PSEB 7th Class Agriculture Solutions Chapter 8 ਸਜਾਵਟੀ ਬੂਟੇ

Solutions for Class 7 Agriculture: Punjabi Medium Chapter 08 ਸਜਾਵਟੀ ਬੂਟੇ

Access comprehensive textbook solutions for Punjabi Medium Chapter 08 ਸਜਾਵਟੀ ਬੂਟੇ using the official curriculum guides for Class 7 Agriculture. Designed to align with the 2026-27 Punjab Board standards, these detailed answers help students reinforce core academic concepts.

Practice Class 7 Agriculture Solutions: Punjabi Medium Chapter 08 ਸਜਾਵਟੀ ਬੂਟੇ

Access the complete solution PDF for Class 7 Agriculture below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ: (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

Question 1: ਵੰਨਗੀ ਰੁੱਖ ਦੀ ਕੋਈ ਇੱਕ ਉਦਾਹਰਨ ਦਿਉ।

Answer:

ਪੈਗੋਡਾ, ਅਮਲਤਾਸ ਆਦਿ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਪੈਗੋਡਾ, ਅਮਲਤਾਸ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 2: ਖੁਸ਼ਬੂਦਾਰ ਫੁੱਲਾਂ ਵਾਲੇ ਕਿਸੇ ਇੱਕ ਦਰੱਖ਼ਤ ਦਾ ਨਾਮ ਦੱਸੋ।

Answer:

ਪੈਗੋਡਾ, ਸੋਨਚੰਪਾ, ਬੜਾ ਚੰਪਾ ਆਦਿ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਪੈਗੋਡਾ, ਸੋਨਚੰਪਾ, ਬੜਾ ਚੰਪਾ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 3: ਵਾੜ ਬਣਾਉਣ ਲਈ ਕਿਸੇ ਇੱਕ ਯੋਗ ਝਾੜੀ ਦਾ ਨਾਮ ਦੱਸੋ।

Answer:

ਕਾਮਨੀ, ਕੇਸ਼ੀਆ, ਪੀਲੀ ਕਨੇਰ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਕਾਮਨੀ, ਕੇਸ਼ੀਆ, ਪੀਲੀ ਕਨੇਰ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 4: ਦੋ ਫੁੱਲਦਾਰ ਝਾੜੀਆਂ ਦੇ ਨਾਮ ਦੱਸੋ।

Answer:

ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 5: ਖੁਸ਼ਬੂਦਾਰ ਫੁੱਲਾਂ ਵਾਲੀ ਝਾੜੀ ਦਾ ਨਾਮ ਲਿਖੋ।

Answer:

ਰਾਤ ਦੀ ਰਾਣੀ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਰਾਤ ਦੀ ਰਾਣੀ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 6: ਔਸ਼ਧੀ ਗੁਣਾਂ ਵਾਲੇ ਕਿਸੇ ਇਕ ਰੁੱਖ ਦੀ ਉਦਾਹਰਨ ਦਿਓ।

Answer:

ਅਰਜਨ, ਜਾਮਣ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਅਰਜਨ, ਜਾਮਣ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 7: ਪਰਦਾ ਕਰਨ ਲਈ ਕਿਸ ਵੇਲ ਦੀ ਵਰਤੋਂ ਕੀਤੀ ਜਾਂਦੀ ਹੈ?

Answer:

ਪਰਦਾ ਵੇਲ, ਗੋਲਡਨ ਸ਼ਾਵਰ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਪਰਦਾ ਵੇਲ, ਗੋਲਡਨ ਸ਼ਾਵਰ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 8: ਘਰਾਂ ਦੇ ਅੰਦਰ ਸਜਾਵਟ ਲਈ ਵਰਤੀ ਜਾਣ ਵਾਲੀ ਕਿਸੇ ਇੱਕ ਵੇਲ ਦਾ ਨਾਮ ਦੱਸੋ।

Answer:

ਮਨੀ ਪਲਾਂਟ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਮਨੀ ਪਲਾਂਟ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 9: ਗਰਮੀ ਵਾਲੇ ਕਿਸੇ ਇੱਕ ਮੌਸਮੀ ਫੁੱਲ ਦਾ ਨਾਮ ਲਿਖੋ।

Answer:

ਸੂਰਜਮੁਖੀ, ਦੁਪਹਿਰ ਖਿੜੀ, ਜ਼ੀਨੀਆ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਸੂਰਜਮੁਖੀ, ਦੁਪਹਿਰ ਖਿੜੀ, ਜ਼ੀਨੀਆ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 10: ਸਰਦੀ ਵਾਲੇ ਮੌਸਮੀ ਫੁੱਲਾਂ ਦਾ ਬੀਜ ਕਿਹੜੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ?

Answer:

ਸਤੰਬਰ ਦੇ ਅੱਧ ਵਿੱਚ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਸਤੰਬਰ ਦੇ ਅੱਧ ਵਿੱਚ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ

Question 11: ਛਾਂਦਾਰ ਰੁੱਖ ਦੇ ਕੀ ਗੁਣ ਹੋਣੇ ਚਾਹੀਦੇ ਹਨ?

Answer:

ਇਹਨਾਂ ਰੁੱਖਾਂ ਦਾ ਫੈਲਾਅ ਗੋਲ, ਛੱਤਰੀ ਨੁਮਾ ਤੇ ਪੱਤੇ ਸੰਘਣੇ ਹੋਣੇ ਚਾਹੀਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਇਹਨਾਂ ਰੁੱਖਾਂ ਦਾ ਫੈਲਾਅ ਗੋਲ, ਛੱਤਰੀ ਨੁਮਾ ਤੇ ਪੱਤੇ ਸੰਘਣੇ ਹੋਣੇ ਚਾਹੀਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 12: ਚਾਰ ਫੁੱਲਦਾਰ ਝਾੜੀਆਂ ਦੇ ਨਾਮ ਲਿਖੋ।

Answer:

ਚਾਈਨਾ ਰੋਜ਼, ਰਾਤ ਦੀ ਰਾਣੀ, ਪੀਲੀ ਕਨੇਰ, ਬੋਗਨਵਿਲੀਆ, ਚਾਂਦਨੀ ਆਦਿ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਚਾਈਨਾ ਰੋਜ਼, ਰਾਤ ਦੀ ਰਾਣੀ, ਪੀਲੀ ਕਨੇਰ, ਬੋਗਨਵਿਲੀਆ, ਚਾਂਦਨੀ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 13: ਵੇਲਾਂ ਨੂੰ ਕਿੱਥੇ ਲਗਾਇਆ ਜਾਂਦਾ ਹੈ?

Answer:

ਵੇਲਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਇਹਨਾਂ ਨੂੰ ਦੀਵਾਰਾਂ, ਰੁੱਖਾਂ, ਥਮਲਿਆਂ ਆਦਿ ਦੇ ਨੇੜੇ ਲਾਇਆ ਜਾਂਦਾ ਹੈ ਤਾਂਕਿ ਇਹਨਾਂ ਨੂੰ ਸਹਾਰੇ ਨਾਲ ਉੱਪਰ ਚੜ੍ਹਾਇਆ ਜਾ ਸਕੇ।

Exam Tips:

a) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 14: ਖੁਸ਼ਬੂਦਾਰ ਫੁੱਲਾਂ ਵਾਲੀਆਂ ਦੋ ਵੇਲਾਂ ਦੇ ਨਾਮ ਲਿਖੋ।

Answer:

ਚਮੇਲੀ, ਮਾਧਵੀ ਲਤਾ ਖ਼ੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਚਮੇਲੀ, ਮਾਧਵੀ ਲਤਾ ਖ਼ੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 15: ਸਜਾਵਟੀ ਝਾੜੀਆਂ ਦੇ ਕੀ ਗੁਣ ਹੁੰਦੇ ਹਨ?

Answer:

ਜਿੱਥੇ ਰੁੱਖ ਲਗਾਉਣ ਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਸੌਖੀਆਂ ਲਗ ਜਾਂਦੀਆਂ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਜਿੱਥੇ ਰੁੱਖ ਲਗਾਉਣ ਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਸੌਖੀਆਂ ਲਗ ਜਾਂਦੀਆਂ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 16: ਮੌਸਮੀ ਫੁੱਲ ਕਿਹੜੇ ਹੁੰਦੇ ਹਨ?

Answer:

ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 17: ਸੜਕਾਂ ਦੁਆਲੇ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ?

Answer:

ਇਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ਅਤੇ ਮਿੱਟੀ ਖੁਰਨ ਤੋਂ ਬਚਾਉਂਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਇਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ਅਤੇ ਮਿੱਟੀ ਖੁਰਨ ਤੋਂ ਬਚਾਉਂਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 18: ਉੱਚੀ ਵਾੜ ਤਿਆਰ ਕਰਨ ਲਈ ਕਿਹੋ ਜਿਹੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ?

Answer:

ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰਖ਼ਤ ਨੇੜੇ-ਨੇੜੇ ਲਗਾਏ ਜਾਂਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰਖ਼ਤ ਨੇੜੇ-ਨੇੜੇ ਲਗਾਏ ਜਾਂਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 19: ਸ਼ਿੰਗਾਰ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ?

Answer:

ਇਹ ਰੁੱਖ ਖ਼ੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਇਹ ਰੁੱਖ ਖ਼ੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 20: ਝਾੜੀਆਂ ਦੀ ਵਰਤੋਂ ਆਸਾਨੀ ਨਾਲ ਕਿੱਥੇ ਕੀਤੀ ਜਾ ਸਕਦੀ ਹੈ?

Answer:

ਜਿੱਥੇ ਰੁੱਖ ਲਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਵਰਤੋਂ ਆਸਾਨੀ ਨਾਲ ਹੋ ਜਾਂਦੀ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਜਿੱਥੇ ਰੁੱਖ ਲਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਵਰਤੋਂ ਆਸਾਨੀ ਨਾਲ ਹੋ ਜਾਂਦੀ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

Question 21: ਸਜਾਵਟੀ ਰੁੱਖਾਂ ਨੂੰ ਲਗਾਉਣ ਦੇ ਕੀ ਫ਼ਾਇਦੇ ਹਨ?

