Step-by-Step Textbook Solutions for Class 3 Punjabi Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ
Review structured textbook solutions for Class 3 Punjabi Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ Textbook Solutions PDF
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
(i) ਮੌਖਿਕ ਪ੍ਰਸ਼ਨ
Question 1: ਸਵੇਰੇ ਉੱਠ ਕੇ ਪਹਿਲਾਂ ਕੀ ਪੀਣਾ ਚਾਹੀਦਾ ਹੈ?
Answer:
ਪਾਣੀ।
Exam Tips:
a) ਉੱਤਰ ਇੱਕ ਸ਼ਬਦ ਵਿਚ ਬੋਲੋ ਜਾਂ ਲਿਖੋ।
b) ਸਵੇਰੇ ਸਾਫ਼ ਪਾਣੀ ਪੀਣਾ ਸਿਹਤ ਲਈ ਚੰਗਾ ਹੈ।
Question 2: ਸਰੀਰ ਦੀ ਸਫ਼ਾਈ ਲਈ ਕੀ ਜ਼ਰੂਰੀ ਹੈ?
Answer:
ਪਾਣੀ।
Exam Tips:
a) ਪਾਠ ਵਿਚ ਦਾਦੀ ਮਾਂ ਦੇ ਸ਼ਬਦ ਯਾਦ ਕਰੋ।
Question 3: ਜੇ ਪਾਣੀ ਨਹੀਂ ਹੋਵੇਗਾ, ਤਾਂ ਕੀ ਹੋਵੇਗਾ?
Answer:
ਤਾਂ ਮਨੁੱਖ, ਪਸ਼ੂ, ਪੰਛੀ, ਰੁੱਖ ਤੇ ਫ਼ਸਲਾਂ ਆਦਿ ਕੁੱਝ ਵੀ ਨਹੀਂ ਬਚੇਗਾ।
Exam Tips:
a) ਸਾਰੇ ਜੀਵਾਂ ਤੇ ਬਨਸਪਤੀ ਦੇ ਨਾਂ ਉੱਤਰ ਵਿਚ ਸ਼ਾਮਲ ਕਰੋ।
b) ਇਹ ਪੂਰੇ ਵਾਕ ਵਾਲਾ ਉੱਤਰ ਹੈ, ਇਸ ਨੂੰ ਪੂਰਾ ਲਿਖੋ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਠੀਕ ਉੱਤਰ ਚੁਣੋ:
(i) ਦਾਦੀ-ਮਾਂ ਸਵੇਰੇ ਕਦੋਂ ਉੱਠਦੇ ਸਨ? (ਲੇਟ / ਜਲਦੀ / ਸੁੱਤੇ ਰਹਿੰਦੇ)
(ii) ਦਾਦੀ-ਮਾਂ ਬਹੁਤ ਪਸੰਦ ਕਰਦੇ ਸਨ। (ਨੱਚਣਾ / ਲੜਾਈ / ਸਫ਼ਾਈ)
(iii) ਸਾਨੂੰ ਖਾਣਾ ਖਾਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ? (ਨੀਂਦ / ਲੜਾਈ / ਕੁਰਲੀ)
(iv) ਫ਼ਸਲਾਂ ਲਈ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ? (ਪਾਣੀ / ਅੱਗ / ਧੂੜ)
Answer:
(i) ਜਲਦੀ
(ii) ਸਫ਼ਾਈ ਦੀ
(iii) ਕੁਰਲੀ
(iv) ਪਾਣੀ
Exam Tips:
a) ਹਰ ਭਾਗ ਦੇ ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਪਾਠ ਦੇ ਆਧਾਰ ਤੇ ਸੋਚੋ ਕਿ ਦਾਦੀ ਮਾਂ ਕੀ ਕਰਦੇ ਸਨ।
Question 2: ਦਾਦੀ ਮਾਂ ਸਵੇਰੇ ਉੱਠ ਕੇ ਕੀ ਪੀਂਦੇ ਸਨ?
Answer:
ਦੋ ਗਲਾਸ ਪਾਣੀ।
Exam Tips:
a) ਉੱਤਰ ਵਿਚ ‘ਦੋ ਗਲਾਸ’ ਜ਼ਰੂਰ ਲਿਖੋ।
Question 3: ਦਾਦੀ ਮਾਂ ਸਬਜ਼ੀਆਂ ਧੋ ਕੇ ਪਾਣੀ ਕਿੱਥੇ ਪਾਉਂਦੇ ਸਨ?
