Solutions for Class 5 Punjabi: Punjabi Medium Chapter 07 ਵਿੱਦਿਆ ਦਾ ਫਲ
Review structured textbook solutions for Class 5 Punjabi Punjabi Medium Chapter 07 ਵਿੱਦਿਆ ਦਾ ਫਲ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 5 Punjabi Solutions: Punjabi Medium Chapter 07 ਵਿੱਦਿਆ ਦਾ ਫਲ
Access the complete solution PDF for Class 5 Punjabi below. Regular practice with these targeted textbook answers builds familiarity with standard question patterns and helps secure higher marks in final school evaluations.
1. ਖ਼ਾਲੀ ਸਥਾਨ ਭਰੋ
Question 1: ਖ਼ਾਲੀ ਥਾਂਵਾਂ ਭਰੋ :
(ੳ) ਸਤਨਾਮ ਦੇ ਪਾਪਾ ਅਤੇ ਸੈਂਟੀ ਦੇ ਡੈਡੀ ………… ਸਨ।
(ਅ) ਵਿੱਦਿਆ ਦਾ ਫਲ ………… ਅਤੇ ਜੜ੍ਹਾਂ ………… ਹੁੰਦੀਆਂ ਹਨ।
(ੲ) ਇਹ ਜੜ੍ਹਾਂ ਲਾਉਣ ਲਈ ………… ਤੇ ਮਿਹਨਤ ਦੀ ਲੋੜ ਹੁੰਦੀ ਹੈ।
(ਸ) ਅੱਜ ਤੋਂ ਹੀ ਮੈਂ ਤੁਹਾਡੇ ਨਾਲ ………… ਕਰਦਾ ਹਾਂ।
(ਹ) ਫਿਰ ਸਤਨਾਮ ਹਰ ਕਲਾਸ ਵਿਚ ………… ਆਉਣ ਲੱਗਿਆ।
Answer:
(ੳ) ਸਤਨਾਮ ਦੇ ਪਾਪਾ ਅਤੇ ਸੈਂਟੀ ਦੇ ਡੈਡੀ ਚਚੇਰੇ ਭਰਾ ਸਨ।
(ਅ) ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ।
(ੲ) ਇਹ ਜੜ੍ਹਾਂ ਲਾਉਣ ਲਈ ਲਗਨ ਤੇ ਮਿਹਨਤ ਦੀ ਲੋੜ ਹੁੰਦੀ ਹੈ।
(ਸ) ਅੱਜ ਤੋਂ ਹੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ।
(ਹ) ਫਿਰ ਸਤਨਾਮ ਹਰ ਕਲਾਸ ਵਿਚ ਫਸਟ ਆਉਣ ਲੱਗਿਆ।
Exam Tips:
a) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਜਾਂਚੋ।
b) ਖ਼ਾਲੀ ਥਾਂ ਵਿਚ ਪਾਠ ਵਾਲਾ ਸ਼ਬਦ ਹੀ ਭਰੋ।
2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਵਿੱਦਿਆ ਦਾ ਫਲ ਤੇ ਜੜ੍ਹਾਂ ਕਿਹੋ-ਜਿਹੀਆਂ ਹੁੰਦੀਆਂ ਹਨ?
Answer:
ਫਲ ਮਿੱਠਾ ਤੇ ਜੜ੍ਹਾਂ ਕੌੜੀਆਂ।
Exam Tips:
a) ਉੱਤਰ ਛੋਟਾ ਅਤੇ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਇਕ ਦਿਨ ਸਤਨਾਮ ਨੇ ਪਾਪਾ ਨੂੰ ਕੀ ਪੁੱਛਿਆ?
Answer:
ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਕਿਉਂ ਹੁੰਦੀਆਂ ਹਨ?
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
Question 3: ਸਤਨਾਮ ਨੂੰ ਪਾਪਾ ਦੀ ਕਹੀ ਕਿਹੜੀ ਗੱਲ ਸਮਝ ਆ ਗਈ ਸੀ?
Answer:
ਕਿ ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ।
Exam Tips:
a) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
b) ਉੱਤਰ ਛੋਟਾ ਅਤੇ ਸਿੱਧਾ ਲਿਖੋ।
Question 4: ਵਿੱਦਿਆ-ਰੂਪੀ ਬੂਟੇ ਦਾ ਫਲ ਖਾਣ ਲਈ ਕੀ ਕਰਨਾ ਚਾਹੀਦਾ ਹੈ?
