PSEB 6th Class Punjabi Solutions Chapter 4 ਬੱਚੇ

Step-by-Step Textbook Solutions for Class 6 Punjabi Punjabi Medium Chapter 04 ਬੱਚੇ

Access comprehensive textbook solutions for Punjabi Medium Chapter 04 ਬੱਚੇ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 04 ਬੱਚੇ Textbook Solutions PDF

View or download the dedicated Punjabi Medium Chapter 04 ਬੱਚੇ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

I. ਬਹੁਵਿਕਲਪੀ ਪ੍ਰਸ਼ਨ

Question 1: ਸਹੀ ਵਿਕਲਪ ਚੁਣੋ: ‘ਖ਼ੁਸ਼ੀ’ ਦਾ ਵਿਰੋਧੀ ਸ਼ਬਦ ਹੈ: (ੳ) ਹੱਸਣਾ (ਅ) ਗ਼ਮੀ (ੲ) ਖੇੜਾ।

Answer:

(ਅ) ਗ਼ਮੀ

Exam Tips:

a) ਵਿਰੋਧੀ ਸ਼ਬਦ ਉਹ ਹੁੰਦਾ ਹੈ ਜਿਸ ਦਾ ਅਰਥ ਉਲਟ ਹੋਵੇ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।

 

Question 2: ਸਹੀ ਵਿਕਲਪ ਚੁਣੋ: ‘ਹੱਸਣਾ’ ਦਾ ਸਮਾਨਾਰਥਕ ਸ਼ਬਦ ਹੈ: (ੳ) ਖ਼ੁਸ਼ ਹੋਣਾ (ਅ) ਖਿੜਨਾ (ੲ) ਗਾਉਣਾ।

Answer:

(ਅ) ਖਿੜਨਾ

Exam Tips:

a) ਸਮਾਨਾਰਥਕ ਸ਼ਬਦ ਦਾ ਅਰਥ ਮਿਲਦਾ-ਜੁਲਦਾ ਹੁੰਦਾ ਹੈ।

 

Question 3: ਸਹੀ ਵਿਕਲਪ ਚੁਣੋ: ਪੜਨਾਂਵ ਸ਼ਬਦ ਹੈ: (ੳ) ਬੱਚਾ (ਅ) ਫੁੱਲ (ੲ) ਉਹ।

Answer:

(ੲ) ਉਹ

Exam Tips:

a) ਪੜਨਾਂਵ ਨਾਂਵ ਦੀ ਥਾਂ ਵਰਤਿਆ ਜਾਂਦਾ ਹੈ, ਜਿਵੇਂ: ਉਹ, ਮੈਂ, ਤੁਸੀਂ।
b) ਬੱਚਾ ਅਤੇ ਫੁੱਲ ਨਾਂਵ ਹਨ, ਪੜਨਾਂਵ ਨਹੀਂ।

 

II. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਅਣਭੋਲ ਬੱਚੇ ਕਿਨ੍ਹਾਂ ਵਰਗੇ ਹਨ?

Answer:

ਪੰਛੀਆਂ ਵਰਗੇ।

Exam Tips:

a) ਉੱਤਰ ਇਕ ਛੋਟੇ ਵਾਕ ਵਿਚ ਲਿਖੋ।
b) ‘ਅਣਭੋਲ’ ਦਾ ਅਰਥ ਭੋਲੇ-ਭਾਲੇ ਜਾਂ ਮਾਸੂਮ ਹੈ।

 

Question 2: ਬੱਚੇ ਕਿਸ ਤੋਂ ਵੱਧ ਅਨਮੋਲ ਹਨ?

Answer:

ਹੀਰਿਆਂ ਤੋਂ।

Exam Tips:

a) ‘ਅਨਮੋਲ’ ਦਾ ਅਰਥ ਹੈ ਜਿਸ ਦਾ ਮੁੱਲ ਨਾ ਪਾਇਆ ਜਾ ਸਕੇ।

 

Question 3: ਬੱਚੇ ਕੀ ਵੰਡਦੇ ਹਨ?

Answer:

ਖ਼ੁਸ਼ੀਆਂ ਤੇ ਖੇੜੇ।

Exam Tips:

a) ‘ਖੇੜੇ’ ਦਾ ਅਰਥ ‘ਖ਼ੁਸ਼ੀਆਂ’ ਹੈ।

 

Question 4: ਮਾਪਿਆਂ ਦੇ ਹਿਰਦੇ ਕਦੋਂ ਠਰਦੇ ਹਨ?

