PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

Step-by-Step Textbook Solutions for Class 8 Punjabi Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

Review structured textbook solutions for Class 8 Punjabi Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ Textbook Solutions PDF

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਅਬਦੁਲ ਕਲਾਮ ਦਾ ਪੂਰਾ ਨਾਂ ਕੀ ਸੀ?

Answer:

ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਡਾ. ਕਲਾਮ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?

Answer:

ਡਾ. ਕਲਾਮ ਦਾ ਜਨਮ 15 ਅਕਤੂਬਰ, 1931 ਨੂੰ ਦੱਖਣ ਭਾਰਤ ਦੇ ਪ੍ਰਮੁੱਖ ਤੀਰਥ ਅਸਥਾਨ ਰਾਮੇਸ਼ਵਰਮ ਵਿਚ ਹੋਇਆ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 3: ਡਾ. ਕਲਾਮ ਦੀ ਉਚੇਰੀ ਪੜ੍ਹਾਈ ਦੀ ਜ਼ਿੰਮੇਵਾਰੀ ਕਿਸ ਨੇ ਉਠਾਈ?

Answer:

ਆਪ ਦੀ ਭੈਣ ਜ਼ੋਹਰਾ ਤੇ ਉਸ ਦੇ ਪਤੀ ਜਲਾਲੁਦੀਨ ਨੇ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਇੰਜੀਨੀਅਰਿੰਗ ਕਾਲਜ ਵਿੱਚ ਕਲਾਮ ਅਤੇ ਉਸ ਦੇ ਸਾਥੀਆਂ ਨੂੰ ਕਿਹੜਾ ਪ੍ਰਾਜੈਕਟ ਮਿਲਿਆ?

Answer:

ਇੰਜੀਨੀਅਰਿੰਗ ਕਾਲਜ ਵਿਚ ਡਾ. ਕਲਾਮ ਤੇ ਆਪ ਦੇ ਸਾਥੀਆਂ ਨੂੰ ਲੜਾਕੂ ਜਹਾਜ਼ ਦਾ ਡਿਜ਼ਾਈਨ ਤਿਆਰ ਕਰਨ ਦਾ ਪ੍ਰਾਜੈਕਟ ਮਿਲਿਆ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ‘ਤ੍ਰਿਸ਼ੂਲ’ ਮਿਜ਼ਾਈਲ ਦੀ ਸਫਲ ਪਰਖ ਕਦੋਂ ਹੋਈ?

Answer:

ਸਤੰਬਰ, 1985 ਵਿੱਚ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 6: ਡਾ. ਕਲਾਮ ਦੀਆਂ ਪ੍ਰਾਪਤੀਆਂ ਦੀ ਸਿਖਰ ਕਿਹੜੀ ਸੀ?

Answer:

ਉਨ੍ਹਾਂ ਦਾ 2002 ਵਿਚ ਦੇਸ਼ ਦਾ ਰਾਸ਼ਟਰਪਤੀ ਚੁਣਿਆ ਜਾਣਾ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 7: ਡਾ. ਕਲਾਮ ਨੇ ਰਾਸ਼ਟਰਪਤੀ ਵਜੋਂ ਆਪਣੀ ਸੇਵਾ ਕਿਵੇਂ ਨਿਭਾਈ?

Answer:

ਡਾ. ਕਲਾਮ ਨੇ ਰਾਸ਼ਟਰਪਤੀ ਦੀ ਸੇਵਾ ਪੂਰੇ ਪੰਜ ਸਾਲ ਮਿਹਨਤ, ਸੁਹਿਰਦਤਾ ਤੇ ਸਾਦਗੀ ਨਾਲ ਨਿਭਾਈ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 8: ਡਾ. ਕਲਾਮ ਕਿਸ ਨਾਂ ਨਾਲ ਪ੍ਰਸਿੱਧ ਹੋਏ?

Answer:

ਮਿਜ਼ਾਈਲ ਮੈਨ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਡਾ. ਕਲਾਮ ਦੇ ਪਿਤਾ ਜੀ ਦਾ ਕੀ ਨਾਂ ਸੀ?

Answer:

ਡਾ. ਕਲਾਮ ਦੇ ਪਿਤਾ ਜੀ ਦਾ ਨਾਂ ਜੈਨੁਲ ਆਬਦੀਨ ਸੀ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 2: ਡਾ. ਕਲਾਮ ਪੜ੍ਹਾਈ ਦੇ ਨਾਲ-ਨਾਲ ਕਿਹੜਾ ਕੰਮ ਕਰਦੇ ਸਨ?