Answer:

1. ਸਜਾਵਟੀ ਰੁੱਖ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ।
2. ਸਜਾਵਟੀ ਰੁੱਖ ਮਿੱਟੀ ਖੁਰਨ ਤੋਂ ਵੀ ਰੋਕਦੇ ਹਨ।
3. ਰੁੱਖ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ।
4. ਰੁੱਖ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਵੀ ਸਹਾਇਕ ਹਨ।
5. ਕਈ ਰੁੱਖਾਂ ਦੇ ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਜਿਸ ਨਾਲ ਵਾਤਾਵਰਨ ਮਹਿਕ ਉਠਦਾ ਹੈ।
6. ਕਈ ਰੁੱਖ ਯਾਤਰੀਆਂ ਨੂੰ ਛਾਂ ਦਿੰਦੇ ਹਨ।

Exam Tips:

a) ਘੱਟੋ-ਘੱਟ ਚਾਰ-ਪੰਜ ਫ਼ਾਇਦੇ ਨੰਬਰ ਲਗਾ ਕੇ ਲਿਖੋ।
b) ਸੁੰਦਰਤਾ, ਮਿੱਟੀ ਦਾ ਖੁਰਨਾ ਰੁਕਣਾ ਅਤੇ ਛਾਂ ਵਾਲੇ ਬਿੰਦੂ ਜ਼ਰੂਰ ਦਿਓ।

 

Question 22: ਸਜਾਵਟੀ ਝਾੜੀਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?

Answer:

ਸਜਾਵਟੀ ਝਾੜੀਆਂ ਦੀ ਚੋਣ ਲਈ ਕਿਸਮਾਂ ਇਸ ਤਰ੍ਹਾਂ ਹਨ-
ਫੁੱਲਦਾਰ ਝਾੜੀਆਂ-ਰਾਤ ਦੀ ਰਾਣੀ, ਚਾਈਨਾ ਰੋਜ਼, ਬੋਗਨਵਿਲੀਆ, ਚਾਂਦਨੀ, ਪੀਲੀ ਕਨੇਰ ਆਦਿ।
ਵਾੜ ਬਣਾਉਣ ਵਾਲੀਆਂ ਝਾੜੀਆਂ-ਅਲੀਅਰ, ਕਾਮਨੀ, ਕਲੈਰੋਡੈਂਡਰੋਨ, ਪੀਲੀ ਕਨੇਰ, ਕੇਸ਼ੀਆ ਆਦਿ।
ਭੌਂ-ਕੱਜਣੀਆਂ (ਜ਼ਮੀਨ ਢੱਕਣ ਵਾਲੀਆਂ) ਝਾੜੀਆਂ-ਲੈਂਟਾਨਾ।
ਸੁੰਦਰ ਪੱਤਿਆਂ ਵਾਲੀਆਂ ਝਾੜੀਆਂ-ਮੁਸੈਂਡਾ, ਯੂਫੋਰਬੀਆ, ਐਕਲੀਫਾ ਆਦਿ।
ਦੀਵਾਰਾਂ ਨੇੜੇ ਲਾਉਣ ਵਾਲੀਆਂ ਝਾੜੀਆਂ-ਟੀਕੋਮਾ, ਐਕਲੀਫਾ ਆਦਿ।
ਇਸ ਤਰ੍ਹਾਂ ਉਪਰੋਕਤ ਕਿਸਮਾਂ ਵਿਚੋਂ ਆਪਣੀ ਲੋੜ ਅਨੁਸਾਰ ਝਾੜੀਆਂ ਦੀ ਚੋਣ ਕਰ ਲਈ ਜਾਂਦੀ ਹੈ।

Exam Tips:

a) ਝਾੜੀਆਂ ਦੀਆਂ ਪੰਜ ਕਿਸਮਾਂ (ਫੁੱਲਦਾਰ, ਵਾੜ ਵਾਲੀਆਂ, ਭੌਂ-ਕੱਜਣੀਆਂ, ਸੁੰਦਰ ਪੱਤਿਆਂ ਵਾਲੀਆਂ, ਦੀਵਾਰਾਂ ਨੇੜੇ) ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਹਰ ਕਿਸਮ ਨਾਲ ਇੱਕ-ਦੋ ਝਾੜੀਆਂ ਦੇ ਨਾਂ ਜ਼ਰੂਰ ਦਿਓ।

 

Question 23: ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਕਿਵੇਂ ਕੀਤੀ ਜਾਂਦੀ ਹੈ?

Answer:

ਵੇਲਾਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ –
1. ਧੁੱਪ ਵਾਲੇ ਸਥਾਨਾਂ ਲਈ-ਬੋਗਨਵਿਲੀਆ, ਝੁਮਕਾ ਵੇਲ, ਲਸਣ ਵੇਲ, ਗੋਲਡਨ ਸ਼ਾਵਰ ਆਦਿ।
2. ਵਾੜ ਬਣਾਉਣ ਲਈ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ।
3. ਘਰ ਅੰਦਰ ਰੱਖਣ ਲਈ-ਮਨੀ ਪਲਾਂਟ ਆਦਿ।
4. ਹਲਕੀਆਂ ਵੇਲਾਂ-ਲੋਨੀਸੋਰਾ, ਮਿੱਠੀ ਮਟਰੀ ਆਦਿ।
5. ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ।
6. ਗਮਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਵੇਲਾਂ-ਬੋਗਨਵਿਲੀਆ ਆਦਿ।
7. ਪਰਦਾ ਕਰਨ ਲਈ-ਪਰਦਾ ਵੇਲ, ਗੋਲਡਨ ਸ਼ਾਵਰ ਆਦਿ।
8. ਭਾਰੀ ਵੇਲਾਂ-ਬਿਗਨੋਨੀਆ, ਬੋਗਨਵਿਲੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ।
ਨੋਟ: ਭਾਰੀ ਵੇਲਾਂ ਦੀ ਸੂਚੀ ਪਾਠ-ਪੁਸਤਕ ਅਨੁਸਾਰ ਵੱਖ-ਵੱਖ ਥਾਂਵਾਂ ਉੱਤੇ ਵੱਖਰੀ ਦਿੱਤੀ ਗਈ ਹੈ; ਪ੍ਰੀਖਿਆ ਵਿਚ ਪਾਠ-ਪੁਸਤਕ ਅਨੁਸਾਰ ਹੀ ਉੱਤਰ ਲਿਖੋ।

Exam Tips:

a) ਥਾਂ ਅਨੁਸਾਰ ਵੇਲਾਂ ਦੀ ਸੂਚੀ ਬਣਾਓ: ਧੁੱਪ, ਵਾੜ, ਘਰ ਅੰਦਰ, ਗਮਲੇ, ਪਰਦਾ ਆਦਿ।
b) ਹਰ ਥਾਂ ਲਈ ਘੱਟੋ-ਘੱਟ ਇੱਕ ਵੇਲ ਦਾ ਨਾਂ ਲਿਖਣਾ ਨਾ ਭੁੱਲੋ।

 

Question 24: ਮੌਸਮੀ ਫੁੱਲਾਂ ਨੂੰ ਮੌਸਮ ਦੇ ਆਧਾਰ ਤੇ ਵੰਡ ਕਰੋ।

Answer:

ਮੌਸਮ ਦੇ ਹਿਸਾਬ ਨਾਲ ਫੁੱਲਾਂ ਦੀ ਵੰਡ ਇਸ ਤਰ੍ਹਾਂ ਹੈ –
1. ਗਰਮੀ ਰੁੱਤ ਦੇ ਫੁੱਲ-ਇਨ੍ਹਾਂ ਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਚਾਰ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ। ਇਸ ਮੌਸਮ ਦੇ ਮੁੱਖ ਫੁੱਲ ਹਨ- ਕੋਚੀਆ, ਜ਼ੀਨੀਆ, ਗੇਲਾਰਡੀਆ, ਦੁਪਹਿਰ ਖਿੜੀ, ਗੋਮਫਰੀਨਾ ਆਦਿ।
2. ਬਰਸਾਤ ਰੁੱਤ ਦੇ ਫੁੱਲ-ਇਨ੍ਹਾਂ ਦੀ ਜੂਨ ਦੇ ਪਹਿਲੇ ਹਫ਼ਤੇ ਬੀਜਾਈ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ। ਬਾਲਸਮ, ਕੁੱਕੜ ਕਲਗੀ ਇਸ ਮੌਸਮ ਦੇ ਫੁੱਲ ਹਨ।
3. ਸਰਦੀ ਰੁੱਤ ਦੇ ਫੁੱਲ-ਇਹਨਾਂ ਨੂੰ ਸਤੰਬਰ ਦੇ ਅੱਧ ਵਿੱਚ ਬੀਜਿਆ ਜਾਂਦਾ ਹੈ ਅਤੇ ਪਨੀਰੀ ਅਕਤੂਬਰ ਦੇ ਅੱਧ ਵਿਚ ਤਿਆਰ ਹੋ ਜਾਂਦੀ ਹੈ। ਇਸ ਰੁੱਤ ਦੇ ਫੁੱਲ ਹਨ-ਕੈਲੇਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ।

Exam Tips:

a) ਤਿੰਨ ਮੌਸਮਾਂ (ਗਰਮੀ, ਬਰਸਾਤ, ਸਰਦੀ) ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਹਰ ਮੌਸਮ ਦੀ ਬੀਜਾਈ ਦਾ ਸਮਾਂ ਅਤੇ ਦੋ-ਤਿੰਨ ਫੁੱਲਾਂ ਦੇ ਨਾਂ ਯਾਦ ਰੱਖੋ।

 

