Solutions for Class 5 EVS: Punjabi Medium Chapter 18 ਪਾਣੀ-ਖੇਤੀ ਦਾ ਆਧਾਰ
Access comprehensive textbook solutions for Punjabi Medium Chapter 18 ਪਾਣੀ-ਖੇਤੀ ਦਾ ਆਧਾਰ using the official curriculum guides for Class 5 EVS. Designed to align with the 2026-27 Punjab Board standards, these detailed answers help students reinforce core academic concepts.
Practice Class 5 EVS Solutions: Punjabi Medium Chapter 18 ਪਾਣੀ-ਖੇਤੀ ਦਾ ਆਧਾਰ
Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ
Question 1: ਖ਼ਾਲੀ ਥਾਂਵਾਂ ਭਰੋ:
(ੳ) ………… ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ।
(ਅ) ਹਾੜ੍ਹੀ (ਰਬੀ) ਦੀ ਮੁੱਖ ਫ਼ਸਲ ………… ਹੈ।
(ੲ) ਸਾਉਣੀ (ਖ਼ਰੀਫ਼) ਦੀ ਮੁੱਖ ਫ਼ਸਲ ………… ਹੈ।
(ਸ) ………… ਅਪਣਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ।
(ਹ) ਦੱਖਣੀ ਭਾਰਤ ਵਿੱਚ ………… ਰਾਹੀਂ ਸਿੰਜਾਈ ਕੀਤੀ ਜਾਂਦੀ ਹੈ।
Answer:
(ੳ) ਵਣ-ਮਹਾਂਉਤਸਵ
(ਅ) ਕਣਕ
(ੲ) ਚੌਲ
(ਸ) ਫ਼ਸਲੀ ਚੱਕਰ
(ਹ) ਤਲਾਬ
Exam Tips:
a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।
Question 2: ਵਣ-ਮਹਾਂਉਤਸਵ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ? (ਜੂਨ / ਜੁਲਾਈ / ਅਗਸਤ)
Answer:
ਜੁਲਾਈ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
b) ਵਣ-ਮਹਾਂਉਤਸਵ ਵਿੱਚ ਰੁੱਖ ਲਾਏ ਜਾਂਦੇ ਹਨ।
Question 3: ਹੇਠ ਲਿਖਿਆਂ ਵਿੱਚੋਂ ਕਿਹੜਾ ਸਿੰਜਾਈ ਦਾ ਪੁਰਾਤਨ ਸਾਧਨ ਹੈ?
Answer:
ਖੂਹ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
Question 4: ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ? (ਟਿਊਬਵੈੱਲ / ਨਹਿਰਾਂ / ਤਲਾਬ)
Answer:
ਟਿਊਬਵੈੱਲ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
Question 5: ਕਿਹੜੀ ਫ਼ਸਲ ਵੱਧ ਪਾਣੀ ਲੈਂਦੀ ਹੈ?
Answer:
ਝੋਨਾ।
Exam Tips:
a) ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਝੋਨਾ ਅਤੇ ਗੰਨਾ ਹਨ।
b) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
Question 6: ਕਿਹੜੀ ਫ਼ਸਲ ਘੱਟ ਪਾਣੀ ਲੈਂਦੀ ਹੈ?
