Step-by-Step Textbook Solutions for Class 3 Welcome Life Punjabi Medium Chapter 09 ਆਓ ਕਿਤਾਬਾਂ ਪੜੀਏ
Access comprehensive textbook solutions for Punjabi Medium Chapter 09 ਆਓ ਕਿਤਾਬਾਂ ਪੜੀਏ using the official curriculum guides for Class 3 Welcome Life. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 09 ਆਓ ਕਿਤਾਬਾਂ ਪੜੀਏ Textbook Solutions PDF
View or download the dedicated Punjabi Medium Chapter 09 ਆਓ ਕਿਤਾਬਾਂ ਪੜੀਏ solution resource below. Engaging with these textbook answers under focused study conditions ensures continuous academic progress and mastery of the 2026-27 curriculum for Welcome Life.
ਪੰਨਾ-55 ਪ੍ਰਸ਼ਨ-ਉੱਤਰ
Question 1: ਇਸ ਪਾਠ ਵਿੱਚ ਕਿਸ ਦਾ ਸੰਦੇਸ਼ ਸੁਣਾਇਆ ਗਿਆ ਹੈ ?
Answer:
ਸਕੂਲ ਦੇ ਪੁਰਾਣੇ ਵਿਦਿਆਰਥੀ ਜਸਪਾਲ ਦਾ । ਉਹ ਕਹਿੰਦਾ ਹੈ ਕਿ ਸਕੂਲ ਆਉਣ ਤੋਂ ਡਰਨਾ ਨਹੀਂ ਚਾਹੀਦਾ । ਅਧਿਆਪਕਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ । ਪੁਸਤਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ ।
Exam Tips:
a) ਸੰਦੇਸ਼ ਦੇ ਤਿੰਨੋਂ ਨੁਕਤੇ (ਡਰ ਨਾ ਮੰਨਣਾ, ਆਗਿਆ ਦਾ ਪਾਲਣ, ਪੁਸਤਕਾਂ ਨਾਲ ਪਿਆਰ) ਲਿਖੋ ।
b) ਜਸਪਾਲ ਦਾ ਨਾਂ ਜ਼ਰੂਰ ਲਿਖੋ ।
Question 2: ਜਸਪਾਲ ਸਿੰਘ ਨੇ ਆਪਣੇ ਪੁਰਾਣੇ ਸਕੂਲ ਲਈ ਮੋਹ ਨਾਲ ਕੀ ਭੇਜਿਆ ?
Answer:
ਜਸਪਾਲ ਸਿੰਘ ਨੇ ਆਪਣੇ ਪੁਰਾਣੇ ਸਕੂਲ ਲਈ ਮੋਹ ਨਾਲ ਕੁੱਝ ਕਿਤਾਬਾਂ ਭੇਜੀਆਂ ।
Exam Tips:
a) ਉੱਤਰ ਪੂਰੇ ਵਾਕ ਵਿੱਚ ਲਿਖੋ ।
Question 3: ਆਪਣੇ ਸਕੂਲ ਰੀਡਿੰਗ-ਕਾਰਨਰ ਵਿੱਚ ਪੜ੍ਹੀਆਂ ਦੋ ਪੁਸਤਕਾਂ ਦੇ ਨਾਂ ਲਿਖੋ ।
Answer:
1. ਸਵਾਗਤ ਜ਼ਿੰਦਗੀ
2. ਆਲੇ-ਦੁਆਲੇ ਦੀ ਜਾਣਕਾਰੀ ।
Exam Tips:
a) ਆਪਣੇ ਸਕੂਲ ਦੇ ਰੀਡਿੰਗ-ਕਾਰਨਰ ਦੀਆਂ ਪੁਸਤਕਾਂ ਦੇ ਨਾਂ ਹੀ ਲਿਖੋ ।
ਪੰਨਾ-56 ਮੌਖਿਕ ਪ੍ਰਸ਼ਨ
Question 1: ਆਪਣੇ ਕਿਸੇ ਪਾਲਤੂ ਜਾਨਵਰ ਬਾਰੇ ਜਾਣਕਾਰੀ ਦਿਉ ।
Answer:
ਸਾਡੇ ਘਰ ਇੱਕ ਕੁੱਤਾ ਹੈ ਜਿਸ ਦਾ ਨਾਂ ਟੌਮੀ ਹੈ । ਉਹ ਬਹੁਤ ਪਿਆਰਾ ਤੇ ਵਫ਼ਾਦਾਰ ਹੈ ।
Exam Tips:
a) ਜਾਨਵਰ ਦਾ ਨਾਂ ਅਤੇ ਉਸ ਦਾ ਸੁਭਾਅ ਦੱਸੋ ।
b) ਆਪਣੇ ਪਾਲਤੂ ਜਾਨਵਰ ਬਾਰੇ ਆਪਣੇ ਸ਼ਬਦਾਂ ਵਿੱਚ ਬੋਲੋ ।
Question 2: ਪਾਲਤੂ ਜਾਨਵਰ ਦੀ ਦੇਖ-ਭਾਲ ਕਿਵੇਂ ਕਰਨੀ ਚਾਹੀਦੀ ਹੈ ?