Answer:
ਮਿਹਨਤ ਤੇ ਲਗਨ ਨਾਲ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ।
Exam Tips:
a) ਉੱਤਰ ਛੋਟਾ ਅਤੇ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 5: ਸਤਨਾਮ ਨੇ ਪਾਪਾ ਨਾਲ ਕੀ ਵਾਅਦਾ ਕੀਤਾ?
Answer:
ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦਾ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
3. ਵਾਕਾਂ ਵਿੱਚ ਵਰਤੋ
Question 1: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਖਾਦ, ਜੇਬ-ਖ਼ਰਚੀ, ਲਗਨ, ਵਾਅਦਾ, ਦ੍ਰਿੜ੍ਹ ਇਰਾਦਾ।
Answer:
1. ਖਾਦ (ਫ਼ਸਲਾਂ-ਪੌਦਿਆਂ ਦੀ ਖ਼ੁਰਾਕ) – ਅਸੀਂ ਆਪਣੇ ਖੇਤਾਂ ਵਿਚ ਦੇਸੀ ਖਾਦ ਪਾ ਕੇ ਫ਼ਸਲਾਂ ਪੈਦਾ ਕਰਦੇ ਹਾਂ।
2. ਜੇਬ-ਖ਼ਰਚੀ (ਰੋਜ਼ ਦੇ ਛੋਟੇ ਖ਼ਰਚ ਲਈ ਮਿਲੇ ਪੈਸੇ) – ਸਕੂਲ ਜਾਂਦੇ ਬੱਚਿਆਂ ਨੂੰ ਥੋੜ੍ਹੀ ਜੇਬ-ਖ਼ਰਚੀ ਵੀ ਦੇਣੀ ਚਾਹੀਦੀ ਹੈ।
3. ਲਗਨ (ਲਗਾਓ, ਸ਼ੌਕ) – ਮੈਂ ਅੱਜ-ਕੱਲ੍ਹ ਬੜੀ ਲਗਨ ਨਾਲ ਪੜ੍ਹਾਈ ਕਰ ਰਿਹਾ ਹਾਂ।
4. ਵਾਅਦਾ (ਇਕਰਾਰ) – ਮੈਂ ਆਪਣੇ ਪਿਤਾ ਜੀ ਨਾਲ ਵਾਅਦਾ ਕੀਤਾ ਕਿ ਮੈਂ ਅੱਗੋਂ ਪੂਰੀ ਮਿਹਨਤ ਨਾਲ ਪੜ੍ਹਾਈ ਕਰਾਂਗਾ।
5. ਦ੍ਰਿੜ੍ਹ ਇਰਾਦਾ (ਪੱਕਾ ਇਰਾਦਾ) – ਜਿਸ ਕੋਲ ਦ੍ਰਿੜ੍ਹ ਇਰਾਦਾ ਹੋਵੇ, ਉਸ ਦੇ ਸਾਹਮਣੇ ਕੋਈ ਮੁਸ਼ਕਿਲ ਨਹੀਂ ਟਿਕਦੀ।
Exam Tips:
a) ਵਾਕ ਛੋਟਾ ਹੋਵੇ, ਪਰ ਸ਼ਬਦ ਦਾ ਅਰਥ ਸਾਫ਼ ਦੱਸੇ।
b) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ।
4. ਸ਼ਬਦ-ਜੋੜਾਂ ਦਾ ਅੰਤਰ
Question 1: ਹੇਠ ਦਿੱਤੇ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ :
ਮਿੱਠਾ, ਪਾਣੀ, ਘਰ, ਸੁਖ, ਦਿਨ, ਜਲਦੀ, ਫਲ, ਖ਼ੁਸ਼।
Answer:
ਮਿੱਠਾ – मीठा
ਪਾਣੀ – पानी
ਘਰ – घर
ਸੁਖ – सुख
ਦਿਨ – दिन
ਜਲਦੀ – जल्दी
ਫਲ – फल
ਖ਼ੁਸ਼ – ख़ुश
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਦੋਹਾਂ ਭਾਸ਼ਾਵਾਂ ਦੇ ਸ਼ਬਦ-ਜੋੜਾਂ ਦਾ ਫ਼ਰਕ ਧਿਆਨ ਨਾਲ ਵੇਖੋ।
5. ਪੈਰੇ ਸੰਬੰਧੀ ਪ੍ਰਸ਼ਨ
ਪਾਠ-ਪੁਸਤਕ ਵਿਚੋਂ “ਬੇਟਾ! ਇਸੇ ਲਈ ਹੀ ਮੈਂ ਕਹਿੰਦਾ ਹਾਂ…” ਤੋਂ “…ਅਰਥ ਸਮਝ ਆ ਗਏ ਸਨ” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
Question 1: ਵਿੱਦਿਆ ਦਾ ਫਲ ਤੇ ਜੜ੍ਹਾਂ ਕਿਹੋ-ਜਿਹੀਆਂ ਹੁੰਦੀਆਂ ਹਨ?