Answer:
ਛੋਲੇ।
Exam Tips:
a) ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
Question 7: ਸਿੰਜਾਈ ਦੇ ਪੁਰਾਤਨ ਸਾਧਨਾਂ ਦੇ ਨਾਮ ਲਿਖੋ।
Answer:
ਵਰਖਾ, ਖੂਹ, ਨਹਿਰਾਂ, ਸੂਏ।
Exam Tips:
a) ਚਾਰੇ ਸਾਧਨ ਕ੍ਰਮ ਨਾਲ ਲਿਖੋ।
Question 8: ਸਿੰਜਾਈ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ।
Answer:
ਟਿਊਬਵੈੱਲ, ਤਲਾਬ, ਨਹਿਰਾਂ, ਡਿਪ ਪ੍ਰਣਾਲੀ, ਫੁਹਾਰਾ ਪ੍ਰਣਾਲੀ।
Exam Tips:
a) ਪੁਰਾਤਨ ਅਤੇ ਆਧੁਨਿਕ ਸਾਧਨਾਂ ਨੂੰ ਆਪਸ ਵਿੱਚ ਰਲਗੱਡ ਨਾ ਕਰੋ।
Question 9: ਰੁੱਤਾਂ ਦੇ ਆਧਾਰ 'ਤੇ ਦੋ ਤਰ੍ਹਾਂ ਦੀਆਂ ਫ਼ਸਲਾਂ ਦੇ ਨਾਂ ਲਿਖੋ।
Answer:
ਰਬੀ ਦੀਆਂ ਫ਼ਸਲਾਂ, ਜਿਵੇਂ ਕਣਕ, ਜੌਂ, ਸਰ੍ਹੋਂ।
ਖ਼ਰੀਫ਼ ਦੀਆਂ ਫ਼ਸਲਾਂ, ਜਿਵੇਂ ਚੌਲ, ਮੱਕੀ, ਕਪਾਹ ਆਦਿ।
Exam Tips:
a) ਹਰ ਕਿਸਮ ਨਾਲ ਉਦਾਹਰਨਾਂ ਜ਼ਰੂਰ ਲਿਖੋ।
b) ਰਬੀ ਅਤੇ ਖ਼ਰੀਫ਼ ਦੀਆਂ ਫ਼ਸਲਾਂ ਨੂੰ ਵੱਖ-ਵੱਖ ਯਾਦ ਰੱਖੋ।
Question 10: ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ।
Answer:
ਝੋਨਾ, ਗੰਨਾ।
Exam Tips:
a) ਇਹ ਦੋ ਨਾਂ ਸਿੱਧੇ ਯਾਦ ਕਰੋ।
Question 11: ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਮ ਲਿਖੋ।
Answer:
ਛੋਲੇ, ਗੁਆਰਾ, ਬਾਜਰਾ।
Exam Tips:
a) ਘੱਟ ਅਤੇ ਵੱਧ ਪਾਣੀ ਵਾਲੀਆਂ ਫ਼ਸਲਾਂ ਦੀ ਸੂਚੀ ਵੱਖ-ਵੱਖ ਬਣਾਓ।
Question 12: ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਕਿਉਂ ਹੈ?
Answer:
ਝੋਨੇ ਦੀ ਫ਼ਸਲ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਹੈ।
Exam Tips:
a) ਕਾਰਨ ਅਤੇ ਨਤੀਜਾ ਦੋਵੇਂ ਲਿਖੋ।
b) ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਦਾ ਜ਼ਿਕਰ ਜ਼ਰੂਰ ਕਰੋ।
Question 13: ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੀ ਹੋਵੇਗਾ?
Answer:
ਪਾਣੀ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜਿਊਂਦੇ ਨਹੀਂ ਰਹਿ ਸਕਦੇ।
Exam Tips:
a) ਜੀਵ-ਜੰਤੂ ਅਤੇ ਪੌਦੇ, ਦੋਵਾਂ ਦਾ ਨਾਂ ਲਿਖੋ।
Question 14: ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਕੀ ਕਾਰਨ ਹਨ?
