Step-by-Step Textbook Solutions for Class 7 Punjabi Punjabi Medium Chapter 14 ਮਹਾਨ ਧੀਆਂ
Explore reliable textbook solutions for Punjabi Medium Chapter 14 ਮਹਾਨ ਧੀਆਂ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Download Punjabi Medium Chapter 14 ਮਹਾਨ ਧੀਆਂ Textbook Solutions PDF
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਬਹੁਵਿਕਲਪੀ ਪ੍ਰਸ਼ਨ
Question 1: ਧੀਆਂ ਕੀ ਪੜ੍ਹ ਕੇ ਮਹਾਨ ਬਣਦੀਆਂ ਹਨ?
(ੳ) ਖ਼ਬਰਾਂ
(ਅ) ਚਿੱਠੀਆਂ (ਇ) ਵਿੱਦਿਆ।
Answer:
(ਇ) ਵਿੱਦਿਆ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ‘ਕਲਪਨਾ’ ਕਿਸ ਤਰ੍ਹਾਂ ਮਹਾਨ ਬਣੀ ਸੀ?
(ੳ) ਸਿਫ਼ਾਰਿਸ਼ ਨਾਲ
(ਅ) ਵਿੱਦਿਆ ਪੜ੍ਹ ਕੇ
(ਈ) ਘਰ ਬੈਠ ਕੇ।
Answer:
(ਅ) ਵਿੱਦਿਆ ਪੜ੍ਹ ਕੇ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਅੰਮ੍ਰਿਤਾ ਕੌਣ ਸੀ?
(ਉ) ਰਾਜਨੀਤਿਕ
(ਅ) ਕਵਿੱਤਰੀ
(ਈ) ਭਗਤਣੀ।
Answer:
(ਅ) ਕਵਿੱਤਰੀ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 4: ਧੀਆਂ ਆਪਣੇ ਸੁਪਨੇ ਕਿਵੇਂ ਪੂਰੇ ਕਰਦੀਆਂ ਹਨ?
Answer:
ਵਿੱਦਿਆ ਪੜ੍ਹ ਕੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 5: ਕੁੜੀਆਂ ਕਲਪਨਾ ਚਾਵਲਾ ਵਰਗੀਆਂ ਕਿਵੇਂ ਬਣ ਸਕਦੀਆਂ ਹਨ?
Answer:
ਵਿੱਦਿਆ ਪੜ੍ਹ ਕੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 6: ਮਾਪਿਆਂ ਦੇ ਦੁੱਖ ਵਿਚ ਧੀਆਂ ਕਿਵੇਂ ਸਹਾਈ ਹੁੰਦੀਆਂ ਹਨ?
Answer:
ਦੁੱਖ ਵੰਡਾ ਕੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਕੀ ਧੀਆਂ ਨੂੰ ਦੁਰਕਾਰਨਾ ਠੀਕ ਹੈ?
Answer:
ਨਹੀਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਧੀਆਂ ਦਾ ਮਾਣ ਕਿਵੇਂ ਵਧਾਉਣਾ ਚਾਹੀਦਾ ਹੈ?
Answer:
ਇਕੱਠੇ ਹੋ ਕੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 9: ਅਸਮਾਨ ਨੂੰ ਛੂਹਣ ਲਈ ਕਿਹੜੇ ਕੰਮ ਕਰਨੇ ਚਾਹੀਦੇ ਹਨ?
Answer:
ਅਸਮਾਨ ਨੂੰ ਛੂਹਣ ਲਈ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਧੀਆਂ ਦੇ ਦਿਲਾਂ ਵਿਚ ਕੀ ਸਮਾਇਆ ਹੋਇਆ ਹੈ?
Answer:
ਲੱਖਾਂ ਧੀਆਂ ਦੇ ਦਿਲਾਂ ਵਿਚ ਅਰਮਾਨ ਸਮਾਏ ਹੋਏ ਹਨ ਤੇ ਉਹ ਅੱਗੇ ਵਧਣਾ ਚਾਹੁੰਦੀਆਂ ਹਨ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 11: ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਕਿਹੜੇ ਸ਼ਬਦਾਂ ਨਾਲ ਸਨਮਾਨਿਤ ਕੀਤਾ ਹੈ?
Answer:
ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ‘ਜੱਗ-ਜਣਨੀ’ ਆਖ ਕੇ ਸਨਮਾਨਿਤ ਕੀਤਾ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਕਵਿਤਾ ਅਨੁਸਾਰ ਬਾਬੇ ਨਾਨਕ ਦੇ ਫ਼ਰਮਾਨ ਮੁਤਾਬਕ ਧੀਆਂ (ਔਰਤ) ਨੂੰ ਕੀ ਅਖਵਾਇਆ ਗਿਆ ਹੈ?
