Official Punjab Board Solutions for Class 5 Punjabi: Punjabi Medium Chapter 08 ਹਿੰਮਤ ਅਤੇ ਸਿਆਣਪ
Explore reliable textbook solutions for Punjabi Medium Chapter 08 ਹਿੰਮਤ ਅਤੇ ਸਿਆਣਪ tailored for Class 5 learners. Utilizing these Punjabi answers ensures thorough preparation and strengthens foundational knowledge before final Punjab Board evaluations.
Chapter-wise Solutions for Punjabi: Punjabi Medium Chapter 08 ਹਿੰਮਤ ਅਤੇ ਸਿਆਣਪ
View or download the dedicated Punjabi Medium Chapter 08 ਹਿੰਮਤ ਅਤੇ ਸਿਆਣਪ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
1. ਖ਼ਾਲੀ ਸਥਾਨ ਭਰੋ
Question 1: ਖ਼ਾਲੀ ਥਾਂਵਾਂ ਭਰੋ :
(ੳ) ਨਜ਼ਰ ਜਦੋਂ ਉਸ ਹੇਠਾਂ ਮਾਰੀ, ………… ਪਿਆ ਇਕ ਡਿੱਠਾ।
(ਅ) ਪਾਣੀ ਥੋੜ੍ਹਾ ਦੇਖ ਕੇ ਜਾਪਿਆ, ਇਸ ਤਕ ………… ਨਹੀਂ ਜਾਣੀ।
(ੲ) ਕਾਂ ਸੀ, ਬੱਚਿਓ! ਬੜਾ ਸਿਆਣਾ, ਸੋਚਿਆ ………… ਲੜਾਈਏ।
(ਸ) ਕਾਂ ਨੇ ਰੱਜ ਕੇ ………… ਪੀਤਾ।
(ਹ) ਹਿੰਮਤ ਅਤੇ ………… ਦੇ ਨਾਲ, ਆਪਣੀ ਮੰਜ਼ਲ ਪਾਈਏ।
Answer:
(ੳ) ਨਜ਼ਰ ਜਦੋਂ ਉਸ ਹੇਠਾਂ ਮਾਰੀ, ਘੜਾ ਪਿਆ ਇਕ ਡਿੱਠਾ।
(ਅ) ਪਾਣੀ ਥੋੜ੍ਹਾ ਦੇਖ ਕੇ ਜਾਪਿਆ, ਇਸ ਤਕ ਚੁੰਝ ਨਹੀਂ ਜਾਣੀ।
(ੲ) ਕਾਂ ਸੀ, ਬੱਚਿਓ! ਬੜਾ ਸਿਆਣਾ, ਸੋਚਿਆ ਜੁਗਤ ਲੜਾਈਏ।
(ਸ) ਕਾਂ ਨੇ ਰੱਜ ਕੇ ਪਾਣੀ ਪੀਤਾ।
(ਹ) ਹਿੰਮਤ ਅਤੇ ਸਿਆਣਪ ਦੇ ਨਾਲ, ਆਪਣੀ ਮੰਜ਼ਲ ਪਾਈਏ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਾਲਾ ਸ਼ਬਦ ਹੀ ਭਰੋ।
b) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਜਾਂਚੋ।
2. ਸੰਖੇਪ ਵਿੱਚ ਉੱਤਰ ਦਿਓ
Question 1: ਕਾਂ ਨੂੰ ਕਿਸ ਨੇ ਸਤਾਇਆ ਸੀ?
Answer:
ਕਾਂ ਨੂੰ ਤੇਹ (ਪਿਆਸ) ਨੇ ਸਤਾਇਆ ਸੀ।
Exam Tips:
a) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
b) ਉੱਤਰ ਛੋਟਾ ਅਤੇ ਸਿੱਧਾ ਲਿਖੋ।
Question 2: ਥੱਕ ਕੇ ਕਾਂ ਕਿੱਥੇ ਜਾ ਕੇ ਬੈਠਿਆ?
Answer:
ਥੱਕ ਕੇ ਕਾਂ ਇਕ ਰੁੱਖ ਉੱਤੇ ਜਾ ਕੇ ਬੈਠਿਆ।
Exam Tips:
a) ਉੱਤਰ ਛੋਟਾ ਅਤੇ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 3: ਘੜੇ ਦਾ ਪਾਣੀ ਉੱਪਰ ਤਕ ਲਿਆਉਣ ਲਈ ਕਾਂ ਨੇ ਕਿਹੜੀ ਜੁਗਤ ਵਰਤੀ?