Answer:
ਬੂਟਿਆਂ ਵਿਚ।
Exam Tips:
a) ਇਸ ਤੋਂ ਪਾਣੀ ਨੂੰ ਬਚਾ ਕੇ ਵਰਤਣ ਦੀ ਸਿੱਖਿਆ ਮਿਲਦੀ ਹੈ।
Question 4: ਦਾਦੀ ਮਾਂ ਅਨੁਸਾਰ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ?
Answer:
ਪਾਣੀ।
Exam Tips:
a) ਉੱਤਰ ਇੱਕ ਸ਼ਬਦ ਵਿਚ ਲਿਖੋ।
Question 5: ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ੳ) ਪਾਣੀ ………… ਦੀ ਦਾਤ ਹੈ। (ਕੁਦਰਤ, ਆਦਮੀ)
(ਅ) ਖਾਣਾ ਖਾਣ ਤੋਂ ਪਹਿਲਾਂ ………… ਧੋਣੇ ਚਾਹੀਦੇ ਹਨ। (ਪੈਰ, ਹੱਥ)
(ੲ) ਪੀਣ ਵਾਲਾ ਪਾਣੀ ………… ਹੋਣਾ ਚਾਹੀਦਾ ਹੈ। (ਸਾਫ਼, ਠੰਢਾ)
(ਸ) ਨਹਾਉਣ ਨਾਲ ਤਨ ਤੇ ………… ਦੋਵੇਂ ਖਿੜ ਉੱਠਦੇ ਹਨ। (ਮਨ, ਦਿਲ)
(ਹ) ਵਰਖਾ ਹੋਣ ’ਤੇ ਸਾਰੇ ………… ਮਨਾਉਂਦੇ ਹਨ। (ਖ਼ੁਸ਼ੀ, ਗ਼ਮੀ)
Answer:
(ੳ) ਪਾਣੀ ਕੁਦਰਤ ਦੀ ਦਾਤ ਹੈ।
(ਅ) ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ।
(ੲ) ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਹੈ।
(ਸ) ਨਹਾਉਣ ਨਾਲ ਤਨ ਤੇ ਮਨ ਦੋਵੇਂ ਖਿੜ ਉੱਠਦੇ ਹਨ।
(ਹ) ਵਰਖਾ ਹੋਣ ’ਤੇ ਸਾਰੇ ਖ਼ੁਸ਼ੀ ਮਨਾਉਂਦੇ ਹਨ।
Exam Tips:
a) ਬ੍ਰੈਕਟ ਵਿਚ ਦਿੱਤੇ ਦੋ ਸ਼ਬਦਾਂ ਵਿਚੋਂ ਵਾਕ ਦੇ ਅਰਥ ਅਨੁਸਾਰ ਠੀਕ ਸ਼ਬਦ ਚੁਣੋ।
b) ਪੂਰਾ ਵਾਕ ਪੜ੍ਹ ਕੇ ਦੇਖੋ ਕਿ ਠੀਕ ਬੈਠਦਾ ਹੈ।
Question 6: ਸਮਝੋ ਤੇ ਕਰੋ (ਉਲਟ ਸ਼ਬਦ ਲਿਖੋ):
ਸਵੇਰੇ : ਸ਼ਾਮ
ਠੰਢਾ : ………
ਖ਼ਤਮ : ………
ਸਫ਼ਾਈ : ………
Answer:
ਸਵੇਰੇ : ਸ਼ਾਮ
ਠੰਢਾ : ਤੱਤਾ
ਖ਼ਤਮ : ਸ਼ੁਰੂ
ਸਫ਼ਾਈ : ਗੰਦਗੀ
Exam Tips:
a) ਪਹਿਲੀ ਜੋੜੀ (ਸਵੇਰੇ : ਸ਼ਾਮ) ਦੇਖ ਕੇ ਉਲਟ ਅਰਥ ਵਾਲਾ ਸ਼ਬਦ ਸੋਚੋ।
b) ਉਲਟ ਸ਼ਬਦਾਂ ਦੀ ਸੂਚੀ ਬਣਾ ਕੇ ਯਾਦ ਕਰੋ।
Question 7: ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ: ਸੁਵਖਤੇ, ਦਾਤ, ਜਲ, ਕੁਰਲੀ, ਜੀਵਨ, ਖ਼ਤਮ, ਲਾਡਲੀ, ਤਨ, ਫ਼ਸਲ, ਸਾਫ਼, ਸ਼ਾਂਤ, ਸੁਖਾਲਾ, ਸਵੇਰ, ਪਾਣੀ, ਦਾਦੀ, ਘਰ, ਪਸੰਦ, ਚਾਹ, ਖਾਣਾ।