Answer:
“ਜੱਗ-ਜਣਨੀ”।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਪਾਠ-ਪੁਸਤਕ ਵਿਚੋਂ ਕਵਿਤਾ ਦੀਆਂ ਉਹ ਸਤਰਾਂ ਪੜ੍ਹੋ, ਜਿਨ੍ਹਾਂ ਵਿਚ ਧੀਆਂ ਦੇ ਵਿਹੜੇ ਵਿਚ ਰੌਣਕ ਲਾਉਣ ਅਤੇ ਰਲ-ਮਿਲ ਕੇ ਉਨ੍ਹਾਂ ਦਾ ਮਾਣ ਵਧਾਉਣ ਦੀ ਗੱਲ ਕੀਤੀ ਗਈ ਹੈ, ਅਤੇ ਉਨ੍ਹਾਂ ਦੇ ਸਰਲ ਅਰਥ ਲਿਖੋ।
Answer:
ਧੀਆਂ ਘਰ ਦੇ ਵਿਹੜੇ ਵਿਚ ਰੌਣਕ ਲਾਉਂਦੀਆਂ ਹਨ ਅਤੇ ਮਾਪਿਆਂ ਦਾ ਹਰ ਦੁੱਖ ਵੰਡਾਉਂਦੀਆਂ ਹਨ। ਜਾਂ ਸਾਨੂੰ ਸਭ ਨੂੰ ਇਕ ਹੋ ਕੇ ਧੀਆਂ ਦਾ ਮਾਣ ਵਧਾਉਣਾ ਚਾਹੀਦਾ ਹੈ। ਸਾਨੂੰ ਸਭ ਨੂੰ ਰਲ-ਮਿਲ ਕੇ ਇਨ੍ਹਾਂ ਦੇ ਦੁੱਖ ਵੰਡਾਉਣੇ ਚਾਹੀਦੇ ਹਨ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 14: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਮਹਾਨ, ਖ਼ਾਬ, ਛੂਹਣਾ, ਦੁੱਖ ਵੰਡਾਉਣਾ, ਅਰਮਾਨ, ਫ਼ਰਮਾਨ।
Answer:
1. ਮਹਾਨ (ਬਹੁਤ ਵੱਡਾ) – ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਧਰਮ-ਗੁਰੂ ਸਨ।
2. ਖ਼ਾਬ (ਸੁਪਨਾ) – ਮੈਨੂੰ ਰਾਤੀਂ ਬੜਾ ਡਰਾਉਣਾ ਖ਼ਾਬ ਆਇਆ।
3. ਛੂਹਣਾ (ਨਾਲ ਲੱਗਣਾ, ਸਪਰਸ਼) – ਛੂਹਣ-ਛੁਹਾਈ ਦੀ ਖੇਡ ਵਿਚ ਮੀਢੀ ਦੇਣ ਵਾਲੇ ਬੱਚੇ ਦਾ ਕੰਮ ਦੂਜੇ ਨੂੰ ਛੂਹਣਾ ਹੁੰਦਾ ਹੈ।
4. ਦੁੱਖ ਵੰਡਾਉਣਾ (ਦੁੱਖ ਸਾਂਝਾ ਕਰਨਾ, ਹਮਦਰਦੀ ਕਰਨੀ) – ਇਸ ਪਰਉਪਕਾਰੀ ਬੰਦੇ ਨੇ ਹਰ ਦੀਨ-ਦੁਖੀ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ।
5. ਅਰਮਾਨ (ਇੱਛਾ) – ਮੇਰੇ ਮਨ ਦਾ ਅਰਮਾਨ ਹੈ ਕਿ ਮੈਂ ਸਾਲਾਨਾ ਇਮਤਿਹਾਨ ਵਿਚ ਸਾਰੀ ਕਲਾਸ ਵਿਚੋਂ ਫ਼ਸਟ ਰਹਾਂ।
6. ਫ਼ਰਮਾਨ (ਹੁਕਮ, ਕਥਨ) – ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ ਕਿ ਸਾਨੂੰ ਇਸਤਰੀ ਨੂੰ ਨੀਵਾਂ ਦਰਜਾ ਨਹੀਂ ਦੇਣਾ ਚਾਹੀਦਾ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 15: ਹੇਠ ਲਿਖੇ ਸ਼ਬਦਾਂ ਦੀਆਂ ਅਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਸ਼ਬਦ ਲਿਖੋ ਮਹਾਨ : ਸ਼ਾਨ ਅਸਮਾਨ : ……………… ਧਿਆਨ : ……………… ਦੁਰਕਾਰੋ : ……………… ਲਾਵਣ : ……………… ਵਧਾਈਏ : ………………
Answer:
ਮਹਾਨ : ਸ਼ਾਨ ਅਸਮਾਨ : ਮਹਾਨ ਧਿਆਨ : ਅਰਮਾਨ ਦੁਰਕਾਰੋ : ਮਾਰੋ ਲਾਵਣ : ਦਿਖਾਵਣ ਵਧਾਈਏ : ਵੰਡਾਈਏ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 16: ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ- ਧੀ : ਧੀਆਂ ਸੁਪਨਾ : ……………… ਰੌਣਕ : ……………… ਲੱਖ : ……………… ਹੁਨਰ : ……………… ਘਰ : ………………
Answer:
ਧੀ : ਧੀਆਂ ਸੁਪਨਾ : ਸੁਪਨੇ ਰੌਣਕ : ਰੌਣਕਾਂ ਲੱਖ : ਲੱਖਾਂ ਹੁਨਰ : ਹੁਨਰਾਂ ਘਰ : ਘਰਾਂ।
