PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

Download Punjab Board Solutions for Class 5 EVS Punjabi Medium Chapter 19 ਪਾਣੀ ਅੰਦਰਲੀ ਦੁਨੀਆ

Explore reliable textbook solutions for Punjabi Medium Chapter 19 ਪਾਣੀ ਅੰਦਰਲੀ ਦੁਨੀਆ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.

Access Punjab Board Solutions and Answers

Access the complete solution PDF for Class 5 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ

Question 1: ਖ਼ਾਲੀ ਥਾਂਵਾਂ ਭਰੋ (ਕਮਲ, ਦੁਨੀਆ, ਵੇਲ੍ਹ, ਜਲੀ):
(ੳ) ਪਾਣੀ ਅੰਦਰ ਇੱਕ ਪੂਰੀ ………… ਵੱਸਦੀ ਹੈ।
(ਅ) ………… ਜੀਵ ਹਮੇਸ਼ਾ ਪਾਣੀ ਵਿੱਚ ਹੀ ਰਹਿੰਦੇ ਹਨ।
(ੲ) ਸਭ ਤੋਂ ਵੱਡਾ ਸਮੁੰਦਰੀ ਜੀਵ ………… ਹੈ।
(ਸ) ………… ਦਾ ਪੱਤਾ ਰੋਟੀ ਵਾਂਗ ਗੋਲ ਹੁੰਦਾ ਹੈ।

Answer:

(ੳ) ਦੁਨੀਆ
(ਅ) ਜਲੀ
(ੲ) ਵੇਲ੍ਹ
(ਸ) ਕਮਲ

Exam Tips:

a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।

 

Question 2: ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ?
(ੳ) ਪਾਣੀ ਵਿੱਚ ਰਹਿਣ ਵਾਲੇ ਜੰਤੂ ਥਲੀ ਜੀਵ ਕਹਾਉਂਦੇ ਹਨ।
(ਅ) ਵੇਲ੍ਹ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ।
(ੲ) ਜਲ-ਲਿੱਲੀ ਤਾਜ਼ੇ ਪਾਣੀ ਵਿੱਚ ਹੋਣ ਵਾਲਾ ਪੌਦਾ ਹੈ।
(ਸ) ਸਮੁੰਦਰ ਦੇ ਅੰਦਰ ਬਨਸਪਤੀ ਵੀ ਮੌਜੂਦ ਹੁੰਦੀ ਹੈ।

Answer:

(ੳ) ਗਲਤ
(ਅ) ਸਹੀ
(ੲ) ਸਹੀ
(ਸ) ਸਹੀ

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।

 

Question 3: ਸਹੀ ਮਿਲਾਨ ਕਰੋ: 1. ਸ਼ਾਰਕ 2. ਆਕਟੋਪਸ 3. ਕੱਛੂ 4. ਮੱਛੀ; (ੳ) ਅੱਠ ਲੱਤਾਂ (ਅ) ਗਲਫ਼ੜੇ (ੲ) ਤਿੱਖੇ ਦੰਦ (ਸ) ਸਖ਼ਤ ਖੋਲ

Answer:

1. ਸ਼ਾਰਕ – (ੲ) ਤਿੱਖੇ ਦੰਦ
2. ਆਕਟੋਪਸ – (ੳ) ਅੱਠ ਲੱਤਾਂ
3. ਕੱਛੂ – (ਸ) ਸਖ਼ਤ ਖੋਲ
4. ਮੱਛੀ – (ਅ) ਗਲਫ਼ੜੇ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।

 

Question 4: ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਲ-ਥਲੀ ਜੀਵ ਹੈ? (ਸ਼ਾਰਕ / ਮਗਰਮੱਛ / ਵੇਲ੍ਹ)

Answer:

ਮਗਰਮੱਛ।

Exam Tips:

a) ਜਲ-ਥਲੀ ਜੀਵ ਪਾਣੀ ਅਤੇ ਧਰਤੀ, ਦੋਵਾਂ ਉੱਤੇ ਰਹਿ ਸਕਦੇ ਹਨ।
b) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 5: ਹੇਠਾਂ ਲਿਖਿਆਂ ਵਿੱਚੋਂ ਕਿਹੜਾ ਫੁੱਲ ਪਾਣੀ ਵਿੱਚ ਖਿੜਦਾ ਹੈ? (ਗੁਲਾਬ / ਸੂਰਜਮੁਖੀ / ਜਲ-ਲਿੱਲੀ)