Answer:
ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ।
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
Question 2: ਵਿੱਦਿਆ-ਰੂਪੀ ਮਿੱਠਾ ਫਲ ਖਾਣ ਲਈ ਕੀ ਕਰਨਾ ਚਾਹੀਦਾ ਹੈ?
Answer:
ਲਗਨ ਤੇ ਮਿਹਨਤ ਨਾਲ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ।
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
b) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
Question 3: ਸਤਨਾਮ ਨੇ ਪਾਪਾ ਨਾਲ ਕੀ ਵਾਅਦਾ ਕੀਤਾ?
Answer:
ਸਤਨਾਮ ਨੇ ਪਾਪਾ ਨਾਲ ਵਾਅਦਾ ਕੀਤਾ ਕਿ ਉਹ ਸਵੇਰੇ ਜਲਦੀ ਉੱਠੇਗਾ, ਟੈਲੀਵੀਜ਼ਨ ਘੱਟ ਦੇਖੇਗਾ ਅਤੇ ਵਿੱਦਿਆ-ਰੂਪੀ ਬੂਟੇ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਸਿੰਜੇਗਾ।
Exam Tips:
a) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
Question 4: ਸਤਨਾਮ ਵਿੱਦਿਆ ਦੇ ਬੂਟੇ ਤੋਂ ਕਿਹੋ-ਜਿਹਾ ਫਲ ਲੈਣਾ ਚਾਹੁੰਦਾ ਸੀ?
Answer:
ਆਪਣੇ ਪਾਪਾ ਤੋਂ ਵੀ ਵੱਡਾ।
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
Question 5: ਸਤਨਾਮ ਨੂੰ ਕਿਸ ਗੱਲ ਦੇ ਅਰਥ ਸਮਝ ਆ ਗਏ ਸਨ?
Answer:
“ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ” ਹੋਣ ਦੇ ਅਰਥ।
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
b) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
6. ਬਹੁਵਿਕਲਪੀ ਪ੍ਰਸ਼ਨ
Question 1: “ਵਿੱਦਿਆ ਦਾ ਫਲ” ਕਹਾਣੀ ਕਿਸ ਦੀ ਲਿਖੀ ਹੋਈ ਹੈ?
Answer:
ਡਾ. ਜਾਗੀਰ ਸਿੰਘ
Exam Tips:
a) ਲੇਖਕ ਦਾ ਪੂਰਾ ਨਾਂ ਸਹੀ ਲਿਖੋ।
Question 2: ਸਤਨਾਮ ਕਿਸ ਕਹਾਣੀ ਦਾ ਪਾਤਰ ਹੈ?
Answer:
ਵਿੱਦਿਆ ਦਾ ਫਲ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 3: ਵਿੱਦਿਆ ਦਾ ਫਲ ਕਿਹੋ-ਜਿਹਾ ਹੁੰਦਾ ਹੈ?
Answer:
ਮਿੱਠਾ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਵਿੱਦਿਆ ਦੀਆਂ ਜੜ੍ਹਾਂ ਕਿਹੋ-ਜਿਹੀਆਂ ਹੁੰਦੀਆਂ ਹਨ?
Answer:
ਕੌੜੀਆਂ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 5: ਪਾਪਾ ਜੀ ਨੇ ਵਿੱਦਿਆ ਨੂੰ ਕਿਸ ਵਰਗਾ ਦੱਸਿਆ?
Answer:
ਰੁੱਖ (ਬੂਟੇ) ਵਰਗਾ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 6: ਕਿਸ ਦੇ ਪਾਪਾ ਕੋਲ ਵਧੀਆ ਘਰ ਤੇ ਕਾਰ ਨਹੀਂ ਸੀ?
Answer:
ਸੈਂਟੀ ਦੇ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 7: ਸੈਂਟੀ ਦਾ ਪਾਪਾ ਸਤਨਾਮ ਦੇ ਪਾਪਾ ਦਾ ਕੀ ਲਗਦਾ ਸੀ?
Answer:
ਚਚੇਰਾ ਭਰਾ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 8: ਸੈਂਟੀ ਦੇ ਪਾਪਾ ਨੂੰ ਜੇਬ-ਖ਼ਰਚ ਕਿੰਨਾ ਕੁ ਮਿਲਦਾ ਸੀ?
Answer:
ਖੁੱਲ੍ਹਾ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 9: ਸੈਂਟੀ ਦਾ ਪਾਪਾ ਪੜ੍ਹਾਈ ਵਿਚ ਕਿਹੋ-ਜਿਹਾ ਸੀ?
