Official Punjab Board Solutions for Class 4 EVS: Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ
Access comprehensive textbook solutions for Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ using the official curriculum guides for Class 4 EVS. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for EVS: Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ
Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ ਪੁਸਤਕ ਪ੍ਰਸ਼ਨ
Question 1: ਖ਼ਾਲੀ ਥਾਂਵਾਂ ਭਰੋ : (ਦੇਖਭਾਲ, ਪਰਿਵਾਰ, ਪਿਆਰ)
(ਉ) ਇੱਥੇ ਆਪਣਾ ਬਹੁਤ ਵੱਡਾ ........ ਹੈ।
(ਅ) ਬਜ਼ੁਰਗਾਂ ਦੀ ........ ਵਿੱਚ ਬੱਚੇ ਵਿਗੜਦੇ ਨਹੀਂ ਹਨ।
Answer:
(ਉ) ਪਰਿਵਾਰ
(ਅ) ਦੇਖਭਾਲ।
Exam Tips:
a) ਖ਼ਾਲੀ ਥਾਂ ਭਰਨ ਤੋਂ ਪਹਿਲਾਂ ਵਾਕ ਨੂੰ ਪੂਰਾ ਪੜ੍ਹੋ ਤਾਂ ਜੋ ਸ਼ਬਦ ਸਹੀ ਬੈਠੇ।
b) ਦਿੱਤੇ ਤਿੰਨ ਸ਼ਬਦਾਂ ਵਿੱਚੋਂ ਇੱਕ ਸ਼ਬਦ ਵਰਤਿਆ ਨਹੀਂ ਜਾਣਾ।
Question 2: ਸਾਂਝੇ ਪਰਿਵਾਰ ਦੇ ਕੋਈ ਦੋ ਲਾਭ ਲਿਖੋ।
Answer:
ਸਾਂਝੇ ਪਰਿਵਾਰ ਵਿਚ ਬੱਚੇ ਬਜ਼ੁਰਗਾਂ ਦੀ ਨਿਗਰਾਨੀ ਵਿਚ ਰਹਿੰਦੇ ਹਨ ਤੇ ਸੁਰੱਖਿਅਤ ਰਹਿੰਦੇ ਹਨ।
ਉਹਨਾਂ ਨੂੰ ਸਮਾਜ ਵਿਚ ਰਹਿਣ-ਸਹਿਣ ਅਤੇ ਵਿਚਰਨ ਦਾ ਢੰਗ ਆ ਜਾਂਦਾ ਹੈ।
Exam Tips:
a) ਪ੍ਰਸ਼ਨ ਵਿੱਚ "ਦੋ ਲਾਭ" ਪੁੱਛੇ ਹਨ, ਇਸ ਲਈ ਦੋ ਵੱਖ-ਵੱਖ ਗੱਲਾਂ ਲਿਖੋ।
b) ਹਰ ਲਾਭ ਨੂੰ ਵੱਖਰੀ ਸਤਰ ਵਿੱਚ ਲਿਖੋ।
Question 3: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਖੁਸ਼ੀ, ਚੰਗੇ, ਮਾੜੇ, ਗਮੀ
(ੳ) ਸਾਡੇ ਦੋਸਤ ........ ਹੋਣੇ ਚਾਹੀਦੇ ਹਨ।
(ਅ) ਬੇਟੀ ਦੇ ਜਨਮ ‘ਤੇ ਵੀ ਬੇਟੇ ਵਾਂਗ ........ ਮਨਾਉਣੀ ਚਾਹੀਦੀ ਹੈ।
Answer:
(ੳ) ਚੰਗੇ
(ਅ) ਖੁਸ਼ੀ
Exam Tips:
a) ਖ਼ਾਲੀ ਥਾਂ ਭਰਨ ਤੋਂ ਪਹਿਲਾਂ ਵਾਕ ਨੂੰ ਪੂਰਾ ਪੜ੍ਹੋ ਤਾਂ ਜੋ ਸ਼ਬਦ ਸਹੀ ਬੈਠੇ।
b) ਯਾਦ ਰੱਖੋ ਕਿ ਧੀ ਅਤੇ ਪੁੱਤਰ ਦੇ ਜਨਮ ਦੀ ਖ਼ੁਸ਼ੀ ਇੱਕੋ ਜਿੰਨੀ ਮਨਾਉਣੀ ਚਾਹੀਦੀ ਹੈ।
Question 4: ਤੁਹਾਡੇ ਪਰਿਵਾਰ ਵਿੱਚ ਕਿੰਨੇ ਮੈਂਬਰ ਹਨ?