Answer:
ਪਾਲਤੂ ਜਾਨਵਰ ਨੂੰ ਸਹੀ ਵਕਤ ’ਤੇ ਖਾਣਾ ਦੇ ਕੇ ਦੇਖ-ਭਾਲ ਕਰਨੀ ਚਾਹੀਦੀ ਹੈ । ਉਸਦਾ ਧਿਆਨ ਬੱਚੇ ਵਾਂਗ ਰੱਖਣਾ ਚਾਹੀਦਾ ਹੈ । ਸਮੇਂ ’ਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ।
Exam Tips:
a) ਖਾਣਾ, ਧਿਆਨ ਅਤੇ ਟੀਕਾਕਰਨ ਤਿੰਨੋਂ ਗੱਲਾਂ ਲਿਖੋ ।
Question 3: ਆਪਣੇ ਆਲੇ-ਦੁਆਲੇ ਦੇ ਪਾਲਤੂ ਜਾਨਵਰਾਂ ਦੀ ਸੂਚੀ ਬਣਾਓ ।
Answer:
ਕੁੱਤਾ,
ਗਾਂਵਾਂ,
ਘੋੜਾ,
ਬਿੱਲੀ ਆਦਿ ।
Exam Tips:
a) ਸੂਚੀ ਵਿੱਚ ਆਪਣੇ ਆਲੇ-ਦੁਆਲੇ ਦੇ ਜਾਨਵਰ ਹੀ ਲਿਖੋ ।
ਪੰਨਾ-58 ਖ਼ਾਲੀ ਥਾਂ ਲਈ ਢੁੱਕਵਾਂ ਸ਼ਬਦ ਚੁਣੋ
Question 1: ਕਵਿਤਾ “ਚਾਰ ਕਿਤਾਬਾਂ” ਦੀ ਪਹਿਲੀ ਸਤਰ ਦੀ ਖ਼ਾਲੀ ਥਾਂ ਭਰੋ (ਪਾਠ-ਪੁਸਤਕ ਦੀ ਕਵਿਤਾ ਵੇਖੋ) : (ਉ) ਦੋ (ਅ) ਪੰਜ (ਇ) ਚਾਰ (ਸ) ਤਿੰਨ ।
Answer:
(ਇ) ਚਾਰ ।
Exam Tips:
a) ਪਾਠ-ਪੁਸਤਕ ਦੀ ਕਵਿਤਾ ਪੜ੍ਹ ਕੇ ਤੁਕਾਂਤ ਵਾਲਾ ਸ਼ਬਦ ਚੁਣੋ ।
Question 2: ਕਵਿਤਾ ਦੀ ਦੂਜੀ ਸਤਰ ਦੀ ਖ਼ਾਲੀ ਥਾਂ ਭਰੋ : (ਉ) ਪਿਆਰ (ਅ) ਅਚਾਰ (ੲ) ਅਨਾਰ (ਸ) ਭਾਰ ।
Answer:
(ਉ) ਪਿਆਰ ।
Exam Tips:
a) ਪਾਠ-ਪੁਸਤਕ ਦੀ ਕਵਿਤਾ ਪੜ੍ਹ ਕੇ ਤੁਕਾਂਤ ਵਾਲਾ ਸ਼ਬਦ ਚੁਣੋ ।
Question 3: ਕਵਿਤਾ ਦੀ ਤੀਜੀ ਸਤਰ ਦੀ ਖ਼ਾਲੀ ਥਾਂ ਭਰੋ : (ਉ) ਕਰਤਾਰ (ਅ) ਅਵਤਾਰ (ਇ) ਜਗਤਾਰ (ਸ) ਸਰਦਾਰ ।
Answer:
(ਅ) ਅਵਤਾਰ ।
Exam Tips:
a) ਪਾਠ-ਪੁਸਤਕ ਦੀ ਕਵਿਤਾ ਪੜ੍ਹ ਕੇ ਤੁਕਾਂਤ ਵਾਲਾ ਸ਼ਬਦ ਚੁਣੋ ।
Question 4: ਕਵਿਤਾ ਦੀ ਚੌਥੀ ਸਤਰ ਦੀ ਖ਼ਾਲੀ ਥਾਂ ਭਰੋ : (ਉ) ਕਲਾਕਾਰ (ਅ) ਵਪਾਰ (ਇ) ਸਰਕਾਰ (ਸ) ਚਮਤਕਾਰ ।
Answer:
(ਸ) ਚਮਤਕਾਰ ।
