Step-by-Step Textbook Solutions for Class 3 Punjabi Punjabi Medium Chapter 11 ਗਾਂਧੀ ਜੀ ਦਾ ਬਚਪਨ
Access comprehensive textbook solutions for Punjabi Medium Chapter 11 ਗਾਂਧੀ ਜੀ ਦਾ ਬਚਪਨ using the official curriculum guides for Class 3 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 11 ਗਾਂਧੀ ਜੀ ਦਾ ਬਚਪਨ Textbook Solutions PDF
View or download the dedicated Punjabi Medium Chapter 11 ਗਾਂਧੀ ਜੀ ਦਾ ਬਚਪਨ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
(i) ਮੌਖਿਕ ਪ੍ਰਸ਼ਨ
Question 1: ਬਚਪਨ ਵਿਚ ਮਹਾਤਮਾ ਗਾਂਧੀ ਜੀ ਕਿਸ ਤਰ੍ਹਾਂ ਦੀ ਗ਼ਲਤ ਸੰਗਤ ਵਿਚ ਪੈ ਗਏ ਸਨ ?
Answer:
ਚੋਰੀ ਕਰਨ ਵਾਲਿਆਂ ਦੀ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ।
b) ਪਾਠ ਦੇ ਪਹਿਲੇ ਹਿੱਸੇ ਨੂੰ ਧਿਆਨ ਨਾਲ ਪੜ੍ਹੋ।
Question 2: ਗਾਂਧੀ ਜੀ ਨੇ ਪੰਜਾਂ ਵਿਚੋਂ ਕਿੰਨੇ ਸ਼ਬਦ ਗ਼ਲਤ ਲਿਖੇ ?
Answer:
ਇਕ।
Exam Tips:
a) ਸਕੂਲ ਵਿਚ ਇਨਸਪੈਂਕਟਰ ਦੇ ਦੌਰੇ ਵਾਲੀ ਘਟਨਾ ਯਾਦ ਰੱਖੋ।
Question 3: ਗਾਂਧੀ ਜੀ ਅਨੁਸਾਰ ਲਿਖਾਈ ਕਿਹੋਜਿਹੀ ਹੋਣੀ ਚਾਹੀਦੀ ਹੈ ?
Answer:
ਸੁੰਦਰ।
Exam Tips:
a) ਗਾਂਧੀ ਜੀ ਦੇ ਸੁੰਦਰ ਲਿਖਾਈ ਬਾਰੇ ਵਿਚਾਰ ਪਾਠ ਦੇ ਅੰਤ ਵਿਚ ਆਉਂਦੇ ਹਨ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 4: ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਬੁਰੀ ਸੰਗਤ, ਗੁਣਾਂ, ਬਚਪਨ, ਅਸੂਲਾਂ)
1. ਮਹਾਂਪੁਰਸ਼ ਆਪਣੇ ਚੰਗੇ …………… ਕਰਕੇ ਮਹਾਨ ਬਣਦੇ ਹਨ।
2. ਬਚਪਨ ਵਿਚ ਮਹਾਤਮਾ ਗਾਂਧੀ …………… ਵਿਚ ਪੈ ਗਏ।
3. ਗਾਂਧੀ ਜੀ ਨੂੰ ਆਪਣੇ …………… ਦੀ ਇਕ ਗ਼ਲਤੀ ਦਾ ਜ਼ਿੰਦਗੀ ਭਰ ਪਛਤਾਵਾ ਰਿਹਾ।
4. ਗਾਂਧੀ ਜੀ ਚੰਗੇ …………… ਕਰਕੇ ਜੀਵਨ ਵਿਚ ਸਫਲ ਹੋਏ।
Answer:
ਮਹਾਂਪੁਰਸ਼ ਆਪਣੇ ਚੰਗੇ ਅਸੂਲਾਂ ਕਰਕੇ ਮਹਾਨ ਬਣਦੇ ਹਨ।
ਬਚਪਨ ਵਿਚ ਮਹਾਤਮਾ ਗਾਂਧੀ ਬੁਰੀ ਸੰਗਤ ਵਿਚ ਪੈ ਗਏ।
ਗਾਂਧੀ ਜੀ ਨੂੰ ਆਪਣੇ ਬਚਪਨ ਦੀ ਇਕ ਗ਼ਲਤੀ ਦਾ ਜ਼ਿੰਦਗੀ ਭਰ ਪਛਤਾਵਾ ਰਿਹਾ।
ਗਾਂਧੀ ਜੀ ਚੰਗੇ ਗੁਣਾਂ ਕਰਕੇ ਜੀਵਨ ਵਿਚ ਸਫਲ ਹੋਏ।
Exam Tips:
a) ਬ੍ਰੈਕਟ ਵਿਚ ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਇਕੋ ਵਾਰ ਵਰਤੋ।
b) ਵਾਕ ਪੂਰਾ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ।
Question 5: ਮਹਾਤਮਾ ਗਾਂਧੀ ਨੇ ਆਪਣੇ ਬਚਪਨ ਵਿਚ ਸਭ ਤੋਂ ਵੱਡੀ ਗ਼ਲਤੀ ਕਿਹੜੀ ਕੀਤੀ ?
