PSEB 3rd Class Punjabi Solutions Chapter 10 ਆਲੇ-ਭੋਲੇ

Solutions for Class 3 Punjabi: Punjabi Medium Chapter 10 ਆਲੇ-ਭੋਲੇ

Review structured textbook solutions for Class 3 Punjabi Punjabi Medium Chapter 10 ਆਲੇ-ਭੋਲੇ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 3 Punjabi Solutions: Punjabi Medium Chapter 10 ਆਲੇ-ਭੋਲੇ

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ ਪ੍ਰਸ਼ਨ-ਉੱਤਰ

(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1: ਬੁਝਾਰਤਾਂ ਬੁੱਝੋ :
(ੳ) ਹਰਾ-ਹਰਾ ਰੰਗ ਐ, ਲਾਲ ਉਹਦੀ ਚੁੰਝ ਐ । ਕਾਲੀ ਉਸਦੀ ਗਾਨੀ ਐ, ਰੱਬ ਦੀ ਨਿਸ਼ਾਨੀ ਐ ।
(ਅ) ਨਜ਼ਰ ਰੱਖੇ ਸਭ ਦੀ, ਰਾਖੀ ਕਰੇ ਘਰ ਦੀ ।
(ਇ) ਰੇਲ ਵਾਂਗੂ ਜਾਵੇ ਉਹ ਦੌੜਦਾ, ਦਗੜ-ਦਗੜ ਖੜਕਾ ਹੁੰਦਾ, ਉਸਦੇ ਪੌੜ ਦਾ ।

Answer:

(ੳ) ਤੋਤਾ
(ਅ) ਜਿੰਦਰਾ
(ਇ) ਘੋੜਾ

Exam Tips:

a) ਬੁਝਾਰਤ ਦੇ ਹਰ ਸੁਰਾਗ਼ (ਰੰਗ, ਆਵਾਜ਼, ਕੰਮ) ਨੂੰ ਧਿਆਨ ਨਾਲ ਪੜ੍ਹੋ ।
b) ਉੱਤਰ ਇਕ ਹੀ ਸ਼ਬਦ ਵਿਚ ਲਿਖੋ ।

 

ਪ੍ਰਸ਼ਨ 2: ‘ਆਲੇ-ਭੋਲੇ’ ਕਵਿਤਾ ਵਿਚ ਆਏ ਪੰਛੀਆਂ ਦੇ ਨਾਂ ਲਿਖੋ ।

Answer:

ਤੋਤੇ, ਚਿੜੀਆਂ, ਕਾਂ ।

Exam Tips:

a) ਉੱਤਰ ਵਿਚ ਸਿਰਫ਼ ਪੰਛੀਆਂ ਦੇ ਨਾਂ ਲਿਖੋ, ਜਾਨਵਰਾਂ ਦੇ ਨਹੀਂ ।

 

ਪ੍ਰਸ਼ਨ 3: ਕੋਈ ਦੋ ਖੇਡਾਂ ਦੇ ਨਾਂ ਲਿਖੋ ।

Answer:

ਕੌਡ-ਕਬੱਡੀ, ਗੁੱਲੀ-ਡੰਡਾ ।

Exam Tips:

a) ਖੇਡਾਂ ਦੇ ਨਾਂ ਕਵਿਤਾ ਵਿਚੋਂ ਹੀ ਚੁਣੋ ।

 

ਪ੍ਰਸ਼ਨ 4: ਸਮਝੋ ਅਤੇ ਲਿਖੋ :
ਗੋਰੀ : ਗਾਂ
ਆਲੇ : ……
ਨੀਲਾ : ……
ਠੰਢੀ : ……
ਜੰਗਲ : ……

Answer:

ਗੋਰੀ : ਗਾਂ
ਆਲੇ : ਭੋਲੇ
ਨੀਲਾ : ਅੰਬਰ
ਠੰਢੀ : ਛਾਂ
ਜੰਗਲ : ਬੇਲੇ

Exam Tips:

a) ਪਹਿਲੀ ਜੋੜੀ (ਗੋਰੀ : ਗਾਂ) ਤੋਂ ਸਮਝੋ ਕਿ ਦੋਵੇਂ ਸ਼ਬਦ ਕਵਿਤਾ ਵਿਚ ਇਕੱਠੇ ਆਉਂਦੇ ਹਨ ।

 

ਪ੍ਰਸ਼ਨ 5: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
ਅੰਬਰ, ਗਰਾਂਅ, ਸਭ, ਰੱਬ, ਥਾਂ — ਪਰਮਾਤਮਾ, ਸਾਰੇ, ਜਗਾ, ਅਕਾਸ਼, ਪਿੰਡ

Answer:

ਅੰਬਰਅਕਾਸ਼
ਗਰਾਂਅਪਿੰਡ
ਸਭਸਾਰੇ
ਰੱਬਪਰਮਾਤਮਾ
ਥਾਂਜਗਾ

Exam Tips:

a) ਹਰ ਸ਼ਬਦ ਦੇ ਸਮਾਨ ਅਰਥ ਵਾਲਾ ਸ਼ਬਦ ਹੀ ਜੋੜੋ ।
b) ਇਕ ਸ਼ਬਦ ਦੀ ਇਕੋ ਹੀ ਜੋੜੀ ਬਣਦੀ ਹੈ ।

 

ਪ੍ਰਸ਼ਨ 6: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਅੰਬਰ, ਜੰਗਲ, ਖੁੱਲ੍ਹੀ, ਥਾਂ, ਠੰਢੀ, ਸਭ, ਗੋਰੀ, ਢੋਲ-ਢਮੱਕਾ, ਗਾਲ੍ਹੜ ।

Answer:

ਅੰਬਰ (ਅਸਮਾਨ) – ਅੰਬਰ ਤਾਰਿਆਂ ਨਾਲ ਭਰਿਆ ਹੋਇਆ ਹੈ ।
ਜੰਗਲ (ਸੰਘਣੇ ਰੁੱਖਾਂ-ਬੂਟਿਆਂ ਨਾਲ ਭਰੀ ਲੰਮੀ-ਚੌੜੀ ਥਾਂ, ਵਣ) – ਇਸ ਜੰਗਲ ਵਿਚ ਸ਼ੇਰ ਰਹਿੰਦੇ ਹਨ ।
ਖੁੱਲ੍ਹੀ (ਜੋ ਤੰਗ ਨਾ ਹੋਵੇ) – ਇਹ ਥਾਂ ਕਾਫ਼ੀ ਖੁੱਲ੍ਹੀ ਹੈ ।
ਥਾਂ (ਜਗਾ) – ਇੱਥੇ ਤੈਨੂੰ ਬੈਠਣ ਲਈ ਥਾਂ ਨਹੀਂ ਮਿਲੇਗੀ ।
ਠੰਢੀ (ਸਰਦ) – ਬੋਹੜ ਦੇ ਰੁੱਖ ਦੀ ਛਾਂ ਬਹੁਤ ਠੰਢੀ ਹੁੰਦੀ ਹੈ ।
ਸਭ (ਸਾਰੇ) – ਅਸੀਂ ਸਭ ਕਮਰੇ ਵਿਚ ਬੈਠੇ ਰਹੇ ।
ਗੋਰੀ (ਚਿੱਟੀ) – ਸਾਡੀ ਗੋਰੀ ਗਾਂ ਦੁੱਧ ਬਹੁਤ ਦਿੰਦੀ ਹੈ ।
ਢੋਲ-ਢਮੱਕਾ (ਢੋਲਾਂ ਦੇ ਵੱਜਣ ਦੀ ਆਵਾਜ਼) – ਬਰਾਤ ਢੋਲ-ਢਮੱਕੇ ਨਾਲ ਆ ਰਹੀ ਸੀ ।
ਗਾਲ੍ਹੜ (ਕਾਟੋ, ਗਿਲਹਰੀ) – ਗਾਲ੍ਹੜ ਦੌੜਦਾ ਹੋਇਆ ਰੁੱਖ ਉੱਤੇ ਚੜ੍ਹ ਗਿਆ ।

Exam Tips:

a) ਵਾਕ ਛੋਟਾ ਅਤੇ ਸਪੱਸ਼ਟ ਬਣਾਓ, ਜਿਸ ਵਿਚ ਸ਼ਬਦ ਦਾ ਅਰਥ ਝਲਕੇ ।
b) ਵਾਕ ਦੇ ਅੰਤ ਵਿਚ ਪੂਰਨ-ਵਿਰਾਮ (।) ਲਾਉਣਾ ਨਾ ਭੁੱਲੋ ।

 

ਪ੍ਰਸ਼ਨ 7: ਹੇਠ ਲਿਖੇ ਸ਼ਬਦਾਂ ਨੂੰ ਚੁਣ ਕੇ ਦਿੱਤੇ ਵਰਗਾਂ ਵਿਚ ਲਿਖੋ : ਤੋਤਾ, ਘੋੜਾ, ਨੀਲਾ, ਕਬੱਡੀ, ਲੁਕਣ-ਮੀਟੀ, ਕਾਲਾ, ਚਿੱਟਾ, ਚਿੜੀ, ਗਾਲ੍ਹੜ, ਗੁੱਲੀ-ਡੰਡਾ, ਗਾਂ, ਕਾਂ ।

Answer:

ਪੰਛੀਖੇਡਾਂਰੰਗਜਾਨਵਰ (ਪਸ਼ੂ)
ਤੋਤਾਕਬੱਡੀਨੀਲਾਘੋੜਾ
ਚਿੜੀਲੁਕਣ-ਮੀਟੀਕਾਲਾਗਾਲ੍ਹੜ
ਕਾਂਗੁੱਲੀ-ਡੰਡਾਚਿੱਟਾਗਾਂ

Exam Tips:

a) ਪਹਿਲਾਂ ਹਰ ਸ਼ਬਦ ਨੂੰ ਪਛਾਣੋ ਕਿ ਉਹ ਪੰਛੀ, ਖੇਡ, ਰੰਗ ਜਾਂ ਜਾਨਵਰ ਹੈ, ਫਿਰ ਸਹੀ ਖ਼ਾਨੇ ਵਿਚ ਲਿਖੋ ।

 

(ii) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1: ‘ਆਲੇ-ਭੋਲੇ’ ਕਵਿਤਾ ਵਿਚ ਨੀਲਾ ਅੰਬਰ ਕਿਸ ਦੇ ਨਾਂ ਕੀਤਾ ਗਿਆ ਹੈ ?

Answer:

ਸਭ ਦੇ

Exam Tips:

a) ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਭਾਵ ਅਨੁਸਾਰ ਸਹੀ ਵਿਕਲਪ ਚੁਣੋ ।

 

ਪ੍ਰਸ਼ਨ 2: ‘ਆਲੇ-ਭੋਲੇ’ ਕਵਿਤਾ ਵਿਚ ਮੇਰ-ਤੇਰ ਲਈ ਕਿਹੜੀ ਥਾਂ ਦੱਸੀ ਗਈ ਹੈ ?

Answer:

ਕੋਈ ਨਹੀਂ

Exam Tips:

a) ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਭਾਵ ਅਨੁਸਾਰ ਸਹੀ ਵਿਕਲਪ ਚੁਣੋ ।

 

ਪ੍ਰਸ਼ਨ 3: ‘ਆਲੇ-ਭੋਲੇ’ ਕਵਿਤਾ ਵਿਚ ਸਾਰੇ ਮੁਲਕ ਨੂੰ ਕੀ ਦੱਸਿਆ ਗਿਆ ਹੈ ?

Answer:

ਇਕ ਗਰਾਂਅ

Exam Tips:

a) ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਭਾਵ ਅਨੁਸਾਰ ਸਹੀ ਵਿਕਲਪ ਚੁਣੋ ।

 

ਪ੍ਰਸ਼ਨ 4: ‘ਆਲੇ-ਭੋਲੇ’ ਕਵਿਤਾ ਹੈ ਜਾਂ ਕਹਾਣੀ ?

Answer:

ਕਵਿਤਾ

Exam Tips:

a) ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਭਾਵ ਅਨੁਸਾਰ ਸਹੀ ਵਿਕਲਪ ਚੁਣੋ ।

 

Punjabi Class 3 Curriculum Solutions: Punjabi Medium Chapter 10 ਆਲੇ-ਭੋਲੇ

Accessing Punjabi Medium Chapter 10 ਆਲੇ-ਭੋਲੇ Solutions

Explore reliable textbook solutions for Punjabi Medium Chapter 10 ਆਲੇ-ਭੋਲੇ tailored for Class 3 learners. Utilizing these complete exercise answers ensures your preparation aligns exactly with official Punjab Board standards for Punjabi.

Concept-Driven Answers for Class 3 Punjabi

Clear, methodical explanations accompany every challenging problem within the Class 3 Punjabi text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 Punjabi.

FAQs

Where can I find the latest PSEB 3rd Class Punjabi Solutions Chapter 10 ਆਲੇ-ਭੋਲੇ for the 2026-27 session?

The complete and updated PSEB 3rd Class Punjabi Solutions Chapter 10 ਆਲੇ-ਭੋਲੇ is available for free on StudiesToday.com. These solutions for Class 3 Punjabi are as per latest Punjab Board curriculum.

Are the Punjabi Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Punjabi Solutions Chapter 10 ਆਲੇ-ਭੋਲੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 10 ਆਲੇ-ਭੋਲੇ will help students to get full marks in the theory paper.

Do you offer PSEB 3rd Class Punjabi Solutions Chapter 10 ਆਲੇ-ਭੋਲੇ in multiple languages like Hindi and English?

Yes, we provide bilingual support for Class 3 Punjabi. You can access PSEB 3rd Class Punjabi Solutions Chapter 10 ਆਲੇ-ਭੋਲੇ in both English and Hindi medium.

Is it possible to download the Punjabi Punjab Board solutions for Class 3 as a PDF?

Yes, you can download the entire PSEB 3rd Class Punjabi Solutions Chapter 10 ਆਲੇ-ਭੋਲੇ in printable PDF format for offline study on any device.