Answer:

ਜਦੋਂ ਬੱਚੇ ਕੋਲ ਆ ਬੈਠਦੇ ਹਨ।

Exam Tips:

a) ‘ਹਿਰਦੇ’ ਦਾ ਅਰਥ ‘ਦਿਲ’ ਹੈ ਅਤੇ ‘ਠਰਨਾ’ ਦਾ ਅਰਥ ਸ਼ਾਂਤ ਹੋਣਾ ਹੈ।

 

III. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 5: ਖ਼ਾਲੀ ਥਾਂਵਾਂ ਭਰੋ (ਹੱਸਦਾ, ਛੁਪਾਉਂਦੇ, ਸੋਹਲ, ਖ਼ੁਸ਼ੀਆਂ, ਹਿਰਦੇ):
(i) ਬੱਚੇ ਫੁੱਲਾਂ ਤੋਂ ਵੱਧ ……… ਹੁੰਦੇ ਹਨ।
(ii) ਬੱਚਿਆਂ ਨੂੰ ਦੇਖ ਕੇ ਮਾਪਿਆਂ ਦੇ ……… ਠਰ ਜਾਂਦੇ ਹਨ।
(iii) ਬਚਪਨ ਵਿਚ ਬਹੁਤ ……… ਹਨ।
(iv) ਬੱਚੇ ਦਿਲ ਵਿਚ ਕੁਝ ਵੀ ਨਹੀਂ ………।
(v) ਬੱਚਿਆਂ ਦੇ ਕਲੋਲ ਦੇਖ ਕੇ ਰੱਬ ਵੀ ……… ਹੈ।

Answer:

(i) ਸੋਹਲ
(ii) ਹਿਰਦੇ
(iii) ਖ਼ੁਸ਼ੀਆਂ
(iv) ਛੁਪਾਉਂਦੇ
(v) ਹੱਸਦਾ

Exam Tips:

a) ਦਿੱਤੇ ਸ਼ਬਦਾਂ ਵਿੱਚੋਂ ਵਾਕ ਦੇ ਅਰਥ ਨਾਲ ਮੇਲ ਖਾਂਦਾ ਸ਼ਬਦ ਚੁਣੋ।
b) ਹਰ ਸ਼ਬਦ ਇਕ ਹੀ ਵਾਰ ਵਰਤੋ।

 

Question 6: ਵਾਕ ਬਣਾਓ: ਪੰਛੀ, ਫੁੱਲ, ਬਚਪਨ, ਖੇੜੇ, ਬੱਚੇ।

Answer:

1. ਪੰਛੀ (ਉੱਡਣ ਵਾਲਾ ਜੀਵ) – ਪੰਛੀ ਅਕਾਸ਼ ਵਿਚ ਉੱਡ ਰਹੇ ਹਨ।
2. ਫੁੱਲ (ਪੌਦੇ ਦਾ ਸੁੰਦਰ ਹਿੱਸਾ, ਜੋ ਡੋਡੀ ਵਿੱਚੋਂ ਖਿੜਦਾ ਹੈ) – ਗੁਲਾਬ ਦਾ ਫੁੱਲ ਸੁੰਦਰ ਹੁੰਦਾ ਹੈ।
3. ਬਚਪਨ (ਬਾਲ ਉਮਰ) – ਬਚਪਨ ਬੇਪਰਵਾਹੀ ਭਰਪੂਰ ਹੁੰਦਾ ਹੈ।
4. ਖੇੜੇ (ਖ਼ੁਸ਼ੀਆਂ) – ਬੱਚੇ ਹਰ ਪਾਸੇ ਖੇੜੇ ਵੰਡਦੇ ਹਨ।
5. ਬੱਚੇ (ਨਿਆਣੇ) – ਗੀਤਾ ਦੇ ਚਾਰ ਬੱਚੇ ਹਨ।

Exam Tips:

a) ਵਾਕ ਪੂਰਾ ਹੋਵੇ ਅਤੇ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਹਰ ਵਾਕ ਦੇ ਅੰਤ ਵਿਚ ਪੂਰਨ ਵਿਰਾਮ ਲਾਓ।

 

Question 7: ਇਕੋ-ਜਿਹੇ ਤੁਕਾਂਤ ਵਾਲੇ ਹੋਰ ਸ਼ਬਦ ਲਿਖੋ (ਉਦਾਹਰਨ: ਅਣਭੋਲ, ਸੋਹਲ, ਅਨਮੋਲ):
ਗੱਲ – ……… – ………
ਸੱਚ – ……… – ………
ਰੱਬ – ……… – ………

Answer:

ਗੱਲ – ਘੱਲ – ਵੱਲ
ਸੱਚ – ਕੱਚ – ਮੱਚ
ਰੱਬ – ਸਭ – ਜਬ

Exam Tips:

a) ਤੁਕਾਂਤ ਵਾਲੇ ਸ਼ਬਦਾਂ ਦੀ ਅੰਤਲੀ ਧੁਨੀ ਇਕੋ ਜਿਹੀ ਹੁੰਦੀ ਹੈ।

 

