PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ

Solutions for Class 3 Welcome Life: Punjabi Medium Chapter 08 ਆਓ ਸੜਕ 'ਤੇ ਤੁਰੀਏ

Explore reliable textbook solutions for Punjabi Medium Chapter 08 ਆਓ ਸੜਕ 'ਤੇ ਤੁਰੀਏ tailored for Class 3 learners. Utilizing these Welcome Life answers ensures thorough preparation and strengthens foundational knowledge before final Punjab Board evaluations.

Practice Class 3 Welcome Life Solutions: Punjabi Medium Chapter 08 ਆਓ ਸੜਕ 'ਤੇ ਤੁਰੀਏ

Access the complete solution PDF for Class 3 Welcome Life below. Regular practice with these targeted textbook answers builds familiarity with standard question patterns and helps secure higher marks in final school evaluations.

ਪੰਨਾ-50: ਮੌਖਿਕ ਪ੍ਰਸ਼ਨ

Question 1: ਟ੍ਰੈਫਿਕ ਚਿੰਨ੍ਹਾਂ ਤੋਂ ਕੀ ਭਾਵ ਹੈ?

Answer:

ਟ੍ਰੈਫਿਕ ਚਿੰਨ੍ਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਸੜਕ ’ਤੇ ਤੁਰਦਿਆਂ ਆਪ ਵੀ ਸੁਰੱਖਿਅਤ ਰਿਹਾ ਜਾ ਸਕੇ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ।

Exam Tips:

a) ਉੱਤਰ ਵਿਚ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦੋਵੇਂ ਲਿਖੋ।

 

Question 2: ਕੀ ਸਾਨੂੰ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ?

Answer:

ਹਾਂ ਜੀ, ਸਾਨੂੰ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਸਬੰਧੀ ਕੁੱਝ ਟ੍ਰੈਫਿਕ ਚਿੰਨ੍ਹ ਪਾਠ-ਪੁਸਤਕ ਵਿਚ ਦਿੱਤੇ ਗਏ ਹਨ।

Exam Tips:

a) ਪਾਠ-ਪੁਸਤਕ ਵਿਚ ਦਿੱਤੇ ਚਿੰਨ੍ਹ ਧਿਆਨ ਨਾਲ ਵੇਖ ਕੇ ਪਛਾਣਨ ਦੀ ਕੋਸ਼ਿਸ਼ ਕਰੋ।
b) ਉੱਤਰ ‘ਹਾਂ ਜੀ’ ਨਾਲ ਸ਼ੁਰੂ ਕਰੋ।

 

ਕਵਿਤਾ: ਮੌਖਿਕ ਪ੍ਰਸ਼ਨ

Question 1: ਕਵਿਤਾ ਵਿੱਚ ਕੀ ਕਰਨ ਲਈ ਕਿਹਾ ਗਿਆ ਹੈ?

Answer:

ਕਵਿਤਾ ਵਿਚ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

Exam Tips:

a) ਕਵਿਤਾ ਦੀਆਂ ਸਤਰਾਂ ਪੜ੍ਹ ਕੇ ਉੱਤਰ ਦਿਓ।

 

Question 2: ਕਵਿਤਾ ਵਿੱਚ ਕੀ ਨਹੀਂ ਕਰਨ ਲਈ ਕਿਹਾ ਗਿਆ ਹੈ?

Answer:

ਕਵਿਤਾ ਵਿਚ ਗ਼ਲਤ ਪਾਸੇ ਨਾ ਤੁਰਨ ਲਈ ਕਿਹਾ ਗਿਆ ਹੈ।

Exam Tips:

a) ਸੜਕ ’ਤੇ ਹਮੇਸ਼ਾ ਆਪਣੇ ਸਹੀ ਪਾਸੇ ਤੁਰੋ।

 

ਪੰਨਾ-52: ਮੌਖਿਕ ਪ੍ਰਸ਼ਨ

Question 1: ਬੱਚੇ ਕਿਹੜੀ ਖੇਡ ਖੇਡਦੇ ਹਨ?