Answer:
ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੇ ਕਾਰਨ ਇਹ ਹਨ:
ਟਿਊਬਵੈੱਲਾਂ ਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਹੋਣਾ।
ਪਾਣੀ ਦੀ ਦੁਰਵਰਤੋਂ।
ਰੁੱਖਾਂ ਦੀ ਘਾਟ ਕਾਰਨ ਵਰਖਾ ਦਾ ਘੱਟ ਹੋਣਾ।
ਜ਼ਮੀਨ ਦਾ ਸੀਮਿੰਟ, ਮਾਰਬਲ ਆਦਿ ਨਾਲ ਢੱਕਿਆ ਹੋਣਾ, ਜਿਸ ਨਾਲ ਵਰਖਾ ਦਾ ਪਾਣੀ ਜ਼ਮੀਨ ਅੰਦਰ ਨਹੀਂ ਸਿੰਮਦਾ।
ਪੋਲੀਥੀਨ ਦੀ ਵਧੇਰੇ ਵਰਤੋਂ ਨਾਲ ਵੀ ਵਰਖਾ ਦਾ ਪਾਣੀ ਜ਼ਮੀਨ ਹੇਠਾਂ ਨਹੀਂ ਸਿੰਮਦਾ।
Exam Tips:
a) ਸਾਰੇ ਕਾਰਨ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
b) ਘੱਟੋ-ਘੱਟ ਚਾਰ ਕਾਰਨ ਲਿਖਣ ਦੀ ਕੋਸ਼ਿਸ਼ ਕਰੋ।
Question 15: ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਸੁਝਾਅ ਲਿਖੋ।
Answer:
ਖੇਤਾਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰੋ।
ਲੱਕੜੀ ਉੱਪਰ ਨਿਰਭਰਤਾ ਘਟਾਓ।
ਵੱਧ ਤੋਂ ਵੱਧ ਰੁੱਖ ਲਾਓ।
ਵਰਖਾ ਦੇ ਪਾਣੀ ਨੂੰ ਸੰਭਾਲੋ।
Exam Tips:
a) ਸੁਝਾਅ ਹੁਕਮ ਵਾਲੇ ਵਾਕਾਂ ਵਿੱਚ ਲਿਖੋ।
b) ਹਰ ਸੁਝਾਅ ਵੱਖਰੀ ਸਤਰ ਵਿੱਚ ਲਿਖੋ।
ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ
1. ਬਹੁ-ਵਿਕਲਪੀ ਪ੍ਰਸ਼ਨ
Question 1: ਰਬੀ ਦੀ ਫ਼ਸਲ ਕਿਹੜੀ ਨਹੀਂ ਹੈ? (ਕਣਕ / ਜੌਂ / ਮੱਕੀ / ਸਰ੍ਹੋਂ)
Answer:
ਮੱਕੀ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
Question 2: ਖ਼ਰੀਫ਼ ਦੀਆਂ ਫ਼ਸਲਾਂ ਹਨ: (ਜਵਾਰ / ਮੱਕੀ / ਪਟਸਨ / ਸਾਰੇ ਠੀਕ)
Answer:
ਸਾਰੇ ਠੀਕ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।
2. ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ
Question 1: ਸਿੰਜਾਈ ਦੇ ਪੁਰਾਤਨ ਸਾਧਨ ਕਿਹੜੇ ਹਨ?
Answer:
ਖੂਹ, ਨਹਿਰਾਂ, ਸੂਏ, ਕੱਸੀਆਂ।
Exam Tips:
a) ਸਾਧਨਾਂ ਦੇ ਨਾਂ ਕੌਮੇ ਨਾਲ ਅਲੱਗ ਕਰਕੇ ਲਿਖੋ।
Question 2: ਸਿੰਜਾਈ ਦੇ ਆਧੁਨਿਕ ਸਾਧਨ ਕਿਹੜੇ ਹਨ?
Answer:
ਟਿਊਬਵੈੱਲ, ਤਲਾਬ, ਨਹਿਰਾਂ, ਡਿਪ ਪ੍ਰਣਾਲੀ, ਫੁਹਾਰਾ ਪ੍ਰਣਾਲੀ।
Exam Tips:
a) ਡਿਪ ਅਤੇ ਫੁਹਾਰਾ ਪ੍ਰਣਾਲੀ ਪਾਣੀ ਦੀ ਬਚਤ ਕਰਦੀਆਂ ਹਨ।
Question 3: ਰਬੀ ਦੀਆਂ ਫ਼ਸਲਾਂ ਬਾਰੇ ਲਿਖੋ।
Answer:
ਕਣਕ, ਜੌਂ, ਸਰ੍ਹੋਂ ਆਦਿ।
Exam Tips:
a) ਰਬੀ ਦੀਆਂ ਫ਼ਸਲਾਂ ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ।
Question 4: ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਦੋ ਪ੍ਰਭਾਵ ਲਿਖੋ।
Answer:
ਪੀਣ ਵਾਲੇ ਪਾਣੀ ਦੀ ਘਾਟ ਹੋ ਜਾਵੇਗੀ।
ਜੰਗਲ ਸੁੱਕ ਜਾਣਗੇ।
Exam Tips:
a) ਸਿਰਫ਼ ਦੋ ਪ੍ਰਭਾਵ ਲਿਖੋ, ਜਿੰਨੇ ਮੰਗੇ ਗਏ ਹਨ।
3. ਖ਼ਾਲੀ ਥਾਂਵਾਂ ਭਰੋ
Question 1: ਵਣ-ਮਹਾਂਉਤਸਵ ਹਰ ਸਾਲ ………… ਮਹੀਨੇ ਵਿੱਚ ਮਨਾਇਆ ਜਾਂਦਾ ਹੈ।
