Download Punjab Board Solutions for Class 7 Punjabi Punjabi Medium Chapter 09 ਰੁੱਤ-ਰੁੱਤ ਦੇ ਰੰਗ
Explore reliable textbook solutions for Punjabi Medium Chapter 09 ਰੁੱਤ-ਰੁੱਤ ਦੇ ਰੰਗ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
Question 1: ਬਰਸਾਤ ਕਿਸਨੂੰ ਪਸੰਦ ਨਹੀਂ ਸੀ?
(ਉ) ਪੁਨੀਤ ਨੂੰ
(ਅ) ਸੁਖਮਨ ਨੂੰ
(ਈ) ਦਾਦੀ ਨੂੰ।
Answer:
(ਉ) ਪੁਨੀਤ ਨੂੰ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਖੀਰ-ਪੂੜੇ ਕਿਸ ਨੇ ਬਣਾਏ ਸਨ?
(ਉ) ਦਾਦੀ ਨੇ
(ਅ) ਸੁਖਮਨ ਨੇ
(ਈ) ਮੰਮੀ ਨੇ।
Answer:
(ਈ) ਮੰਮੀ ਨੇ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਤੀਆਂ ਦਾ ਤਿਉਹਾਰ ਕਿਸ ਰੁੱਤ ਵਿੱਚ ਹੁੰਦਾ ਹੈ?
(ਉ) ਗਰਮੀ
(ਅ) ਸਰਦੀ
(ਈ) ਬਰਸਾਤ।
Answer:
(ਈ) ਬਰਸਾਤ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: ਬਾਤ ਕਿਸ ਨੇ ਸੁਣਾਈ?
(ਉ) ਮੰਮੀ ਨੇ (ਆ) ਦਾਦੀ ਨੇ
(ਈ) ਪੁਨੀਤ ਨੇ।
Answer:
(ਆ) ਦਾਦੀ ਨੇ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 5: ਕਿਹੜੀ ਰੁੱਤ ਨੂੰ ਸੋਹਣੇ ਹੋਣ ਦਾ ਹੰਕਾਰ ਸੀ?
(ਉ) ਬਰਸਾਤ
(ਅ) ਸਰਦੀ (ਇ) ਬਸੰਤ
Answer:
(ਇ) ਬਸੰਤ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 6: ਪੁਨੀਤ ਕਿਹੜੀ ਗੱਲੋਂ ਦੁਖੀ ਸੀ?
Answer:
ਬਰਸਾਤ ਦੇ ਚਿੱਕੜ ਤੋਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਰੁੱਤ-ਰੁੱਤ ਦੇ ਰੰਗ ਕਹਾਣੀ ਵਿਚ ਆਈਆਂ ਰੁੱਤਾਂ ਦੇ ਨਾਂ ਲਿਖੋ।
Answer:
ਗਰਮੀ, ਸਰਦੀ, ਬਰਸਾਤ, ਪਤਝੜ ਤੇ ਬਸੰਤ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਬਰਸਾਤ ਤੋਂ ਬਾਅਦ ਅਸਮਾਨ ਵਿਚ ਕਿਹੜੀ ਪੀਂਘ ਦਿਸਦੀ ਹੈ?
Answer:
ਸਤਰੰਗੀ
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 9: ਕਹਾਣੀ ਵਿਚ ਬੁੱਢੀ ਔਰਤ ਕਿੱਥੋਂ ਵਾਪਸ ਆ ਰਹੀ ਸੀ?
Answer:
ਪੇਕਿਆਂ ਤੋਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਸਾਉਣ ਮਹੀਨੇ ਘਰਾਂ ਵਿੱਚ ਕਿਹੜੇ ਪਕਵਾਨ ਬਣਦੇ ਹਨ?
Answer:
ਖੀਰ ਤੇ ਪੂੜੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 11: ਕਿਹੜੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ?
Answer:
ਗਰਮੀ ਦੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਬਰਸਾਤ ਦੇ ਮੌਸਮ ਵਿਚ ਕਿਹੜਾ ਤਿਉਹਾਰ ਆਉਂਦਾ ਹੈ?
Answer:
ਬਰਸਾਤ ਦੇ ਮੌਸਮ ਵਿਚ ਤੀਆਂ ਦਾ ਤਿਉਹਾਰ ਆਉਂਦਾ ਹੈ !