Answer:
ਮੇਰੇ ਪਰਿਵਾਰ ਵਿੱਚ 9 ਮੈਂਬਰ ਹਨ।
Exam Tips:
a) ਇਹ ਤੁਹਾਡੇ ਆਪਣੇ ਪਰਿਵਾਰ ਬਾਰੇ ਹੈ, ਇਸ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਹੀ ਗਿਣਤੀ ਲਿਖੋ।
Question 5: ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਪੈਸਾ ਕਮਾਉਂਦਾ ਹੈ?
Answer:
ਮੇਰੇ ਪਿਤਾ ਜੀ ਅਤੇ ਚਾਚਾ ਜੀ।
Exam Tips:
a) ਇਸ ਦਾ ਉੱਤਰ ਹਰ ਪਰਿਵਾਰ ਅਨੁਸਾਰ ਵੱਖਰਾ ਹੋ ਸਕਦਾ ਹੈ; ਆਪਣੇ ਪਰਿਵਾਰ ਮੁਤਾਬਕ ਲਿਖੋ।
Question 6: ਤੁਹਾਡਾ ਸਭ ਤੋਂ ਚੰਗਾ ਦੋਸਤ ਕੌਣ ਹੈ?
Answer:
ਮੇਰਾ ਸਭ ਤੋਂ ਚੰਗਾ ਦੋਸਤ ਰਾਹੁਲ ਹੈ।
Exam Tips:
a) ਆਪਣੇ ਸਭ ਤੋਂ ਚੰਗੇ ਦੋਸਤ ਦਾ ਨਾਂ ਲਿਖੋ।
Question 7: ਆਪਣੇ ਦੋਸਤ ਦੀ ਕੋਈ ਇੱਕ ਚੰਗੀ ਆਦਤ ਲਿਖੋ।
Answer:
ਉਹ ਸਵੇਰੇ ਜਲਦੀ ਉੱਠ ਜਾਂਦਾ ਹੈ ਤੇ ਕਸਰਤ ਕਰਦਾ ਹੈ।
Exam Tips:
a) ਸਿਰਫ਼ ਇੱਕ ਚੰਗੀ ਆਦਤ ਲਿਖੋ ਜੋ ਤੁਹਾਡੇ ਦੋਸਤ ਵਿੱਚ ਸੱਚਮੁੱਚ ਹੋਵੇ।
Question 8: ਭੂਆ ਸਾਂਝੇ ਪਰਿਵਾਰ ਤੋਂ ਅਲੱਗ ਕਿਉਂ ਰਹਿ ਰਹੀ ਸੀ?