Answer:
ਸੁਵਖਤੇ (ਸਵੇਰੇ-ਸਵੇਰੇ): ਸਾਨੂੰ ਸਭ ਨੂੰ ਸਵੇਰੇ ਸੁਵਖਤੇ ਉੱਠਣਾ ਚਾਹੀਦਾ ਹੈ।
ਦਾਤ (ਬਖ਼ਸ਼ਿਸ਼, ਦੇਣ): ਪਾਣੀ ਕੁਦਰਤ ਦੀ ਬਹੁਮੁੱਲੀ ਦਾਤ ਹੈ।
ਜਲ (ਪਾਣੀ): ਸਮੁੰਦਰ ਜਲ ਦਾ ਭੰਡਾਰ ਹੈ।
ਕੁਰਲੀ (ਮੂੰਹ ਵਿਚ ਪਾਣੀ ਭਰ ਕੇ ਬਾਹਰ ਕੱਢਣਾ): ਕੁਰਲੀ ਕਰ ਕੇ ਮੂੰਹ ਸਾਫ਼ ਕਰੋ।
ਜੀਵਨ (ਜ਼ਿੰਦਗੀ): ਬੰਦੇ ਨੂੰ ਆਪਣੇ ਜੀਵਨ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ।
ਖ਼ਤਮ (ਮੁੱਕਣਾ): ਮੇਰਾ ਕੰਮ ਖ਼ਤਮ ਹੋ ਗਿਆ ਹੈ।
ਲਾਡਲੀ (ਪਿਆਰੀ): ਮੈਂ ਆਪਣੀ ਲਾਡਲੀ ਧੀ ਨੂੰ ਕੁੱਛੜ ਚੁੱਕ ਲਿਆ।
ਤਨ (ਸਰੀਰ): ਅਸੀਂ ਤਨ ਢੱਕਣ ਲਈ ਕੱਪੜੇ ਪਾਉਂਦੇ ਹਾਂ।
ਫ਼ਸਲ (ਖੇਤੀ, ਪੈਦਾਵਾਰ): ਮੀਂਹ ਪੈਣ ਨਾਲ ਫ਼ਸਲ ਬਹੁਤ ਹੋਈ।
ਸਾਫ਼ (ਜੋ ਗੰਦਾ ਨਾ ਹੋਵੇ): ਹਮੇਸ਼ਾ ਸਾਫ਼ ਪਾਣੀ ਪੀਓ।
ਸ਼ਾਂਤ (ਸੰਤੁਸ਼ਟ, ਠੰਢਾ): ਸਦਾ ਸ਼ਾਂਤ ਰਹੋ।
ਸੁਖਾਲਾ (ਸੌਖਾ): ਇਹ ਕੰਮ ਸੁਖਾਲਾ ਨਹੀਂ, ਸਗੋਂ ਔਖਾ ਹੈ।
ਸਵੇਰ (ਸੂਰਜ ਚੜ੍ਹਨ ਦਾ ਸਮਾਂ): ਸਵੇਰ ਹੋਣ ਨਾਲ ਸੂਰਜ ਚੜ੍ਹ ਪਿਆ।
ਪਾਣੀ (ਜਲ): ਪਾਣੀ ਕੁਦਰਤ ਦੀ ਦਾਤ ਹੈ।
ਦਾਦੀ (ਪਿਤਾ ਦੀ ਮਾਂ): ਮੇਰੇ ਦਾਦੀ ਜੀ ਦੀ ਉਮਰ 95 ਸਾਲ ਹੈ।
ਘਰ (ਰਹਿਣ ਦੀ ਥਾਂ): ਆਲ੍ਹਣਾ ਪੰਛੀਆਂ ਦਾ ਘਰ ਹੁੰਦਾ ਹੈ।
ਪਸੰਦ (ਮਨ ਨੂੰ ਚੰਗਾ ਲੱਗਣਾ): ਮੈਨੂੰ ਕਾਲਾ ਰੰਗ ਪਸੰਦ ਨਹੀਂ।
ਚਾਹ (ਇੱਕ ਪੀਣ ਦੀ ਚੀਜ਼): ਚਾਹ ਦਾ ਕੱਪ ਪੀਓ।
ਖਾਣਾ (ਖਾਣ ਦਾ ਕੰਮ): ਅਸੀਂ ਅਜੇ ਖਾਣਾ ਖਾਣਾ ਹੈ।
Exam Tips:
a) ਪਹਿਲਾਂ ਸ਼ਬਦ ਦਾ ਅਰਥ ਸਮਝੋ, ਫਿਰ ਛੋਟਾ ਤੇ ਸਾਫ਼ ਵਾਕ ਬਣਾਓ।
b) ਵਾਕ ਆਪਣੇ ਸ਼ਬਦਾਂ ਵਿਚ ਵੀ ਬਣਾਏ ਜਾ ਸਕਦੇ ਹਨ।
c) ਵਾਕ ਦੇ ਅੰਤ ਵਿਚ ਪੂਰਨ ਵਿਰਾਮ (।) ਲਾਓ।
(iii) ਪੜ੍ਹੋ, ਸਮਝੋ ਤੇ ਉੱਤਰ ਦਿਓ
Question 1: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਦਾਦੀ ਮਾਂ ਸਵੇਰੇ ਕਦੋਂ ਉੱਠਦੇ?
