Step-by-Step Textbook Solutions for Class 6 Punjabi Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ
Access comprehensive textbook solutions for Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ Textbook Solutions PDF
View or download the dedicated Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
I. ਬਹੁਵਿਕਲਪੀ ਪ੍ਰਸ਼ਨ
Question 1: ਸ਼ਹੀਦ ਕਾਂਸ਼ੀ ਰਾਮ ਕਿਹੜੇ ਇਲਾਕੇ ਦਾ ਸ਼ਹੀਦ ਮੰਨਿਆ ਜਾਂਦਾ ਹੈ? (ਉ) ਦੁਆਬੇ ਦਾ (ਅ) ਮਾਝੇ ਦਾ (ਇ) ਪੁਆਧ ਦਾ
Answer:
(ਇ) ਪੁਆਧ ਦਾ।
Exam Tips:
a) ਪੁਆਧ ਦਾ ਇਲਾਕਾ ਰੋਪੜ-ਮੋਰਿੰਡਾ ਆਲੇ-ਦੁਆਲੇ ਦਾ ਹੈ, ਪਾਠ ਦੇ ਸਿਰਲੇਖ ਤੋਂ ਹੀ ਉੱਤਰ ਮਿਲ ਜਾਂਦਾ ਹੈ।
b) ਬਹੁਵਿਕਲਪੀ ਪ੍ਰਸ਼ਨ ਵਿਚ ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 2: ਕਾਂਸ਼ੀ ਰਾਮ ਦਾ ਬੁੱਤ ਕਿੱਥੇ ਸਥਿਤ ਹੈ? (ਉ) ਫ਼ਿਰੋਜ਼ਪੁਰ ਵਿਖੇ (ਅ) ਲੁਧਿਆਣਾ ਵਿਖੇ (ਇ) ਮੜੌਲੀ ਕਲਾਂ ਵਿਖੇ
Answer:
(ਇ) ਮੜੌਲੀ ਕਲਾਂ ਵਿਖੇ।
Exam Tips:
a) ਮੜੌਲੀ ਕਲਾਂ ਉਨ੍ਹਾਂ ਦਾ ਜੱਦੀ ਪਿੰਡ ਹੈ, ਇਹ ਨਾਂ ਯਾਦ ਰੱਖੋ।
b) ਬਹੁਵਿਕਲਪੀ ਪ੍ਰਸ਼ਨ ਵਿਚ ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 3: ਕਾਂਸ਼ੀ ਰਾਮ ਦਾ ਜਨਮ ਕਦੋਂ ਹੋਇਆ? (ਉ) 12 ਅਕਤੂਬਰ, 1880 ਨੂੰ (ਅ) 13 ਅਕਤੂਬਰ, 1883 ਨੂੰ (ਇ) 20 ਅਕਤੂਬਰ, 1885 ਨੂੰ
Answer:
(ਅ) 13 ਅਕਤੂਬਰ, 1883 ਨੂੰ।
Exam Tips:
a) ਮਿਤੀ ਅਤੇ ਸਾਲ ਦੋਵੇਂ ਠੀਕ ਯਾਦ ਰੱਖੋ।
b) ਬਹੁਵਿਕਲਪੀ ਪ੍ਰਸ਼ਨ ਵਿਚ ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਸ਼ਹੀਦ ਕਾਂਸ਼ੀ ਰਾਮ ਨੂੰ ਫਾਂਸੀ ਕਿੱਥੇ ਦਿੱਤੀ ਗਈ? (ਉ) ਅਮਰੀਕਾ ਵਿਖੇ (ਅ) ਆਸਟ੍ਰੇਲੀਆ ਵਿਖੇ (ਇ) ਲਾਹੌਰ ਵਿਖੇ
Answer:
(ਇ) ਲਾਹੌਰ ਵਿਖੇ।
Exam Tips:
a) ਫਾਂਸੀ ਦਾ ਸਥਾਨ (ਲਾਹੌਰ ਜੇਲ੍ਹ) ਅਤੇ ਮਿਤੀ (27 ਮਾਰਚ, 1915) ਇਕੱਠੇ ਯਾਦ ਰੱਖੋ।
