Solutions for Class 5 EVS: Punjabi Medium Chapter 05 ਖੇਡ-ਖੇਡ ਵਿੱਚ
Explore reliable textbook solutions for Punjabi Medium Chapter 05 ਖੇਡ-ਖੇਡ ਵਿੱਚ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.
Practice Class 5 EVS Solutions: Punjabi Medium Chapter 05 ਖੇਡ-ਖੇਡ ਵਿੱਚ
Access the complete solution PDF for Class 5 EVS below. Regular practice with these targeted textbook answers builds familiarity with standard question patterns and helps secure higher marks in final school evaluations.
Question 1: ਠੀਕ ਉੱਤਰ ਚੁਣੋ :
(ੳ) ਯੋਗ ਦੀ ਸਾਹ ਕਿਰਿਆ ਹੈ – ਸੀਸ ਆਸਣ / ਪ੍ਰਾਣਾਯਾਮ / ਫੁੱਟਬਾਲ
(ਅ) ਪੰਜਾਬ ਦੇ ਕਿਹੜੇ ਪਿੰਡ ਦਾ ਖੇਡ ਮੇਲਾ ਪ੍ਰਸਿੱਧ ਹੈ? – ਸ਼ਾਹਕੋਟ / ਸੰਸਾਰਪੁਰ / ਕਿਲ੍ਹਾ ਰਾਏਪੁਰ
(ੲ) ਬਾਜ਼ੀਗਰਾਂ ਦੇ ਕਰਤੱਬ ਕਿਸ ਖੇਡ ਨਾਲ ਮਿਲਦੇ ਹਨ? – ਜਿਮਨਾਸਟਿਕ / ਫੁੱਟਬਾਲ / ਹਾਕੀ
Answer:
(ੳ) ਪ੍ਰਾਣਾਯਾਮ
(ਅ) ਕਿਲ੍ਹਾ ਰਾਏਪੁਰ
(ੲ) ਜਿਮਨਾਸਟਿਕ
Exam Tips:
a) ਕਿਲ੍ਹਾ ਰਾਏਪੁਰ ਦਾ ਖੇਡ ਮੇਲਾ "ਪੇਂਡੂ ਓਲੰਪਿਕ" ਵਜੋਂ ਪ੍ਰਸਿੱਧ ਹੈ।
b) ਬਾਜ਼ੀਗਰਾਂ ਦੇ ਕਰਤੱਬ ਸਰੀਰ ਦੇ ਲਚਕੀਲੇਪਣ ਵਾਲੇ ਹੁੰਦੇ ਹਨ, ਇਸ ਲਈ ਜਿਮਨਾਸਟਿਕ ਨਾਲ ਮਿਲਦੇ ਹਨ।
Question 2: ਪੁਰਾਣੇ ਸਮਿਆਂ ਵਿੱਚ ਲੋਕ ਆਪਣਾ ਵਿਹਲਾ ਸਮਾਂ ਕਿਵੇਂ ਬਤੀਤ ਕਰਦੇ ਸਨ?
Answer:
ਪੁਰਾਣੇ ਸਮੇਂ ਵਿੱਚ ਲੋਕ ਕਸਰਤ ਕਰਦੇ ਸਨ, ਕੁਸ਼ਤੀ ਕਰਦੇ ਸਨ ਅਤੇ ਬਾਜ਼ੀਗਰ ਦੀ ਬਾਜ਼ੀ ਦੇਖ ਕੇ ਮਨੋਰੰਜਨ ਕਰ ਲੈਂਦੇ ਸਨ।
Exam Tips:
a) ਤਿੰਨ ਕੰਮ ਲਿਖੋ: ਕਸਰਤ, ਕੁਸ਼ਤੀ ਅਤੇ ਬਾਜ਼ੀਗਰ ਦੀ ਬਾਜ਼ੀ ਦੇਖਣਾ।
Question 3: ਵਿਹਲੇ ਸਮੇਂ ਵਿੱਚ ਕੀ ਕੁੱਝ ਕੀਤਾ ਜਾ ਸਕਦਾ ਹੈ?