Exam Tips:
a) ਪਾਠ-ਪੁਸਤਕ ਦੀ ਕਵਿਤਾ ਪੜ੍ਹ ਕੇ ਤੁਕਾਂਤ ਵਾਲਾ ਸ਼ਬਦ ਚੁਣੋ ।
ਮੌਖਿਕ ਪ੍ਰਸ਼ਨ
Question 1: ਰੀਡਿੰਗ-ਕਾਰਨਰ ’ਚੋਂ ਚਾਰ ਕਿਤਾਬਾਂ ਦੇ ਨਾਂ ਦੱਸੋ ।
Answer:
1. ਸਵਾਗਤ ਜ਼ਿੰਦਗੀ
2. ਆਲੇ-ਦੁਆਲੇ ਦੀ ਜਾਣਕਾਰੀ
3. ਵਿਗਿਆਨ ਦੀ ਕਿਤਾਬ
4. ਸਮਾਜਿਕ ਦੀ ਕਿਤਾਬ ।
Exam Tips:
a) ਚਾਰੇ ਕਿਤਾਬਾਂ ਦੇ ਨਾਂ ਕ੍ਰਮ ਨਾਲ ਲਿਖੋ ।
Question 2: ਆਪਣੀ ਮਨਪਸੰਦ ਕਵਿਤਾ ਦਾ ਨਾਂ ਦੱਸੋ ।
Answer:
“ਚਾਰ ਕਿਤਾਬਾਂ” ਮੇਰੀ ਮਨਪਸੰਦ ਕਵਿਤਾ ਹੈ ।
Exam Tips:
a) ਆਪਣੀ ਪਸੰਦ ਦੀ ਕਵਿਤਾ ਦਾ ਨਾਂ ਵੀ ਲਿਖ ਸਕਦੇ ਹੋ ।
(i) ਬਹੁ-ਵਿਕਲਪੀ ਪ੍ਰਸ਼ਨ
Question 1: ਤੁਹਾਡੀ ਸਫ਼ਲਤਾ ਵਿੱਚ ਵੱਡੀਆਂ ਚੀਜ਼ਾਂ ਹਨ : (ਉ) ਕਿਤਾਬਾਂ (ਅ) ਅਧਿਆਪਕ (ਇ) ਮਾਤਾ-ਪਿਤਾ (ਸ) ਇਹ ਸਾਰੇ ।
Answer:
(ਸ) ਇਹ ਸਾਰੇ ।
Exam Tips:
a) ਸਹੀ ਵਿਕਲਪ ਚੁਣ ਕੇ ਉਸ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ ।
Question 2: ਪੜ੍ਹਾਈ ਨਾਲ ਅਸੀਂ : (ਉ) ਗਿਆਨ ਅਤੇ ਵਿਗਿਆਨ ਨਾਲ ਜੁੜੇ (ਅ) ਇਹ ਸਾਨੂੰ ਜ਼ਿੰਦਗੀ ਦਾ ਸਬਕ ਦਿੰਦੀਆਂ (ਇ) ਇਸ ਨਾਲ ਅਸੀਂ ਰਿਸ਼ਤੇਦਾਰ ਨਾਲ ਗੱਲਬਾਤ ਕਰ ਸਕੇ (ਸ) ਕੋਈ ਨਹੀਂ ।
Answer:
(ਉ) ਗਿਆਨ ਅਤੇ ਵਿਗਿਆਨ ਨਾਲ ਜੁੜੇ ।
Exam Tips:
a) ਸਹੀ ਵਿਕਲਪ ਚੁਣ ਕੇ ਉਸ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ ।
Question 3: ਵਿੱਦਿਅਕ ਮੁਕਾਬਲਿਆਂ ਵਿੱਚ ਸਾਨੂੰ ………… ਇਨਾਮ ਵਿੱਚ ਮਿਲਦੀਆਂ : (ਉ) ਕਿਤਾਬਾਂ (ਅ) ਪੜ੍ਹਾਈ (ਇ) ਸਕੂਲ (ਸ) ਕੋਈ ਨਹੀਂ ।
Answer:
(ਉ) ਕਿਤਾਬਾਂ ।
Exam Tips:
a) ਸਹੀ ਵਿਕਲਪ ਚੁਣ ਕੇ ਉਸ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ ।
Question 4: ਪਾਲਤੂ ਜਾਨਵਰ ਦਾ ਨਾਮ : (ਉ) ਮੋਤੀ (ਅ) ਟੌਮੀ (ਇ) ਰੌਮੀ (ਸ) ਸ਼ੇਰੂ ।
Answer:
(ਉ) ਮੋਤੀ ।
Exam Tips:
a) ਸਹੀ ਵਿਕਲਪ ਚੁਣ ਕੇ ਉਸ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ ।
(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਕਿੰਨੀਆਂ ਕਿਤਾਬਾਂ ਬਾਰੇ ਦੱਸਿਆ ਗਿਆ ਹੈ ?
Answer:
ਚਾਰ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 2: ਪਹਿਲੀ ਕਿਤਾਬ ਸਾਨੂੰ ਕੀ ਦੱਸਦੀ ਹੈ ?
Answer:
ਸਤਿਕਾਰ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 3: ਦੂਜੀ ਕਿਤਾਬ ਸਾਨੂੰ ਕੀ ਦੱਸਦੀ ਹੈ ?
Answer:
ਦੇਸ਼ ਸੇਵਾ ਬਾਰੇ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 4: ਤੀਜੀ ਕਿਤਾਬ ਸਾਨੂੰ ਕੀ ਦੱਸਦੀ ਹੈ ?
Answer:
ਮਾਂ-ਬੋਲੀ ਬਾਰੇ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 5: ਚੌਥੀ ਕਿਤਾਬ ਸਾਨੂੰ ਕੀ ਦੱਸਦੀ ਹੈ ?
Answer:
ਹਰਿਆਲੀ ਬਾਰੇ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 6: ਪਾਲਤੂ ਜਾਨਵਰ ਵਾਲੀ ਕਹਾਣੀ ਕਿਸਦੀ ਹੈ ?
Answer:
ਮੋਤੀ ਕੁੱਤੇ ਦੀ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 7: ਜਮਾਤ ਵਿੱਚ ਕੌਣ ਹੈਰਾਨ ਹੋ ਗਿਆ ਸੀ ?
Answer:
ਅਧਿਆਪਕ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 8: ਕੀ ਪਾਲਤੂ ਜਾਨਵਰ ਨੂੰ ਸਕੂਲ ਲਿਆਉਣ ਦੀ ਆਗਿਆ ਹੈ ?