IV. ਵਿਦਿਆਰਥੀਆਂ ਲਈ

Question 1: ਆਪਣੇ ਛੋਟੇ ਭਰਾ-ਭੈਣ ਜਾਂ ਕਿਸੇ ਹੋਰ ਬੱਚੇ ਦੀਆਂ ਕੋਈ ਪੰਜ ਰੋਚਕ ਆਦਤਾਂ ਲਿਖੋ।

Answer:

1. ਸ਼ਰਾਰਤੀ ਹੋਣਾ
2. ਇਕ ਥਾਂ ਟਿਕ ਕੇ ਨਾ ਬੈਠਣਾ
3. ਖੋਹ ਕੇ ਚੀਜ਼ ਖਾਣਾ
4. ਨਹੁੰ ਟੁੱਕਣਾ
5. ਢਿੱਡ ਭਾਰ ਸੌਣਾ

Exam Tips:

a) ਆਪਣੇ ਆਲੇ-ਦੁਆਲੇ ਦੇ ਕਿਸੇ ਬੱਚੇ ਨੂੰ ਧਿਆਨ ਨਾਲ ਦੇਖ ਕੇ ਆਦਤਾਂ ਲਿਖੋ।
b) ਹਰ ਆਦਤ ਛੋਟੇ ਵਾਕ-ਅੰਸ਼ ਵਿਚ ਲਿਖੋ।

 

Question 2: ਤੁਹਾਡੇ ਕੋਲ ਜਿਹੜੀਆਂ ਖੇਡਾਂ ਹਨ, ਉਨ੍ਹਾਂ ਦੀ ਸੂਚੀ ਬਣਾਓ।

Answer:

1. ਫੁੱਟਬਾਲ
2. ਕਬੱਡੀ
3. ਰੱਸਾਕਸ਼ੀ
4. ਦੌੜਾਂ
5. ਹਾਕੀ

Exam Tips:

a) ਸੂਚੀ ਵਿਚ ਉਹੀ ਖੇਡਾਂ ਲਿਖੋ ਜੋ ਤੁਸੀਂ ਖੇਡਦੇ ਹੋ।

 

V. ਕਾਵਿ-ਟੋਟਿਆਂ ਦੇ ਸਰਲ ਅਰਥ

Question 1: ਪਾਠ-ਪੁਸਤਕ ਵਿਚ ਦਿੱਤੇ ਪਹਿਲੇ ਕਾਵਿ-ਟੋਟੇ (ੳ) ਦੇ ਸਰਲ ਅਰਥ ਕਰੋ, ਜਿਸ ਵਿਚ ਬੱਚਿਆਂ ਦੀ ਤੁਲਨਾ ਪੰਛੀਆਂ, ਫੁੱਲਾਂ ਅਤੇ ਹੀਰਿਆਂ ਨਾਲ ਕੀਤੀ ਗਈ ਹੈ।

Answer:

ਕਵੀ ਕਹਿੰਦਾ ਹੈ ਕਿ ਬੱਚੇ ਪੰਛੀਆਂ ਵਾਂਗ ਭੋਲੇ-ਭਾਲੇ ਹਨ ਅਤੇ ਫੁੱਲਾਂ ਨਾਲੋਂ ਵੀ ਵੱਧ ਕੋਮਲ ਹਨ। ਜੇ ਦਿਲੋਂ ਸੱਚ ਪੁੱਛਿਆ ਜਾਵੇ, ਤਾਂ ਬੱਚੇ ਹੀਰਿਆਂ ਨਾਲੋਂ ਵੀ ਵੱਧ ਕੀਮਤੀ ਹਨ।

Exam Tips:

a) ਉੱਤਰ ਵਿਚ ਪੰਛੀ, ਫੁੱਲ ਅਤੇ ਹੀਰੇ ਦੀ ਤੁਲਨਾ ਜ਼ਰੂਰ ਦੱਸੋ।
b) ‘ਅਣਭੋਲ’, ‘ਸੋਹਲ’ ਅਤੇ ‘ਅਨਮੋਲ’ ਦੇ ਅਰਥ ਯਾਦ ਰੱਖੋ।

 

Question 2: ਪਾਠ-ਪੁਸਤਕ ਵਿਚ ਦਿੱਤੇ ਦੂਜੇ ਕਾਵਿ-ਟੋਟੇ (ਅ) ਦੇ ਸਰਲ ਅਰਥ ਕਰੋ, ਜਿਸ ਵਿਚ ਬੱਚਿਆਂ ਦੇ ਕਲੋਲ ਅਤੇ ਉਨ੍ਹਾਂ ਦੇ ਸਾਫ਼ ਦਿਲ ਦੀ ਗੱਲ ਹੈ।