Answer:
ਭੂਆ ਆਪਣੇ ਪਤੀ ਦੀ ਨੌਕਰੀ ਦੀ ਮਜ਼ਬੂਰੀ ਕਾਰਨ ਸਾਂਝੇ ਪਰਿਵਾਰ ਤੋਂ ਅਲੱਗ ਰਹਿ ਰਹੀ ਸੀ।
Exam Tips:
a) ਉੱਤਰ ਵਿੱਚ "ਕਾਰਨ" (ਪਤੀ ਦੀ ਨੌਕਰੀ) ਸਾਫ਼ ਲਿਖੋ।
b) ਉੱਤਰ ਛੋਟਾ ਅਤੇ ਸਿੱਧਾ ਲਿਖੋ, ਇੱਕ ਵਾਕ ਕਾਫ਼ੀ ਹੈ।
ਹੋਰ ਮਹੱਤਵਪੂਰਨ ਪ੍ਰਸ਼ਨ - ਬਹੁਵਿਕਲਪੀ ਪ੍ਰਸ਼ਨ
Question 1: ਦੀਪੂ ਦੀ ਮੰਮੀ ਕੋਈ ਨੌਕਰੀ ਨਹੀਂ ਕਰਦੇ। ਦੀਪੂ ਦੀ ਭੂਆ ਨੇ ਉਸ ਦੀ ਮੰਮੀ ਨੂੰ ਵਿਹਲੇ ਸਮੇਂ ਕੱਪੜੇ ਸਿਉਣ ਦੀ ਸਲਾਹ ਦਿੱਤੀ। ਦੀਪੂ ਦੀ ਮੰਮੀ ਨੂੰ ........
(ੳ) ਇਹ ਸਲਾਹ ਨਹੀਂ ਮੰਨਣੀ ਚਾਹੀਦੀ ਹੈ।
(ਅ) ਇਹ ਸਲਾਹ ਮੰਨ ਲੈਣੀ ਚਾਹੀਦੀ ਹੈ।
(ਈ) ਆਨਾ-ਕਾਨੀ ਕਰਨੀ ਚਾਹੀਦੀ ਹੈ।
(ਸ) ਕੁਝ ਨਹੀਂ ਕਰਨਾ ਚਾਹੀਦਾ।
Answer:
(ਅ) ਇਹ ਸਲਾਹ ਮੰਨ ਲੈਣੀ ਚਾਹੀਦੀ ਹੈ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਸਭ ਤੋਂ ਢੁਕਵਾਂ ਵਿਕਲਪ ਚੁਣੋ।
b) ਚੰਗੀ ਸਲਾਹ ਮੰਨਣੀ ਚਾਹੀਦੀ ਹੈ, ਖ਼ਾਸ ਕਰ ਕੇ ਜਦੋਂ ਉਹ ਪਰਿਵਾਰ ਦੇ ਭਲੇ ਲਈ ਹੋਵੇ।
Question 2: ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵੱਧ ਜਾਂਦੀ ਹੈ।
(ਉ) ਬੱਚੇ ਦੇ ਜਨਮ ਨਾਲ
(ਅ) ਬੱਚਾ ਗੋਦ ਲੈਣ ਨਾਲ
(ਇ) ਮੁੰਡੇ ਦੇ ਵਿਆਹ ਮਗਰੋਂ ਨਵੀਂ ਵਹੁਟੀ ਆਉਣ ਨਾਲ
(ਸ) ਉਪਰੋਕਤ ਸਾਰਿਆਂ ਕਰਕੇ।
Answer:
(ਸ) ਉਪਰੋਕਤ ਸਾਰਿਆਂ ਕਰਕੇ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਸਭ ਤੋਂ ਢੁਕਵਾਂ ਵਿਕਲਪ ਚੁਣੋ।
b) ਜਦੋਂ ਸਾਰੇ ਵਿਕਲਪ ਸਹੀ ਹੋਣ, ਤਾਂ "ਉਪਰੋਕਤ ਸਾਰੇ" ਵਾਲਾ ਵਿਕਲਪ ਚੁਣੋ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਦੀਪੂ ਦੇ ਘਰ ਕਿਹੜੀ ਖ਼ੁਸ਼ੀ ਦੀ ਗੱਲ ਹੋਈ ਸੀ?
Answer:
ਉਸ ਦੀ ਭੈਣ ਨੇ ਜਨਮ ਲਿਆ ਸੀ।
Exam Tips:
a) ਉੱਤਰ ਛੋਟਾ ਅਤੇ ਸਿੱਧਾ ਲਿਖੋ, ਇੱਕ ਵਾਕ ਕਾਫ਼ੀ ਹੈ।
Question 2: ਪਹਿਲਾਂ ਕਿਹੋ ਜਿਹੇ ਪਰਿਵਾਰ ਹੁੰਦੇ ਸਨ?
