PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ

Solutions for Class 5 EVS: Punjabi Medium Chapter 24 ਕੰਪਿਊਟਰ ਦੀ ਵਰਤੋਂ

Access comprehensive textbook solutions for Punjabi Medium Chapter 24 ਕੰਪਿਊਟਰ ਦੀ ਵਰਤੋਂ using the official curriculum guides for Class 5 EVS. Designed to align with the 2026-27 Punjab Board standards, these detailed answers help students reinforce core academic concepts.

Practice Class 5 EVS Solutions: Punjabi Medium Chapter 24 ਕੰਪਿਊਟਰ ਦੀ ਵਰਤੋਂ

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ

Question 1: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਪ੍ਰੋਜੈਕਟ, ਖੇਤਰ, ਗੇਮਾਂ, ਇੰਟਰਨੈੱਟ, ਇਲਾਜ)
(ੳ) ਕੰਪਿਊਟਰ ਅੱਜ-ਕੱਲ੍ਹ ਤਕਰੀਬਨ ਹਰ ………… ਵਿੱਚ ਵਰਤਿਆ ਜਾ ਰਿਹਾ ਹੈ।
(ਅ) ਵਿਦਿਆਰਥੀ ਕੰਪਿਊਟਰ ’ਤੇ ………… ਤਿਆਰ ਕਰਦੇ ਹਨ।
(ਇ) ਬੱਚੇ ਕੰਪਿਊਟਰ ’ਤੇ ………… ਖੇਡਦੇ ਹਨ।
(ਸ) ਕੰਪਿਊਟਰ ਦੀ ਮਦਦ ਨਾਲ ਮਰੀਜ਼ ਦਾ ………… ਦੂਰ ਬੈਠੇ ਹੀ ਹੋ ਜਾਂਦਾ ਹੈ।
(ਹ) ਹੁਣ ਟੀ.ਵੀ. ਪ੍ਰੋਗਰਾਮ ………… ’ਤੇ ਵੀ ਵੇਖੇ ਜਾ ਸਕਦੇ ਹਨ।

Answer:

(ੳ) ਖੇਤਰ
(ਅ) ਪ੍ਰੋਜੈਕਟ
(ਇ) ਗੇਮਾਂ
(ਸ) ਇਲਾਜ
(ਹ) ਇੰਟਰਨੈੱਟ

Exam Tips:

a) ਬਰੈਕਟ ਵਿਚ ਦਿੱਤੇ ਸ਼ਬਦ ਇੱਕ-ਇੱਕ ਵਾਰ ਹੀ ਵਰਤੇ ਜਾਂਦੇ ਹਨ।
b) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਜਾਂਚ ਲਵੋ।

 

Question 2: ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗ਼ਲਤ ਲਿਖੋ :
(ੳ) ਕੰਪਿਊਟਰ ਦੀ ਵਰਤੋਂ ਕੇਵਲ ਸਕੂਲਾਂ ਵਿੱਚ ਹੀ ਕੀਤੀ ਜਾਂਦੀ ਹੈ।
(ਅ) ਕੰਪਿਊਟਰ ਮਨੋਰੰਜਨ ਦਾ ਵਧੀਆ ਸਾਧਨ ਹੈ।
(ਇ) ਅਸੀਂ ਕੰਪਿਊਟਰ ਨਾਲ ਘਰ ਬੈਠੇ ਹੀ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਾਂ।
(ਸ) ਸਿਹਤ ਦੇ ਖੇਤਰ ਵਿੱਚ ਕੰਪਿਊਟਰ ਕੋਈ ਮਦਦ ਨਹੀਂ ਕਰਦਾ।
(ਹ) ਕੰਪਿਊਟਰ ’ਤੇ ਗਾਣੇ ਸੁਣੇ ਜਾ ਸਕਦੇ ਹਨ।

Answer:

(ੳ) ਗ਼ਲਤ
(ਅ) ਠੀਕ
(ਇ) ਠੀਕ
(ਸ) ਗ਼ਲਤ
(ਹ) ਠੀਕ

Exam Tips:

a) ਵਾਕ ਨੂੰ ਧਿਆਨ ਨਾਲ ਪੜ੍ਹੋ; “ਕੇਵਲ” ਅਤੇ “ਕੋਈ ਨਹੀਂ” ਵਰਗੇ ਸ਼ਬਦ ਅਕਸਰ ਵਾਕ ਨੂੰ ਗ਼ਲਤ ਬਣਾ ਦਿੰਦੇ ਹਨ।

 

Question 3: ਕੰਪਿਊਟਰ ਦੀ ਵਰਤੋਂ ਜਿਹੜੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ, ਉਨ੍ਹਾਂ ਦੇ ਨਾਮ ਦੱਸੋ।

Answer:

ਕੰਪਿਊਟਰ ਦੀ ਵਰਤੋਂ ਲਗਭਗ ਹਰ ਖੇਤਰ ਵਿੱਚ ਹੋ ਰਹੀ ਹੈ, ਜਿਵੇਂ – ਬੈਂਕ, ਘਰ, ਸਿੱਖਿਆ, ਮਨੋਰੰਜਨ, ਸਿਹਤ, ਖੇਡਾਂ ਅਤੇ ਹੋਰ ਬਹੁਤ ਸਾਰੇ ਖੇਤਰ।

Exam Tips:

a) ਘੱਟੋ-ਘੱਟ ਪੰਜ-ਛੇ ਖੇਤਰਾਂ ਦੇ ਨਾਂ ਲਿਖੋ।
b) ਸਾਰੇ ਨਾਂ ਕਾਮਿਆਂ ਨਾਲ ਅਲੱਗ-ਅਲੱਗ ਲਿਖੋ।

 

Question 4: ਘਰ ਵਿੱਚ ਤੁਸੀਂ ਕੰਪਿਊਟਰ ਦੇ ਨਾਲ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ?

Answer:

ਘਰ ਵਿੱਚ ਕੰਪਿਊਟਰ ਦੀ ਸਹਾਇਤਾ ਨਾਲ ਮਨੋਰੰਜਨ, ਹਿਸਾਬ-ਕਿਤਾਬ ਰੱਖਣਾ, ਇੰਟਰਨੈੱਟ ਰਾਹੀਂ ਬਿੱਲਾਂ ਆਦਿ ਦੀ ਅਦਾਇਗੀ, ਦੂਰ ਬੈਠੇ ਰਿਸ਼ਤੇਦਾਰਾਂ ਨਾਲ ਇੰਟਰਨੈੱਟ ਰਾਹੀਂ ਗੱਲ-ਬਾਤ ਆਦਿ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ।

Exam Tips:

a) ਘਰੇਲੂ ਕੰਮਾਂ ਦੀਆਂ ਘੱਟੋ-ਘੱਟ ਤਿੰਨ-ਚਾਰ ਉਦਾਹਰਨਾਂ ਦਿਓ।
b) ਉੱਤਰ ਵਿਚ ਆਪਣੇ ਘਰ ਦੇ ਕੰਮਾਂ ਦਾ ਜ਼ਿਕਰ ਕਰੋ।

 

Question 5: ਮਿਲਾਨ ਕਰੋ (ਕੀਤਾ ਜਾਣ ਵਾਲਾ ਕੰਮ – ਖੇਤਰ ਦਾ ਨਾਂ) :
1. ਡਿਜੀਟਲ ਸਕੋਰ-ਬੋਰਡ
2. ਐਕਸ-ਰੇਅ
3. ਗੇਮਾਂ
4. ਏ.ਟੀ.ਐੱਮ.
5. ਟਾਈਮ-ਟੇਬਲ
ਖੇਤਰ : (ੳ) ਮਨੋਰੰਜਨ (ਅ) ਬੈਂਕ (ਈ) ਸਿੱਖਿਆ (ਸ) ਖੇਡਾਂ (ਹ) ਸਿਹਤ