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਕਿਹੜੀ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਸੀ?
Answer:
ਬਸੰਤ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਮਾਣ ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 14: ਸਾਰੀਆਂ ਰੁੱਤਾਂ ਨੇ ਬੁੱਢੀ ਔਰਤ ਨੂੰ ਕੀ ਦਿੱਤਾ?
Answer:
ਭਰਪੂਰ ਆਨੰਦ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 15: ਪੁਨੀਤ ਅਤੇ ਉਸਦੀ ਭੈਣ ਛੱਤ ਉੱਪਰ ਕਿਉਂ ਗਏ?
Answer:
ਅਕਾਸ਼ ਵਿਚ ਸਤਰੰਗੀ ਪੀਂਘ ਦੇਖਣ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਕੁੱਝ ਹੋਰ ਪ੍ਰਸ਼ਨ
Question 16: ਸਹੀ ਮਿਲਾਨ ਕਰੋ- ਗਰਮੀ – ਰੰਗ-ਬਰੰਗੀ ਸਰਦੀ – ਗੁੰਡ-ਮੁੰਡ ਬਰਸਾਤ – ਸ਼ਰਬਤ ਪਤਝੜ – ਖੋਏ ਦੀਆਂ ਪਿੰਨੀਆਂ ਬਸੰਤ – ਖੀਰ-ਪੂੜੇ।
Answer:
ਗਰਮੀ – ਸ਼ਰਬਤ
ਸਰਦੀ – ਖੋਏ ਦੀਆਂ ਪਿੰਨੀਆਂ
ਬਰਸਾਤ – ਖੀਰ-ਪੂੜੇ
ਪਤਝੜ – ਗੁੰਡ-ਮੁੰਡ
ਬਸੰਤ – ਰੰਗ-ਬਰੰਗੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 17: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ ਚਿੱਕੜ, ਦੂਰ, ਦਾਤਾਂ, ਕਰੂੰਬਲਾਂ, ਸੋਹਲ, ਚਾਹ, ਨਖ਼ਰਾ, ਬਰਸਾਤ, ਮੌਸਮ, ਰਿਸ਼ਤੇਦਾਰ, ਕੁਦਰਤ, ਹਰਿਆਵਲ।
Answer:
1. ਚਿੱਕੜ (ਗਾਰਾ) – ਬਰਸਾਤ ਹੋਣ ਨਾਲ ਕੱਚੀਆਂ ਗਲੀਆਂ ਚਿੱਕੜ ਨਾਲ ਭਰ ਗਈਆਂ।.
2. ਦੂਰ (ਫ਼ਾਸਲਾ) – ਸਾਡਾ ਸਕੂਲ ਘਰ ਤੋਂ ਦੂਰ ਨਹੀਂ।
3. ਦਾਤਾਂ (ਬਖ਼ਸ਼ਿਸ਼ਾਂ) – ਮਨੁੱਖੀ ਜੀਵਨ ਕੁਦਰਤ ਦੀਆਂ ਦਾਤਾਂ ਨਾਲ ਭਰਪੂਰ ਹੈ।
4. ਕਰੂੰਬਲਾਂ (ਟਹਿਣੀ ਦਾ ਸਭ ਤੋਂ ਅਗਲਾ ਹਿੱਸਾ, ਜਿੱਥੋਂ ਨਵੇਂ ਪੱਤੇ ਨਿਕਲਦੇ ਹਨ) – ਬਸੰਤ ਵਿਚ ਰੁੱਖਾਂ ਦੀਆਂ ਟਹਿਣੀਆਂ ਉੱਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ।
5. ਸੋਹਲ (ਨਾਜ਼ੁਕ) – ਬੱਚੇ ਦੇ ਅੰਗ ਬਹੁਤ ਸੋਹਲ ਹੁੰਦੇ ਹਨ।
6. ਚਾਅ (ਇੱਛਾ) – ਮੇਰੇ ਮਨ ਵਿੱਚ ਮਕਾਨ ਖ਼ਰੀਦਣ ਲਈ ਕਰਜ਼ਾ ਲੈਣ ਦੀ ਚਾਅ। ਨਹੀਂ।
7. ਨਖ਼ਰਾ (ਸ਼ੋਖੀ) – ਇੱਕ ਤਾਂ ਤੇਰੇ ਨਖ਼ਰੇ ਦਾ ਪਤਾ ਨਹੀਂ ਲਗਦਾ। ਸਮਝ ਨਹੀਂ ਆਉਂਦੀ ਕਿ ਤੈਨੂੰ ਕਿਹੜੀ ਚੀਜ਼ ਪਸੰਦ ਹੈ।
8. ਬਰਸਾਤ (ਵਰਖਾ) – ਪੰਜਾਬ ਵਿਚ ਸਾਉਣ-ਭਾਦਰੋਂ ਬਰਸਾਤ ਦੇ ਮਹੀਨੇ ਹਨ।
9. ਮੌਸਮ (ਇਕ ਸਮੇਂ ਦੀ ਰੁੱਤ) – ਅੱਜ ਮੌਸਮ ਬਹੁਤ ਗਰਮ ਹੈ।
10. ਰਿਸ਼ਤੇਦਾਰ (ਸੰਬੰਧੀ) – ਸਾਡੇ ਸਾਰੇ ਰਿਸ਼ਤੇਦਾਰ ਇੱਥੇ ਸ਼ਹਿਰ ਵਿਚ ਹੀ ਰਹਿੰਦੇ ਹਨ।