Question 25: ਸਜਾਵਟੀ ਰੁੱਖਾਂ ਦੀ ਚੋਣ ਕਿਹੜੇ-ਕਿਹੜੇ ਮਕਸਦ ਲਈ ਕੀਤੀ ਜਾਂਦੀ ਹੈ? ਉਦਾਹਰਨਾਂ ਸਹਿਤ ਲਿਖੋ।

Answer:

ਸਜਾਵਟੀ ਰੁੱਖਾਂ ਦੀ ਚੋਣ ਹੇਠ ਲਿਖੇ ਮਕਸਦਾਂ ਲਈ ਕੀਤੀ ਜਾਂਦੀ ਹੈ –
ਛਾਂ ਲਈ-ਇਹਨਾਂ ਰੁੱਖਾਂ ਦਾ ਫੈਲਾਅ ਗੋਲ ਅਤੇ ਪੱਤੇ ਸੰਘਣੇ ਅਤੇ ਛਾਂ ਦੇਣ ਵਾਲੇ ਹੁੰਦੇ ਹਨ। ਇਹਨਾਂ ਦੀ ਉਦਾਹਰਨ ਹੈ-ਨਿੰਮ, ਸਤਪੱਤੀਆ, ਪਿੱਪਲ, ਪਿਲਕਣ ਆਦਿ।
ਸ਼ਿੰਗਾਰ ਲਈ-ਇਹ ਰੁੱਖ ਖ਼ੂਬਸੂਰਤ ਫੁੱਲਾਂ ਲਈ ਲਗਾਏ ਜਾਂਦੇ ਹਨ, ਜਿਵੇਂ ਕਚਨਾਰ, ਨੀਲੀ ਗੁਲਮੋਹਰ, ਲਾਲ ਗੁਲਮੋਹਰ ਆਦਿ।
ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ-ਇਹ ਰੁੱਖ ਛਾਂ ਅਤੇ ਸ਼ਿੰਗਾਰ ਦੋਵੇਂ ਮਕਸਦਾਂ ਲਈ ਲਗਾਏ ਜਾਂਦੇ ਹਨ। ਉਦਾਹਰਨ-ਅਮਲਤਾਸ, ਡੇਕ, ਪਿਲਕਣ, ਸਿਲਵਰ ਓਕ ਆਦਿ।
ਵਾੜ ਦੇ ਤੌਰ ਤੇ ਲਗਾਏ ਜਾਣ ਵਾਲੇ ਰੁੱਖ-ਇਹਨਾਂ ਦਾ ਮਕਸਦ ਉੱਚੀ ਵਾੜ ਤਿਆਰ ਕਰਨਾ ਹੈ ਇਹ ਮੁੱਖ ਫ਼ਸਲ ਨੂੰ ਤੇਜ਼ ਹਵਾ ਤੋਂ ਬਚਾਉਂਦੇ ਹਨ। ਇਹਨਾਂ ਨੂੰ ਨੇੜੇ-ਨੇੜੇ ਲਗਾਇਆ ਜਾਂਦਾ ਹੈ ਤੇ ਇਹ ਪਰਦੇ ਦਾ ਰੂਪ ਧਾਰ ਲੈਂਦੇ ਹਨ। ਉਦਾਹਰਨ ਸਿਲਵਰ ਓਕ, ਸਫ਼ੈਦਾ, ਪਾਪਲਰ, ਅਸ਼ੋਕਾ ਆਦਿ। ਹਵਾ ਪ੍ਰਦੂਸ਼ਣ ਦੀ ਰੋਕ ਲਈ-ਕਾਰਖ਼ਾਨਿਆਂ ਵਿਚੋਂ ਨਿਕਲਦਾ ਧੂੰਆਂ ਤੇ ਰਸਾਇਣਿਕ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ। ਇਸ ਲਈ ਇਸ ਮਕਸਦ ਲਈ ਪੱਤਝੜੀ ਰੁੱਖ, ਜਿਹਨਾਂ ਦੇ ਪੱਤੇ ਮੋਟੇ ਅਤੇ ਚਮਕਦਾਰ ਹੋਣ, ਲਗਾਏ ਜਾਂਦੇ ਹਨ, ਜਿਵੇਂ ਸ਼ਹਿਤੂਤ, ਪਾਪਲਰ, ਪੈਗੋਡਾ ਆਦਿ।
ਖ਼ੁਸ਼ਬੂਦਾਰ ਫੁੱਲਾਂ ਲਈ-ਇਹਨਾਂ ਦੇ ਫੁੱਲ ਵਧੀਆ ਖੁਸ਼ਬੂ ਦਿੰਦੇ ਹਨ ਤੇ ਮਾਹੌਲ ਨੂੰ ਵਧੀਆ ਕਰਦੇ ਹਨ। ਇਹਨਾਂ ਨੂੰ ਮੰਦਰ, ਗੁਰਦੁਆਰਿਆਂ ਵਿਚ ਲਗਾਇਆ ਜਾਂਦਾ ਹੈ; ਜਿਵੇਂ-ਪੈਗੋਡਾ, ਸੋਨਚੰਪਾ, ਬੜਾਚੰਪਾ।
ਔਸ਼ਧੀ ਗੁਣ ਵਾਲੇ ਰੁੱਖ-ਇਹ ਦਵਾਈ ਵਾਲੇ ਰੁੱਖ ਹਨ। ਇਹਨਾਂ ਦੀਆਂ ਉਦਾਹਰਨਾਂ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ।

Exam Tips:

a) ਮਕਸਦ (ਛਾਂ, ਸ਼ਿੰਗਾਰ, ਸੜਕ, ਵਾੜ, ਹਵਾ ਪ੍ਰਦੂਸ਼ਣ, ਖ਼ੁਸ਼ਬੂ, ਔਸ਼ਧੀ) ਹਰ ਇੱਕ ਨੂੰ ਵੱਖਰੀ ਸਤਰ ਵਿਚ ਲਿਖੋ।
b) ਹਰ ਮਕਸਦ ਨਾਲ ਪਾਠ ਵਿਚੋਂ ਇੱਕ ਉਦਾਹਰਨ (ਜਿਵੇਂ ਛਾਂ ਲਈ ਨਿੰਮ) ਜ਼ਰੂਰ ਦਿਓ।

 

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 26: ਕੰਢਿਆਂ ਦੀ ਸਹਾਇਤਾ ਨਾਲ ਉੱਪਰ ਚੜ੍ਹਨ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ।

Answer:

ਗੁਲਾਬ ਅਤੇ ਬੋਗਨਵਿਲੀਆ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਗੁਲਾਬ ਅਤੇ ਬੋਗਨਵਿਲੀਆ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 27: ਖ਼ੁਸ਼ਬੂ ਲਈ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ।

Answer:

ਜੈਸਮੀਨ, ਮਾਧਵੀ ਲਤਾ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਜੈਸਮੀਨ, ਮਾਧਵੀ ਲਤਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 28: ਹਲਕੇ ਜਾਮਣੀ ਰੰਗ ਦੇ ਘੰਟੀਆਂ ਵਰਗੇ ਫੁੱਲ ਕਿਸ ਵੇਲੇ ਦੇ ਹੁੰਦੇ ਹਨ?

Answer:

ਐਡੀਨਕੋਲਾਈਮਾ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਐਡੀਨਕੋਲਾਈਮਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 29: ਭੱਦੀਆਂ ਥਾਂਵਾਂ ਨੂੰ ਢੱਕਣ ਵਾਸਤੇ ਕਿਹੜੀ ਵੇਲ ਲਗਾਈ ਜਾਂਦੀ ਹੈ?

Answer:

ਆਰਿਸਟੋਲੋਚੀਆ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਆਰਿਸਟੋਲੋਚੀਆ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 30: ਮਾਧਵੀ ਲਤਾ ਵੇਲ ਦੇ ਫੁੱਲ ਕਿਸ ਰੰਗ ਦੇ ਹੁੰਦੇ ਹਨ?

Answer:

ਚਿੱਟੇ ਰੰਗ ਦੇ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਚਿੱਟੇ ਰੰਗ ਦੇ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 31: ਗੋਲਡਨ ਸ਼ਾਵਰ ਵੇਲ ਨੂੰ ਕਿਸ ਰੰਗ ਦੇ ਫੁੱਲ ਲੱਗਦੇ ਹਨ?

Answer:

ਸੰਤਰੀ ਰੰਗ ਦੇ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਸੰਤਰੀ ਰੰਗ ਦੇ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 32: ਪਰਦੇ ਦਾ ਪ੍ਰਭਾਵ ਪਾਉਣ ਵਾਲੀ ਕਿਹੜੀ ਵੇਲ ਹੁੰਦੀ ਹੈ?

Answer:

ਵਰਨੋਨੀਆ (ਪਰਦਾ ਵੇਲ)।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਵਰਨੋਨੀਆ (ਪਰਦਾ ਵੇਲ)।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 33: ਛਾਂਦਾਰ-ਜਗ੍ਹਾ ਲਈ ਕਿਸ ਵੇਲ ਦੀ ਚੋਣ ਠੀਕ ਰਹਿੰਦੀ ਹੈ?

Answer:

ਫਾਈਕਸ ਰੈਪਨਸ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਫਾਈਕਸ ਰੈਪਨਸ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 34: ਪੱਤੇ ਝਾੜਨ ਵਾਲੀਆਂ ਵੇਲਾਂ ਕਿਸ ਮਹੀਨੇ ਲਗਾਈਆਂ ਜਾਂਦੀਆਂ ਹਨ?

Answer:

ਜਨਵਰੀ-ਫਰਵਰੀ ਵਿਚ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਜਨਵਰੀ-ਫਰਵਰੀ ਵਿਚ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 35: ਧੁੱਪ ਵਾਲੀ ਜਗ੍ਹਾ ਤੇ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ।

Answer:

ਗੋਲਡਨ ਸ਼ਾਵਰ, ਝੁਮਕਾ ਵੇਲ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਗੋਲਡਨ ਸ਼ਾਵਰ, ਝੁਮਕਾ ਵੇਲ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 36: ਝੁਮਕਾ ਵੇਲ ਨੂੰ ਹੋਰ ਕੀ ਕਹਿੰਦੇ ਹਨ?