Answer:
ਨਹੀਂ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 9: ਕੀ ਪਾਲਤੂ ਜਾਨਵਰ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ?
Answer:
ਹਾਂ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 10: ਬੱਚੇ ਮੋਤੀ ਨੂੰ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ ?
Answer:
ਡਰ ਰਹੇ ਹਨ ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ ।
Question 11: ਕਿਹੜੀਆਂ ਤਿੰਨ ਚੀਜ਼ਾਂ ਬਹੁਤ ਵੱਡੀਆਂ ਹਨ ?
Answer:
1. ਮਾਤਾ-ਪਿਤਾ
2. ਅਧਿਆਪਕ
3. ਪੁਸਤਕਾਂ ।
Exam Tips:
a) ਤਿੰਨੋਂ ਚੀਜ਼ਾਂ ਦੇ ਨਾਂ ਲਿਖੋ ।
(iii) ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਜਸਪਾਲ ਸਿੰਘ ਦਾ ਕਹਾਣੀ ਸੰਦੇਸ਼ ਕੀ ਸਿੱਖਿਆ ਦਿੰਦਾ ਹੈ ?
Answer:
ਜਸਪਾਲ ਸਿੰਘ ਦਾ ਕਹਾਣੀ ਸੰਦੇਸ਼ ਇਹੋ ਸਿੱਖਿਆ ਦਿੰਦਾ ਹੈ ਕਿ ਸਾਨੂੰ ਮਾਪਿਆਂ, ਅਧਿਆਪਕਾਂ ਅਤੇ ਪੁਸਤਕਾਂ ਤੋਂ ਸੇਧ ਲੈ ਕੇ ਜੀਵਨ ਵਿੱਚ ਅੱਗੇ ਵੱਧਣਾ ਚਾਹੀਦਾ ਹੈ ।
Exam Tips:
a) ਮਾਪੇ, ਅਧਿਆਪਕ ਅਤੇ ਪੁਸਤਕਾਂ ਤਿੰਨਾਂ ਦਾ ਜ਼ਿਕਰ ਕਰੋ ।
Question 2: ‘ਮੋਤੀ’ ਕਹਾਣੀ ਸਾਨੂੰ ਕੀ ਦੱਸਦੀ ਹੈ ?
Answer:
ਇਹ ਕਹਾਣੀ ਸਾਨੂੰ ਪਾਲਤੂ ਜਾਨਵਰਾਂ ਨਾਲ ਪਿਆਰ ਨਾਲ ਰਹਿਣ ਤੇ ਦੇਖ-ਭਾਲ ਕਰਨਾ ਦੱਸਦੀ ਹੈ ।
Exam Tips:
a) ਪਿਆਰ ਅਤੇ ਦੇਖ-ਭਾਲ ਦੋਵੇਂ ਨੁਕਤੇ ਲਿਖੋ ।
Free study material for Welcome Life
Free Punjab Board Textbook Explanations: Class 3 Welcome Life Punjabi Medium Chapter 09 ਆਓ ਕਿਤਾਬਾਂ ਪੜੀਏ
Textbook Solutions for Class 3 Welcome Life Punjabi Medium Chapter 09 ਆਓ ਕਿਤਾਬਾਂ ਪੜੀਏ
Review comprehensive exercise answers for Class 3 Welcome Life Punjabi Medium Chapter 09 ਆਓ ਕਿਤਾਬਾਂ ਪੜੀਏ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 09 ਆਓ ਕਿਤਾਬਾਂ ਪੜੀਏ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Welcome Life.
FAQs
The complete and updated PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ is available for free on StudiesToday.com. These solutions for Class 3 Welcome Life are as per latest Punjab Board curriculum.
Yes, our experts have revised the PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ will help students to get full marks in the theory paper.
Yes, we provide bilingual support for Class 3 Welcome Life. You can access PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ in both English and Hindi medium.
Yes, you can download the entire PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ in printable PDF format for offline study on any device.