Answer:

ਜਲ-ਲਿੱਲੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 6: ਮੱਛੀਆਂ ਕਿਹੜੇ ਅੰਗ ਰਾਹੀਂ ਸਾਹ ਲੈਂਦੀਆਂ ਹਨ? (ਨੱਕ / ਫੇਫੜੇ / ਗਲਫ਼ੜੇ)

Answer:

ਗਲਫ਼ੜੇ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 7: ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੰਛੀ ਪਾਣੀ ਉੱਪਰ ਰਹਿੰਦਾ ਹੈ? (ਟਟਿਹਰੀ / ਬੱਤਖ / ਮੋਰ)

Answer:

ਬੱਤਖ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 8: ਡੂੰਘੇ-ਖਾਰੇ ਸਮੁੰਦਰੀ ਪਾਣੀ ਵਿੱਚ ਰਹਿਣ ਵਾਲਾ ਜੀਵ ਕਿਹੜਾ ਹੈ? (ਡੱਡੂ / ਕੱਛੂ / ਤਾਰਾ ਮੱਛੀ)

Answer:

ਤਾਰਾ ਮੱਛੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 9: ਕੋਈ ਪੰਜ ਜਲੀ ਜੀਵਾਂ ਦੇ ਨਾਮ ਲਿਖੋ।

Answer:

ਕੁੱਝ ਸਮੁੰਦਰੀ ਜੀਵ ਹਨ: ਸਟਾਰ ਫਿਸ਼, ਆਕਟੋਪਸ, ਸਮੁੰਦਰੀ ਘੋੜਾ, ਸੀਲ ਵੇਲ੍ਹ, ਸ਼ਾਰਕ ਮੱਛੀ ਆਦਿ।

Exam Tips:

a) ਪੰਜ ਨਾਂ ਪੂਰੇ ਲਿਖੋ।

 

Question 10: ਕੋਈ ਤਿੰਨ ਜਲ-ਥਲੀ ਜੀਵਾਂ ਦੇ ਨਾਮ ਲਿਖੋ।

Answer:

ਡੱਡੂ, ਮਗਰਮੱਛ, ਕੱਛੂ।

Exam Tips:

a) ਜਲੀ ਅਤੇ ਜਲ-ਥਲੀ ਜੀਵਾਂ ਨੂੰ ਰਲਗੱਡ ਨਾ ਕਰੋ।

 

Question 11: ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ?

Answer:

ਕਮਲ।

Exam Tips:

a) ਇਹ ਇੱਕ ਸ਼ਬਦ ਦਾ ਉੱਤਰ ਹੈ।

 

Question 12: ਸਭ ਤੋਂ ਵੱਡਾ ਸਮੁੰਦਰੀ ਜੀਵ ਕਿਹੜਾ ਹੈ?

Answer:

ਵੇਲ੍ਹ ਮੱਛੀ।

Exam Tips:

a) ਇਸ ਨੂੰ ਪਾਠ ਦੇ ਹੋਰ ਜੀਵਾਂ ਨਾਲ ਰਲਗੱਡ ਨਾ ਕਰੋ।

 

Question 13: ਪਾਣੀ ਉੱਪਰ ਰਹਿਣ ਵਾਲੇ ਕੁੱਝ ਪੰਛੀਆਂ ਦੇ ਨਾਮ ਲਿਖੋ।

Answer:

ਬੱਤਖਾਂ, ਹੰਸ, ਮੁਰਗਾਬੀਆਂ, ਬਗਲੇ।

Exam Tips:

a) ਘੱਟੋ-ਘੱਟ ਤਿੰਨ ਨਾਂ ਲਿਖੋ।

 

Question 14: ਵੇਲ੍ਹ (Whale) ਬਾਰੇ ਤੁਸੀਂ ਕੀ ਜਾਣਦੇ ਹੋ? 4-5 ਵਾਕ ਲਿਖੋ।

Answer:

ਇਹ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ। ਇਹ 90 ਤੋਂ 100 ਫੁੱਟ ਲੰਬੀ ਹੁੰਦੀ ਹੈ। ਇਸਦਾ ਭਾਰ 120 ਤੋਂ 150 ਟਨ ਹੋ ਸਕਦਾ ਹੈ।