Answer:

ਰੰਗੁਨ ਕਰੀਪਰ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਰੰਗੁਨ ਕਰੀਪਰ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 37: ਵਾਜਾ ਵੇਲ ਕਿਹੜੀ ਹੈ?

Answer:

ਕੈਂਪਸਿਸ ਗਰੈਂਡੀਫਲੋਰਾ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਕੈਂਪਸਿਸ ਗਰੈਂਡੀਫਲੋਰਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 38: ਬਿਨਾਂ ਸਹਾਰੇ ਉਗਾਈ ਜਾਣ ਵਾਲੀ ਕਿਸੇ ਵੇਲ ਦਾ ਨਾਂ ਦੱਸੋ।

Answer:

ਵਾਜਾ ਵੇਲ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਵਾਜਾ ਵੇਲ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 39: ਕਲੈਰੋਡੈਂਡਰੋਨ ਵੇਲ ਕਿਸ ਕੰਮ ਆਉਂਦੀ ਹੈ?

Answer:

ਛਾਂਦਾਰ ਜਗ੍ਹਾ ਲਈ ਅਤੇ ਵਾੜ ਲਾਉਣ ਦੇ ਕੰਮ ਆਉਂਦੀ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਛਾਂਦਾਰ ਜਗ੍ਹਾ ਲਈ ਅਤੇ ਵਾੜ ਲਾਉਣ ਦੇ ਕੰਮ ਆਉਂਦੀ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 40: ਗੋਲਡਨ ਸ਼ਾਵਰ ਵੇਲ ਕਿਸ ਕੰਮ ਆਉਂਦੀ ਹੈ?

Answer:

ਧੁੱਪ ਵਾਲੀ ਜਗ੍ਹਾ ਲਈ, ਪਰਦਾ ਵੇਲ ਅਤੇ ਮੌਸਮੀ ਵੇਲਾਂ ਦੇ ਰੂਪ ਵਿਚ ਕੰਮ ਆਉਂਦੀ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਧੁੱਪ ਵਾਲੀ ਜਗ੍ਹਾ ਲਈ, ਪਰਦਾ ਵੇਲ ਅਤੇ ਮੌਸਮੀ ਵੇਲਾਂ ਦੇ ਰੂਪ ਵਿਚ ਕੰਮ ਆਉਂਦੀ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 41: ਭਾਰੀਆਂ ਵੇਲਾਂ ਦੇ ਨਾਂ ਦੱਸੋ।

Answer:

ਬਿਗਨੋਨੀਆ, ਝੁਮਕਾ ਵੇਲ, ਗੋਲਡਨ ਸ਼ਾਵਰ।
ਨੋਟ: ਭਾਰੀ ਵੇਲਾਂ ਦੀ ਸੂਚੀ ਪਾਠ-ਪੁਸਤਕ ਅਨੁਸਾਰ ਵੱਖ-ਵੱਖ ਥਾਂਵਾਂ ਉੱਤੇ ਵੱਖਰੀ ਦਿੱਤੀ ਗਈ ਹੈ; ਪ੍ਰੀਖਿਆ ਵਿਚ ਪਾਠ-ਪੁਸਤਕ ਅਨੁਸਾਰ ਹੀ ਉੱਤਰ ਲਿਖੋ।

Exam Tips:

a) ਪਾਠ-ਪੁਸਤਕ ਅਨੁਸਾਰ ਉੱਤਰ: ਬਿਗਨੋਨੀਆ, ਝੁਮਕਾ ਵੇਲ, ਗੋਲਡਨ ਸ਼ਾਵਰ।
b) ਸਿਰਫ਼ ਵੇਲਾਂ ਦੇ ਨਾਂ ਲਿਖੋ।

 

Question 42: ਪਰਦਾ ਵੇਲਾਂ ਕਿਹੜੀਆਂ ਹਨ?

Answer:

ਗੋਲਡਨ ਸ਼ਾਵਰ, ਵਰਨੋਨੀਆ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਗੋਲਡਨ ਸ਼ਾਵਰ, ਵਰਨੋਨੀਆ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 43: ਅੰਦਰੂਨੀ ਸਜਾਵਟ ਲਈ ਵਰਤੀਆਂ ਜਾਂਦੀਆਂ ਵੇਲਾਂ ਦੇ ਨਾਂ ਦੱਸੋ।

Answer:

ਐਸਪੈਰੇਗਸ ਸਿਨਗੋਨੀਅਮ, ਮਨੀ ਪਲਾਂਟ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਐਸਪੈਰੇਗਸ ਸਿਨਗੋਨੀਅਮ, ਮਨੀ ਪਲਾਂਟ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 44: ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ?

Answer:

ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਵਿਚ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਵਿਚ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 45: ਪਤਝੜ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ?

Answer:

ਜਨਵਰੀ-ਫਰਵਰੀ ਵਿਚ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਜਨਵਰੀ-ਫਰਵਰੀ ਵਿਚ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 46: ਸਾਰਾ ਸਾਲ ਹਰੀ-ਭਰੀ ਰਹਿਣ ਵਾਲੀ ਵੇਲ ਦਾ ਨਾਂ ਦੱਸੋ।

Answer:

ਵਰਨੋਨੀਆ, ਫਾਈਕਸ ਰੈਪਨਸ।

Exam Tips:

a) ਇਸ ਦਾ ਉੱਤਰ ਯਾਦ ਰੱਖੋ: ਵਰਨੋਨੀਆ, ਫਾਈਕਸ ਰੈਪਨਸ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।

 

Question 47: ਕੈਂਪਸਿਸ ਗਰੈਂਡੀਫਲੋਰਾ ਨੂੰ ਵਾਜਾ ਵੇਲ ਕਿਉਂ ਕਹਿੰਦੇ ਹਨ?

Answer:

ਇਸ ਦੇ ਫੁੱਲ ਵਾਜਿਆਂ ਵਰਗੇ ਹੁੰਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਇਸ ਦੇ ਫੁੱਲ ਵਾਜਿਆਂ ਵਰਗੇ ਹੁੰਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 48: ਵਰਨੋਨੀਆ ਨੂੰ ਪਰਦਾ ਵੇਲ ਕਿਉਂ ਕਹਿੰਦੇ ਹਨ?

Answer:

ਕਿਉਂਕਿ ਇਸ ਨੂੰ ਜਦੋਂ ਬਰਾਂਡੇ ਵਿਚ ਲਾਇਆ ਜਾਂਦਾ ਹੈ, ਤਾਂ ਪਰਦੇ ਵਾਂਗ ਪ੍ਰਭਾਵ ਪੈਂਦਾ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਕਿਉਂਕਿ ਇਸ ਨੂੰ ਜਦੋਂ ਬਰਾਂਡੇ ਵਿਚ ਲਾਇਆ ਜਾਂਦਾ ਹੈ, ਤਾਂ ਪਰਦੇ ਵਾਂਗ ਪ੍ਰਭਾਵ ਪੈਂਦਾ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 49: ਵੇਲਾਂ ਕਿਸ ਨੂੰ ਆਖਦੇ ਹਨ?

Answer:

ਵੇਲਾਂ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦਾ ਤਣਾ ਕਮਜ਼ੋਰ ਹੁੰਦਾ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਵੇਲਾਂ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦਾ ਤਣਾ ਕਮਜ਼ੋਰ ਹੁੰਦਾ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 50: ਕੰਧਾਂ, ਦਰੱਖ਼ਤਾਂ ਆਦਿ ਤੇ ਚੜ੍ਹਨ ਲਈ ਵੇਲਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ?

Answer:

ਇਸ ਕੰਮ ਲਈ ਵੇਲਾਂ ਆਪਣੇ ਕੰਢਿਆਂ, ਟੈਂਡਰਿਲ ਅਤੇ ਜੜ੍ਹਾਂ ਦੀ ਸਹਾਇਤਾ ਲੈਂਦੀਆਂ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਇਸ ਕੰਮ ਲਈ ਵੇਲਾਂ ਆਪਣੇ ਕੰਢਿਆਂ, ਟੈਂਡਰਿਲ ਅਤੇ ਜੜ੍ਹਾਂ ਦੀ ਸਹਾਇਤਾ ਲੈਂਦੀਆਂ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 51: ਵੇਲਾਂ ਕਿਸ ਪ੍ਰਕਾਰ ਦੀ ਮਿੱਟੀ ਵਿਚ ਉਗਾਈਆਂ ਜਾਣੀਆਂ ਚਾਹੀਦੀਆਂ ਹਨ?

Answer:

ਉਪਜਾਉ ਅਤੇ ਪਾਣੀ ਨੂੰ ਦੇਰ ਤਕ ਸਮਾ ਕੇ ਰੱਖਣ ਵਾਲੀ ਕਿਸੇ ਵੀ ਜ਼ਮੀਨ ਵਿਚ ਵੇਲਾਂ ਨੂੰ ਲਗਾਇਆ ਜਾ ਸਕਦਾ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਉਪਜਾਉ ਅਤੇ ਪਾਣੀ ਨੂੰ ਦੇਰ ਤਕ ਸਮਾ ਕੇ ਰੱਖਣ ਵਾਲੀ ਕਿਸੇ ਵੀ ਜ਼ਮੀਨ ਵਿਚ ਵੇਲਾਂ ਨੂੰ ਲਗਾਇਆ ਜਾ ਸਕਦਾ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 52: ਵੇਲਾਂ ਲਾਉਣ ਲਈ ਕਿਸ ਆਕਾਰ ਦੇ ਟੋਏ ਪੁੱਟਣੇ ਚਾਹੀਦੇ ਹਨ?