Answer:
ਮਹਾਤਮਾ ਗਾਂਧੀ ਨੇ ਆਪਣੇ ਬਚਪਨ ਵਿਚ ਸਭ ਤੋਂ ਵੱਡੀ ਗ਼ਲਤੀ ਆਪਣੇ ਘਰ ਤੋਂ ਚੋਰੀ ਕਰਨ ਦੀ ਕੀਤੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 6: ਮਹਾਤਮਾ ਗਾਂਧੀ ਨੇ ਆਪਣੇ ਪਿਤਾ ਜੀ ਕੋਲੋਂ ਮਾਫ਼ੀ ਕਿਵੇਂ ਮੰਗੀ ?
Answer:
ਮਹਾਤਮਾ ਗਾਂਧੀ ਨੇ ਆਪਣੇ ਪਿਤਾ ਜੀ ਕੋਲੋਂ ਮਾਫ਼ੀ ਇੱਕ ਚਿੱਠੀ ਲਿਖ ਕੇ ਮੰਗੀ।
Exam Tips:
a) ਮੁੱਖ ਗੱਲ (ਚਿੱਠੀ ਲਿਖ ਕੇ) ਜ਼ਰੂਰ ਲਿਖੋ।
Question 7: ਗਾਂਧੀ ਜੀ ਨੇ ਨਕਲ ਕਿਉਂ ਨਾ ਮਾਰੀ ?
Answer:
ਗਾਂਧੀ ਜੀ ਨੇ ਨਕਲ ਇਸ ਲਈ ਨਾ ਮਾਰੀ, ਕਿਉਂਕਿ ਉਨ੍ਹਾਂ ਨੇ ਬਚਪਨ ਵਿਚ ਹੀ ਮਹਿਸੂਸ ਕਰ ਲਿਆ ਸੀ ਕਿ ਨਕਲ ਕਰਨੀ ਚੰਗੀ ਗੱਲ ਨਹੀਂ।
Exam Tips:
a) "ਕਿਉਂ" ਵਾਲੇ ਪ੍ਰਸ਼ਨ ਦਾ ਉੱਤਰ "ਕਿਉਂਕਿ" ਨਾਲ ਲਿਖੋ।
Question 8: ਸੁੰਦਰ ਲਿਖਾਈ ਬਾਰੇ ਗਾਂਧੀ ਜੀ ਦਾ ਕੀ ਵਿਚਾਰ ਸੀ ?
Answer:
ਗਾਂਧੀ ਜੀ ਦਾ ਵਿਚਾਰ ਸੀ ਕਿ ਸੁੰਦਰ ਲਿਖਾਈ ਨਾ ਹੋਣ ਕਰਕੇ ਵਿੱਦਿਆ ਅਧੂਰੀ ਹੈ। ਇਸ ਲਈ ਬੱਚਿਆਂ ਨੂੰ ਸੁੰਦਰ ਲਿਖਾਈ ਦਾ ਢੰਗ ਆਉਣਾ ਚਾਹੀਦਾ ਹੈ।
Exam Tips:
a) ਉੱਤਰ ਵਿਚ ਦੋਵੇਂ ਗੱਲਾਂ ਲਿਖੋ : ਵਿੱਦਿਆ ਅਧੂਰੀ ਹੈ ਤੇ ਬੱਚਿਆਂ ਨੂੰ ਸੁੰਦਰ ਲਿਖਣਾ ਆਉਣਾ ਚਾਹੀਦਾ ਹੈ।
Question 9: ਗਾਂਧੀ ਜੀ ਨੂੰ ਜ਼ਿੰਦਗੀ ਭਰ ਕਿਸ ਗ਼ਲਤੀ ਦਾ ਪਛਤਾਵਾ ਰਿਹਾ ?