11. ਕੁਦਰਤ (ਪ੍ਰਕਿਰਤੀ) – ਪਰਮਾਤਮਾ ਦੀ ਕੁਦਰਤ ਦਾ ਪਸਾਰਾ ਬੇਅੰਤ ਹੈ।
12. ਹਰਿਆਵਲ (ਹਰੇ ਰੰਗ ਪਸਾਰ) – ਮੀਂਹ ਪੈਣ ਨਾਲ ਆਲਾ-ਦੁਆਲਾ ਹਰਿਆਵਲ ਨਾਲ ਭਰ ਗਿਆ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 18: ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਸਮਾਨਾਰਥੀ ਲਿਖੋ- ਸੋਹਣੀ, ਰੁੱਤ, ਖੂਹ, ਘਾਹ, ਸਤਰੰਗੀ ਪੀਂਘ।
Answer:
ਸੋਹਣੀ – सुन्दर
ਰੁੱਤ – ऋतु
ਖੂਹ – कुआं
ਘਾਹ – घास ਸਤਰੰਗੀ
ਪੀਂਘ – इन्द्र धनुष
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 19: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ ਖੜ-ਖੜ, ਵਰਦੀ, ਖੂਹ, ਖੀਰ-ਪੂੜੇ, ਸੋਹਣੀ, ਪੇਕਿਆ, ਬੱਸਾਂ, ਗੱਡੀਆਂ, ਅਨੰਦ, ਬੱਦਲੀਆਂ, ਖੂਹ
(ਉ) ਅੱਜ ਤਾਂ ਮੇਰੀ ਸਾਰੀ ………… ਭਿੱਜ ਗਈ।
(ਅ) ਮੈਨੂੰ ………… ਤਾਂ ਚੰਗੇ ਲਗਦੇ ਨੇ।
(ਈ) ਬੁੱਢੀ ਔਰਤ ਨੇ ਇੱਕ ………… ਤੋਂ ਪਾਣੀ ਪੀਤਾ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ………… ਆਖ ਰਹੀ ਸੀ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ………… ਲਾਈ ਆ। (ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ………… ਦੇਣ ਵਾਲੀ ਹੁੰਦੀ ਹੈ। (ਖ) ਬੁੱਢੀ ਔਰਤ ਆਪਣੇ ………… ਤੋਂ ਵਾਪਸ ਆ ਰਹੀ ਸੀ। (ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ………… ਤੇ ………… ਨਹੀਂ ਸਨ ਹੁੰਦੀਆਂ। (ਘ) ਬਰਸਾਤ ਕਾਲੀਆਂ-ਚਿੱਟੀਆਂ ………… ਦੀ ਚੁੰਨੀ ਲਹਿਰਾਉਂਦੀ ਹੋਈ ਆਈ
Answer:
(ਉ) ਅੱਜ ਤਾਂ ਮੇਰੀ ਸਾਰੀ ਵਰਦੀ ਭਿੱਜ ਗਈ।
(ਅ) ਮੈਨੂੰ ਖੀਰ-ਪੂੜੇ ਤਾਂ ਚੰਗੇ ਲਗਦੇ ਨੇ
(ੲ) ਬੁੱਢੀ ਔਰਤ ਨੇ ਇੱਕ ਖੂਹ ਤੋਂ ਪਾਣੀ ਪੀਤਾ। (ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ਸੋਹਣੀ ਆਖ ਰਹੀ ਸੀ। (ਹ) ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ। (ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ। (ਖ) ਬੁੱਢੀ ਔਰਤ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਸੀ। (ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ਬੱਸਾਂ, ਗੱਡੀਆਂ ਤੇ ਕਾਰਾਂ ਨਹੀਂ ਸਨ ਹੁੰਦੀਆਂ। (ਘ) ਬਰਸਾਤ ਕਾਲੀਆਂ-ਚਿੱਟੀਆਂ ਬੱਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 20: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਪੱਤੇ, ਗ਼ਰੀਬ, ਮੂੰਗਫ਼ਲੀ, ਬਸੰਤ ਰੁੱਤ, ਪ੍ਰਕਿਰਤੀ।