Answer:

ਵੇਲਾਂ ਲਾਉਣ ਲਈ 60 ਸੈਂ. ਮੀ. ਚੌੜੇ, ਲੰਬੇ ਅਤੇ ਡੂੰਘੇ ਟੋਏ ਪੁੱਟਣੇ ਚਾਹੀਦੇ ਹਨ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਵੇਲਾਂ ਲਾਉਣ ਲਈ 60 ਸੈਂ. ਮੀ. ਚੌੜੇ, ਲੰਬੇ ਅਤੇ ਡੂੰਘੇ ਟੋਏ ਪੁੱਟਣੇ ਚਾਹੀਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 53: ਵੇਲਾਂ ਦੀਆਂ ਸੁੱਕੀਆਂ ਅਤੇ ਬਿਮਾਰ ਟਾਹਣੀਆਂ ਨੂੰ ਕਿਉਂ ਕੱਟਦੇ ਰਹਿਣਾ ਚਾਹੀਦਾ ਹੈ?

Answer:

ਵੇਲਾਂ ਚੰਗੀ ਤਰ੍ਹਾਂ ਫਲ-ਫੁੱਲ ਸਕਣ ਇਸ ਲਈ ਸੁੱਕੀਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਕੱਟ ਦੇਣੀਆਂ ਚਾਹੀਦੀਆਂ ਹਨ।

Exam Tips:

a) ਕਾਰਨ ਲਿਖੋ: ਵੇਲਾਂ ਚੰਗੀ ਤਰ੍ਹਾਂ ਫਲ-ਫੁੱਲ ਸਕਣ।
b) ਸੁੱਕੀਆਂ ਅਤੇ ਬਿਮਾਰ, ਦੋਵੇਂ ਕਿਸਮ ਦੀਆਂ ਟਾਹਣੀਆਂ ਦਾ ਜ਼ਿਕਰ ਕਰੋ।

 

Question 54: ਬਿਊਮੋਨਸੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਇਸ ਨੂੰ ਮਾਰਚ ਮਹੀਨੇ ਵਿਚ ਵੱਡੇ, ਚਿੱਟੇ ਰੰਗ ਦੇ ਫੁੱਲ ਪੈਂਦੇ ਹਨ। ਇਸ ਵੇਲ ਨੂੰ ਦਰੱਖ਼ਤਾਂ ਤੇ ਚੜ੍ਹਾਇਆ ਜਾਂਦਾ ਹੈ। ਇਸ ਨੂੰ ਬੀਜ ਜਾਂ ਕਲਮ ਰਾਹੀਂ ਉਗਾਇਆ ਜਾ ਸਕਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਮਾਰਚ, ਚਿੱਟੇ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 55: ਐਡੀਨਕੋਲਾਈਮਾ ਅਤੇ ਐਂਟੀਗੋਨੋਨ ਵੇਲਾਂ ਦੇ ਫੁੱਲਾਂ ਦੀ ਤੁਲਨਾ ਕਰੋ।

Answer:

ਐਡੀਨਕੋਲਾਈਮਾ ਦੇ ਫੁੱਲ ਨਵੰਬਰ ਵਿਚ ਹਲਕੇ ਜਾਮਨੀ ਰੰਗ ਦੇ ਘੰਟੀਆਂ ਵਰਗੇ ਹੁੰਦੇ ਹਨ। ਐਂਟੀਗੋਨੋਨ ਦੇ ਫੁੱਲ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਹੁੰਦੇ ਹਨ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਨਵੰਬਰ, ਜਾਮਨੀ, ਸਤੰਬਰ, ਮਾਰਚ, ਚਿੱਟੇ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 56: ਆਰਿਸਟੋਲੋਚੀਆ ਵੇਲ ਦੇ ਫੁੱਲ ਕਿਸ ਪ੍ਰਕਾਰ ਦੇ ਹੁੰਦੇ ਹਨ?

Answer:

ਇਸ ਦੇ ਫੁੱਲ ਸਤੰਬਰ ਵਿਚ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਵਿਚਕਾਰ ਜਾਮਣੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਸਤੰਬਰ, ਚਿੱਟੇ, ਜਾਮਣੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 57: ਉੱਚੀਆਂ ਇਮਾਰਤਾਂ ਦੀ ਸਜਾਵਟ ਵਾਸਤੇ ਆਮ ਤੌਰ ‘ ਤੇ ਕਿਹੜੀ ਵੇਲ ਲਗਾਈ ਜਾਂਦੀ ਹੈ?

Answer:

ਬਿਗਨੋਨੀਆ ਵੇਲ ਨੂੰ ਉੱਚੀਆਂ ਇਮਾਰਤਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ। ਇਹ ਹਮੇਸ਼ਾਂ ਹੀ ਹਰੀ ਰਹਿੰਦੀ ਹੈ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਬਿਗਨੋਨੀਆ ਵੇਲ ਨੂੰ ਉੱਚੀਆਂ ਇਮਾਰਤਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ। ਇਹ ਹਮੇਸ਼ਾਂ ਹੀ ਹਰੀ ਰਹਿੰਦੀ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 58: ਬੋਗਨਵਿਲੀਆ ਵੇਲ ਦੀਆਂ ਕਿਸਮਾਂ ਦੇ ਨਾਂ ਦੱਸੋ।

Answer:

ਬੋਗਨਵਿਲੀਆ ਵੇਲ ਦੀਆਂ ਕਿਸਮਾਂ ਹਨ-ਵਿਜੇ, ਪਾਰਥਾ, ਗਲੈਬਰਾ ਅਤੇ ਸੁਭਰਾ।

Exam Tips:

a) ਪਾਠ ਦਾ ਇਹ ਤੱਥ ਯਾਦ ਰੱਖੋ: ਬੋਗਨਵਿਲੀਆ ਵੇਲ ਦੀਆਂ ਕਿਸਮਾਂ ਹਨ-ਵਿਜੇ, ਪਾਰਥਾ, ਗਲੈਬਰਾ ਅਤੇ ਸੁਭਰਾ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 59: ਐਡੀਨਕੋਲਾਈਮਾ (ਲਸਣ ਵੇਲ) ਬਾਰੇ ਕੀ ਜਾਣਦੇ ਹੋ?

Answer:

ਇਸ ਨੂੰ ਨਵੰਬਰ ਵਿਚ ਜਾਮਨੀ ਰੰਗ ਦੇ ਘੰਟੀਆਂ ਵਰਗੇ ਫੁੱਲ ਲੱਗਦੇ ਹਨ। ਇਸ ਦੇ ਪੱਤਿਆਂ ਨੂੰ ਰਗੜਨ ਤੇ ਲਸਣ ਦੀ ਮਹਿਕ ਆਉਂਦੀ ਹੈ। ਪੱਤੇ ਸਾਫ਼ ਤੇ ਚਮਕਦਾਰ ਹੁੰਦੇ ਹਨ। ਇਸ ਨੂੰ ਕਲਮਾਂ ਰਾਹੀਂ ਵਧਾਇਆ ਜਾ ਸਕਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਨਵੰਬਰ, ਜਾਮਨੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 60: ਵਾਜਾ ਵੇਲ ਬਾਰੇ ਕੀ ਜਾਣਦੇ ਹੋ?

Answer:

ਇਸ ਨੂੰ ਕੈਂਪਸਿਸ ਗਰੈਂਡੀਫਲੋਰਾ ਵੀ ਕਿਹਾ ਜਾਂਦਾ ਹੈ। ਇਸ ਨੂੰ ਸੰਤਰੀ ਰੰਗ ਦੇ ਬੱਚਿਆਂ ਦੇ ਵਾਜੇ ਵਰਗੇ ਫੁੱਲ ਮਈ ਤੋਂ ਅਗਸਤ ਤਕ ਲੱਗਦੇ ਹਨ ਅਤੇ ਅਕਤੂਬਰ ਤੋਂ ਨਵੰਬਰ ਤਕ ਰਹਿੰਦੇ ਹਨ। ਇਸ ਦੇ ਪੱਤੇ ਸਰਦੀਆਂ ਵਿਚ ਝੜ ਜਾਂਦੇ ਹਨ। ਇਸ ਵੇਲ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ। ਇਸ ਦੀ ਟਹਿਣੀ ਸਖ਼ਤ ਹੁੰਦੀ ਹੈ ਤੇ ਬਿਨਾਂ ਸਹਾਰੇ ਚਲ ਸਕਦੀ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਸੰਤਰੀ, ਮਈ, ਅਗਸਤ, ਅਕਤੂਬਰ, ਨਵੰਬਰ।
b) ਉੱਤਰ ਨੂੰ ਨੰਬਰ ਲਗਾ ਕੇ ਜਾਂ ਉਪ-ਸਿਰਲੇਖ ਦੇ ਕੇ ਕਰਮਵਾਰ ਲਿਖੋ।
c) ਹਰ ਬਿੰਦੂ ਨਾਲ ਪਾਠ ਦੀ ਉਦਾਹਰਨ ਜਾਂ ਮਾਤਰਾ ਜ਼ਰੂਰ ਦਿਓ।

 

Question 61: ਆਰਿਸਟੋਲੋਚੀਆ ਬਾਰੇ ਕੀ ਜਾਣਦੇ ਹੋ?