b) ਬਹੁਵਿਕਲਪੀ ਪ੍ਰਸ਼ਨ ਵਿਚ ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 5: ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਕਿੱਥੇ ਸਥਿਤ ਹੈ? (ਉ) ਖਰੜ (ਅ) ਮੋਰਿੰਡਾ (ਇ) ਭਾਗੂ ਮਾਜਰਾ
Answer:
(ਇ) ਭਾਗੂ ਮਾਜਰਾ।
Exam Tips:
a) ਕਾਲਜ ਦਾ ਸਥਾਨ ਭਾਗੂ ਮਾਜਰਾ ਹੈ, ਮੋਰਿੰਡਾ ਨਾਲ ਭੁਲੇਖਾ ਨਾ ਖਾਓ।
b) ਬਹੁਵਿਕਲਪੀ ਪ੍ਰਸ਼ਨ ਵਿਚ ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
II. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਸ਼ਹੀਦ ਕਾਂਸ਼ੀ ਰਾਮ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
Answer:
ਸ਼ਹੀਦ ਕਾਂਸ਼ੀ ਰਾਮ ਦਾ ਜਨਮ 13 ਅਕਤੂਬਰ, 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿਚ ਹੋਇਆ।
Exam Tips:
a) ਉੱਤਰ ਵਿਚ ਮਿਤੀ ਅਤੇ ਸਥਾਨ ਦੋਵੇਂ ਲਿਖੋ।
b) ਪਿੰਡ ਦਾ ਨਾਂ ‘ਮੜੌਲੀ ਕਲਾਂ’ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 2: ਕਾਂਸ਼ੀ ਰਾਮ ਦੇ ਪਿਤਾ ਦਾ ਕੀ ਨਾਂ ਸੀ?
Answer:
ਪੰਡਿਤ ਗੰਗਾ ਰਾਮ।
Exam Tips:
a) ਉੱਤਰ ਇਕ ਵਾਕ ਜਾਂ ਨਾਂ ਵਿਚ ਲਿਖੋ।
Question 3: ਕਾਂਸ਼ੀ ਰਾਮ ਨੇ ਮੁਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ?
Answer:
ਪਿੰਡ ਮੜੌਲੀ ਕਲਾਂ ਦੇ ਪ੍ਰਾਇਮਰੀ ਸਕੂਲ ਤੋਂ।
Exam Tips:
a) ‘ਮੁਢਲੀ ਸਿੱਖਿਆ’ ਦਾ ਅਰਥ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਹੈ।
Question 4: ਕਾਂਸ਼ੀ ਰਾਮ ਆਪਣੀ ਮਾਤਾ ਜੀ ਲਈ ਸਨਮਾਨ ਵਜੋਂ ਕੀ ਲਿਆਇਆ?
Answer:
ਇੱਕ ਦੁਪੱਟਾ।
Exam Tips:
a) ਉੱਤਰ ਛੋਟਾ ਰੱਖੋ: ਦੁਪੱਟਾ।
Question 5: ਕਾਂਸ਼ੀ ਰਾਮ ਨੂੰ ਫਾਂਸੀ ਕਦੋਂ ਤੇ ਕਿੱਥੇ ਦਿੱਤੀ ਗਈ?
Answer:
27 ਮਾਰਚ, 1915 ਨੂੰ ਲਾਹੌਰ ਜੇਲ੍ਹ ਵਿਚ।
Exam Tips:
a) ਮਿਤੀ ਅਤੇ ਸਥਾਨ ਦੋਵੇਂ ਲਿਖਣੇ ਜ਼ਰੂਰੀ ਹਨ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਸ਼ਹੀਦ ਕਾਂਸ਼ੀ ਰਾਮ ਕਿੱਥੇ ਨੌਕਰੀ ਕਰਦਾ ਸੀ?
Answer:
ਅੰਬਾਲੇ ਖ਼ਜ਼ਾਨੇ ਵਿਚ।
Exam Tips:
a) ਨੌਕਰੀ ਦਾ ਸਥਾਨ ‘ਅੰਬਾਲਾ’ ਯਾਦ ਰੱਖੋ।
Question 2: ਗ਼ਦਰ ਪਾਰਟੀ ਦਾ ਮੁੱਢ ਕਿਵੇਂ ਬੱਝਿਆ?