Answer:
ਵਿਹਲੇ ਸਮੇਂ ਵਿੱਚ ਕਈ ਕੁੱਝ ਕੀਤਾ ਜਾ ਸਕਦਾ ਹੈ, ਜਿਵੇਂ: ਖੇਡਣਾ, ਪੇਂਟਿੰਗ ਕਰਨਾ, ਕੁਕਿੰਗ ਕਰਨਾ, ਸਿਲਾਈ-ਕਢਾਈ ਕਰਨਾ, ਪੜ੍ਹਾਈ ਕਰਨਾ, ਕਹਾਣੀਆਂ ਪੜ੍ਹਨਾ, ਨਾਵਲ, ਕਵਿਤਾ, ਕਹਾਣੀ ਆਦਿ ਲਿਖਣਾ, ਗਾਣੇ ਸੁਣਨਾ ਆਦਿ।
Exam Tips:
a) ਘੱਟੋ-ਘੱਟ ਚਾਰ-ਪੰਜ ਕੰਮ ਉਦਾਹਰਨ ਵਜੋਂ ਲਿਖੋ।
Question 4: ਕਿਹੜੇ-ਕਿਹੜੇ ਸ਼ੌਕ ਅੱਗੇ ਜਾ ਕੇ ਕਿੱਤਾ ਚੁਣਨ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ?
Answer:
ਖੇਡ, ਪੇਂਟਿੰਗ, ਕੁਕਿੰਗ, ਸਿਲਾਈ-ਕਢਾਈ, ਲਿਖਣ ਦਾ ਸ਼ੌਕ, ਗਾਣੇ ਲਿਖਣਾ ਆਦਿ ਨੂੰ ਕਿੱਤਾ ਬਣਾਇਆ ਜਾ ਸਕਦਾ ਹੈ।
Exam Tips:
a) ਸ਼ੌਕ ਅਤੇ ਉਸ ਨਾਲ ਜੁੜੇ ਕਿੱਤੇ ਦੀ ਇੱਕ ਉਦਾਹਰਨ ਦਿਓ, ਜਿਵੇਂ ਕੁਕਿੰਗ ਤੋਂ ਸ਼ੈੱਫ਼।
Question 5: ਖ਼ਾਲੀ ਥਾਂਵਾਂ ਭਰੋ :
(ੳ) ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ………………….. ਕਮਜ਼ੋਰ ਹੋ ਜਾਂਦੀਆਂ ਹਨ।
(ਅ) ………………….. ਮੈਦਾਨਾਂ ਵਿੱਚ ਪਲਾਸਟਿਕ ਦੇ ਘਾਹ ਦੀ ਪਰਤ ਵਿਛੀ ਹੁੰਦੀ ਹੈ।
(ੲ) ………………….. ਆਪਣੀ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ।
(ਸ) ਖੇਡਣ ਨਾਲ ਸਾਡਾ ………………….. ਵਿਕਾਸ ਹੁੰਦਾ ਹੈ।
(ਹ) ਪੁਲਿਸ ਜਾਂ ਫ਼ੌਜ ਦੀ ਭਰਤੀ ਵੇਲੇ ………………….. ਅਤੇ ਛਾਤੀ ਜ਼ਰੂਰ ਮਾਪੀ ਜਾਂਦੀ ਹੈ।
Answer:
(ੳ) ਅੱਖਾਂ
(ਅ) ਹਾਕੀ
(ੲ) ਗਤਕਾ
(ਸ) ਸਰੀਰਕ ਅਤੇ ਮਾਨਸਿਕ
(ਹ) ਕੱਦ
Exam Tips:
a) ਗਤਕਾ ਪੰਜਾਬ ਦੀ ਯੁੱਧ ਕਲਾ ਹੈ ਜੋ ਆਪਣੀ ਰੱਖਿਆ ਲਈ ਸਿੱਖੀ ਜਾਂਦੀ ਹੈ।
b) ਹਾਕੀ ਦੇ ਮੈਦਾਨ ਵਿੱਚ ਐਸਟਰੋਟਰਫ਼ (ਬਣਾਵਟੀ ਘਾਹ) ਵਿਛਾਇਆ ਜਾਂਦਾ ਹੈ।
Question 6: ਸੁਨੀਲ ਦੇ ਸਕੂਲ ਵਿੱਚ ਉੱਚੀ ਅਤੇ ਲੰਮੀ ਛਾਲ ਦੇ ਮੁਕਾਬਲੇ ਹੁੰਦੇ ਹਨ। ਤੁਹਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ?