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 17: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ। ਅਸਮਾਨ, ਸ਼ਾਨ, ਮਹਾਨ, ਅਰਮਾਨ, ਧਿਆਨ, ਫ਼ਰਮਾਨ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
1. ਅਸਮਾਨ – आकाश – Sky
2. ਸ਼ਾਨ – शान – Dignity
3. ਮਹਾਨ – महान् – Great
4. ਅਰਮਾਨ – लालसा – Longing
5. ਧਿਆਨ – ध्यान – Attention
6. ਫ਼ਰਮਾਨ – आदेश – Command
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 18: ਪਾਠ-ਪੁਸਤਕ ਵਿਚੋਂ ਕਵਿਤਾ ਦਾ ਪਹਿਲਾ ਕਾਵਿ-ਟੋਟਾ (ਧੀਆਂ ਦੇ ਵਿੱਦਿਆ ਪੜ੍ਹ ਕੇ ਮਹਾਨ ਬਣਨ ਬਾਰੇ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਧੀਆਂ ਵਿੱਦਿਆ ਪੜ੍ਹ ਕੇ ਮਹਾਨ ਬਣ ਜਾਂਦੀਆਂ ਹਨ ਤੇ ਇਸ ਤਰ੍ਹਾਂ ਇਹ ਸਾਡੇ ਘਰਾਂ ਦੀ ਸ਼ਾਨ ਵਧਾਉਂਦੀਆਂ ਹਨ। ਇਹ ਇਰਾਦੇ ਦੀਆਂ ਬੜੀਆਂ ਪੱਕੀਆਂ ਹੁੰਦੀਆਂ ਹਨ। ਇਹ ਮਨ ਵਿਚ ਜੋ ਸੁਪਨੇ ਸਜਾਉਂਦੀਆਂ ਹਨ, ਉਨ੍ਹਾਂ ਨੂੰ ਪੂਰਾ ਕਰ ਕੇ ਦਿਖਾਉਂਦੀਆਂ ਹਨ।ਵਿੱਦਿਆ ਪੜ੍ਹ ਕੇ ਹੀ ਕਲਪਨਾ ਚਾਵਲਾ ਪੁਲਾੜਾਂ ਵਿਚ ਉੱਚੀਆਂ ਉਡਾਰੀਆਂ ਮਾਰਨ ਦੇ ਯੋਗ ਹੋਈ ਸੀ। ਇਸ ਤਰ੍ਹਾਂ ਧੀਆਂ ਵਿੱਦਿਆ ਪੜ੍ਹ ਕੇ ਮਹਾਨ ਬਣਦੀਆਂ ਹਨ ਤੇ ਘਰ ਦੀ ਸ਼ਾਨ ਨੂੰ ਵਧਾਉਂਦੀਆਂ ਹਨ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Free study material for Punjabi
Free Punjab Board Textbook Explanations: Class 7 Punjabi Punjabi Medium Chapter 14 ਮਹਾਨ ਧੀਆਂ
Textbook Solutions for Class 7 Punjabi Punjabi Medium Chapter 14 ਮਹਾਨ ਧੀਆਂ
Explore reliable textbook solutions for Punjabi Medium Chapter 14 ਮਹਾਨ ਧੀਆਂ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Mastering Theoretical and Practical Questions
Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.
FAQs
The complete and updated PSEB 7th Class Punjabi Solutions Chapter 14 ਮਹਾਨ ਧੀਆਂ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 14 ਮਹਾਨ ਧੀਆਂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 14 ਮਹਾਨ ਧੀਆਂ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 14 ਮਹਾਨ ਧੀਆਂ in both English and Hindi medium.
Yes, you can download the entire PSEB 7th Class Punjabi Solutions Chapter 14 ਮਹਾਨ ਧੀਆਂ in printable PDF format for offline study on any device.