Answer:
ਕਿ ਉਨ੍ਹਾਂ ਨੇ ਬਚਪਨ ਵਿਚ ਸੁੰਦਰ ਲਿਖਾਈ ਨੂੰ ਪੜ੍ਹਾਈ ਲਈ ਜ਼ਰੂਰੀ ਨਾ ਸਮਝਿਆ।
Exam Tips:
a) ਇਹ ਉੱਤਰ ਪਿਛਲੇ ਪ੍ਰਸ਼ਨ ਨਾਲ ਜੁੜਿਆ ਹੋਇਆ ਹੈ, ਦੋਵੇਂ ਇਕੱਠੇ ਯਾਦ ਕਰੋ।
Question 10: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
Answer:
ਸਫਲ – ਕਾਮਯਾਬ
ਚਿੱਠੀ – ਖ਼ਤ
ਅੱਥਰੂ – ਹੰਝੂ
ਪਰਦੇਸ – ਵਿਦੇਸ਼
ਨੁਕਸ – ਕਮੀ
Exam Tips:
a) ਇਹ ਸਮਾਨਾਰਥੀ (ਇੱਕੋ ਅਰਥ ਵਾਲੇ) ਸ਼ਬਦਾਂ ਦੇ ਜੋੜੇ ਹਨ।
b) ਸ਼ਬਦਾਂ ਦੇ ਜੋੜੇ ਇਕੱਠੇ ਯਾਦ ਕਰੋ।
Question 11: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ : ਅਸੂਲ, ਸੰਗਤ, ਪ੍ਰਣ, ਹਿੰਮਤ, ਅੱਥਰੂ, ਮਹਿਸੂਸ।
Answer:
ਅਸੂਲ (ਨਿਯਮ, ਨੇਮ) – ਮਹਾਂਪੁਰਸ਼ ਆਪਣੇ ਚੰਗੇ ਅਸੂਲਾਂ ਕਰਕੇ ਮਹਾਨ ਬਣਦੇ ਹਨ।
ਸੰਗਤ (ਜੋੜ-ਮੇਲ, ਸਭਾ) – ਸਾਨੂੰ ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਕਰਨੀ ਚਾਹੀਦੀ ਹੈ।
ਪ੍ਰਣ (ਇਰਾਦਾ) – ਜਦੋਂ ਬੰਦਾ ਪੱਕਾ ਪ੍ਰਣ ਕਰ ਕੇ ਕਿਸੇ ਕੰਮ ਵਿੱਚ ਜੁੱਟ ਜਾਵੇ, ਤਾਂ ਉਸਨੂੰ ਸਫਲਤਾ ਜ਼ਰੂਰ ਮਿਲਦੀ ਹੈ।
ਹਿੰਮਤ (ਹੌਸਲਾ, ਦਲੇਰੀ) – ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ।
ਅੱਥਰੂ (ਹੰਝੂ) – ਜਦੋਂ ਮੈਂ ਆਪਣੇ ਪੁੱਤਰ ਨੂੰ ਝਿੜਕਿਆ, ਤਾਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗ ਪਏ।
ਮਹਿਸੂਸ (ਅਨੁਭਵ) – ਅੱਜ ਮੈਨੂੰ ਗਰਮੀ ਕੁੱਝ ਜ਼ਿਆਦਾ ਮਹਿਸੂਸ ਹੁੰਦੀ ਹੈ।
Exam Tips:
a) ਵਾਕ ਵਿਚ ਸ਼ਬਦ ਦੀ ਵਰਤੋਂ ਅਰਥ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ।
b) ਆਪਣੇ ਰੋਜ਼ਾਨਾ ਜੀਵਨ ਦੇ ਵਾਕ ਬਣਾਉਣ ਦੀ ਕੋਸ਼ਿਸ਼ ਕਰੋ।
(iii) ਪੜ੍ਹੋ, ਸਮਝੋ ਤੇ ਉੱਤਰ ਦਿਓ
ਪਾਠ-ਪੁਸਤਕ ਵਿਚ ਦਿੱਤੇ ਪੈਰੇ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।
ਪੈਰਾ 1 (ਪਾਠ-ਪੁਸਤਕ ਵਿਚ "ਬਚਪਨ ਵਿੱਚ ਮਹਾਤਮਾ ਗਾਂਧੀ ਬੁਰੀ ਸੰਗਤ ਵਿੱਚ ਪੈ ਗਏ…" ਤੋਂ ਸ਼ੁਰੂ ਹੋਣ ਵਾਲਾ ਪੈਰਾ)
Question 1: ਬੁਰੀ ਸੰਗਤ ਵਿਚ ਪੈ ਕੇ ਮਹਾਤਮਾ ਗਾਂਧੀ ਨੇ ਕੀ ਕੀਤਾ ?