Answer:
ਬੇਪਰਵਾਹ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 10: ਸਤਨਾਮ ਦੇ ਪਾਪਾ ਪੜ੍ਹਾਈ ਵਿਚ ਕਿਹੋ-ਜਿਹੇ ਸਨ?
Answer:
ਮਿਹਨਤੀ ਤੇ ਲਾਇਕ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 11: ਸਤਨਾਮ ਦਾ ਪਾਪਾ ਪੜ੍ਹ-ਲਿਖ ਕੇ ਕੀ ਬਣਿਆ?
Answer:
ਚੰਗਾ ਅਫ਼ਸਰ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 12: ਸਤਨਾਮ ਦੇ ਪਾਪਾ ਦੁਆਰਾ ਮਿਹਨਤ ਨਾਲ ਪ੍ਰਾਪਤ ਕੀਤੀ ਵਿੱਦਿਆ ਦਾ ਕੀ ਸਿੱਟਾ ਨਿਕਲਿਆ ਸੀ?
Answer:
ਖ਼ੁਸ਼ਹਾਲੀ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 13: ਵਿੱਦਿਆ ਦੀਆਂ ਜੜ੍ਹਾਂ ਕਿਸ ਤਰ੍ਹਾਂ ਲਗਦੀਆਂ ਹਨ?
Answer:
ਲਗਨ ਤੇ ਮਿਹਨਤ ਨਾਲ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 14: ਕਹਾਣੀ ਦੇ ਅੰਤ ਵਿਚ ਜਦੋਂ ਸਤਨਾਮ ਨੂੰ ਸਮਝ ਲੱਗ ਗਈ ਕਿ “ਵਿੱਦਿਆ ਦਾ ਫਲ ਮਿੱਠਾ ਤੇ ਜੜ੍ਹਾਂ ਕੌੜੀਆਂ” ਹੋਣ ਦਾ ਕੀ ਅਰਥ ਹੈ, ਤਾਂ ਉਸ ਦੇ ਪਾਪਾ ਉੱਤੇ ਕੀ ਅਸਰ ਹੋਇਆ?
Answer:
ਖ਼ੁਸ਼ ਹੋ ਗਏ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 15: “ਫਿਰ ਸਤਨਾਮ ਹਰ ਕਲਾਸ ਵਿਚ …… ਆਉਣ ਲੱਗਿਆ।” ਵਾਕ ਵਿਚ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਚੁਣੋ।
Answer:
ਫਸਟ
Exam Tips:
a) ਸ਼ਬਦ ਭਰ ਕੇ ਪੂਰਾ ਵਾਕ ਪੜ੍ਹੋ ਤੇ ਅਰਥ ਜਾਂਚੋ।
Free study material for Punjabi
Step-by-Step Textbook Answers: Class 5 Punjabi Punjabi Medium Chapter 07 ਵਿੱਦਿਆ ਦਾ ਫਲ
Official Punjab Board Solutions for Punjabi Medium Chapter 07 ਵਿੱਦਿਆ ਦਾ ਫਲ
Explore reliable textbook solutions for Punjabi Medium Chapter 07 ਵਿੱਦਿਆ ਦਾ ਫਲ tailored for Class 5 learners. Utilizing these complete exercise answers ensures your preparation aligns exactly with official Punjab Board standards for Punjabi.
Step-by-Step Explanations for Punjabi Medium Chapter 07 ਵਿੱਦਿਆ ਦਾ ਫਲ
Beyond providing final answers, these guides offer step-by-step breakdowns for complex queries in the Class 5 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 5 Punjabi.
FAQs
The complete and updated PSEB 5th Class Punjabi Solutions Chapter 7 ਵਿੱਦਿਆ ਦਾ ਫਲ is available for free on StudiesToday.com. These solutions for Class 5 Punjabi are as per latest Punjab Board curriculum.
Yes, our experts have revised the PSEB 5th Class Punjabi Solutions Chapter 7 ਵਿੱਦਿਆ ਦਾ ਫਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 7 ਵਿੱਦਿਆ ਦਾ ਫਲ will help students to get full marks in the theory paper.
Yes, we provide bilingual support for Class 5 Punjabi. You can access PSEB 5th Class Punjabi Solutions Chapter 7 ਵਿੱਦਿਆ ਦਾ ਫਲ in both English and Hindi medium.
Yes, you can download the entire PSEB 5th Class Punjabi Solutions Chapter 7 ਵਿੱਦਿਆ ਦਾ ਫਲ in printable PDF format for offline study on any device.