Answer:

ਉਹ ਪੜ੍ਹਾਈ ਦੇ ਨਾਲ ਆਪਣੇ ਚਾਚੇ ਦੇ ਪੁੱਤਰ ਸ਼ਮਸਦੀਨ ਨਾਲ ਅਖ਼ਬਾਰਾਂ ਵੰਡਣ ਤੇ ਵੇਚਣ ਦਾ ਕੰਮ ਕਰਦੇ ਸਨ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 3: ਡਾ. ਕਲਾਮ ਨੇ ਕਦੋਂ ਅਤੇ ਕਿੱਥੇ ਨੌਕਰੀ ਦੀ ਸ਼ੁਰੂਆਤ ਕੀਤੀ?

Answer:

ਡਾ. ਕਲਾਮ ਨੇ 1957 ਵਿਚ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ, ਬੰਗਲੌਰ ਵਿਚ ਨੌਕਰੀ ਸ਼ੁਰੂ ਕੀਤੀ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 4: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪ੍ਰਸਿੱਧ – प्रसिद्ध – Famous
ਅਗਵਾਈ – …………. – …………
ਪਰਖ – …………. – …………
ਨਿਰਮਾਣ – …………. – …………
ਪ੍ਰਾਪਤੀ – …………. – …………
ਅਚਾਨਕ – …………. – …………

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਪ੍ਰਸਿੱਧ – प्रसिद्ध – Famous
ਅਗਵਾਈ – नेतृत्व – Leadership
ਪਰਖ – परख, परीक्षण – Test
ਨਿਰਮਾਣ – निर्माण – Construction
ਪ੍ਰਾਪਤੀ – प्राप्ति – Achievement
ਅਚਾਨਕ – अचानक – Suddenly

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

Question 5: ਸ਼ੁੱਧ ਕਰ ਕੇ ਲਿਖੋ : ਪਰਮੁੱਖ, ਪੁਰਜੇ, ਸਥਾਪਤ, ਸਖਸ਼ੀਅਤ, ਗਿਆਰਵਾਂ, ਭਾਸ਼ਨ।

Answer:

ਅਸ਼ੁੱਧ – ਸ਼ੁੱਧ
ਪਰਮੁੱਖ – ਪ੍ਰਮੁੱਖ
ਪੁਰਜੇ – ਪੁਰਜ਼ੇ
ਸਥਾਪਤ – ਸਥਾਪਿਤ
ਸਖਸ਼ੀਅਤ – ਸ਼ਖ਼ਸੀਅਤ
ਗਿਆਰਵਾਂ – ਗਿਆਰ੍ਹਵਾਂ
ਭਾਸ਼ਨ – ਭਾਸ਼ਣ

Exam Tips:

a) ਲਗਾਂ-ਮਾਤਰਾਂ, ਅਧਕ ਅਤੇ ਪੈਰ ਵਿਚ ਪੈਣ ਵਾਲੇ ਅੱਖਰਾਂ ਦਾ ਧਿਆਨ ਰੱਖੋ।
b) ਪਹਿਲਾਂ ਅਸ਼ੁੱਧ ਅਤੇ ਫਿਰ ਸ਼ੁੱਧ ਰੂਪ ਲਿਖੋ।

 

Question 6: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਕਲਾਮ ਦੀ ਮਾਤਾ ਦਾ ਨਾਂ ਆਸ਼ੀਅੰਮਾ ਸੀ। (ਨਾਂਵ ਚੁਣੋ)
(ਅ) ਉਸਦੇ ਚਾਰ ਜਮਾਤੀਆਂ ਨੂੰ ਨੀਵੀਂ ਉਡਾਣ ਵਾਲੇ ਲੜਾਕੂ ਜਹਾਜ਼ ਡਿਜ਼ਾਈਨ ਤਿਆਰ ਕਰਨ ਨੂੰ ਕਿਹਾ ਗਿਆ। (ਵਿਸ਼ੇਸ਼ਣ ਚੁਣੋ)
(ੲ) ਇੱਥੇ ਮਿਲੀਆਂ ਜ਼ਿੰਮੇਵਾਰੀਆਂ ਨੂੰ ਆਪ ਨੇ ਬੜੀ ਤਨਦੇਹੀ ਨਾਲ ਨਿਭਾਇਆ। (ਪੜਨਾਂਵ ਚੁਣੋ)
(ਸ) ਅਣਹੋਣੀ ਹੋ ਚੁੱਕੀ ਸੀ। (ਕਿਰਿਆ ਚੁਣੋ)