Answer:

1. ਡਿਜੀਟਲ ਸਕੋਰ-ਬੋਰਡ – (ਸ) ਖੇਡਾਂ
2. ਐਕਸ-ਰੇਅ – (ਹ) ਸਿਹਤ
3. ਗੇਮਾਂ – (ੳ) ਮਨੋਰੰਜਨ
4. ਏ.ਟੀ.ਐੱਮ. – (ਅ) ਬੈਂਕ
5. ਟਾਈਮ-ਟੇਬਲ – (ਈ) ਸਿੱਖਿਆ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੈ।
b) ਇੱਕ ਖੇਤਰ ਦਾ ਇੱਕ ਹੀ ਜੋੜਾ ਬਣਦਾ ਹੈ।

 

ਮਹੱਤਵਪੂਰਨ ਪ੍ਰਸ਼ਨ : 1. ਬਹੁ-ਵਿਕਲਪੀ ਪ੍ਰਸ਼ਨ

Question 1: ਕੰਪਿਊਟਰ ਦੀ ਸਹਾਇਤਾ ਨਾਲ ਹੇਠ ਲਿਖੇ ਕੰਮ ਹੁੰਦੇ ਹਨ :
(ੳ) ਵਪਾਰ (ਅ) ਬੈਂਕ (ਇ) ਸਿੱਖਿਆ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।

 

Question 2: ਵਿਦਿਆਰਥੀ ਕੰਪਿਊਟਰ ’ਤੇ ………… ਤਿਆਰ ਕਰਦੇ ਹਨ।
(ੳ) ਰੋਟੀ (ਅ) ਪ੍ਰੋਜੈਕਟ (ਈ) ਕਾਪੀ (ਸ) ਕੁੱਝ ਵੀ

Answer:

(ਅ) ਪ੍ਰੋਜੈਕਟ

Exam Tips:

a) ਵਾਕ ਵਿਚ ਖ਼ਾਲੀ ਥਾਂ ਭਰ ਕੇ ਅਰਥ ਜਾਂਚੋ।

 

Question 3: ਏ.ਟੀ.ਐੱਮ. ਦਾ ਸੰਬੰਧ ਕਿਸ ਨਾਲ ਹੈ?
(ੳ) ਸਕੂਲ ਨਾਲ (ਅ) ਹਸਪਤਾਲ ਨਾਲ (ਇ) ਬੈਂਕ ਨਾਲ (ਸ) ਉਪਰੋਕਤ ਸਭ ਨਾਲ

Answer:

(ਇ) ਬੈਂਕ ਨਾਲ

Exam Tips:

a) ਏ.ਟੀ.ਐੱਮ. ਤੋਂ ਪੈਸੇ ਕੱਢੇ ਜਾਂਦੇ ਹਨ, ਇਸ ਨੂੰ ਯਾਦ ਰੱਖੋ।

 

Question 4: ਅਸੀਂ ਕੰਪਿਊਟਰ ਦੀ ਮਦਦ ਨਾਲ ਕਿਹੜਾ ਕੰਮ ਨਹੀਂ ਕਰ ਸਕਦੇ?
(ੳ) ਸਾਮਾਨ ਖਰੀਦਣਾ-ਵੇਚਣਾ (ਅ) ਪੈਸਿਆਂ ਦਾ ਲੈਣ-ਦੇਣ (ਇ) ਗਾਣੇ ਸੁਣਨਾ (ਸ) ਪਾਣੀ ਪੀਣਾ

Answer:

(ਸ) ਪਾਣੀ ਪੀਣਾ

Exam Tips:

a) ਪ੍ਰਸ਼ਨ ਵਿਚ “ਨਹੀਂ” ਸ਼ਬਦ ਵੱਲ ਧਿਆਨ ਦਿਓ।

 

ਮਹੱਤਵਪੂਰਨ ਪ੍ਰਸ਼ਨ : 2. ਇੱਕ ਵਾਕ ਵਿੱਚ ਉੱਤਰ

Question 1: ਕਿਹੜੀ ਕੰਪਿਊਟਰ ਮਸ਼ੀਨ ਰਾਹੀਂ ਪੈਸੇ ਕੱਢੇ ਜਾਂਦੇ ਹਨ?