Answer:
ਸਵੇਰੇ-ਸੁਵਖਤੇ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 2: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਦਾਦੀ ਮਾਂ ਸਵੇਰੇ ਉੱਠ ਕੇ ਪਹਿਲਾਂ ਕੀ ਪੀਂਦੇ?
Answer:
ਦੋ ਗਲਾਸ ਪਾਣੀ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 3: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਸਵੇਰੇ ਉੱਠ ਕੇ ਕਈ ਲੋਕ ਕੀ ਪੀਂਦੇ ਹਨ?
Answer:
ਚਾਹ ਜਾਂ ਕਾਫ਼ੀ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 4: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਕੁਦਰਤ ਦੀ ਦਾਤ ਕਿਹੜੀ ਚੀਜ਼ ਹੈ?
Answer:
ਪਾਣੀ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 5: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਪਾਣੀ ਪੀਣ ਨਾਲ ਅੰਦਰ ਕੀ ਹੁੰਦਾ ਹੈ?
Answer:
ਸ਼ਾਂਤ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 6: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਪੀਣ ਵਾਲਾ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ ਹੈ?
Answer:
ਸਾਫ਼।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 7: ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ…” ਪੜ੍ਹੋ ਅਤੇ ਉੱਤਰ ਦਿਓ:
ਕਿਹੋ ਜਿਹਾ ਪਾਣੀ ਪੀਣਾ ਚੰਗਾ ਹੁੰਦਾ ਹੈ?
Answer:
ਉਬਾਲ ਕੇ ਠੰਢਾ ਕੀਤਾ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉਸ ਵਿਚੋਂ ਹੀ ਉੱਤਰ ਲੱਭੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
(iv) ਬਹੁਵਿਕਲਪੀ ਪ੍ਰਸ਼ਨ
Question 1: ਦਾਦੀ ਜੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਪੀਂਦੇ?
Answer:
ਦੋ ਗਲਾਸ ਪਾਣੀ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 2: ਕੁਦਰਤ ਦੀ ਦਾਤ ਕਿਹੜੀ ਹੈ?
Answer:
ਪਾਣੀ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 3: ਪੀਣ ਵਾਲਾ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ ਹੈ?
Answer:
ਸਾਫ਼
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?
Answer:
ਹੱਥ ਧੋਣੇ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 5: ਦਾਦੀ ਜੀ ਖਾਣਾ ਖਾਣ ਪਿੱਛੋਂ ਕੀ ਕਰਦੇ?
Answer:
ਕੁਰਲੀ ਤੇ ਬੁਰਸ਼
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 6: ਦਾਦੀ ਜੀ ਪਾਣੀ ਬਾਰੇ ਕੀ ਕਹਿੰਦੇ?
Answer:
ਜੀਵਨ ਹੈ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 7: ਦਾਦੀ ਜੀ ਸਬਜ਼ੀਆਂ ਧੋ ਕੇ ਪਾਣੀ ਦਾ ਕੀ ਕਰਦੇ?
Answer:
ਬੂਟਿਆਂ ਨੂੰ ਪਾ ਦਿੰਦੇ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 8: ਦਾਦੀ ਜੀ ਅਨੁਸਾਰ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ?
Answer:
ਪਾਣੀ ਤੇ ਹਵਾ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 9: ਦਾਦੀ ਜੀ ਪੰਛੀਆਂ ਲਈ ਪਾਣੀ ਕਿੱਥੇ ਪਾਉਂਦੇ ਸਨ?