Answer:
ਕਈ ਗ਼ਲਤ ਕੰਮ ਕੀਤੇ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 2: ਮਹਾਤਮਾ ਗਾਂਧੀ ਨੇ ਸਭ ਤੋਂ ਵੱਡੀ ਗ਼ਲਤੀ ਕੀ ਕੀਤੀ ?
Answer:
ਘਰੋਂ ਸੋਨੇ ਦਾ ਇਕ ਗਹਿਣਾ ਚੁਰਾਇਆ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 3: ਮਹਾਤਮਾ ਗਾਂਧੀ ਨੇ ਕੀ ਪ੍ਰਣ ਕੀਤਾ ?
Answer:
ਕਿ ਉਹ ਅੱਗੋਂ ਕੋਈ ਚੋਰੀ ਨਹੀਂ ਕਰਨਗੇ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 4: ਮਹਾਤਮਾ ਗਾਂਧੀ ਵਿਚ ਕਿਸ ਗੱਲ ਦੀ ਹਿੰਮਤ ਨਹੀਂ ਸੀ ?
Answer:
ਆਪਣੇ ਪਿਤਾ ਜੀ ਨੂੰ ਆਪਣੀ ਚੋਰੀ ਬਾਰੇ ਦੱਸ ਕੇ ਉਨ੍ਹਾਂ ਤੋਂ ਮਾਫ਼ੀ ਮੰਗਣ ਦੀ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 5: ਮਹਾਤਮਾ ਗਾਂਧੀ ਨੇ ਆਪਣੇ ਪਿਤਾ ਜੀ ਪਾਸੋਂ ਮਾਫ਼ੀ ਮੰਗਣ ਲਈ ਕੀ ਕੀਤਾ ?
Answer:
ਉਨ੍ਹਾਂ ਨੇ ਇਕ ਚਿੱਠੀ ਲਿਖੀ ਤੇ ਉਸ ਵਿਚ ਆਪਣੀ ਗ਼ਲਤੀ ਦਾ ਪੂਰਾ ਬਿਆਨ ਲਿਖ ਕੇ ਮਾਫ਼ੀ ਮੰਗੀ। ਨਾਲ ਹੀ ਉਨ੍ਹਾਂ ਨੇ ਆਪਣੀ ਗ਼ਲਤੀ ਲਈ ਸਜ਼ਾ ਦੀ ਮੰਗ ਵੀ ਕੀਤੀ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
ਪੈਰਾ 2 (ਪਾਠ-ਪੁਸਤਕ ਵਿਚ "ਜਦੋਂ ਗਾਂਧੀ ਜੀ ਸਕੂਲ ਵਿਚ ਪੜ੍ਹਦੇ ਸਨ…" ਤੋਂ ਸ਼ੁਰੂ ਹੋਣ ਵਾਲਾ ਪੈਰਾ)
Question 6: ਕੌਣ ਦੌਰਾ ਕਰਨ ਲਈ ਆਇਆ ?