Answer:
ਜਦੋਂ ਅਮਰੀਕਾ ਵਿਚ ਹਿੰਦੁਸਤਾਨੀਆਂ ਨੇ ਗੁਲਾਮੀ ਕਾਰਨ ਆਪਣੇ ਨਾਲ ਬੁਰਾ ਸਲੂਕ ਹੁੰਦਾ ਦੇਖਿਆ, ਤਾਂ ਉਨ੍ਹਾਂ ਨੇ ਅੰਗਰੇਜ਼ ਗੁਲਾਮੀ ਨੂੰ ਖ਼ਤਮ ਕਰਨ ਲਈ 1913 ਵਿਚ ਗ਼ਦਰ ਪਾਰਟੀ ਦਾ ਮੁੱਢ ਬੰਨ੍ਹਿਆ।
Exam Tips:
a) ਉੱਤਰ ਵਿਚ ਕਾਰਨ (ਬੁਰਾ ਸਲੂਕ) ਅਤੇ ਸਾਲ (1913) ਦੋਵੇਂ ਲਿਖੋ।
b) ਗ਼ਦਰ ਪਾਰਟੀ ਦਾ ਉਦੇਸ਼ ਅੰਗਰੇਜ਼ੀ ਰਾਜ ਖ਼ਤਮ ਕਰਨਾ ਸੀ, ਇਹ ਗੱਲ ਯਾਦ ਰੱਖੋ।
Question 3: ਸ਼ਹੀਦ ਕਾਂਸ਼ੀ ਰਾਮ ’ਤੇ ਕਿਹੜੇ-ਕਿਹੜੇ ਗ਼ਦਰੀ ਯੋਧਿਆਂ ਦਾ ਅਸਰ ਪਿਆ?
Answer:
ਸ਼ਹੀਦ ਕਾਂਸ਼ੀ ਰਾਮ ਉੱਤੇ ਬਾਬਾ ਸੋਹਨ ਸਿੰਘ ਭਕਨਾ ਤੇ ਉਨ੍ਹਾਂ ਦੇ ਸਾਥੀ ਗ਼ਦਰੀ ਯੋਧਿਆਂ ਦਾ ਅਸਰ ਪਿਆ।
Exam Tips:
a) ਬਾਬਾ ਸੋਹਨ ਸਿੰਘ ਭਕਨਾ ਦਾ ਨਾਂ ਜ਼ਰੂਰ ਲਿਖੋ।
Question 4: ਗ਼ਦਰੀਆਂ ਨੇ ਕਿਸ ਤਰ੍ਹਾਂ ਹਿੰਦੁਸਤਾਨ ਵਲ ਕੂਚ ਕੀਤਾ?
Answer:
ਜਹਾਜ਼ਾਂ ਵਿਚ ਚੜ੍ਹ ਕੇ।
Exam Tips:
a) ‘ਕੂਚ ਕਰਨਾ’ ਦਾ ਅਰਥ ‘ਚਲ ਪੈਣਾ’ ਹੈ।
Question 5: ਸ਼ਹੀਦ ਕਾਂਸ਼ੀ ਰਾਮ ਦੀ ਯਾਦ ਵਿਚ ਮੈਮੋਰੀਅਲ ਕਾਲਜ ਦੀ ਸਥਾਪਨਾ ਕਦੋਂ ਤੇ ਕਿਵੇਂ ਕੀਤੀ ਗਈ?
Answer:
ਸ਼ਹੀਦ ਕਾਂਸ਼ੀ ਰਾਮ ਕਾਲਜ ਦੀ ਸਥਾਪਨਾ 1974 ਵਿਚ ਕਾਮਰੇਡ ਸ਼ਮਸ਼ੇਰ ਸਿੰਘ ਜੋਸ਼ ਦੇ ਯਤਨਾਂ ਨਾਲ ਹੋਈ।
Exam Tips:
a) ਸਾਲ (1974) ਅਤੇ ਕਾਮਰੇਡ ਸ਼ਮਸ਼ੇਰ ਸਿੰਘ ਜੋਸ਼ ਦਾ ਨਾਂ ਯਾਦ ਰੱਖੋ।
Question 6: ਵਾਕਾਂ ਵਿਚ ਵਰਤੋ: ਸੂਰਬੀਰ, ਹਕੂਮਤ, ਲੁੱਟ-ਖਸੁੱਟ, ਢੁੱਕਵਾਂ, ਸੂਹ ਮਿਲਣੀ, ਕੋਝੀ।
Answer:
1. ਸੂਰਬੀਰ (ਸੂਰਮਾ, ਬਹਾਦਰ) – ਪੰਜਾਬ ਸੂਰਬੀਰਾਂ ਦੀ ਧਰਤੀ ਹੈ।
2. ਹਕੂਮਤ (ਸਰਕਾਰ) – ਭਾਰਤ ਵਿਚ ਲੰਮਾ ਸਮਾਂ ਕਾਂਗਰਸੀਆਂ ਦੀ ਹਕੂਮਤ ਰਹੀ।
3. ਲੁੱਟ-ਖਸੁੱਟ (ਲੁੱਟ-ਮਾਰ) – ਰਾਜਨੀਤਕ ਲੀਡਰ ਆਮ ਕਰਕੇ ਲੋਕ-ਸੇਵਾ ਦੀ ਥਾਂ ਲੁੱਟ-ਖਸੁੱਟ ਹੀ ਕਰਦੇ ਹਨ।
4. ਢੁੱਕਵਾਂ (ਅਨੁਕੂਲ, ਸਹੀ) – ਇਹ ਇਸ ਪ੍ਰਸ਼ਨ ਦਾ ਢੁੱਕਵਾਂ ਉੱਤਰ ਨਹੀਂ।
5. ਸੂਹ ਮਿਲਣੀ (ਖ਼ਬਰ ਮਿਲਣੀ) – ਮੁਖ਼ਬਰਾਂ ਨੇ ਅੰਗਰੇਜ਼ਾਂ ਨੂੰ ਗ਼ਦਰ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਦੀ ਸੂਹ ਦੇ ਦਿੱਤੀ।