Answer:
ਭਾਂਡੇ ਵਿਚ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 10: “ਲਾਡਲੀ” ਦਾ ਕੀ ਅਰਥ ਹੈ?
Answer:
ਪਿਆਰੀ
Exam Tips:
a) ਪਾਠ ਦੇ ਆਧਾਰ ਤੇ ਸਹੀ ਵਿਕਲਪ ਚੁਣੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
(v) ਰਚਨਾਤਮਿਕ ਕਾਰਜ
Question 1: ਪਾਣੀ ਕਿਹੜੇ-ਕਿਹੜੇ ਕੰਮ ਆਉਂਦਾ ਹੈ? ਪੰਜ ਸਤਰਾਂ ਲਿਖੋ। ਜਾਂ ਪਾਣੀ ਬਾਰੇ ਚਾਰ-ਪੰਜ ਵਾਕ ਲਿਖੋ।
Answer:
ਪਾਣੀ ਮਨੁੱਖਾਂ ਤੇ ਜੀਵਾਂ ਦੀ ਪਿਆਸ ਬੁਝਾਉਣ ਦੇ ਕੰਮ ਆਉਂਦਾ ਹੈ।
ਪਾਣੀ ਨਹਾਉਣ-ਧੋਣ, ਸਫ਼ਾਈ ਤੇ ਹਰ ਪ੍ਰਕਾਰ ਦੀ ਧੋਆ-ਧੁਆਈ ਦੇ ਕੰਮ ਆਉਂਦਾ ਹੈ।
ਪਾਣੀ ਫ਼ਸਲਾਂ ਤੇ ਰੁੱਖਾਂ-ਬੂਟਿਆਂ ਨੂੰ ਸੋਕੇ ਤੋਂ ਬਚਾਉਣ ਦੇ ਕੰਮ ਆਉਂਦਾ ਹੈ।
ਪਾਣੀ ਚੀਜ਼ਾਂ ਨੂੰ ਠੰਢੀਆਂ ਕਰਨ ਦੇ ਕੰਮ ਆਉਂਦਾ ਹੈ।
ਪਾਣੀ ਨਾਲ ਭਾਫ਼ ਦੇ ਇੰਜਣ ਤੇ ਕੁੱਕਰ ਚਲਦੇ ਹਨ।
Exam Tips:
a) ਹਰ ਵਾਕ ਵਿਚ ਪਾਣੀ ਦੀ ਇੱਕ ਵੱਖਰੀ ਵਰਤੋਂ ਦੱਸੋ।
b) ਵਾਕ ਛੋਟੇ ਤੇ ਸਾਫ਼ ਲਿਖੋ।
Question 2: ਤੁਸੀਂ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਕਰਨ ਲਈ ਕਹੋਗੇ?
Answer:
ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ।
Exam Tips:
a) ਪਾਣੀ ਦੀ ਬੱਚਤ ਦਾ ਸੁਨੇਹਾ ਉੱਤਰ ਵਿਚ ਲਿਖੋ।
Free study material for Punjabi
Step-by-Step Textbook Answers: Class 3 Punjabi Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ
Chapter Exercise Answers for Class 3 Punjabi
Review comprehensive exercise answers for Class 3 Punjabi Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ
Each solution includes detailed reasoning to foster genuine comprehension of Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 3 Exams
These resources act as an effective roadmap for daily homework tasks and independent study. Supplement your review of Punjabi Medium Chapter 12 ਦਾਦੀ ਮਾਂ ਦੀਆਂ ਬਾਤਾਂ with official sample papers and interactive practice tests available on our platform free of charge.
FAQs
The complete and updated PSEB 3rd Class Punjabi Solutions Chapter 12 ਦਾਦੀ ਮਾਂ ਦੀਆਂ ਬਾਤਾਂ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 12 ਦਾਦੀ ਮਾਂ ਦੀਆਂ ਬਾਤਾਂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 12 ਦਾਦੀ ਮਾਂ ਦੀਆਂ ਬਾਤਾਂ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 12 ਦਾਦੀ ਮਾਂ ਦੀਆਂ ਬਾਤਾਂ in both English and Hindi medium.
Yes, you can download the entire PSEB 3rd Class Punjabi Solutions Chapter 12 ਦਾਦੀ ਮਾਂ ਦੀਆਂ ਬਾਤਾਂ in printable PDF format for offline study on any device.