Answer:

ਏ.ਟੀ.ਐੱਮ.

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 2: ਕੰਪਿਊਟਰ ਰਾਹੀਂ ਕਿਹੜੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ?

Answer:

ਬਿਜਲੀ, ਪਾਣੀ, ਟੈਲੀਫੋਨ ਆਦਿ ਦੇ ਬਿੱਲਾਂ ਦੀ।

Exam Tips:

a) ਘੱਟੋ-ਘੱਟ ਤਿੰਨ ਬਿੱਲਾਂ ਦੇ ਨਾਂ ਲਿਖੋ।

 

Question 3: ਅਧਿਆਪਕ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕਰਦੇ ਹਨ?

Answer:

ਉਹ ਰਿਕਾਰਡ ਰੱਖਣ, ਟਾਈਮ-ਟੇਬਲ ਬਣਾਉਣ ਆਦਿ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਨ।

Exam Tips:

a) ਰਿਕਾਰਡ ਅਤੇ ਟਾਈਮ-ਟੇਬਲ ਦੋਵਾਂ ਦਾ ਜ਼ਿਕਰ ਕਰੋ।

 

Question 4: ਕੰਪਿਊਟਰ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ।

Answer:

ਕੰਪਿਊਟਰ ਵਿਚ ਬਹੁਤ ਸਾਰਾ ਡਾਟਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

Exam Tips:

a) ਇੱਕ ਹੀ ਵਿਸ਼ੇਸ਼ਤਾ ਪੂਰੇ ਵਾਕ ਵਿਚ ਲਿਖੋ।

 

ਮਹੱਤਵਪੂਰਨ ਪ੍ਰਸ਼ਨ : 3. ਖ਼ਾਲੀ ਥਾਂਵਾਂ ਭਰੋ

Question 1: ਖ਼ਾਲੀ ਥਾਂਵਾਂ ਭਰੋ :
(i) ………… ਦੀ ਵਰਤੋਂ ਬੈਂਕ, ਵਪਾਰ ਅਤੇ ਘਰ ਦੇ ਕੰਮਾਂ ਵਿਚ ਹੁੰਦੀ ਹੈ।
(ii) ………… ਅਤੇ ਮੈਡੀਕਲ ਦੇ ਖੇਤਰ ਵਿਚ ਕੰਪਿਊਟਰ ਨੇ ਕ੍ਰਾਂਤੀ ਲਿਆ ਦਿੱਤੀ ਹੈ।
(iii) ………… ਦੀ ਮਦਦ ਨਾਲ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ।

Answer:

(i) ਕੰਪਿਊਟਰ
(ii) ਸਿਹਤ
(iii) ਇੰਟਰਨੈੱਟ

Exam Tips:

a) ਖ਼ਾਲੀ ਥਾਂ ਵਿਚ ਇੱਕ ਹੀ ਸ਼ਬਦ ਲਿਖੋ।
b) ਭਰਨ ਤੋਂ ਬਾਅਦ ਵਾਕ ਦੁਬਾਰਾ ਪੜ੍ਹ ਲਵੋ।

 

ਮਹੱਤਵਪੂਰਨ ਪ੍ਰਸ਼ਨ : 4. ਠੀਕ / ਗ਼ਲਤ

Question 1: ਠੀਕ ਜਾਂ ਗ਼ਲਤ ਲਿਖੋ :
(i) ਕੰਪਿਊਟਰ ਦੀ ਸਹਾਇਤਾ ਨਾਲ ਕੰਮ ਸੌਖੇ ਨਹੀਂ ਹੁੰਦੇ।
(ii) ਨੈੱਟ-ਬੈਂਕਿੰਗ ਰਾਹੀਂ ਅਸੀਂ ਬੈਂਕ ਦੇ ਸਾਰੇ ਕੰਮ ਘਰ ਬੈਠੇ ਹੀ ਆਪਣੇ ਕੰਪਿਊਟਰ ਤੋਂ ਕਰ ਸਕਦੇ ਹਾਂ।