Answer:

ਇਸ ਵੇਲ ਨੂੰ ਭੱਦੀਆਂ ਥਾਂਵਾਂ ਢੱਕਣ ਲਈ ਲਾਇਆ ਜਾਂਦਾ ਹੈ। ਇਸ ਨੂੰ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ। ਇਹਨਾਂ ਦੇ ਵਿਚਕਾਰ ਜਾਮਨੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ। ਇਸ ਦੇ ਬੀਜ ਲਾਏ ਜਾਂਦੇ ਹਨ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਚਿੱਟੇ, ਜਾਮਨੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 62: ਬਿਗਨੋਨੀਆ ਬਾਰੇ ਜਾਣਕਾਰੀ ਦਿਉ।

Answer:

ਇਸ ਨੂੰ ਉੱਚੀਆਂ ਇਮਾਰਤਾਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਹੈ। ਇਹ ਸਦਾ ਹਰੀ ਰਹਿੰਦੀ ਹੈ। ਇਸ ਨੂੰ ਪੀਲੇ ਫੁੱਲ ਜਨਵਰੀ-ਫਰਵਰੀ ਵਿਚ ਲੱਗਦੇ ਹਨ। ਇਸ ਦੀਆਂ ਕਲਮਾਂ ਅਤੇ ਬੀਜ ਦੋਵੇਂ ਲਾਏ ਜਾ ਸਕਦੇ ਹਨ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਪੀਲੇ, ਜਨਵਰੀ-ਫਰਵਰੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 63: ਪੀਲੀ ਚਮੇਲੀ ਬਾਰੇ ਕੀ ਜਾਣਦੇ ਹੋ?

Answer:

ਇਸ ਨੂੰ ਕੰਧਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ। ਇਸ ਨੂੰ 15-20 ਦਿਨ ਲਈ ਮਾਰਚ ਵਿਚ ਪੀਲੇ ਫੁੱਲ ਲੱਗਦੇ ਹਨ। ਇਸ ਦਾ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 15-20 ਦਿਨ, ਮਾਰਚ, ਪੀਲੇ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 64: ਮਾਧਵੀ ਲਤਾ ਬਾਰੇ ਜਾਣਕਾਰੀ ਦਿਓ।

Answer:

ਇਸ ਵੇਲ ਦੇ ਪੱਤੇ ਚਮਕ ਵਾਲੇ ਹੁੰਦੇ ਹਨ ਅਤੇ ਫੁੱਲ ਫਰਵਰੀ-ਮਾਰਚ ਵਿਚ ਲੱਗਦੇ ਹਨ ਜੋ ਚਿੱਟੇ ਰੰਗ ਦੇ ਖੁਸ਼ਬੂਦਾਰ ਹੁੰਦੇ ਹਨ। ਇਸ ਨੂੰ ਬੀਜਾਂ ਜਾਂ ਕਲਮਾਂ ਰਾਹੀਂ ਦੋਵੇਂ ਢੰਗਾਂ ਰਾਹੀਂ ਲਾਇਆ ਜਾ ਸਕਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਫਰਵਰੀ-ਮਾਰਚ, ਚਿੱਟੇ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 65: ਫਾਈਕਸ ਰੈਪਨਸ ਵੇਲ ਬਾਰੇ ਜਾਣਕਾਰੀ ਦਿਉ।

Answer:

ਇਸ ਵੇਲ ਨੂੰ ਛਾਂਦਾਰ ਜਗ੍ਹਾ ਲਈ ਚੁਣਿਆ ਜਾਂਦਾ ਹੈ। ਇਹ ਸਦਾ ਹਰੀ ਰਹਿੰਦੀ ਹੈ। ਇਹ ਜੜਾਂ ਰਾਹੀਂ ਕੰਧਾਂ ਤੇ ਚੜ੍ਹਦੀਆਂ ਹਨ। ਇਹਨਾਂ ਨੂੰ ਪੱਤਿਆਂ ਲਈ ਲਾਇਆ ਜਾਂਦਾ ਹੈ ਤੇ ਕੱਟ ਕੇ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ।

Exam Tips:

a) ਪਛਾਣ ਦੇ ਬਿੰਦੂ: ਛਾਂਦਾਰ ਥਾਂ ਲਈ, ਸਦਾ ਹਰੀ, ਜੜ੍ਹਾਂ ਰਾਹੀਂ ਕੰਧਾਂ ਉੱਤੇ ਚੜ੍ਹਨ ਵਾਲੀ।
b) ਇਸ ਨੂੰ ਕੱਟ ਕੇ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ, ਇਹ ਗੱਲ ਲਿਖਣੀ ਨਾ ਭੁੱਲੋ।

 

Question 66: ਬਿਊਮੋਨਸੀਆ ਵੇਲ ਬਾਰੇ ਜਾਣਕਾਰੀ ਦਿਉ।

Answer:

ਇਹ ਵੇਲ ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਈ ਜਾਂਦੀ ਹੈ। ਇਸ ਨੂੰ ਮਾਰਚ ਵਿਚ ਵੱਡੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ। ਇਹ ਵੇਲ ਕਲਮਾਂ ਅਤੇ ਬੀਜ ਦੁਆਰਾ ਵੀ ਲਗਾਈਆਂ ਜਾ ਸਕਦੀਆਂ ਹਨ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਮਾਰਚ, ਚਿੱਟੇ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 67: ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ?

Answer:

ਇਸ ਨੂੰ ਥਾਂ ਢੱਕਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ। ਇਸ ਨੂੰ ਬੀਜ ਅਤੇ ਕਲਮਾਂ ਰਾਹੀਂ ਲਾਇਆ ਜਾ ਸਕਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਸਤੰਬਰ, ਮਾਰਚ, ਚਿੱਟੇ, ਗੁਲਾਬੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 68: ਗੋਲਡਨ ਸ਼ਾਵਰ ਬਾਰੇ ਕੀ ਜਾਣਦੇ ਹੋ?

Answer:

ਇਹ ਸਭ ਤੋਂ ਸੋਹਣੀ ਵੇਲ ਹੈ। ਇਸ ਨੂੰ ਸਰਦੀਆਂ ਵਿਚ ਸੰਤਰੀ ਰੰਗ ਦੇ ਫੁੱਲ ਲੱਗਦੇ ਹਨ। ਇਸ ਨੂੰ ਇਮਾਰਤਾਂ, ਘਰਾਂ ਅਤੇ ਵਰਾਂਡਿਆਂ ਦੀ ਸਜਾਵਟ ਲਈ ਲਾਇਆ ਜਾਂਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਸੰਤਰੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 69: ਝੁਮਕਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਝੂਮਕਾ ਵੇਲ ਦਾ ਦੂਸਰਾ ਨਾਂ ਰੰਗੁਨ ਕਰੀਪਰ ਵੀ ਹੈ। ਇਸ ਨੂੰ ਕੰਧਾਂ, ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ। ਇਸ ਨੂੰ ਸਾਰਾ ਸਾਲ ਹੀ ਚਿੱਟੇ, ਲਾਲ ਜਾਂ ਗੁਲਾਬੀ ਫੁੱਲ ਲੱਗੇ ਰਹਿੰਦੇ ਹਨ। ਇਸ ਨੂੰ ਕਲਮਾਂ ਅਤੇ ਜੜ੍ਹਾਂ ਦੇ ਹਿੱਸਿਆਂ ਨਾਲ ਉਗਾਇਆ ਜਾਂਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਚਿੱਟੇ, ਲਾਲ, ਗੁਲਾਬੀ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।

 

Question 70: ਪਰਦਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਇਸ ਨੂੰ ਬਰਾਂਡੇ ਵਿਚ ਲਾਇਆ ਜਾਂਦਾ ਹੈ ਤੇ ਪਰਦਾ ਲੱਗਾ ਹੋਣ ਦਾ ਭੁਲੇਖਾ ਦਿੰਦੀ ਹੈ। ਇਹ ਸਾਰਾ ਸਾਲ ਹੀ ਹਰੀ-ਭਰੀ ਰਹਿੰਦੀ ਹੈ। ਇਸ ਵੇਲ ਨੂੰ ਕੰਧਾਂ, ਬਾਲਕੋਨੀ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ।

Exam Tips:

a) ਬਰਾਂਡੇ ਵਿਚ ਲਾਉਣਾ, ਸਾਰਾ ਸਾਲ ਹਰੀ ਰਹਿਣਾ ਅਤੇ ਪਰਦੇ ਦਾ ਭੁਲੇਖਾ, ਇਹ ਤਿੰਨ ਗੱਲਾਂ ਲਿਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 71: ਵੇਲਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ?

Answer:

ਵੇਲਾਂ ਨਾਲ ਘਰਾਂ, ਸਕੂਲਾਂ, ਕੋਠੀਆਂ, ਦਫ਼ਤਰਾਂ, ਸੜਕਾਂ ਦੀ ਸੁੰਦਰਤਾ ਵਧਦੀ ਹੈ। ਫੁੱਲਾਂ ਵਾਲੀਆਂ ਵੇਲਾਂ ਬੱਚਿਆਂ ਦਾ ਮਨ ਮੋਹ ਲੈਂਦੀਆਂ ਹਨ ਤੇ ਉਹਨਾਂ ਦੇ ਕੋਮਲ ਮਨ ਤੇ ਚੰਗਾ ਪ੍ਰਭਾਵ ਪਾਉਂਦੀਆਂ ਹਨ। ਇਸ ਨਾਲ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ।

Exam Tips:

a) ਸੁੰਦਰਤਾ ਵਿਚ ਵਾਧਾ ਅਤੇ ਬੱਚਿਆਂ ਦੇ ਮਾਨਸਿਕ, ਸਰੀਰਕ ਤੇ ਸਮਾਜਿਕ ਵਿਕਾਸ ਵਾਲੇ ਦੋਵੇਂ ਬਿੰਦੂ ਲਿਖੋ।

 

Question 72: ਭਿੰਨ-ਭਿੰਨ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਦਾ ਵੇਰਵਾ ਦਿਓ।

Answer:

ਵੱਖ-ਵੱਖ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਹਨ –
ਧੁੱਪ ਵਾਲੀ ਜਗ੍ਹਾ ਲਈ-ਗੋਲਡਨ ਸ਼ਾਵਰ, ਬੋਗਨਵਿਲੀਆ, ਝੁਮਕਾ ਵੇਲ ਆਦਿ।
ਛਾਂਦਾਰ ਜਗ੍ਹਾ ਲਈ-ਮਨੀ ਪਲਾਂਟ, ਕਲੈਰੋਡੈਂਡਰੋਨ, ਸਿਨਗੋਨੀਅਮ ਆਦਿ।
ਵਾੜ ਲਾਉਣ ਲਈ-ਕਲੈਰੋਡੈਂਡਰੋਨ, ਬੋਗਨਵਿਲੀਆ।
ਮੌਸਮੀ ਵੇਲਾਂ-ਗੋਲਡਨ ਸ਼ਾਵਰ, ਬੋਗਨਵਿਲੀਆ।
ਖ਼ੁਸ਼ਬੂ ਲਈ-ਮਾਧਵੀ ਲਤਾ, ਜੈਸਮੀਨ (ਮੋਤੀਆ ਚਮੇਲੀ), ਆਦਿ।
ਪਰਦਾ ਵੇਲ-ਗੋਲਡਨ ਸ਼ਾਵਰ, ਵਰਨੋਨੀਆ।
ਗਮਲਿਆਂ ਲਈ-ਸਿਨਗੋਨੀਅਮ, ਮਨੀ ਪਲਾਂਟ, ਬੋਗਨਵਿਲੀਆ ਆਦਿ।
ਅੰਦਰੂਨੀ ਸਜਾਵਟ ਲਈ-ਐਸਪੈਰੇਗਸ, ਮਨੀ ਪਲਾਂਟ, ਸਿਨਗੋਨੀਅਮ।
ਭਾਰੀਆਂ ਵੇਲਾਂ-ਰੇਗਮਾਰ, ਗੁਲਾਬ, ਪੀਲੀ ਚਮੇਲੀ ਆਦਿ।
ਨੋਟ: ਭਾਰੀ ਵੇਲਾਂ ਦੀ ਸੂਚੀ ਪਾਠ-ਪੁਸਤਕ ਅਨੁਸਾਰ ਵੱਖ-ਵੱਖ ਥਾਂਵਾਂ ਉੱਤੇ ਵੱਖਰੀ ਦਿੱਤੀ ਗਈ ਹੈ; ਪ੍ਰੀਖਿਆ ਵਿਚ ਪਾਠ-ਪੁਸਤਕ ਅਨੁਸਾਰ ਹੀ ਉੱਤਰ ਲਿਖੋ।

Exam Tips:

a) ਹਰ ਥਾਂ (ਧੁੱਪ, ਛਾਂ, ਵਾੜ, ਖ਼ੁਸ਼ਬੂ, ਗਮਲੇ, ਅੰਦਰੂਨੀ ਸਜਾਵਟ ਆਦਿ) ਨੂੰ ਵੱਖਰੀ ਸਤਰ ਵਿਚ ਲਿਖੋ।
b) ਹਰ ਥਾਂ ਨਾਲ ਵੇਲਾਂ ਦੇ ਨਾਂ ਜ਼ਰੂਰ ਦਿਓ।

 

Question 73: ਵੇਲਾਂ ਉਗਾਉਣ ਦਾ ਢੰਗ ਕੀ ਹੈ ਅਤੇ ਉਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ?

Answer:

ਜ਼ਮੀਨ-ਕੋਈ ਵੀ ਉਪਜਾਊ ਅਤੇ ਦੇਰ ਤਕ ਪਾਣੀ ਸਮਾ ਕੇ ਰੱਖਣ ਵਾਲੀ ਜ਼ਮੀਨ ਇਹਨਾਂ ਵੇਲਾਂ ਲਈ ਠੀਕ ਰਹਿੰਦੀ ਹੈ।
ਵੇਲਾਂ
ਲਾਉਣ ਦਾ ਸਮਾਂ-ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਲਈ ਢੁੱਕਵਾਂ ਸਮਾਂ ਫਰਵਰੀ- ਮਾਰਚ ਦਾ ਅਤੇ ਜੁਲਾਈ-ਸਤੰਬਰ ਦਾ ਮਹੀਨਾ ਹੁੰਦਾ ਹੈ।
ਪਤਝੜ ਵਾਲੀਆਂ ਵੇਲਾਂ ਨੂੰ ਜਨਵਰੀ-ਫਰਵਰੀ ਵਿਚ ਲਗਾਇਆ ਜਾਂਦਾ ਹੈ।
ਟੋਏ ਤਿਆਰ ਕਰਨਾ-ਵੇਲਾਂ ਲਈ 60 ਸੈਂ.ਮੀ. ਚੌੜੇ, ਲੰਬੇ, ਡੂੰਘੇ ਟੋਏ ਪੁੱਟੇ ਜਾਂਦੇ ਹਨ ਤੇ ਇਕ ਟੋਏ ਵਿਚ 10 ਗਰਾਮ ਬੀ. ਐੱਚ. ਸੀ. ਦਾ ਧੂੜਾ ਅਤੇ 8-10 ਕਿਲੋਗਰਾਮ ਗਲੀ-ਸੜੀ ਰੂੜੀ ਖਾਦ ਮਿਲਾ ਦਿਉ।
ਸਿੰਜਾਈ-ਵੇਲਾਂ ਲਾਉਣ ਤੋਂ ਬਾਅਦ ਹੀ ਲਗਾਤਾਰ ਪਾਣੀ ਲਾਉ ਅਤੇ ਇਹਨਾਂ ਨੂੰ ਲੋੜ ਅਨੁਸਾਰ ਸਹਾਰਾ ਵੀ ਦਿਉ।
ਸੰਭਾਲ-ਬਿਮਾਰ ਅਤੇ ਸੁੱਕੀਆਂ ਟਾਹਣੀਆਂ ਨੂੰ ਵੱਢ ਦਿਉ। ਚੰਗੀ ਤਰ੍ਹਾਂ ਵਧ-ਫੁੱਲ ਸਕਣ ਇਸ ਲਈ ਇਹਨਾਂ ਦੀ ਕਾਂਟ-ਛਾਂਟ ਵੀ ਕਰਦੇ ਰਹੋ। ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਦਾ ਛਿੜਕਾਅ ਕਰੋ।
ਨੋਟ: ਬੀ. ਐੱਚ. ਸੀ. ਹੁਣ ਪਾਬੰਦੀਸ਼ੁਦਾ ਕੀਟਨਾਸ਼ਕ ਹੈ, ਪਰ ਇਹ ਉੱਤਰ ਪਾਠ-ਪੁਸਤਕ ਅਨੁਸਾਰ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਫਰਵਰੀ, ਮਾਰਚ, ਜੁਲਾਈ-ਸਤੰਬਰ, ਜਨਵਰੀ-ਫਰਵਰੀ, 60 ਸੈਂ.ਮੀ.।
b) ਉੱਤਰ ਨੂੰ ਨੰਬਰ ਲਗਾ ਕੇ ਜਾਂ ਉਪ-ਸਿਰਲੇਖ ਦੇ ਕੇ ਕਰਮਵਾਰ ਲਿਖੋ।
c) ਹਰ ਬਿੰਦੂ ਨਾਲ ਪਾਠ ਦੀ ਉਦਾਹਰਨ ਜਾਂ ਮਾਤਰਾ ਜ਼ਰੂਰ ਦਿਓ।

 

Question 74: ਬੋਗਨਵਿਲੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਕਿਸਮਾਂ-ਬੋਗਨਵਿਲੀਆ ਦੀਆਂ ਵੱਖ-ਵੱਖ ਕਿਸਮਾਂ ਹਨ-ਗਲੈਬਰਾ, ਪਾਰਥਾ, ਸੁਭਰਾ ਅਤੇ ਵਿਜੇ।
ਲਾਉਣ ਦਾ ਢੰਗ-ਸਾਰੀਆਂ ਕਿਸਮਾਂ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ।
ਲਾਉਣ ਦਾ ਸਮਾਂ-ਕਲਮਾਂ ਨੂੰ ਜੁਲਾਈ-ਅਗਸਤ ਜਾਂ ਜਨਵਰੀ ਤੋਂ ਫਰਵਰੀ ਤਕ ਲਾਇਆ ਜਾਂਦਾ ਹੈ।
ਫੁੱਲਾਂ ਦਾ ਰੰਗ ਤੇ ਲੱਗਣ ਦਾ ਸਮਾਂ-ਚਿੱਟੇ, ਜਾਮਨੀ, ਲਾਲ, ਪੀਲੇ, ਨੀਲੇ, ਸੰਤਰੀ ਰੰਗਾਂ ਦੇ ਫੁੱਲ ਮਾਰਚ, ਅਪਰੈਲ ਅਤੇ ਨਵੰਬਰ-ਦਸੰਬਰ ਵਿਚ ਲੱਗਦੇ ਹਨ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਜੁਲਾਈ-ਅਗਸਤ, ਜਨਵਰੀ, ਫਰਵਰੀ, ਚਿੱਟੇ, ਜਾਮਨੀ।
b) ਉੱਤਰ ਨੂੰ ਨੰਬਰ ਲਗਾ ਕੇ ਜਾਂ ਉਪ-ਸਿਰਲੇਖ ਦੇ ਕੇ ਕਰਮਵਾਰ ਲਿਖੋ।
c) ਹਰ ਬਿੰਦੂ ਨਾਲ ਪਾਠ ਦੀ ਉਦਾਹਰਨ ਜਾਂ ਮਾਤਰਾ ਜ਼ਰੂਰ ਦਿਓ।

 

Question 75: ਰੰਗੁਨ ਕਰੀਪਰ ਕਿਸ ਵੇਲ ਨੂੰ ਆਖਦੇ ਹਨ? ਇਸ ਦੇ ਫੁੱਲ ਕਿਸ ਤਰ੍ਹਾਂ ਦੇ ਹੁੰਦੇ ਹਨ ਅਤੇ ਇਸ ਨੂੰ ਕਿਹੜੀ ਜਗ੍ਹਾ ਤੇ ਕਿਹੜੀ ਵਿਧੀ ਰਾਹੀਂ ਲਗਾਇਆ ਜਾਂਦਾ ਹੈ?