Answer:
ਜੁਲਾਈ।
Exam Tips:
a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।
Question 2: ਪੌਦੇ ਵੀ ………… ਹੁੰਦੇ ਹਨ।
Answer:
ਸਜੀਵ।
Exam Tips:
a) ਸਜੀਵ ਦਾ ਅਰਥ ਹੈ ਜਿਊਂਦੇ ਜੀਵ।
Question 3: ………… ਧਰਤੀ ਵਿੱਚੋਂ ਪਾਈਪਾਂ ਰਾਹੀਂ ਪਾਣੀ ਕੱਢਦਾ ਹੈ।
Answer:
ਟਿਊਬਵੈੱਲ।
Exam Tips:
a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।
Question 4: ਪਾਣੀ ਬਚਾਉਣ ਲਈ ………… ਪ੍ਰਣਾਲੀ ਅਤੇ ਫੁਹਾਰਾ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ।
Answer:
ਡਿਪ।
Exam Tips:
a) ਵਾਕ ਨੂੰ ਪੂਰਾ ਪੜ੍ਹੋ ਅਤੇ ਅਰਥ ਠੀਕ ਬੈਠਣ ਵਾਲਾ ਸ਼ਬਦ ਭਰੋ।
4. ਸਹੀ / ਗਲਤ
Question 1: ਡਿਪ ਪ੍ਰਣਾਲੀ ਨਾਲ ਪਾਣੀ ਦੀ ਬਚਤ ਹੁੰਦੀ ਹੈ।
Answer:
ਸਹੀ।
Exam Tips:
a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।
Question 2: ਰੁੱਤਾਂ ਅਨੁਸਾਰ ਚਾਰ ਤਰ੍ਹਾਂ ਦੀਆਂ ਫ਼ਸਲਾਂ ਹਨ।
Answer:
ਗਲਤ।
Exam Tips:
a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।
Question 3: ਕਣਕ ਖ਼ਰੀਫ਼ ਦੀ ਫ਼ਸਲ ਹੈ।
Answer:
ਗਲਤ।
Exam Tips:
a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।
Question 4: ਰਬੀ ਦੀਆਂ ਫ਼ਸਲਾਂ ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ।
Answer:
ਸਹੀ।
Exam Tips:
a) ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਲਿਖੋ।
5. ਮਿਲਾਨ ਕਰੋ
Question 1: ਕਣਕ ਦਾ ਮਿਲਾਨ ਕਰੋ: (ਉ) ਖ਼ਰੀਫ਼, (ਅ) ਰਬੀ, (ਈ) ਡਿਪ ਪ੍ਰਣਾਲੀ, (ਸ) ਖੂਹ
Answer:
(ਅ) ਰਬੀ।
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।
Question 2: ਮੱਕੀ ਦਾ ਮਿਲਾਨ ਕਰੋ: (ਉ) ਖ਼ਰੀਫ਼, (ਅ) ਰਬੀ, (ਈ) ਡਿਪ ਪ੍ਰਣਾਲੀ, (ਸ) ਖੂਹ
Answer:
(ਉ) ਖ਼ਰੀਫ਼।
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।
Question 3: ਸਿੰਜਾਈ ਦੇ ਪੁਰਾਤਨ ਸਾਧਨ ਦਾ ਮਿਲਾਨ ਕਰੋ: (ਉ) ਖ਼ਰੀਫ਼, (ਅ) ਰਬੀ, (ਈ) ਡਿਪ ਪ੍ਰਣਾਲੀ, (ਸ) ਖੂਹ
Answer:
(ਸ) ਖੂਹ।
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।
Question 4: ਸਿੰਜਾਈ ਦੇ ਆਧੁਨਿਕ ਸਾਧਨ ਦਾ ਮਿਲਾਨ ਕਰੋ: (ਉ) ਖ਼ਰੀਫ਼, (ਅ) ਰਬੀ, (ਈ) ਡਿਪ ਪ੍ਰਣਾਲੀ, (ਸ) ਖੂਹ
Answer:
(ਈ) ਡਿਪ ਪ੍ਰਣਾਲੀ।
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।
6. ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਪ੍ਰਭਾਵ ਲਿਖੋ।
Answer:
ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ।