Answer:

ਬੱਚੇ ਸੜਕ-ਸੜਕ ਖੇਡ ਖੇਡਦੇ ਹਨ।

Exam Tips:

a) ਖੇਡ ਦਾ ਨਾਂ ਸਹੀ ਲਿਖੋ: ਸੜਕ-ਸੜਕ।

 

Question 2: ਸੜਕ ਕਿਵੇਂ ਪਾਰ ਕਰਨੀ ਚਾਹੀਦੀ ਹੈ?

Answer:

ਜਦੋਂ ਰਸਤਾ ਸਾਫ਼ ਹੋਵੇ ਤਾਂ ਅਸੀਂ ਜ਼ੈਬਰਾ-ਕਰਾਸਿੰਗ ਰਾਹੀਂ ਹੀ ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਨੀ ਚਾਹੀਦੀ ਹੈ।

Exam Tips:

a) ਸੜਕ ਪਾਰ ਕਰਨ ਤੋਂ ਪਹਿਲਾਂ ਦੋਵੇਂ ਪਾਸੇ ਵੇਖੋ।

 

Question 3: ਸੜਕ ਪਾਰ ਕਰਦਿਆਂ ਕੀ ਮੋਬਾਈਲ ਦੀ ਵਰਤੋਂ ਕਰਨੀ ਚਾਹੀਦੀ ਹੈ?

Answer:

ਨਹੀਂ, ਸੜਕ ਪਾਰ ਕਰਦਿਆਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਬੰਦਾ ਬੇਧਿਆਨਾ ਹੋ ਜਾਂਦਾ ਹੈ ਅਤੇ ਦੁਰਘਟਨਾ ਹੋ ਸਕਦੀ ਹੈ।

Exam Tips:

a) ਉੱਤਰ ਵਿਚ ਕਾਰਨ ਵੀ ਲਿਖੋ।
b) ਸੜਕ ’ਤੇ ਹਮੇਸ਼ਾ ਪੂਰਾ ਧਿਆਨ ਰੱਖੋ।

 

Question 4: ਜ਼ੈਬਰਾ-ਕਰਾਸਿੰਗ ਕੀ ਹੁੰਦੀ ਹੈ?

Answer:

ਜ਼ੈਬਰਾ-ਕਰਾਸਿੰਗ ਰਾਹੀਂ ਸੜਕ ਸੁਰੱਖਿਅਤ ਢੰਗ ਨਾਲ ਪਾਰ ਕੀਤੀ ਜਾ ਸਕਦੀ ਹੈ।

Exam Tips:

a) ਉੱਤਰ ਵਿਚ ‘ਸੁਰੱਖਿਅਤ ਢੰਗ ਨਾਲ ਸੜਕ ਪਾਰ’ ਸ਼ਬਦ ਜ਼ਰੂਰ ਲਿਖੋ।

 

(i) ਬਹੁਵਿਕਲਪੀ ਪ੍ਰਸ਼ਨ

Question 1: ਪਾਠ-ਪੁਸਤਕ ਵਿਚ ਦਿੱਤਾ ਚਿੰਨ੍ਹ ਕੀ ਦਰਸਾਉਂਦਾ ਹੈ?
(ੳ) ਰੇਲਵੇ
(ਅ) ਰੁਕੋ
(ੲ) ਹਾਰਨ ਵਜਾਉਣਾ
(ਸ) ਨੋ ਪਾਰਕਿੰਗ

Answer:

(ਸ) ਨੋ ਪਾਰਕਿੰਗ।

Exam Tips:

a) ਚਿੰਨ੍ਹ ਦੀ ਤਸਵੀਰ ਨੂੰ ਧਿਆਨ ਨਾਲ ਵੇਖ ਕੇ ਉੱਤਰ ਚੁਣੋ।

 