Answer:

(ੳ) ਕਲਾਮ, ਮਾਤਾ, ਆਸ਼ੀਅੰਮਾ।
(ਅ) ਚਾਰ, ਨੀਵੀਂ, ਲੜਾਕੂ।
(ੲ) ਆਪ
(ਸ) ਹੋ ਚੁੱਕੀ ਸੀ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I

ਪਾਠ-ਪੁਸਤਕ ਵਿਚੋਂ “ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ-ਪ੍ਰਸਿੱਧ…” ਤੋਂ “…ਦੀ ਪੜ੍ਹਾਈ ਕਰਨ ਲੱਗਾ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਕਦੋਂ ਹੋਇਆ?
(ੳ) 10 ਅਕਤੂਬਰ, 1931
(ਅ) 5 ਅਕਤੂਬਰ, 1941
(ੲ) 15 ਅਕਤੂਬਰ, 1931
(ਸ) 15 ਅਕਤੂਬਰ, 1949

Answer:

(ੲ) 15 ਅਕਤੂਬਰ, 1931

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 2: ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਪੂਰਾ ਨਾਂ ਕੀ ਸੀ?
(ੳ) ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ
(ਅ) ਅਬੁਲ ਪਰਿਕਰ ਜੈਨੁਲ ਆਬਦੀਨ ਅਬਦੁਲ ਕਲਾਮ
(ੲ) ਅਬੁਲ ਪਰਿਕਰ ਜੈਨਬਲ ਅਵਲਦੀਨ ਅਬਦੁਲ ਕਲਾਮ
(ਸ) ਅਦੁਲ ਕਿਰ ਜੈਨਬੁਲ ਆਬਦੀਨ ਅਬਦੁਲ ਕਲਾਮ

Answer:

(ੳ) ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 3: ਡਾ. ਕਲਾਮ ਦੇ ਪਿਤਾ ਜੀ ਸਮੁੰਦਰ ਵਿਚ ਕਿਸ ਕੰਮ ਆਉਣ ਵਾਲੀਆਂ ਬੇੜੀਆਂ ਬਣਾਉਂਦੇ ਸਨ?
(ੳ) ਮੱਛੀਆਂ ਫੜਨ
(ਅ) ਲੁਟੇਰੇ ਫੜਨ
(ੲ) ਮਗਰਮੱਛ ਫੜਨ
(ਸ) ਕੱਛੂਕੁੰਮੇ ਫੜਨ

Answer:

(ੳ) ਮੱਛੀਆਂ ਫੜਨ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 4: ਡਾ. ਕਲਾਮ ਦੀ ਮਾਤਾ ਦਾ ਨਾਂ ਕੀ ਸੀ?
(ੳ) ਦਾਦੀ ਅੰਮਾ
(ਅ) ਨਾਨੀ ਅੰਮਾ
(ੲ) ਆਸ਼ੀਅੰਮਾ
(ਸ) ਮਾਸੀ ਅੰਮਾ

Answer:

(ੲ) ਆਸ਼ੀਅੰਮਾ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 5: ਡਾ. ਅਬਦੁਲ ਕਲਾਮ ਦੇ ਚਚੇਰੇ ਭਰਾ ਦਾ ਨਾਂ ਕੀ ਸੀ?
(ੳ) ਕਰਾਰਦੀਨ
(ਅ) ਕਰਮਦੀਨ
(ੲ) ਸ਼ਮਸਦੀਨ
(ਸ) ਅਲਾਉਦੀਨ

Answer:

(ੲ) ਸ਼ਮਸਦੀਨ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 6: ਡਾ. ਕਲਾਮ ਨੇ ਦਸਵੀਂ ਕਿਹੜੇ ਸਕੂਲ ਤੋਂ ਪਾਸ ਕੀਤੀ?
(ੳ) ਧਰਮਦਾਸ ਹਾਈ ਸਕੂਲ
(ਅ) ਸ਼ਵਾਰਟਜ਼ ਹਾਈ ਸਕੂਲ
(ੲ) ਕਵਾਟਰਜ਼ ਹਾਈ ਸਕੂਲ
(ਸ) ਐਲਟਰਜ਼ ਹਾਈ ਸਕੂਲ