Answer:
ਸਾਡੇ ਸਕੂਲ ਵਿੱਚ ਖੋ-ਖੋ ਅਤੇ ਦੌੜਾਂ ਦੇ ਮੁਕਾਬਲੇ ਹੁੰਦੇ ਹਨ।
Exam Tips:
a) ਇਹ ਨਮੂਨੇ ਦਾ ਉੱਤਰ ਹੈ; ਆਪਣੇ ਸਕੂਲ ਦੀਆਂ ਅਸਲ ਖੇਡਾਂ ਦੇ ਨਾਮ ਲਿਖੋ।
Question 7: ਤੁਸੀਂ ਕਿਸ ਖੇਡ ਵਿੱਚ ਹਿੱਸਾ ਲੈਂਦੇ ਹੋ?
Answer:
ਮੈਂ ਖੋ-ਖੋ ਦੀ ਖੇਡ ਵਿੱਚ ਹਿੱਸਾ ਲੈਂਦਾ/ਲੈਂਦੀ ਹਾਂ।
Exam Tips:
a) ਆਪਣੀ ਮਨਪਸੰਦ ਖੇਡ ਦਾ ਨਾਮ ਲਿਖੋ ਅਤੇ ਇੱਕ ਵਾਕ ਵਿੱਚ ਕਾਰਨ ਦੱਸੋ।
Question 8: ਐਸਟਰੋਟਰਫ਼ ਕੀ ਹੈ?
Answer:
ਇਹ ਬਨਾਵਟੀ ਪਲਾਸਟਿਕ ਦਾ ਘਾਹ ਹੈ ਜੋ ਹਾਕੀ ਅਤੇ ਹੋਰ ਖੇਡਾਂ ਲਈ ਮੈਦਾਨ ਵਿੱਚ ਵਿਛਾਇਆ ਜਾਂਦਾ ਹੈ।
Exam Tips:
a) ਉੱਤਰ ਵਿੱਚ "ਬਨਾਵਟੀ ਘਾਹ" ਅਤੇ "ਹਾਕੀ" ਸ਼ਬਦ ਜ਼ਰੂਰ ਲਿਖੋ।
Question 9: ਮਿਲਾਨ ਕਰੋ (ਰਾਜ ਜਾਂ ਦੇਸ਼ – ਮਸ਼ਹੂਰ ਖੇਡ) :
1. ਕੋਰੀਆ – (ੳ) ਗਤਕਾ
2. ਪੰਜਾਬ – (ਅ) ਤਾਇਕਵਾਂਡੋ
3. ਮਨੀਪੁਰ – (ੲ) ਕੱਲਰੀਪਯੁੱਟੂ
4. ਕੇਰਲ – (ਸ) ਕਰਾਟੇ
5. ਜਪਾਨ – (ਹ) ਥਾਂਗ-ਤਾ
Answer:
1. (ਅ)
2. (ੳ)
3. (ਹ)
4. (ੲ)
5. (ਸ)
Exam Tips:
a) ਹਰ ਯੁੱਧ ਕਲਾ ਨੂੰ ਉਸ ਦੇ ਖੇਤਰ ਨਾਲ ਜੋੜ ਕੇ ਯਾਦ ਕਰੋ।
b) ਦੇਸ਼ ਵਾਲੇ ਜੋੜੇ (ਕੋਰੀਆ, ਜਪਾਨ) ਪਹਿਲਾਂ ਮਿਲਾਓ।
Important Questions and Answers
1. ਬਹੁ-ਵਿਕਲਪੀ ਚੋਣ
Question 10: ਅਸ਼ਰਫ਼ ਕੀ ਲੈ ਕੇ ਆਇਆ? (ੳ) ਸੁੰਦਰ ਪੈੱਨ (ਅ) ਸੁੰਦਰ ਕਾਪੀ (ੲ) ਸੁੰਦਰ ਚਿੱਤਰ (ਸ) ਖਿਡੌਣਾ
Answer:
(ੲ) ਸੁੰਦਰ ਚਿੱਤਰ
Exam Tips:
a) ਪਾਠ ਵਿੱਚ ਅਸ਼ਰਫ਼ ਵਾਲਾ ਪ੍ਰਸੰਗ ਮੁੜ ਪੜ੍ਹ ਲਓ।
Question 11: ਸੁਨੀਲ ਨੂੰ ਕਿਸ ਨਾਲ ਪਿਆਰ ਹੈ? (ੳ) ਕਾਰਾਂ ਨਾਲ (ਅ) ਗੇਮਾਂ ਨਾਲ (ੲ) ਫੁੱਲਾਂ ਨਾਲ (ਸ) ਕੋਈ ਨਹੀਂ
Answer:
(ੲ) ਫੁੱਲਾਂ ਨਾਲ
Exam Tips:
a) ਪਾਠ ਦੇ ਪਾਤਰਾਂ ਦੇ ਸ਼ੌਕ ਸੂਚੀ ਬਣਾ ਕੇ ਯਾਦ ਕਰੋ।
2. ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ
Question 12: ਸੰਦੀਪ ਨੂੰ ਕੀ ਸ਼ੌਕ ਹੈ?