Answer:
ਕਾਂ ਨੇ ਇਕ-ਇਕ ਕਰ ਕੇ ਘੜੇ ਵਿਚ ਕੰਕਰ ਪਾਏ, ਜਿਸ ਨਾਲ ਪਾਣੀ ਉੱਪਰ ਆ ਗਿਆ।
Exam Tips:
a) ਕੰਕਰ ਪਾਉਣ ਨਾਲ ਪਾਣੀ ਉੱਪਰ ਕਿਉਂ ਆਇਆ, ਇਹ ਵੀ ਦੱਸੋ।
Question 4: “ਹਿੰਮਤ ਅਤੇ ਸਿਆਣਪ” ਕਾਵਿ-ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
Answer:
ਸਾਨੂੰ ਮੁਸ਼ਕਿਲ ਵੇਲੇ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਹਮੇਸ਼ਾ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ।
Exam Tips:
a) ਸਿੱਖਿਆ ਵਿਚ “ਹਿੰਮਤ” ਅਤੇ “ਸਿਆਣਪ” ਦੋਵੇਂ ਸ਼ਬਦ ਵਰਤੋ।
3. ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ
Question 1: ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ :
ਕਾਂ, ਚੁੰਝ, ਤੇਹ, ਲੱਭਣ, ਜੁਗਤ, ਸਿੱਖਿਆ।
Answer:
ਕਾਂ – कौआ
ਚੁੰਝ – चोंच
ਤੇਹ – प्यास
ਲੱਭਣ – ढूँढने
ਜੁਗਤ – ढंग
ਸਿੱਖਿਆ – शिक्षा
Exam Tips:
a) ਦੋਹਾਂ ਭਾਸ਼ਾਵਾਂ ਦੇ ਸ਼ਬਦ-ਜੋੜਾਂ ਦਾ ਫ਼ਰਕ ਧਿਆਨ ਨਾਲ ਵੇਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
4. ਕੁੱਝ ਹੋਰ ਪ੍ਰਸ਼ਨ
Question 1: ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ :
ਤੇਹ, ਰੀਝ, ਟਿੱਲ ਲਾਉਣਾ, ਢੇਰੀ ਢਾਹੁਣੀ, ਜੁਗਤ, ਮੰਜ਼ਲ।
Answer:
1. ਤੇਹ (ਪਿਆਸ) – ਗਰਮੀਆਂ ਵਿਚ ਠੰਢਾ ਪਾਣੀ ਪੀ-ਪੀ ਕੇ ਵੀ ਤੇਹ ਨਹੀਂ ਬੁਝਦੀ।
2. ਰੀਝ (ਚਾਅ, ਖ਼ਾਹਸ਼) – ਮਾਂ ਦੇ ਦਿਲ ਵਿਚ ਰੀਝ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਚਾਵਾਂ ਨਾਲ ਕਰੇ।
3. ਟਿੱਲ ਲਾਉਣਾ (ਪੂਰਾ ਜ਼ੋਰ ਲਾਉਣਾ) – ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਬਥੇਰਾ ਟਿੱਲ ਲਾਇਆ, ਪਰ ਉਸ ਦੀ ਗੱਲ ਨਾ ਬਣੀ।
4. ਢੇਰੀ ਢਾਹੁਣੀ (ਹਿੰਮਤ ਹਾਰ ਦੇਣੀ) – ਇਸ ਤਰ੍ਹਾਂ ਢੇਰੀ ਨਾ ਢਾਹ, ਹਿੰਮਤ ਨਾਲ ਮਿਹਨਤ ਕਰ, ਤੈਨੂੰ ਸਫਲਤਾ ਜ਼ਰੂਰ ਮਿਲੇਗੀ।
5. ਜੁਗਤ (ਢੰਗ, ਤਰੀਕਾ) – ਹਰ ਇਕ ਕੰਮ ਨੂੰ ਕਰਨ ਲਈ ਜੁਗਤ ਦੀ ਲੋੜ ਪੈਂਦੀ ਹੈ।
6. ਮੰਜ਼ਲ (ਉਦੇਸ਼, ਨਿਸ਼ਾਨਾ) – ਆਪਣਾ ਕੰਮ ਜਾਰੀ ਰੱਖੋ, ਅੰਤ ਤੁਸੀਂ ਮਨਚਾਹੀ ਮੰਜ਼ਲ ਉੱਤੇ ਪਹੁੰਚ ਹੀ ਜਾਵੋਗੇ।
Exam Tips:
a) ਮੁਹਾਵਰੇ ਦਾ ਅਰਥ ਬਰੈਕਟ ਵਿਚ ਲਿਖੋ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ (ਢਾਹੁਣੀ → ਢਾਹ)।
5. ਬਹੁਵਿਕਲਪੀ ਪ੍ਰਸ਼ਨ
Question 1: “ਹਿੰਮਤ ਅਤੇ ਸਿਆਣਪ” ਕਵਿਤਾ ਕਿਸ ਦੀ ਲਿਖੀ ਹੋਈ ਹੈ?