Exam Tips:

a) ਆਕਾਰ ਅਤੇ ਭਾਰ ਦੇ ਅੰਕੜੇ ਠੀਕ ਲਿਖੋ।
b) ਉੱਤਰ ਛੋਟੇ ਅਤੇ ਸਾਫ਼ ਵਾਕਾਂ ਵਿੱਚ ਲਿਖੋ।

 

Question 15: ਮੱਛੀਆਂ ਸਾਹ ਕਿਵੇਂ ਲੈਂਦੀਆਂ ਹਨ? (4-5 ਵਾਕ ਲਿਖੋ)

Answer:

ਮੱਛੀਆਂ ਪਾਣੀ ਵਿੱਚ ਘੁਲੀ ਆਕਸੀਜਨ ਨੂੰ ਸਾਹ ਲੈਣ ਲਈ ਵਰਤਦੀਆਂ ਹਨ। ਇਹ ਆਪਣੇ ਵਿਸ਼ੇਸ਼ ਅੰਗ ਗਲਫ਼ੜਿਆਂ ਰਾਹੀਂ ਅਜਿਹਾ ਕਰਦੀਆਂ ਹਨ।

Exam Tips:

a) ਪਾਣੀ ਵਿੱਚ ਘੁਲੀ ਆਕਸੀਜਨ ਅਤੇ ਗਲਫ਼ੜਿਆਂ ਦਾ ਜ਼ਿਕਰ ਜ਼ਰੂਰ ਕਰੋ।

 

Question 16: ਕਮਲ ਦੇ ਪੌਦੇ ਬਾਰੇ 4-5 ਵਾਕ ਲਿਖੋ।

Answer:

ਕਮਲ ਸਾਡਾ ਰਾਸ਼ਟਰੀ ਫੁੱਲ ਹੈ। ਇਹ ਪੌਦਾ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਦਾ ਪੱਤਾ ਬਹੁਤ ਵੱਡਾ ਅਤੇ ਰੋਟੀ ਵਾਂਗ ਗੋਲ ਹੁੰਦਾ ਹੈ। ਇਸ ਦੇ ਫੁੱਲ ਚਿੱਟੇ ਜਾਂ ਗੁਲਾਬੀ ਹੁੰਦੇ ਹਨ। ਇਸਦੀ ਡੰਡੀ ਲੰਬੀ ਹੁੰਦੀ ਹੈ।

Exam Tips:

a) ਪੱਤੇ, ਫੁੱਲ ਅਤੇ ਡੰਡੀ ਬਾਰੇ ਇੱਕ-ਇੱਕ ਵਾਕ ਲਿਖੋ।
b) ਸ਼ੁਰੂ ਵਿੱਚ ਇਸਦਾ ਰਾਸ਼ਟਰੀ ਫੁੱਲ ਹੋਣਾ ਲਿਖੋ।

 

ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ

1. ਬਹੁ-ਵਿਕਲਪੀ ਪ੍ਰਸ਼ਨ

Question 1: ਕੀਟ-ਪਤੰਗਿਆਂ ਵਿੱਚ ਸਾਹ ਲੈਣ ਲਈ ………… ਹੁੰਦੀ ਹੈ। (ਗਲਫ਼ੜੇ / ਫੇਫੜੇ / ਸਾਹ ਨਲੀ / ਕੋਈ ਨਹੀਂ)

Answer:

ਸਾਹ ਨਲੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 2: ………… ਪੰਛੀ ਹੋਣ ਦੇ ਬਾਵਜੂਦ ਤੈਰਦਾ ਹੈ। (ਪੈਂਗੁਇਨ / ਡੱਡੂ / ਮੱਛੀ / ਸਾਰੇ)

Answer:

ਪੈਂਗੁਇਨ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 3: ਮਗਰਮੱਛ ਧਰਤੀ 'ਤੇ ਵੀ ਰਹਿ ਲੈਂਦਾ ਹੈ ਅਤੇ ਪਾਣੀ ਵਿੱਚ ਵੀ, ਇਸ ਲਈ ਉਹ ………… ਜੀਵ ਹੈ। (ਜਲੀ / ਥਲੀ / ਜਲ-ਥਲੀ / ਭੱਦਾ)

Answer:

ਜਲ-ਥਲੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

2. ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ

Question 1: ਪੌਦਿਆਂ ਨੂੰ ਭੋਜਨ ਕੌਣ ਦਿੰਦਾ ਹੈ?