Answer:
ਸੰਦੀਪ ਨੂੰ ਕਬੱਡੀ ਦਾ ਸ਼ੌਕ ਹੈ।
Exam Tips:
a) ਉੱਤਰ ਪੂਰੇ ਵਾਕ ਵਿੱਚ ਲਿਖੋ।
Question 13: ਕੁਸ਼ਤੀ ਅਖਾੜਾ ਕੀ ਹੈ?
Answer:
ਇਹ ਇੱਕ ਸਥਾਨ ਹੈ ਜਿੱਥੇ ਲੋਕ ਪਹਿਲਵਾਨ ਬਣਨ ਲਈ ਕਸਰਤ ਕਰਦੇ ਹਨ।
Exam Tips:
a) ਅਖਾੜੇ ਦਾ ਮਕਸਦ (ਪਹਿਲਵਾਨ ਬਣਨਾ) ਜ਼ਰੂਰ ਲਿਖੋ।
Question 14: ਭਾਰਤੀ ਲੜਾਈ ਦੇ ਤਰੀਕੇ ਦੱਸੋ, ਜਿਵੇਂ ਕਿ ਪੰਜਾਬ ਵਿੱਚ ਗੱਤਕਾ।
Answer:
ਮਨੀਪੁਰ ਵਿੱਚ ਥਾਂਗ-ਤਾ, ਕੇਰਲਾ ਵਿੱਚ ਕੱਲਰੀਪਯੁੱਟੂ।
Exam Tips:
a) ਹਰ ਯੁੱਧ ਕਲਾ ਦੇ ਨਾਲ ਉਸ ਦਾ ਰਾਜ ਲਿਖੋ।
3. ਖ਼ਾਲੀ ਥਾਂਵਾਂ ਭਰੋ
Question 15: (i) ਯੋਗਾ ਵਿੱਚ ਸਾਹ ਦੇ ਅਭਿਆਸ ਨੂੰ ………………….. ਕਹਿੰਦੇ ਹਨ।
(ii) ਕਿਲ੍ਹਾ ਰਾਏਪੁਰ, ਲੁਧਿਆਣਾ ਤੋਂ ………………….. ਦੂਰ ਹੈ।
(iii) ………………….. ਇੱਕ ਯੁੱਧ ਕਲਾ ਹੈ।
Answer:
(i) ਪ੍ਰਾਣਾਯਾਮ
(ii) 15 ਕਿਲੋਮੀਟਰ
(iii) ਗਤਕਾ
Exam Tips:
a) "ਪ੍ਰਾਣਾਯਾਮ" ਦੀ ਸਪੈਲਿੰਗ ਧਿਆਨ ਨਾਲ ਲਿਖੋ।
4. ਸਹੀ/ਗ਼ਲਤ
Question 16: (i) ਤਾਇਕਵਾਂਡੋ ਦਾ ਸੰਬੰਧ ਭਾਰਤ ਨਾਲ ਹੈ।
(ii) ਕੱਲਰੀਪਯੁੱਟੂ ਦਾ ਸੰਬੰਧ ਕੇਰਲਾ ਨਾਲ ਹੈ।
(iii) ਪਲਾਸਟਿਕ ਦੀ ਘਾਹ ਨੂੰ ਐਸਟਰੋਟਰਫ਼ ਕਹਿੰਦੇ ਹਨ।
Answer:
(i) ਗ਼ਲਤ
(ii) ਸਹੀ
(iii) ਸਹੀ
Exam Tips:
a) ਤਾਇਕਵਾਂਡੋ ਕੋਰੀਆ ਦੀ ਖੇਡ ਹੈ, ਭਾਰਤ ਦੀ ਨਹੀਂ।
Question 17: ਮਿਲਾਨ ਕਰੋ :
(i) ਵੀਡੀਓ ਗੇਮ ਖੇਡਣਾ – (ੳ) ਵਧੀਆ ਸਿਹਤ
(ii) ਫੁੱਟਬਾਲ ਖੇਡਣਾ – (ਅ) ਗਤਕਾ
(iii) ਐਸਟਰੋਟਰਫ਼ – (ੲ) ਅੱਖਾਂ ਖ਼ਰਾਬ
(iv) ਪੰਜਾਬ – (ਸ) ਬਣਾਵਟੀ ਘਾਹ
Answer:
(i) (ੲ)
(ii) (ੳ)
(iii) (ਸ)
(iv) (ਅ)
Exam Tips:
a) ਜ਼ਿਆਦਾ ਵੀਡੀਓ ਗੇਮ ਨਾਲ ਅੱਖਾਂ ਕਮਜ਼ੋਰ ਹੁੰਦੀਆਂ ਹਨ।
5. ਵੱਡੇ ਉੱਤਰ ਵਾਲਾ ਪ੍ਰਸ਼ਨ
Question 18: ਕਿਲ੍ਹਾ ਰਾਏਪੁਰ ਵਿਖੇ ਖੇਡਾਂ ਬਾਰੇ ਦੱਸੋ।
Answer:
ਇਹ ਖੇਡਾਂ 1933 ਵਿੱਚ ਸ਼ੁਰੂ ਹੋਈਆਂ ਅਤੇ ਇਨ੍ਹਾਂ ਨੂੰ ਫਰਵਰੀ ਦੇ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ। ਇਨ੍ਹਾਂ ਨੂੰ ਪੇਂਡੂ ਓਲੰਪਿਕ ਖੇਡਾਂ ਵੀ ਕਹਿੰਦੇ ਹਨ। ਇੱਥੇ ਕਬੱਡੀ, ਕੁਸ਼ਤੀ, ਰੱਸੀ ਖਿੱਚਣਾ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ। ਲੋਕ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਆਪਣੇ ਦੰਦਾਂ ਨਾਲ ਟਰੈਕਟਰ ਤੇ ਟਰੱਕ ਆਦਿ ਨੂੰ ਖਿੱਚਦੇ ਹਨ। ਕੁੱਝ ਹੋਰ ਖੇਡਾਂ, ਜਿਵੇਂ ਊਠਾਂ ਦੀਆਂ ਦੌੜਾਂ ਅਤੇ ਬਲਦਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਂਦੀਆਂ ਹਨ।