Answer:
ਜਸਵੀਰ ਸਿੰਘ ਲੰਗੜੋਆ
Exam Tips:
a) ਕਵੀ ਦਾ ਪੂਰਾ ਨਾਂ ਸਹੀ ਲਿਖੋ।
Question 2: ਪਿਆਸਾ ਕਾਂ ਥੱਕ ਕੇ ਕਿੱਥੇ ਜਾ ਬੈਠਾ?
Answer:
ਇਕ ਰੁੱਖ ਉੱਤੇ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 3: ਕਾਂ ਕਿਹੋ-ਜਿਹਾ ਸੀ?
Answer:
ਸਿਆਣਾ/ਜੁਗਤੀ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 4: ਕਾਂ ਨੇ ਘੜੇ ਵਿਚ ਕੰਕਰ ਕਿਉਂ ਪਾਉਣੇ ਸ਼ੁਰੂ ਕੀਤੇ?
Answer:
ਤਾਂ ਜੋ ਪਾਣੀ ਉੱਚਾ ਹੋ ਜਾਵੇ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 5: “ਹਿੰਮਤ ਅਤੇ ਸਿਆਣਪ” ਕਵਿਤਾ ਵਿਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
Answer:
ਢੇਰੀ ਨਾ ਢਾਹੋ (ਹਿੰਮਤ ਨਾ ਹਾਰੋ)
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 6: ਮੰਜ਼ਲ ਪ੍ਰਾਪਤ ਕਰਨ ਲਈ ਕਿਸ ਚੀਜ਼ ਦਾ ਪੱਲਾ ਨਾ ਛੱਡੋ?
Answer:
ਹਿੰਮਤ ਤੇ ਸਿਆਣਪ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 7: “ਕਾਂ ਸੀ, ਬੱਚਿਓ! ਬੜਾ ਸਿਆਣਾ, ਸੋਚਿਆ …… ਲੜਾਈਏ।” ਤੁਕ ਵਿਚ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ?
Answer:
ਜੁਗਤ
Exam Tips:
a) “ਜੁਗਤ ਲੜਾਉਣਾ” ਦਾ ਅਰਥ ਹੈ – ਤਰੀਕਾ ਸੋਚਣਾ।
Free study material for Punjabi
Free Punjab Board Textbook Explanations: Class 5 Punjabi Punjabi Medium Chapter 08 ਹਿੰਮਤ ਅਤੇ ਸਿਆਣਪ
Official Punjab Board Solutions for Punjabi Medium Chapter 08 ਹਿੰਮਤ ਅਤੇ ਸਿਆਣਪ
Access structured Punjab Board textbook solutions for Punjabi Medium Chapter 08 ਹਿੰਮਤ ਅਤੇ ਸਿਆਣਪ. Designed in alignment with the latest academic curriculum for Class 5 Punjabi, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 08 ਹਿੰਮਤ ਅਤੇ ਸਿਆਣਪ
Clear, methodical explanations accompany every challenging problem within the Class 5 Punjabi text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 5 Punjabi.
FAQs
The complete and updated PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ is available for free on StudiesToday.com. These solutions for Class 5 Punjabi are as per latest Punjab Board curriculum.
Yes, our experts have revised the PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ will help students to get full marks in the theory paper.
Yes, we provide bilingual support for Class 5 Punjabi. You can access PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ in both English and Hindi medium.
Yes, you can download the entire PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ in printable PDF format for offline study on any device.