Answer:

(i) ਗ਼ਲਤ
(ii) ਠੀਕ

Exam Tips:

a) ਵਾਕ ਵਿਚ “ਨਹੀਂ” ਸ਼ਬਦ ਦਾ ਅਰਥ ਉੱਤੇ ਅਸਰ ਪਾਉਂਦਾ ਹੈ।

 

ਮਹੱਤਵਪੂਰਨ ਪ੍ਰਸ਼ਨ : 5. ਮਿਲਾਨ ਕਰੋ

Question 1: ਮਿਲਾਨ ਕਰੋ :
(i) ਏ.ਟੀ.ਐੱਮ.
(ii) ਫੈਕਸ
(iii) ਟੀ.ਵੀ.
(ੳ) ਦਸਤਾਵੇਜ਼ ਭੇਜਣ ਲਈ (ਅ) ਬੈਂਕ (ਈ) ਮਨੋਰੰਜਨ

Answer:

(i) ਏ.ਟੀ.ਐੱਮ. – (ਅ) ਬੈਂਕ
(ii) ਫੈਕਸ – (ੳ) ਦਸਤਾਵੇਜ਼ ਭੇਜਣ ਲਈ
(iii) ਟੀ.ਵੀ. – (ਈ) ਮਨੋਰੰਜਨ

Exam Tips:

a) ਹਰ ਚੀਜ਼ ਦੇ ਕੰਮ ਬਾਰੇ ਸੋਚ ਕੇ ਜੋੜਾ ਬਣਾਓ।

 

ਮਹੱਤਵਪੂਰਨ ਪ੍ਰਸ਼ਨ : 6. ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਘਰ ਵਿਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ?

Answer:

ਹਿਸਾਬ-ਕਿਤਾਬ ਰੱਖਣ, ਖ਼ਰਚੇ ਦਾ ਬਜਟ ਤਿਆਰ ਕਰਨ, ਨਿਗਰਾਨੀ ਰੱਖਣ ਅਤੇ ਬਿਜਲੀ, ਪਾਣੀ, ਟੈਲੀਫੋਨ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ ਘਰ ਵਿਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਹਿਸਾਬ-ਕਿਤਾਬ, ਬਜਟ ਅਤੇ ਬਿੱਲਾਂ ਦੀ ਅਦਾਇਗੀ – ਤਿੰਨੇ ਗੱਲਾਂ ਲਿਖੋ।
b) ਉੱਤਰ ਨੂੰ ਪੂਰੇ ਵਾਕਾਂ ਵਿਚ ਲਿਖੋ।

 

Punjab Board Solutions for Class 5 EVS Punjabi Medium Chapter 24 ਕੰਪਿਊਟਰ ਦੀ ਵਰਤੋਂ

Textbook Solutions for Class 5 EVS Punjabi Medium Chapter 24 ਕੰਪਿਊਟਰ ਦੀ ਵਰਤੋਂ

Review comprehensive exercise answers for Class 5 EVS Punjabi Medium Chapter 24 ਕੰਪਿਊਟਰ ਦੀ ਵਰਤੋਂ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 24 ਕੰਪਿਊਟਰ ਦੀ ਵਰਤੋਂ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 24 ਕੰਪਿਊਟਰ ਦੀ ਵਰਤੋਂ with official sample papers and interactive practice tests available on our platform free of charge.

FAQs

Where can I find the latest PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ for the 2026-27 session?

The complete and updated PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ will help students to get full marks in the theory paper.

Do you offer PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ in printable PDF format for offline study on any device.