Exam Tips:
a) ਸ਼ੁਰੂ ਹੋਣ ਦਾ ਸਾਲ (1933) ਅਤੇ ਮਹੀਨਾ (ਫਰਵਰੀ) ਜ਼ਰੂਰ ਲਿਖੋ।
b) ਇਨ੍ਹਾਂ ਖੇਡਾਂ ਦਾ ਦੂਜਾ ਨਾਮ "ਪੇਂਡੂ ਓਲੰਪਿਕ" ਹੈ।
Free study material for EVS
EVS Class 5 Curriculum Solutions: Punjabi Medium Chapter 05 ਖੇਡ-ਖੇਡ ਵਿੱਚ
Textbook Solutions for Class 5 EVS Punjabi Medium Chapter 05 ਖੇਡ-ਖੇਡ ਵਿੱਚ
Explore reliable textbook solutions for Punjabi Medium Chapter 05 ਖੇਡ-ਖੇਡ ਵਿੱਚ tailored for Class 5 learners. Utilizing these complete exercise answers ensures your preparation aligns exactly with official Punjab Board standards for EVS.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 05 ਖੇਡ-ਖੇਡ ਵਿੱਚ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 EVS.
FAQs
The complete and updated PSEB 5th Class EVS Solutions Chapter 5 ਖੇਡ-ਖੇਡ ਵਿੱਚ is available for free on StudiesToday.com. These solutions for Class 5 EVS are as per latest Punjab Board curriculum.
Yes, our experts have revised the PSEB 5th Class EVS Solutions Chapter 5 ਖੇਡ-ਖੇਡ ਵਿੱਚ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 5 ਖੇਡ-ਖੇਡ ਵਿੱਚ will help students to get full marks in the theory paper.
Yes, we provide bilingual support for Class 5 EVS. You can access PSEB 5th Class EVS Solutions Chapter 5 ਖੇਡ-ਖੇਡ ਵਿੱਚ in both English and Hindi medium.
Yes, you can download the entire PSEB 5th Class EVS Solutions Chapter 5 ਖੇਡ-ਖੇਡ ਵਿੱਚ in printable PDF format for offline study on any device.