Answer:
ਪੰਜਾਬੀ –
ਹਿੰਦੀ – ਅੰਗਰੇਜ਼ੀ
ਪੱਤੇ –
पत्ते – Leaves
ਗ਼ਰੀਬ –
ग़रीब – Poor
ਮੂੰਗਫ਼ਲੀ –
मूंगफली – Peanut ਬਸੰਤ
ਰੁੱਤ – वसंत
ऋतु – Spring Season
ਪ੍ਰਕਿਰਤੀ –
प्रकृति – Nature.
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 21: ਸਹੀ ਮਿਲਾਨ ਕਰੋ- ਦੁਸ਼ਮਣ – ਬਰਸਾਤ ਖ਼ੁਸ਼ੀ – ਸੁੰਦਰ ਮੀਂਹ – ਵੈਰੀ ਸੋਹਣਾ – ਪ੍ਰਸੰਨਤਾ
Answer:
ਦੁਸ਼ਮਣ – ਵੈਰੀ
ਖ਼ੁਸ਼ੀ – ਪ੍ਰਸੰਨਤਾ
ਮੀਂਹ – ਬਰਸਾਤ
ਸੋਹਣਾ – ਸੁੰਦਰ
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 22: ਹੇਠ ਲਿਖੇ ਸ਼ਬਦਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਚੁਣੋ- ਉਦਾਸ, ਪੁਨੀਤ, ਸੁਖਮਨ, ਸੋਹਣਾ, ਲਹਿਰਾਉਣਾ, ਉਹ, ਤੁਰਨਾ, ਪਿੱਪਲ, ਝੂਮਦੀਆਂ, ਠੰਢੀ-ਮਿੱਠੀ।
Answer:
ਨਾਂਵ – ਪੁਨੀਤ, ਸੁਖਮਨ, ਪਿੱਪਲ।
ਪੜਨਾਂਵ – ਉਹ।
ਵਿਸ਼ੇਸ਼ਣ – ਉਦਾਸ, ਸੋਹਣਾ, ਠੰਢੀ-ਮਿੱਠੀ।
ਕਿਰਿਆ – ਲਹਿਰਾਉਣਾ, ਤੁਰਨਾ, ਝੂਮਦੀਆਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Free study material for Punjabi
Free Punjab Board Textbook Explanations: Class 7 Punjabi Punjabi Medium Chapter 09 ਰੁੱਤ-ਰੁੱਤ ਦੇ ਰੰਗ
Textbook Solutions for Class 7 Punjabi Punjabi Medium Chapter 09 ਰੁੱਤ-ਰੁੱਤ ਦੇ ਰੰਗ
Explore reliable textbook solutions for Punjabi Medium Chapter 09 ਰੁੱਤ-ਰੁੱਤ ਦੇ ਰੰਗ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Mastering Theoretical and Practical Questions
Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.
FAQs
The complete and updated PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੰਗ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੰਗ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੰਗ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੰਗ in both English and Hindi medium.
Yes, you can download the entire PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੰਗ in printable PDF format for offline study on any device.