6. ਕੋਝੀ (ਭੱਦੀ, ਬੁਰੀ) – ਕਿਸੇ-ਕਿਸੇ ਬੰਦੇ ਦੀ ਸ਼ਕਲ ਬੜੀ ਕੋਝੀ ਹੁੰਦੀ ਹੈ।
Exam Tips:
a) ਹਰ ਸ਼ਬਦ ਦਾ ਅਰਥ ਸਮਝ ਕੇ ਆਪਣਾ ਨਵਾਂ ਵਾਕ ਬਣਾਓ।
b) ਵਾਕ ਛੋਟਾ ਅਤੇ ਸਪਸ਼ਟ ਰੱਖੋ, ਸ਼ਬਦ ਦਾ ਸਹੀ ਪ੍ਰਯੋਗ ਹੋਵੇ।
Question 7: ਖ਼ਾਲੀ ਥਾਂਵਾਂ ਭਰੋ (ਪੰਡਿਤ ਗੰਗਾ ਰਾਮ, ਮੜੌਲੀ ਕਲਾਂ, ਗ਼ਦਰ ਪਾਰਟੀ, ਸ. ਪ੍ਰਤਾਪ ਸਿੰਘ ਕੈਰੋਂ, ਲਾਹੌਰ ਵਿਖੇ):
(i) ਸ਼ਹੀਦ ਕਾਂਸ਼ੀ ਰਾਮ ਦਾ ਜਨਮ …………….. ਦੇ ਘਰ ਪਿੰਡ …….. ਵਿਖੇ ਹੋਇਆ।
(ii) 25 ਮਾਰਚ, 1913 ਨੂੰ ……………… ਦੀ ਸਥਾਪਨਾ ਹੋਈ।
(iii) ਸ਼ਹੀਦ ਕਾਂਸ਼ੀ ਰਾਮ ਨੂੰ ………….. ਫਾਂਸੀ ਦਿੱਤੀ ਗਈ।
(iv) ਪੰਜਾਬ ਸਰਕਾਰ ਦੇ ਤਤਕਾਲੀ ਮੁੱਖ-ਮੰਤਰੀ ……………… ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ।
Answer:
(i) ਸ਼ਹੀਦ ਕਾਂਸ਼ੀ ਰਾਮ ਦਾ ਜਨਮ ਪੰਡਿਤ ਗੰਗਾ ਰਾਮ ਦੇ ਘਰ ਪਿੰਡ ਮੜੌਲੀ ਕਲਾਂ ਵਿਖੇ ਹੋਇਆ।
(ii) 25 ਮਾਰਚ, 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਹੋਈ।
(iii) ਸ਼ਹੀਦ ਕਾਂਸ਼ੀ ਰਾਮ ਨੂੰ ਲਾਹੌਰ ਵਿਖੇ ਫਾਂਸੀ ਦਿੱਤੀ ਗਈ।
(iv) ਪੰਜਾਬ ਸਰਕਾਰ ਦੇ ਤਤਕਾਲੀ ਮੁੱਖ-ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ।
Exam Tips:
a) ਦਿੱਤੇ ਸ਼ਬਦਾਂ ਵਿੱਚੋਂ ਹਰ ਸ਼ਬਦ ਇਕ ਹੀ ਵਾਰ ਵਰਤੋ।
b) ਵਾਕ ਪੂਰਾ ਪੜ੍ਹ ਕੇ ਅਰਥ ਦੇ ਅਨੁਸਾਰ ਸ਼ਬਦ ਚੁਣੋ।
Question 8: ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ: ਪਾਰਟੀ, ਇਤਿਹਾਸ, ਸੂਰਬੀਰ, ਨੌਕਰੀ, ਸਨਮਾਨ, ਭਾਰਤੀ।
Answer:
| ਪੰਜਾਬੀ | ਹਿੰਦੀ | ਅੰਗਰੇਜ਼ੀ |
|---|---|---|
| ਪਾਰਟੀ | पार्टी | Party |
| ਇਤਿਹਾਸ | इतिहास | History |
| ਸੂਰਬੀਰ | शूरवीर | Brave |
| ਨੌਕਰੀ | नौकरी | Service |
| ਸਨਮਾਨ | सम्मान | Respect |
| ਭਾਰਤੀ | भारतीय | Indian |