Answer:

ਝੁਮਕਾ ਵੇਲ ਨੂੰ ਰੰਗੁਨ ਕਰੀਪਰ ਕਿਹਾ ਜਾਂਦਾ ਹੈ। ਇਸ ਦੇ ਫੁੱਲ ਚਿੱਟੇ, ਗੁਲਾਬੀ ਜਾਂ ਲਾਲ ਰੰਗ ਦੇ ਹੁੰਦੇ ਹਨ। ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਤੇ ਸਾਰਾ ਸਾਲ ਲੱਗੇ ਰਹਿੰਦੇ ਹਨ। ਇਹਨਾਂ ਵੇਲਾਂ ਨੂੰ ਕੰਧਾਂ, ਦਰੱਖ਼ਤਾਂ ਜਾਂ ਪੌੜੀਆਂ/ਸਹਾਰਿਆਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ। ਇਸ ਨੂੰ ਕਲਮਾਂ ਜਾਂ ਜੜ੍ਹਾਂ ਦੇ ਹਿੱਸਿਆਂ ਤੋਂ ਉਗਾਇਆ ਜਾਂਦਾ ਹੈ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਚਿੱਟੇ, ਗੁਲਾਬੀ, ਲਾਲ।
b) ਉੱਤਰ ਨੂੰ ਨੰਬਰ ਲਗਾ ਕੇ ਜਾਂ ਉਪ-ਸਿਰਲੇਖ ਦੇ ਕੇ ਕਰਮਵਾਰ ਲਿਖੋ।
c) ਹਰ ਬਿੰਦੂ ਨਾਲ ਪਾਠ ਦੀ ਉਦਾਹਰਨ ਜਾਂ ਮਾਤਰਾ ਜ਼ਰੂਰ ਦਿਓ।

 

Question 76: ਵੱਖ-ਵੱਖ ਵੇਲਾਂ ਦੇ ਨਾਂ ਅਤੇ ਫੁੱਲਾਂ ਦੇ ਰੰਗ ਦੱਸੋ ਅਤੇ ਫੁੱਲ ਕਦੋਂ ਲੱਗਦੇ ਹਨ?

Answer:

1. ਐਡੀਨਕੋਲਾਈਮਾ-ਹਲਕੇ ਜਾਮਨੀ ਘੰਟੀਆਂ ਵਰਗੇ, ਨਵੰਬਰ ਵਿਚ।
2. ਬਿਉਮੋਨਸੀਆ ਵੇਲ-ਚਿੱਟੇ ਰੰਗ ਦੇ, ਮਾਰਚ ਵਿਚ।
3. ਮਾਧਵੀ ਲਤਾ-ਚਿੱਟੇ ਖ਼ੁਸ਼ਬੂਦਾਰ, ਫਰਵਰੀ-ਮਾਰਚ ਵਿਚ।
4. ਬਿਗਨੋਨੀਆ-ਪੀਲੇ ਰੰਗ ਦੇ, ਜਨਵਰੀ-ਫਰਵਰੀ ਵਿਚ।
5. ਐਂਟੀਗੋਨੋਨ-ਚਿੱਟੇ, ਗੁਲਾਬੀ, ਸਤੰਬਰ ਤੋਂ ਮਾਰਚ।
6. ਆਰਿਸਟੋਲੋਚੀਆ-ਬੱਤਖ ਵਰਗੇ, ਵੱਡੇ ਅਤੇ ਚਿੱਟੇ ਇਹਨਾਂ ਵਿਚਕਾਰ ਜਾਮਨੀ ਰੰਗ ਦੇ ਧੱਬੇ ਹੁੰਦੇ ਹਨ, ਸਤੰਬਰ ਵਿਚ।
7. ਝੁਮਕਾ ਵੇਲ-ਚਿੱਟੇ, ਗੁਲਾਬੀ ਜਾਂ ਲਾਲ, ਸਾਰਾ ਸਾਲ।
8. ਗੋਲਡਨ ਸ਼ਾਵਰ-ਸਰਦੀਆਂ ਵਿਚ ਸੰਤਰੀ ਰੰਗ ਦੇ।
9. ਪੀਲੀ ਚਮੇਲੀ-ਮਾਰਚ ਵਿਚ, ਪੀਲੇ ਰੰਗ ਦੇ।
10. ਬੋਗਨਵਿਲੀਆ-ਚਿੱਟੇ, ਜਾਮਨੀ, ਲਾਲ, ਨੀਲੇ, ਸੰਤਰੀ, ਪੀਲੇ, ਮਾਰਚ-ਅਪਰੈਲ ਅਤੇ ਨਵੰਬਰ-ਦਸੰਬਰ।
11. ਕੈਂਪਸਿਸ ਗਰੈਂਡੀਫਲੋਰਾ-ਮਈ ਤੋਂ ਅਗਸਤ ਵਿਚ ਸੰਤਰੀ ਰੰਗ ਦੇ।

Exam Tips:

a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: ਜਾਮਨੀ, ਨਵੰਬਰ, ਚਿੱਟੇ, ਮਾਰਚ, ਫਰਵਰੀ-ਮਾਰਚ।
b) ਉੱਤਰ ਨੂੰ ਨੰਬਰ ਲਗਾ ਕੇ ਜਾਂ ਉਪ-ਸਿਰਲੇਖ ਦੇ ਕੇ ਕਰਮਵਾਰ ਲਿਖੋ।
c) ਹਰ ਬਿੰਦੂ ਨਾਲ ਪਾਠ ਦੀ ਉਦਾਹਰਨ ਜਾਂ ਮਾਤਰਾ ਜ਼ਰੂਰ ਦਿਓ।

 

Question 77: ਧੁੱਪ ਵਾਲੀ ਜਗ੍ਹਾ ਲਈ, ਭਾਰੀਆਂ ਵੇਲਾਂ, ਅੰਦਰੂਨੀ ਸਜਾਵਟ ਵਾਲੀਆਂ ਵੇਲਾਂ ਬਾਰੇ ਦੱਸੋ।

Answer:

ਧੁੱਪ ਵਾਲੀ ਜਗ੍ਹਾ ਲਈ-ਗੋਲਡਨ ਸ਼ਾਵਰ, ਝੁਮਕਾ ਵੇਲ।
ਭਾਰੀਆਂ ਵੇਲਾਂ-ਰੇਗਮਾਰ, ਪੀਲੀ ਚਮੇਲੀ।
ਅੰਦਰੂਨੀ ਸਜਾਵਟ ਲਈ-ਐਸਪੈਰੇਗਸ, ਮਨੀ ਪਲਾਂਟ।
ਨੋਟ: ਭਾਰੀ ਵੇਲਾਂ ਦੀ ਸੂਚੀ ਪਾਠ-ਪੁਸਤਕ ਅਨੁਸਾਰ ਵੱਖ-ਵੱਖ ਥਾਂਵਾਂ ਉੱਤੇ ਵੱਖਰੀ ਦਿੱਤੀ ਗਈ ਹੈ; ਪ੍ਰੀਖਿਆ ਵਿਚ ਪਾਠ-ਪੁਸਤਕ ਅਨੁਸਾਰ ਹੀ ਉੱਤਰ ਲਿਖੋ।

Exam Tips:

a) ਤਿੰਨ ਸਿਰਲੇਖ (ਧੁੱਪ ਵਾਲੀ ਜਗ੍ਹਾ, ਭਾਰੀਆਂ ਵੇਲਾਂ, ਅੰਦਰੂਨੀ ਸਜਾਵਟ) ਵੱਖ-ਵੱਖ ਲਿਖੋ।
b) ਹਰ ਸਿਰਲੇਖ ਹੇਠ ਵੇਲਾਂ ਦੇ ਨਾਂ ਬਿਨਾਂ ਬਦਲੇ ਲਿਖੋ।

 

Agriculture Class 7 Curriculum Solutions: Punjabi Medium Chapter 08 ਸਜਾਵਟੀ ਬੂਟੇ

Textbook Solutions for Class 7 Agriculture Punjabi Medium Chapter 08 ਸਜਾਵਟੀ ਬੂਟੇ

Explore reliable textbook solutions for Punjabi Medium Chapter 08 ਸਜਾਵਟੀ ਬੂਟੇ tailored for Class 7 learners. Utilizing these complete exercise answers ensures your preparation aligns exactly with official Punjab Board standards for Agriculture.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 08 ਸਜਾਵਟੀ ਬੂਟੇ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Agriculture.

FAQs

Where can I find the latest PSEB 7th Class Agriculture Solutions Chapter 8 ਸਜਾਵਟੀ ਬੂਟੇ for the 2026-27 session?

The complete and updated PSEB 7th Class Agriculture Solutions Chapter 8 ਸਜਾਵਟੀ ਬੂਟੇ is available for free on StudiesToday.com. These solutions for Class 7 Agriculture are as per latest Punjab Board curriculum.

Are the Agriculture Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Agriculture Solutions Chapter 8 ਸਜਾਵਟੀ ਬੂਟੇ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Agriculture Solutions Chapter 8 ਸਜਾਵਟੀ ਬੂਟੇ will help students to get full marks in the theory paper.

Do you offer PSEB 7th Class Agriculture Solutions Chapter 8 ਸਜਾਵਟੀ ਬੂਟੇ in multiple languages like Hindi and English?

Yes, we provide bilingual support for Class 7 Agriculture. You can access PSEB 7th Class Agriculture Solutions Chapter 8 ਸਜਾਵਟੀ ਬੂਟੇ in both English and Hindi medium.

Is it possible to download the Agriculture Punjab Board solutions for Class 7 as a PDF?

Yes, you can download the entire PSEB 7th Class Agriculture Solutions Chapter 8 ਸਜਾਵਟੀ ਬੂਟੇ in printable PDF format for offline study on any device.