Answer:

ਪੌਦੇ ਆਪਣਾ ਭੋਜਨ ਖ਼ੁਦ ਤਿਆਰ ਕਰਦੇ ਹਨ।

Exam Tips:

a) ਉੱਤਰ ਇੱਕ ਪੂਰੇ ਵਾਕ ਵਿੱਚ ਲਿਖੋ।

 

Question 2: ਜਲ-ਕੁੰਭੀ ਪੌਦੇ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਇਹ ਵੇਲ-ਨੁਮਾ ਪੌਦਾ ਹੈ ਜੋ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ।

Exam Tips:

a) ਇਸਦੇ ਫੈਲਣ ਅਤੇ ਰਹਿਣ ਦੀ ਥਾਂ, ਦੋਵੇਂ ਲਿਖੋ।

 

Question 3: ਕੱਛੂ ਕਿਹੋ ਜਿਹਾ ਜੀਵ ਹੈ?

Answer:

ਇਹ ਇੱਕ ਜਲ-ਥਲੀ ਜੀਵ ਹੈ ਅਤੇ ਬਹੁਤ ਸੁਸਤ ਹੈ।

Exam Tips:

a) ਕੱਛੂ ਦੀ ਸਖ਼ਤ ਖੋਲ ਵੀ ਉਸਦੀ ਪਛਾਣ ਹੈ।

 

3. ਖ਼ਾਲੀ ਥਾਂਵਾਂ ਭਰੋ

Question 1: ਮੱਛੀ ਦੇ ਸਾਹ ਲੈਣ ਲਈ ………… ਹੁੰਦੇ ਹਨ।

Answer:

ਗਲਫ਼ੜੇ।

Exam Tips:

a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।

 

Question 2: ਕੀਟ-ਪਤੰਗਿਆਂ ਵਿੱਚ ਸਾਹ ਲੈਣ ਲਈ ………… ਹੁੰਦੀਆਂ ਹਨ।

Answer:

ਸਾਹ ਨਲੀਆਂ।

Exam Tips:

a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।

 

Question 3: ਜਲ-ਲਿੱਲੀ ਤੇ ਜਲ-………… ਪਾਣੀ ਤੇ ਤੈਰਦੇ ਹਨ।

Answer:

ਕੁੰਭੀ।

Exam Tips:

a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।

 

Question 4: ਨੀਲੀ ਵੇਲ੍ਹ ਦਾ ਭਾਰ ………… ਹੁੰਦਾ ਹੈ।

Answer:

120 ਤੋਂ 150 ਟਨ।

Exam Tips:

a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।

 

4. ਸਹੀ / ਗਲਤ

Question 1: ਪੈਂਗੁਇਨ ਪੰਛੀ ਹੈ ਪਰ ਤੈਰ ਸਕਦਾ ਹੈ।

Answer:

ਸਹੀ।

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।

 

Question 2: ਮੱਛੀ ਦੇ ਸਰੀਰ 'ਤੇ ਸਕੇਲ ਇਸ ਨੂੰ ਗਿੱਲਾ ਨਹੀਂ ਹੋਣ ਦਿੰਦੇ।

Answer:

ਸਹੀ।

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।

 

Question 3: ਸਮੁੰਦਰੀ ਘੋੜਾ, ਸਟਾਰਫਿਸ਼ ਆਦਿ ਸਮੁੰਦਰੀ ਪਾਣੀ ਵਿੱਚ ਹੁੰਦੇ ਹਨ।

Answer:

ਸਹੀ।

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।

 

Question 4: ਕੱਛੂ, ਮਗਰਮੱਛ ਵਾਂਗ ਜਲ-ਥਲੀ ਜੀਵ ਨਹੀਂ ਹੈ।

Answer:

ਗਲਤ।

Exam Tips:

a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।

 

5. ਮਿਲਾਨ ਕਰੋ

Question 1: ਮਗਰਮੱਛ ਦਾ ਮਿਲਾਨ ਕਰੋ: (ਉ) ਚਮੜੀ, (ਅ) ਜਲ-ਥਲੀ ਜੀਵ, (ੲ) ਫੇਫੜੇ, (ਸ) ਗਲਫ਼ੜੇ

Answer:

(ਅ) ਜਲ-ਥਲੀ ਜੀਵ।

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।

 