Answer:

(ਅ) ਸ਼ਵਾਰਟਜ਼ ਹਾਈ ਸਕੂਲ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 7: ਡਾ. ਕਲਾਮ ਨੇ ਬੀ. ਐੱਸ-ਸੀ. ਕਦੋਂ ਪਾਸ ਕੀਤੀ?
(ੳ) 1950 ਤੋਂ 1954
(ਅ) 1952 ਤੋਂ 1956
(ੲ) 1956 ਤੋਂ 1960
(ਸ) 1958 ਤੋਂ 1962

Answer:

(ੳ) 1950 ਤੋਂ 1954

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 8: ਡਾ. ਕਲਾਮ ਦੀ ਭੈਣ ਜ਼ੋਹਰਾ ਦੇ ਪਤੀ ਦਾ ਨਾਂ ਕੀ ਸੀ?
(ੳ) ਅਲਾਉਦੀਨ
(ਅ) ਬਹਾਉਦੀਨ
(ੲ) ਰਹਿਮਤ ਉੱਲਾ
(ਸ) ਜਲਾਲੁਦੀਨ

Answer:

(ਸ) ਜਲਾਲੁਦੀਨ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 9: ਡਾ. ਕਲਾਮ ਨੇ ਮਦਰਾਸ ਇੰਸਟੀਚਿਊਟ ਆਫ਼ ਤਕਨਾਲੋਜੀ ਤੋਂ ਕਿਹੜੀ ਪੜ੍ਹਾਈ ਕੀਤੀ?
(ੳ) ਇਲੈਕਟ੍ਰੋ ਮੈਗਨੈਟਿਕ ਇੰਜੀਨੀਅਰਿੰਗ
(ਅ) ਜੈਨੈਟਿਕ ਇੰਜੀਨੀਅਰਿੰਗ
(ੲ) ਐਰੋਨਾਟਿਕ ਇੰਜੀਨੀਅਰਿੰਗ
(ਸ) ਕੰਪਿਊਟਰ ਇੰਜੀਨੀਅਰਿੰਗ

Answer:

(ੲ) ਐਰੋਨਾਟਿਕ ਇੰਜੀਨੀਅਰਿੰਗ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II

ਪਾਠ-ਪੁਸਤਕ ਵਿਚੋਂ “ਮਿਜ਼ਾਈਲਾਂ ਦੇ ਲੰਮੇ ਪ੍ਰੋਗ੍ਰਾਮ ਦੀ ਪਹਿਲੀ…” ਤੋਂ “…ਨੂੰ ਪ੍ਰਨਾਮ ਕਰਦੇ ਹਾਂ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਮਿਜ਼ਾਈਲਾਂ ਦੇ ਲੰਮੇ ਪ੍ਰੋਗਰਾਮ ਦੀ ਪਹਿਲੀ ਪ੍ਰਯੋਗਿਕ ਪਰਖ ਕਿਹੜੇ ਮਿਜ਼ਾਈਲ ਨਾਲ ਹੋਈ?
(ੳ) ਅਗਨੀ
(ਅ) ਨਾਗ
(ੲ) ਡੈਵਿਲ
(ਸ) ਪ੍ਰਿਥਵੀ

Answer:

(ੲ) ਡੈਵਿਲ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 2: ‘ਪ੍ਰਿਥਵੀ’ ਮਿਜ਼ਾਈਲ ਦੀ ਪਹਿਲੀ ਵਾਰ ਪਰਖ ਕਦੋਂ ਕੀਤੀ ਗਈ?
(ੳ) 1984
(ਅ) 1985
(ੲ) 1988
(ਸ) 1989

Answer:

(ੲ) 1988

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 3: ਡਾ. ਕਲਾਮ ਕਿਹੜੇ ਨਾਂ ਨਾਲ ਪ੍ਰਸਿੱਧ ਹੋਏ?
(ੳ) ਮਿਜ਼ਾਈਲ ਪੁਰਸ਼
(ਅ) ਮਿਜ਼ਾਈਲ ਮੈਨ
(ੲ) ਪ੍ਰਿਥਵੀ ਮੈਨ
(ਸ) ਅਗਨੀ ਮੈਨ