Answer:
ਸਾਂਝੇ ਪਰਿਵਾਰ।
Exam Tips:
a) ਉੱਤਰ ਛੋਟਾ ਅਤੇ ਸਿੱਧਾ ਲਿਖੋ, ਇੱਕ ਵਾਕ ਕਾਫ਼ੀ ਹੈ।
Question 3: ਖ਼ਾਲੀ ਥਾਂਵਾਂ ਭਰੋ- (ਤਿੰਨ, ਸੁਮਨ, ਅਨੂ)
1. ਦੀਪੂ ਦੀ ਭੈਣ ਦਾ ਨਾਮ ........ ਰੱਖਿਆ ਗਿਆ।
2. ਭੂਆ ਦੇ ਘਰ ........ ਜੀਅ ਸਨ।
3. ਤਾਈ ਦੀ ਲੜਕੀ ਦਾ ਨਾਂ ........ ਸੀ।
Answer:
1. ਅਨੂ,
2. ਤਿੰਨ,
3. ਸੁਮਨ।
Exam Tips:
a) ਖ਼ਾਲੀ ਥਾਂ ਭਰਨ ਤੋਂ ਪਹਿਲਾਂ ਵਾਕ ਨੂੰ ਪੂਰਾ ਪੜ੍ਹੋ ਤਾਂ ਜੋ ਸ਼ਬਦ ਸਹੀ ਬੈਠੇ।
Question 4: ਗ਼ਲਤ/ਸਹੀ ਦੱਸੋ :
1. ਸਾਂਝੇ ਘਰ ਵਧੀਆ ਨਹੀਂ ਹੁੰਦੇ।
2. ਸਾਨੂੰ ਆਪਣੇ ਦੋਸਤਾਂ ਨੂੰ ਘਰ ਨਹੀਂ ਲਿਆਉਣਾ ਚਾਹੀਦਾ।
Answer:
1. ਗ਼ਲਤ,
2. ਗ਼ਲਤ।
Exam Tips:
a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਹੀ ਸਹੀ ਜਾਂ ਗ਼ਲਤ ਲਿਖੋ।
Question 5: ਮਿਲਾਨ ਕਰੋ-
1. ਸਾਂਝਾ ਪਰਿਵਾਰ (ਉ) ਸੋਨੂੰ
2. ਭੂਆ ਦਾ ਮੁੰਡਾ (ਅ) ਵੱਡਾ ਪਰਿਵਾਰ
3. ਤਾਈ ਦੀ ਲੜਕੀ (ਏ) ਸੁਮਨ
Answer:
1. (ਅ),
2. (ਉ),
3. (ਏ)।
Exam Tips:
a) ਜੋੜੀਆਂ ਮਿਲਾਉਣ ਵੇਲੇ ਹਰ ਪਦ ਦੇ ਅਰਥ ਬਾਰੇ ਸੋਚੋ।
Free study material for EVS
Step-by-Step Textbook Answers: Class 4 EVS Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ
Accessing Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ Solutions
Explore reliable textbook solutions for Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ tailored for Class 4 learners. Utilizing these complete exercise answers ensures your preparation aligns exactly with official Punjab Board standards for EVS.
Concept-Driven Answers for Class 4 EVS
Clear, methodical explanations accompany every challenging problem within the Class 4 EVS text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 01 ਬੇਟੀ ਆਈ ਖ਼ੁਸ਼ੀ ਲਿਆਈ with official sample papers and interactive practice tests available on our platform free of charge.
FAQs
The complete and updated PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ is available for free on StudiesToday.com. These solutions for Class 4 EVS are as per latest Punjab Board curriculum.
Yes, our experts have revised the PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ will help students to get full marks in the theory paper.
Yes, we provide bilingual support for Class 4 EVS. You can access PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ in both English and Hindi medium.
Yes, you can download the entire PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ in printable PDF format for offline study on any device.