Answer:

ਕਵੀ ਕਹਿੰਦਾ ਹੈ ਕਿ ਜਦੋਂ ਬੱਚੇ ਪਿਆਰ ਨਾਲ ਮਿੱਠੀਆਂ ਗੱਲਾਂ ਤੇ ਕਲੋਲ ਕਰਦੇ ਹਨ, ਤਾਂ ਇੰਝ ਲੱਗਦਾ ਹੈ ਕਿ ਰੱਬ ਵੀ ਉਨ੍ਹਾਂ ਨੂੰ ਦੇਖ ਕੇ ਖਿੜ-ਖਿੜ ਹੱਸ ਰਿਹਾ ਹੈ। ਬੱਚੇ ਆਪਣੇ ਨਿੱਕੇ ਜਿਹੇ ਬਚਪਨ ਵਿੱਚੋਂ ਹੀ ਖ਼ੁਸ਼ੀਆਂ ਲੱਭ ਲੈਂਦੇ ਹਨ। ਉਹ ਦਿਲ ਵਿਚ ਕੁਝ ਵੀ ਲੁਕਾ ਕੇ ਨਹੀਂ ਰੱਖਦੇ, ਸਗੋਂ ਹਰ ਗੱਲ ਖੋਲ੍ਹ ਕੇ ਦੱਸ ਦਿੰਦੇ ਹਨ।

Exam Tips:

a) ‘ਕਲੋਲ’ ਦਾ ਅਰਥ ਹੌਲੀ-ਹੌਲੀ ਮਿੱਠੀਆਂ ਗੱਲਾਂ ਕਰਨਾ ਹੈ।
b) ਬੱਚਿਆਂ ਦੇ ਸਾਫ਼ ਦਿਲ ਵਾਲੀ ਗੱਲ ਉੱਤਰ ਵਿਚ ਜ਼ਰੂਰ ਲਿਖੋ।

 

Question 3: ਪਾਠ-ਪੁਸਤਕ ਵਿਚ ਦਿੱਤੇ ਤੀਜੇ ਕਾਵਿ-ਟੋਟੇ (ੲ) ਦੇ ਸਰਲ ਅਰਥ ਕਰੋ, ਜਿਸ ਵਿਚ ਬੱਚਿਆਂ ਵੱਲੋਂ ਖ਼ੁਸ਼ੀਆਂ ਵੰਡਣ ਅਤੇ ਮਾਪਿਆਂ ਦੇ ਹਿਰਦੇ ਠਰਨ ਦੀ ਗੱਲ ਹੈ।

Answer:

ਕਵੀ ਕਹਿੰਦਾ ਹੈ ਕਿ ਬੱਚੇ ਹਰ ਸਮੇਂ ਸਭ ਨੂੰ ਝੋਲੀਆਂ ਭਰ-ਭਰ ਕੇ ਖ਼ੁਸ਼ੀਆਂ ਤੇ ਖੇੜੇ ਵੰਡਦੇ ਹਨ। ਜਦੋਂ ਬੱਚੇ ਕੋਲ ਆ ਕੇ ਬੈਠ ਜਾਂਦੇ ਹਨ, ਤਾਂ ਮਾਪਿਆਂ ਦੇ ਦਿਲਾਂ ਨੂੰ ਠੰਢ ਪੈ ਜਾਂਦੀ ਹੈ।

Exam Tips:

a) ‘ਝੋਲ’ ਦਾ ਅਰਥ ਝੋਲੀ ਹੈ।
b) ਉੱਤਰ ਵਿਚ ਖ਼ੁਸ਼ੀਆਂ ਵੰਡਣ ਅਤੇ ਮਾਪਿਆਂ ਦੇ ਸ਼ਾਂਤ ਹੋਣ, ਦੋਵੇਂ ਗੱਲਾਂ ਲਿਖੋ।

 

Free Punjab Board Textbook Explanations: Class 6 Punjabi Punjabi Medium Chapter 04 ਬੱਚੇ

Chapter Exercise Answers for Class 6 Punjabi

Review comprehensive exercise answers for Class 6 Punjabi Punjabi Medium Chapter 04 ਬੱਚੇ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 04 ਬੱਚੇ

Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 6 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.

FAQs

Where can I find the latest PSEB 6th Class Punjabi Solutions Chapter 4 ਬੱਚੇ for the 2026-27 session?

The complete and updated PSEB 6th Class Punjabi Solutions Chapter 4 ਬੱਚੇ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 4 ਬੱਚੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 4 ਬੱਚੇ will help students to get full marks in the theory paper.

Do you offer PSEB 6th Class Punjabi Solutions Chapter 4 ਬੱਚੇ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 4 ਬੱਚੇ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 4 ਬੱਚੇ in printable PDF format for offline study on any device.