ਜੰਗਲ ਸੁੱਕ ਜਾਣਗੇ ਅਤੇ ਮੀਂਹ ਹੋਰ ਘੱਟ ਪੈਣਗੇ।
ਖੇਤਾਂ ਵਿੱਚ ਫ਼ਸਲਾਂ ਨਹੀਂ ਹੋਣਗੀਆਂ ਅਤੇ ਅਨਾਜ-ਸੰਕਟ ਪੈਦਾ ਹੋ ਜਾਵੇਗਾ।
ਪਾਣੀ ਦੀ ਘਾਟ ਕਾਰਨ ਪਾਣੀ ਦੇ ਸੋਮੇ ਸੁੱਕ ਜਾਣਗੇ ਅਤੇ ਜੀਵ-ਜੰਤੂ ਪਾਣੀ ਬਗੈਰ ਮਰ ਜਾਣਗੇ।
Exam Tips:
a) ਪ੍ਰਭਾਵ ਪੀਣ ਦੇ ਪਾਣੀ, ਜੰਗਲ, ਫ਼ਸਲਾਂ ਅਤੇ ਜੀਵਾਂ ਦੇ ਹਿਸਾਬ ਨਾਲ ਵੰਡ ਕੇ ਲਿਖੋ।
b) ਹਰ ਬਿੰਦੂ ਵੱਖਰੀ ਸਤਰ ਵਿੱਚ ਲਿਖੋ।
Question 2: ਪੰਜਾਬ ਵਿੱਚ ਝੋਨੇ ਦੀ ਖੇਤੀ ਖ਼ਤਰੇ ਦੀ ਘੰਟੀ ਕਿਉਂ ਹੈ?
Answer:
ਝੋਨੇ ਦੀ ਖੇਤੀ ਲਈ ਬਹੁਤ ਪਾਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਝੋਨੇ ਦੀ ਖੇਤੀ ਖ਼ਤਰੇ ਦੀ ਘੰਟੀ ਹੈ।
Exam Tips:
a) ਉੱਤਰ ਵਿੱਚ ਪਾਣੀ ਦੀ ਲੋੜ ਅਤੇ ਧਰਤੀ ਹੇਠਲੇ ਪਾਣੀ ਦਾ ਸੰਬੰਧ ਦੱਸੋ।
b) ਪ੍ਰਸ਼ਨ ਦੇ ਸ਼ਬਦ ਉੱਤਰ ਦੇ ਅੰਤ ਵਿੱਚ ਦੁਹਰਾ ਕੇ ਨਤੀਜਾ ਲਿਖੋ।
Free study material for EVS
Free Punjab Board Textbook Explanations: Class 5 EVS Punjabi Medium Chapter 18 ਪਾਣੀ-ਖੇਤੀ ਦਾ ਆਧਾਰ
Textbook Solutions for Class 5 EVS Punjabi Medium Chapter 18 ਪਾਣੀ-ਖੇਤੀ ਦਾ ਆਧਾਰ
Explore reliable textbook solutions for Punjabi Medium Chapter 18 ਪਾਣੀ-ਖੇਤੀ ਦਾ ਆਧਾਰ tailored for Class 5 learners. Utilizing these complete exercise answers ensures your preparation aligns exactly with official Punjab Board standards for EVS.
Mastering Theoretical and Practical Questions
Clear, methodical explanations accompany every challenging problem within the Class 5 EVS text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 5 EVS.
FAQs
The complete and updated PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ is available for free on StudiesToday.com. These solutions for Class 5 EVS are as per latest Punjab Board curriculum.
Yes, our experts have revised the PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ will help students to get full marks in the theory paper.
Yes, we provide bilingual support for Class 5 EVS. You can access PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ in both English and Hindi medium.
Yes, you can download the entire PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ in printable PDF format for offline study on any device.