Answer:
ਸਕੂਲਾਂ ਦਾ ਇਨਸਪੈਂਕਟਰ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 7: ਇਨਸਪੈਂਕਟਰ ਨੇ ਕਿੰਨੇ ਸ਼ਬਦ ਲਿਖਣ ਲਈ ਬੋਲੇ ?
Answer:
ਪੰਜ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 8: ਗਾਂਧੀ ਜੀ ਨੇ ਕਿੰਨੇ ਸ਼ਬਦ ਗ਼ਲਤ ਲਿਖੇ ?
Answer:
ਇਕੋ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 9: ਅਧਿਆਪਕ ਨੇ ਗਾਂਧੀ ਜੀ ਨੂੰ ਕੀ ਕਰਨ ਲਈ ਇਸ਼ਾਰਾ ਕੀਤਾ ?
Answer:
ਕਿ ਉਹ ਦੂਜੇ ਬੱਚੇ ਦੀ ਨਕਲ ਕਰ ਕੇ ਆਪਣੇ ਗ਼ਲਤ ਲਿਖੇ ਸ਼ਬਦ ਨੂੰ ਠੀਕ ਕਰ ਲੈਣ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
Question 10: ਗਾਂਧੀ ਜੀ ਨੂੰ ਬਚਪਨ ਵਿਚ ਕੀ ਮਹਿਸੂਸ ਹੋ ਗਿਆ ਸੀ ?
Answer:
ਕਿ ਨਕਲ ਕਰਨੀ ਚੰਗੀ ਗੱਲ ਨਹੀਂ।
Exam Tips:
a) ਪੈਰਾ ਪੜ੍ਹ ਕੇ ਉੱਤਰ ਪੈਰੇ ਵਿਚੋਂ ਹੀ ਲੱਭੋ।
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦੱਸੋ।
Question 1: ਮਹਾਂਪੁਰਖ ਕਿਵੇਂ ਮਹਾਨ ਬਣਦੇ ਹਨ ?
Answer:
ਚੰਗੇ ਅਸੂਲਾਂ ਕਰਕੇ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 2: ਮਹਾਂਪੁਰਸ਼ ਕੀ ਸੁਧਾਰਦੇ ਹਨ ?
Answer:
ਆਪਣੀਆਂ ਗ਼ਲਤੀਆਂ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 3: ਮਹਾਤਮਾ ਗਾਂਧੀ ਕਦੋਂ ਬੁਰੀ ਸੰਗਤ ਵਿਚ ਪੈ ਗਏ ?
Answer:
ਬਚਪਨ ਵਿਚ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 4: ਮਹਾਤਮਾ ਗਾਂਧੀ ਨੇ ਬਚਪਨ ਵਿਚ ਸਭ ਤੋਂ ਵੱਡੀ ਕੀ ਗ਼ਲਤੀ ਕੀਤੀ ?
Answer:
ਘਰ ਤੋਂ ਚੋਰੀ ਕਰਨ ਦੀ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 5: ਮਹਾਤਮਾ ਗਾਂਧੀ ਨੇ ਘਰੋਂ ਕੀ ਚੁਰਾਇਆ ?
Answer:
ਸੋਨੇ ਦਾ ਇਕ ਗਹਿਣਾ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 6: ਗਾਂਧੀ ਜੀ ਨੇ ਪਿਤਾ ਜੀ ਅੱਗੇ ਆਪਣਾ ਗੁਨਾਹ ਕਿਸ ਤਰ੍ਹਾਂ ਕਬੂਲ ਕੀਤਾ ?
Answer:
ਚਿੱਠੀ ਲਿਖ ਕੇ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 7: ਗਾਂਧੀ ਜੀ ਦੇ ਸਕੂਲ ਵਿਚ ਦੌਰਾ ਕਰਨ ਕੌਣ ਆਇਆ ?
Answer:
ਇਨਸਪੈਂਕਟਰ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 8: ਇਨਸਪੈਂਕਟਰ ਨੇ ਗਾਂਧੀ ਜੀ ਦੀ ਜਮਾਤ ਵਿਚ ਆ ਕੇ ਕਿੰਨੇ ਸ਼ਬਦ ਲਿਖਣ ਲਈ ਬੋਲੇ ?