Question 2: ਟ੍ਰੈਫਿਕ ਚਿੰਨ੍ਹਾਂ ਤੋਂ ਸਾਨੂੰ ਕਿਸ ਬਾਰੇ ਜਾਣਕਾਰੀ ਮਿਲਦੀ ਹੈ?
(ੳ) ਸੜਕ ’ਤੇ ਸੁਰੱਖਿਆ
(ਅ) ਪਾਰਕਿੰਗ
(ੲ) ਰੇਲਵੇ
(ਸ) ਇਹ ਸਾਰੇ

Answer:

(ਸ) ਇਹ ਸਾਰੇ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।

 

Question 3: ਜ਼ੈਬਰਾ-ਕਰਾਸਿੰਗ ਕੀ ਹੁੰਦੀ ਹੈ?
(ੳ) ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਨ ਵਾਸਤੇ
(ਅ) ਭੱਜ ਕੇ ਸੜਕ ਪਾਰ ਕਰਨ ਵਾਸਤੇ
(ੲ) ਗੱਡੀਆਂ ਰੋਕਣ ਵਾਸਤੇ
(ਸ) ਕੋਈ ਵੀ ਨਹੀਂ

Answer:

(ੳ) ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਨ ਵਾਸਤੇ।

Exam Tips:

a) ਜ਼ੈਬਰਾ-ਕਰਾਸਿੰਗ ਸੜਕ ਪਾਰ ਕਰਨ ਲਈ ਸੁਰੱਖਿਅਤ ਥਾਂ ਹੁੰਦੀ ਹੈ।

 

Question 4: ਤਿੰਨ ਬੱਚੇ ਕੌਣ ਹਨ?
(ੳ) ਹਰੀ, ਸੈਫ਼ੀ, ਸਿਮਰ
(ਅ) ਹਰੀ, ਸੁਖਮਨ, ਸੈਫ਼ੀ
(ੲ) ਪੀਲੀ, ਸੈਫ਼ੀ, ਹਰੀ
(ਸ) ਸੈਫ਼ੀ, ਸਿਮਰ, ਸ਼ਾਲੂ

Answer:

(ੳ) ਹਰੀ, ਸੈਫ਼ੀ, ਸਿਮਰ।

Exam Tips:

a) ਪਾਠ ਦੇ ਪਾਤਰਾਂ ਦੇ ਨਾਂ ਯਾਦ ਰੱਖੋ।

 

(ii) ਇੱਕ ਵਾਕ ਵਾਲੇ ਉੱਤਰਾਂ ਵਾਲੇ ਪ੍ਰਸ਼ਨ

Question 1: “ਚਲੋ ਯਾਰ ਆਪਾਂ ਖੇਡਦੇ ਹਾਂ” ਕਿਸ ਨੇ ਕਿਹਾ?

Answer:

ਹਰੀ ਨੇ।

Exam Tips:

a) ਉੱਤਰ ਇੱਕ ਸ਼ਬਦ ਜਾਂ ਛੋਟੇ ਵਾਕ ਵਿਚ ਦਿਓ।

 

Question 2: ਤਿੰਨ ਬੱਚਿਆਂ ਦੇ ਕੀ ਨਾਂ ਹਨ?

Answer:

ਹਰੀ, ਸੈਫ਼ੀ ਅਤੇ ਸਿਮਰ।

Exam Tips:

a) ਤਿੰਨੇ ਨਾਂ ਲਿਖੋ।

 

Question 3: “ਮੋਬਾਈਲ ਫ਼ੋਨ ਕਿੱਥੋਂ ਆ ਗਿਆ ਸੜਕ ਤੋਂ” ਕਿਸ ਨੇ ਕਿਹਾ?

