2. ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ………… ਸੀ।

Answer:

1. ਮਾਘੀ
2. ਖਿਦਰਾਣੇ ਦੀ ਢਾਬ

Exam Tips:

a) ਬਰੈਕਟ ਵਿੱਚੋਂ ਸ਼ਬਦ ਚੁਣ ਕੇ ਵਾਕ ਦੁਬਾਰਾ ਪੜ੍ਹੋ।

 

Question 6: ਸਹੀ / ਗ਼ਲਤ ਲਿਖੋ:
1. ਛੱਤਾਂ ਉੱਪਰ ਪਤੰਗ ਉਡਾਉਣਾ ਸੁਰੱਖਿਅਤ ਨਹੀਂ।
2. ਬਸੰਤ ਪੰਚਮੀ ਦਾ ਮੇਲਾ ਜਲੰਧਰ ਵਿਖੇ ਲੱਗਦਾ ਹੈ।

Answer:

1. ਸਹੀ
2. ਗ਼ਲਤ

Exam Tips:

a) ਪੁਸਤਕ ਅਨੁਸਾਰ ਬਸੰਤ ਪੰਚਮੀ ਦਾ ਮੇਲਾ ਕਪੂਰਥਲਾ ਵਿੱਚ ਲੱਗਦਾ ਹੈ।

 

Question 7: ਮਿਲਾਨ ਕਰੋ:
1. ਖਿਦਰਾਣੇ ਦੀ ਢਾਬ (ੳ) ਕਪੂਰਥਲਾ
2. ਬਸੰਤ ਪੰਚਮੀ ਦਾ ਮੇਲਾ (ਅ) ਮਨਜੀਤ ਕੌਰ
3. ਐਥਲੈਟਿਕਸ (ਇ) ਸ੍ਰੀ ਮੁਕਤਸਰ ਸਾਹਿਬ

Answer:

1. (ਇ)
2. (ੳ)
3. (ਅ)

Exam Tips:

a) ਮੇਲੇ ਦਾ ਨਾਂ ਉਸ ਦੇ ਸਥਾਨ ਨਾਲ ਜੋੜ ਕੇ ਯਾਦ ਕਰੋ।

 

EVS Class 4 Curriculum Solutions: Punjabi Medium Chapter 03 ਮੇਲੇ ਅਤੇ ਖੇਡਾਂ

Accessing Punjabi Medium Chapter 03 ਮੇਲੇ ਅਤੇ ਖੇਡਾਂ Solutions

Explore reliable textbook solutions for Punjabi Medium Chapter 03 ਮੇਲੇ ਅਤੇ ਖੇਡਾਂ tailored for Class 4 learners. Utilizing these complete exercise answers ensures your preparation aligns exactly with official Punjab Board standards for EVS.

Concept-Driven Answers for Class 4 EVS

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 EVS.

FAQs

Where can I find the latest PSEB 4th Class EVS Solutions Chapter 3 ਮੇਲੇ ਅਤੇ ਖੇਡਾਂ for the 2026-27 session?

The complete and updated PSEB 4th Class EVS Solutions Chapter 3 ਮੇਲੇ ਅਤੇ ਖੇਡਾਂ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 3 ਮੇਲੇ ਅਤੇ ਖੇਡਾਂ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 3 ਮੇਲੇ ਅਤੇ ਖੇਡਾਂ will help students to get full marks in the theory paper.

Do you offer PSEB 4th Class EVS Solutions Chapter 3 ਮੇਲੇ ਅਤੇ ਖੇਡਾਂ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 3 ਮੇਲੇ ਅਤੇ ਖੇਡਾਂ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 3 ਮੇਲੇ ਅਤੇ ਖੇਡਾਂ in printable PDF format for offline study on any device.