Answer:
ਪੰਜ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 9: ਗਾਂਧੀ ਜੀ ਨੇ ਕਿੰਨੇ ਸ਼ਬਦ ਗ਼ਲਤ ਲਿਖੇ ?
Answer:
ਇਕ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 10: ਕਿਸ ਨੇ ਗਾਂਧੀ ਜੀ ਨੂੰ ਨਕਲ ਕਰਨ ਲਈ ਇਸ਼ਾਰਾ ਕੀਤਾ ?
Answer:
ਅਧਿਆਪਕ ਨੇ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 11: ਬਚਪਨ ਵਿਚ ਹੀ ਗਾਂਧੀ ਜੀ ਦੇ ਮਨ ਵਿਚ ਸੁੰਦਰ ਲਿਖਾਈ ਬਾਰੇ ਕੀ ਵਿਚਾਰ ਵਸ ਗਿਆ ?
Answer:
ਜ਼ਰੂਰੀ ਨਹੀਂ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 12: ਗਾਂਧੀ ਜੀ ਨੇ ਵਕਾਲਤ ਦੀ ਪੜ੍ਹਾਈ ਕਿੱਥੇ ਕੀਤੀ ?
Answer:
ਵਲਾਇਤ (ਇੰਗਲੈਂਡ) ਵਿਚ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 13: ਗਾਂਧੀ ਜੀ ਵਕਾਲਤ ਕਰ ਕੇ ਕਿੱਥੇ ਗਏ ?
Answer:
ਅਫ਼ਰੀਕਾ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 14: ਬਾਅਦ ਵਿਚ ਗਾਂਧੀ ਜੀ ਨੇ ਕਿਸ ਤੋਂ ਬਿਨਾਂ ਵਿੱਦਿਆ ਨੂੰ ਅਧੂਰੀ ਮੰਨਿਆ ?
Answer:
ਸੁੰਦਰ ਲਿਖਾਈ ਤੋਂ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 15: ਗਾਂਧੀ ਜੀ ਨੇ ਬੱਚਿਆਂ ਦੀ ਮੁਢਲੀ ਪੜ੍ਹਾਈ ਸਮੇਂ ਕਿਸ ਚੀਜ਼ ਵੱਲ ਧਿਆਨ ਦੇਣ ਦੀ ਗੱਲ ਕੀਤੀ ਹੈ ?
Answer:
ਸੁੰਦਰ ਲਿਖਾਈ ਵੱਲ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 16: ਗਾਂਧੀ ਜੀ ਨੂੰ ਆਪਣੇ ਗੁਣਾਂ ਕਰਕੇ ਕਿਸ ਤੋਂ ਅਥਾਹ ਪਿਆਰ ਮਿਲਿਆ ?
Answer:
ਲੋਕਾਂ ਤੋਂ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Question 17: ਆਦਰ ਦਾ ਸਮਾਨਾਰਥੀ ਸ਼ਬਦ ਕੀ ਹੈ ?
Answer:
ਸਤਿਕਾਰ
Exam Tips:
a) ਠੀਕ ਉੱਤਰ ਪਾਠ ਵਿਚੋਂ ਯਾਦ ਕਰੋ।
Free study material for Punjabi
Free Punjab Board Textbook Explanations: Class 3 Punjabi Punjabi Medium Chapter 11 ਗਾਂਧੀ ਜੀ ਦਾ ਬਚਪਨ
Accessing Punjabi Medium Chapter 11 ਗਾਂਧੀ ਜੀ ਦਾ ਬਚਪਨ Solutions
Access structured Punjab Board textbook solutions for Punjabi Medium Chapter 11 ਗਾਂਧੀ ਜੀ ਦਾ ਬਚਪਨ. Designed in alignment with the latest academic curriculum for Class 3 Punjabi, these answers cover all end-of-chapter exercises to support daily learning and homework completion.
Concept-Driven Answers for Class 3 Punjabi
Beyond providing final answers, these guides offer step-by-step breakdowns for complex queries in the Class 3 Punjabi module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 Punjabi.
FAQs
The complete and updated PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ in both English and Hindi medium.
Yes, you can download the entire PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ in printable PDF format for offline study on any device.