Question 2: ਡੱਡੂ ਦਾ ਮਿਲਾਨ ਕਰੋ: (ਉ) ਚਮੜੀ, (ਅ) ਜਲ-ਥਲੀ ਜੀਵ, (ੲ) ਫੇਫੜੇ, (ਸ) ਗਲਫ਼ੜੇ

Answer:

(ਉ) ਚਮੜੀ।

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।

 

Question 3: ਮੱਛੀ ਦਾ ਮਿਲਾਨ ਕਰੋ: (ਉ) ਚਮੜੀ, (ਅ) ਜਲ-ਥਲੀ ਜੀਵ, (ੲ) ਫੇਫੜੇ, (ਸ) ਗਲਫ਼ੜੇ

Answer:

(ਸ) ਗਲਫ਼ੜੇ।

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।

 

Question 4: ਕੱਛੂ ਦਾ ਮਿਲਾਨ ਕਰੋ: (ਉ) ਚਮੜੀ, (ਅ) ਜਲ-ਥਲੀ ਜੀਵ, (ੲ) ਫੇਫੜੇ, (ਸ) ਗਲਫ਼ੜੇ

Answer:

(ੲ) ਫੇਫੜੇ।

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।

 

6. ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਦੋ ਜਲ-ਥਲੀ ਜੀਵਾਂ ਬਾਰੇ ਲਿਖੋ।

Answer:

ਜਲ-ਥਲੀ ਜੀਵਾਂ ਤੋਂ ਭਾਵ ਹੈ ਅਜਿਹੇ ਜੀਵ ਜੋ ਪਾਣੀ ਅਤੇ ਧਰਤੀ ਦੋਵਾਂ ਥਾਵਾਂ 'ਤੇ ਰਹਿ ਸਕਦੇ ਹਨ। ਉਦਾਹਰਨਾਂ ਹਨ ਮਗਰਮੱਛ, ਡੱਡੂ, ਕੱਛੂ ਆਦਿ।
ਮਗਰਮੱਛ: ਇਸ ਦੇ ਦੰਦ ਤਿੱਖੇ ਹੁੰਦੇ ਹਨ ਅਤੇ ਜਬਾੜਾ ਮਜ਼ਬੂਤ ਹੁੰਦਾ ਹੈ। ਇਹ ਆਪਣੇ ਸ਼ਿਕਾਰ ਨੂੰ ਪਲਾਂ ਵਿੱਚ ਹੀ ਦਬੋਚ ਲੈਂਦਾ ਹੈ।
ਡੱਡੂ: ਇਹ ਪਾਣੀ ਅੰਦਰ ਤੈਰਦਾ ਹੈ ਅਤੇ ਧਰਤੀ 'ਤੇ ਉੱਚੀਆਂ-ਲੰਬੀਆਂ ਛਾਲਾਂ ਮਾਰਦਾ ਹੈ। ਆਪਣੀ ਲੰਬੀ ਜੀਭ ਨਾਲ ਕੀੜੇ-ਮਕੌੜੇ ਫੜ ਲੈਂਦਾ ਹੈ।

Exam Tips:

a) ਪਹਿਲਾਂ ਜਲ-ਥਲੀ ਜੀਵ ਦੀ ਪਰਿਭਾਸ਼ਾ ਲਿਖੋ।
b) ਹਰ ਜੀਵ ਬਾਰੇ ਵੱਖਰੇ ਪੈਰੇ ਵਿੱਚ ਲਿਖੋ।

 

Step-by-Step Textbook Answers: Class 5 EVS Punjabi Medium Chapter 19 ਪਾਣੀ ਅੰਦਰਲੀ ਦੁਨੀਆ

Textbook Solutions for Class 5 EVS Punjabi Medium Chapter 19 ਪਾਣੀ ਅੰਦਰਲੀ ਦੁਨੀਆ

Review comprehensive exercise answers for Class 5 EVS Punjabi Medium Chapter 19 ਪਾਣੀ ਅੰਦਰਲੀ ਦੁਨੀਆ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 19 ਪਾਣੀ ਅੰਦਰਲੀ ਦੁਨੀਆ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 19 ਪਾਣੀ ਅੰਦਰਲੀ ਦੁਨੀਆ with official sample papers and interactive practice tests available on our platform free of charge.

FAQs

Where can I find the latest PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ for the 2026-27 session?

The complete and updated PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ will help students to get full marks in the theory paper.

Do you offer PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ in printable PDF format for offline study on any device.