Answer:

ਸਿਮਰ ਨੇ।

Exam Tips:

a) ਪਾਠ ਦੀ ਗੱਲਬਾਤ ਦੁਬਾਰਾ ਪੜ੍ਹੋ।

 

(iii) ਖ਼ਾਲੀ ਥਾਂਵਾਂ ਭਰੋ

Question 1: ਅਸੀਂ ……… ਰਾਹੀਂ ਵੀ ਸੜਕ ਸੁਰੱਖਿਅਤ ਢੰਗ ਨਾਲ ਪਾਰ ਕਰ ਸਕਦੇ ਹਾਂ।

Answer:

ਜ਼ੈਬਰਾ-ਕਰਾਸਿੰਗ

Exam Tips:

a) ਵਾਕ ਦਾ ਅਰਥ ਸਮਝ ਕੇ ਖ਼ਾਲੀ ਥਾਂ ਭਰੋ।

 

Question 2: ……… ਬੰਦਾ ਬੇਧਿਆਨਾ ਹੋ ਜਾਂਦਾ ਹੈ, ਸੋ ਦੁਰਘਟਨਾ ਹੋ ਸਕਦੀ ਹੈ।

Answer:

ਮੋਬਾਈਲ ਚਲਾਉਂਦਿਆਂ

Exam Tips:

a) ਵਾਕ ਦਾ ਅਰਥ ਸਮਝ ਕੇ ਖ਼ਾਲੀ ਥਾਂ ਭਰੋ।

 

Question 3: ਸੜਕ ’ਤੇ ……… ਆਪ ਵੀ ਸੁਰੱਖਿਅਤ ਰਿਹਾ ਜਾ ਸਕੇ।

Answer:

ਤੁਰਦਿਆਂ

Exam Tips:

a) ਵਾਕ ਦਾ ਅਰਥ ਸਮਝ ਕੇ ਖ਼ਾਲੀ ਥਾਂ ਭਰੋ।

 

Question 4: ਅੱਜ ਆਪਾਂ ……… ਖੇਡਦੇ ਆਂ।

Answer:

ਸੜਕ-ਸੜਕ

Exam Tips:

a) ਵਾਕ ਦਾ ਅਰਥ ਸਮਝ ਕੇ ਖ਼ਾਲੀ ਥਾਂ ਭਰੋ।

 

Question 5: ਚੌਂਕ ਵਿੱਚ ਖੜ੍ਹੀਆਂ ਗੱਡੀਆਂ ਵਿਚਾਲਿਓਂ ……… ਪਾਰ ਕਰ ਲਵੋ।

Answer:

ਭੱਜ ਕੇ

Exam Tips:

a) ਵਾਕ ਦਾ ਅਰਥ ਸਮਝ ਕੇ ਖ਼ਾਲੀ ਥਾਂ ਭਰੋ।

 

Question 6: ਭੱਜ ਕੇ ਸੜਕ ਪਾਰ ਕਰਨੀ ਸਾਡੀ ਸਿਹਤ ਲਈ ……… ਹੋ ਸਕਦੀ ਹੈ।

Answer:

ਹਾਨੀਕਾਰਕ

Exam Tips:

a) ਵਾਕ ਦਾ ਅਰਥ ਸਮਝ ਕੇ ਖ਼ਾਲੀ ਥਾਂ ਭਰੋ।

 

(iv) ਸਹੀ-ਗ਼ਲਤ

Question 1: ਭੱਜ ਕੇ ਸੜਕ ਪਾਰ ਕਰ ਲਓ।

Answer:

ਗ਼ਲਤ

Exam Tips:

a) ਸੜਕ ਹਮੇਸ਼ਾ ਹੌਲੀ ਤੇ ਧਿਆਨ ਨਾਲ ਪਾਰ ਕਰੋ।

 

Question 2: ਮੋਬਾਈਲ ਚਲਾਉਂਦੇ ਸੜਕ ਪਾਰ ਕਰਨੀ ਚਾਹੀਦੀ ਹੈ।

Answer:

ਗ਼ਲਤ

Exam Tips:

a) ਮੋਬਾਈਲ ਨਾਲ ਧਿਆਨ ਭਟਕਦਾ ਹੈ, ਦੁਰਘਟਨਾ ਹੋ ਸਕਦੀ ਹੈ।

 

Question 3: ਜ਼ੈਬਰਾ-ਕਰਾਸਿੰਗ ਰਾਹੀਂ ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰ ਸਕਦੇ ਹਾਂ।

Answer:

ਸਹੀ

Exam Tips:

a) ਸੜਕ ਪਾਰ ਕਰਨ ਲਈ ਜ਼ੈਬਰਾ-ਕਰਾਸਿੰਗ ਵਰਤੋ।

 

Question 4: ਟ੍ਰੈਫਿਕ ਚਿੰਨ੍ਹ ਸਾਨੂੰ ਸੁਰੱਖਿਅਤ ਰਹਿਣ ਦੀ ਜਾਣਕਾਰੀ ਦਿੰਦੇ ਹਨ।

Answer:

ਸਹੀ

Exam Tips:

a) ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

 

Question 5: ਹਰੀ ਬੱਤੀ ’ਤੇ ਸੜਕ ਪਾਰ ਕਰਨੀ ਚਾਹੀਦੀ ਹੈ।

Answer:

ਸਹੀ

Exam Tips:

a) ਲਾਲ ਬੱਤੀ ’ਤੇ ਰੁਕੋ, ਹਰੀ ਬੱਤੀ ’ਤੇ ਹੀ ਸੜਕ ਪਾਰ ਕਰੋ।

 

(v) ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਸਾਨੂੰ ਸੜਕ ਕਦੋਂ ਪਾਰ ਕਰਨੀ ਚਾਹੀਦੀ ਹੈ?

Answer:

ਜਦੋਂ ਹਰੀ ਬੱਤੀ ਹੋ ਜਾਵੇ, ਤਾਂ ਸਾਨੂੰ ਸੜਕ ਪਾਰ ਕਰਨੀ ਚਾਹੀਦੀ ਹੈ। ਜਦੋਂ ਰਸਤਾ ਸਾਫ਼ ਹੋਵੇ ਤਾਂ ਅਸੀਂ ਜ਼ੈਬਰਾ-ਕਰਾਸਿੰਗ ਰਾਹੀਂ ਵੀ ਸੜਕ ਸੁਰੱਖਿਅਤ ਢੰਗ ਨਾਲ ਪਾਰ ਕਰ ਸਕਦੇ ਹਾਂ।

Exam Tips:

a) ਹਰੀ ਬੱਤੀ ਅਤੇ ਜ਼ੈਬਰਾ-ਕਰਾਸਿੰਗ ਦੋਵਾਂ ਦਾ ਜ਼ਿਕਰ ਕਰੋ।
b) ਸੜਕ ਪਾਰ ਕਰਨ ਸਮੇਂ ਭੱਜੋ ਨਹੀਂ ਅਤੇ ਮੋਬਾਈਲ ਨਾ ਵਰਤੋ।

 

Punjab Board Solutions for Class 3 Welcome Life Punjabi Medium Chapter 08 ਆਓ ਸੜਕ 'ਤੇ ਤੁਰੀਏ

Textbook Solutions for Class 3 Welcome Life Punjabi Medium Chapter 08 ਆਓ ਸੜਕ 'ਤੇ ਤੁਰੀਏ

Access structured Punjab Board textbook solutions for Punjabi Medium Chapter 08 ਆਓ ਸੜਕ 'ਤੇ ਤੁਰੀਏ. Designed in alignment with the latest academic curriculum for Class 3 Welcome Life, these answers cover all end-of-chapter exercises to support daily learning and homework completion.

Mastering Theoretical and Practical Questions

Beyond providing final answers, these guides offer step-by-step breakdowns for complex queries in the Class 3 Welcome Life module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Welcome Life.

FAQs

Where can I find the latest PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ for the 2026-27 session?

The complete and updated PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ is available for free on StudiesToday.com. These solutions for Class 3 Welcome Life are as per latest Punjab Board curriculum.

Are the Welcome Life Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ will help students to get full marks in the theory paper.

Do you offer PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ in multiple languages like Hindi and English?

Yes, we provide bilingual support for Class 3 Welcome Life. You can access PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ in both English and Hindi medium.

Is it possible to download the Welcome Life Punjab Board solutions for Class 3 as a PDF?

Yes, you can download the entire PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ in printable PDF format for offline study on any device.