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਅਤੇ ਅੰਗਰੇਜ਼ੀ ਸ਼ਬਦ ਸਹੀ ਸਪੈਲਿੰਗ ਨਾਲ ਲਿਖੋ।
Question 9: ਵਿਰੋਧੀ ਸ਼ਬਦ ਲਿਖੋ: ਅਜ਼ਾਦ, ਨਫ਼ਰਤ, ਕਾਮਯਾਬ, ਸਨਮਾਨ, ਭਰਪੂਰ, ਨਜ਼ਦੀਕ।
Answer:
ਅਜ਼ਾਦ – ਗੁਲਾਮ
ਨਫ਼ਰਤ – ਪਿਆਰ
ਕਾਮਯਾਬ – ਨਾਕਾਮਯਾਬ
ਸਨਮਾਨ – ਅਪਮਾਨ
ਭਰਪੂਰ – ਸੱਖਣਾ
ਨਜ਼ਦੀਕ – ਦੂਰ
Exam Tips:
a) ਵਿਰੋਧੀ ਸ਼ਬਦ ਜੋੜਿਆਂ ਵਿਚ ਯਾਦ ਕਰੋ, ਜਿਵੇਂ ਅਜ਼ਾਦ-ਗੁਲਾਮ।
Question 10: ਸ਼ੁੱਧ ਕਰ ਕੇ ਲਿਖੋ: ਇਤੀਹਾਸ, ਸਹੀਦ, ਪਰੀਵਾਰ, ਪ੍ਰੀਭਾਸ਼ਾਲੀ, ਕਾਮਜਾਬ, ਲੂਟ-ਖਸੂਟ।
Answer:
ਇਤੀਹਾਸ – ਇਤਿਹਾਸ
ਸਹੀਦ – ਸ਼ਹੀਦ
ਪਰੀਵਾਰ – ਪਰਿਵਾਰ
ਪ੍ਰੀਭਾਸ਼ਾਲੀ – ਪ੍ਰਤਿਭਾਸ਼ਾਲੀ
ਕਾਮਜਾਬ – ਕਾਮਯਾਬ
ਲੂਟ-ਖਸੂਟ – ਲੁੱਟ-ਖਸੁੱਟ
Exam Tips:
a) ਸ਼ਬਦ-ਜੋੜਾਂ ਵਿਚ ਸਿਹਾਰੀ, ਬਿਹਾਰੀ ਅਤੇ ਅੱਧਕ ਦਾ ਖ਼ਾਸ ਧਿਆਨ ਰੱਖੋ।
b) ਸ਼ੁੱਧ ਸ਼ਬਦ ਕਈ ਵਾਰ ਲਿਖ ਕੇ ਅਭਿਆਸ ਕਰੋ।
Free study material for Punjabi
Step-by-Step Textbook Answers: Class 6 Punjabi Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ
Official Punjab Board Solutions for Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ
Access structured Punjab Board textbook solutions for Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ
Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.
FAQs
The complete and updated PSEB 6th Class Punjabi Solutions Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ in both English and Hindi medium.
Yes, you can download the entire PSEB 6th Class Punjabi Solutions Chapter 12 ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ in printable PDF format for offline study on any device.