Answer:

(ਅ) ਮਿਜ਼ਾਈਲ ਮੈਨ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 4: 1990 ਵਿਚ ਡਾ. ਕਲਾਮ ਨੂੰ ਭਾਰਤ ਸਰਕਾਰ ਨੇ ਕਿਹੜਾ ਸਨਮਾਨ ਦਿੱਤਾ?
(ੳ) ਪਦਮ ਸ੍ਰੀ
(ਅ) ਪਦਮ ਭੂਸ਼ਣ
(ੲ) ਪਦਮ ਵਿਭੂਸ਼ਣ
(ਸ) ਭਾਰਤ ਰਤਨ

Answer:

(ੲ) ਪਦਮ ਵਿਭੂਸ਼ਣ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 5: 1998 ਵਿਚ ਕਿੱਥੇ ਪ੍ਰਮਾਣੂ ਵਿਸਫੋਟ ਕੀਤੇ ਗਏ?
(ੳ) ਪੋਖਰਾਨ ਵਿਚ
(ਅ) ਅਕਾਸ਼ ਵਿਚ
(ੲ) ਧਰਤੀ ਹੇਠ
(ਸ) ਸਮੁੰਦਰ ਹੇਠ

Answer:

(ੳ) ਪੋਖਰਾਨ ਵਿਚ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 6: 1997 ਵਿਚ ਭਾਰਤ ਸਰਕਾਰ ਨੇ ਡਾ. ਕਲਾਮ ਨੂੰ ਕਿਹੜਾ ਸਨਮਾਨ ਦਿੱਤਾ?
(ੳ) ਪਦਮ ਵਿਭੂਸ਼ਣ
(ਅ) ਮਿਜ਼ਾਈਲ ਮੈਨ
(ੲ) ਪ੍ਰਮਾਣੂ ਮੈਨ
(ਸ) ਭਾਰਤ ਰਤਨ

Answer:

(ਸ) ਭਾਰਤ ਰਤਨ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 7: ਡਾ. ਕਲਾਮ ਭਾਰਤ ਦੇ ਰਾਸ਼ਟਰਪਤੀ ਕਦੋਂ ਬਣੇ?
(ੳ) 1997
(ਅ) 1998
(ੲ) 2001
(ਸ) 2002

Answer:

(ਸ) 2002

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 8: ਡਾ. ਕਲਾਮ ਦਾ ਦੇਹਾਂਤ ਕਦੋਂ ਹੋਇਆ?
(ੳ) 27 ਜੁਲਾਈ, 2015
(ਅ) 27 ਅਗਸਤ, 2014
(ੲ) 27 ਜੁਲਾਈ, 2016
(ਸ) 27 ਸਤੰਬਰ, 2018

Answer:

(ੳ) 27 ਜੁਲਾਈ, 2015

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 9: ਡਾ. ਕਲਾਮ ਦਾ ਦੇਹਾਂਤ ਕਿੱਥੇ ਹੋਇਆ?
(ੳ) ਦਿੱਲੀ
(ਅ) ਤ੍ਰਿਚਨਾਪਲੀ
(ੲ) ਸ਼ਿਲਾਂਗ
(ਸ) ਗੁਹਾਟੀ

Answer:

(ੲ) ਸ਼ਿਲਾਂਗ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 10: ਡਾ. ਕਲਾਮ ਕਿਹੋ ਜਿਹੇ ਪਰਿਵਾਰ ਵਿਚੋਂ ਉੱਠ ਕੇ ਅਸਧਾਰਨ ਇਨਸਾਨ ਬਣੇ?
(ੳ) ਅਮੀਰ
(ਅ) ਉੱਚ
(ੲ) ਸਧਾਰਨ
(ਸ) ਨੀਵੇਂ

Answer:

(ੲ) ਸਧਾਰਨ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Free Punjab Board Textbook Explanations: Class 8 Punjabi Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

Accessing Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ Solutions

Explore reliable textbook solutions for Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ tailored for Class 8 learners. Utilizing these complete exercise answers ensures your preparation aligns exactly with official Punjab Board standards for Punjabi.

Concept-Driven Answers for Class 8 Punjabi

Each solution includes detailed reasoning to foster genuine comprehension of Punjabi Medium Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ for the 2026-27 session?

The complete and updated PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ will help students to get full marks in the theory paper.

Do you offer PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ in printable PDF format for offline study on any device.