Download Punjab Board Solutions for Class 4 Welcome Life Punjabi Medium Chapter 07 ਤੰਗ ਨਾ ਕਰਨਾ
Review structured textbook solutions for Class 4 Welcome Life Punjabi Medium Chapter 07 ਤੰਗ ਨਾ ਕਰਨਾ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
View or download the dedicated Punjabi Medium Chapter 07 ਤੰਗ ਨਾ ਕਰਨਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Welcome Life.
(ਉ) ਤੰਗ ਨਹੀਂ ਸਹਿਯੋਗ ਕਰੋ
Question 1: ਤੁਸੀਂ ਕਿਹੋ-ਜਿਹੇ ਬਣਨਾ ਪਸੰਦ ਕਰਦੇ ਹੋ? (ਪਾਠ-ਪੁਸਤਕ ਦੀਆਂ ਦੋਵੇਂ ਤਸਵੀਰਾਂ ਦੇਖੋ।)
Answer:
1. ਪਹਿਲੀ ਤਸਵੀਰ (ਇੱਕ-ਦੂਜੇ ਨੂੰ ਤੰਗ ਕਰਨਾ): ਨਹੀਂ (ਗ਼ਲਤ)
2. ਦੂਜੀ ਤਸਵੀਰ (ਇੱਕ-ਦੂਜੇ ਦਾ ਸਹਿਯੋਗ ਕਰਨਾ): ਹਾਂ (ਠੀਕ)
Exam Tips:
a) ਪਹਿਲਾਂ ਦੋਵੇਂ ਤਸਵੀਰਾਂ ਧਿਆਨ ਨਾਲ ਦੇਖੋ, ਫਿਰ ਹਰ ਇੱਕ ਬਾਰੇ ਠੀਕ ਜਾਂ ਗ਼ਲਤ ਦੱਸੋ।
b) ਸਾਥੀਆਂ ਨੂੰ ਤੰਗ ਕਰਨਾ ਮਾੜੀ ਆਦਤ ਹੈ, ਸਹਿਯੋਗ ਕਰਨਾ ਚੰਗੀ ਆਦਤ ਹੈ।
(ਅ) ਸਹਿਯੋਗ ਦਾ ਫਾਇਦਾ ਪ੍ਰਸ਼ਨੋਤਰੀ
Question 1: ਵੱਡੇ ਦੇਸ ਦੇ ਰਾਜੇ ਨੇ ਛੋਟੇ ਰਾਜਿਆਂ ਉੱਪਰ ਹਮਲਾ ਕਿਉਂ ਕੀਤਾ?
Answer:
ਉਹਨਾਂ ਨੂੰ ਗੁਲਾਮ ਬਣਾਉਣ ਲਈ।
Exam Tips:
a) ਕਹਾਣੀ ਦੇ ਸ਼ੁਰੂ ਦੀ ਗੱਲ ਯਾਦ ਰੱਖੋ: ਹਮਲੇ ਦਾ ਮਕਸਦ ਗੁਲਾਮ ਬਣਾਉਣਾ ਸੀ।
Question 2: ਛੋਟੇ ਰਾਜੇ ਇੱਕ-ਦੂਜੇ ਨਾਲ ਸਹਿਯੋਗ ਕਿਉਂ ਨਹੀਂ ਕਰ ਰਹੇ ਸਨ?
Answer:
ਉਹ ਆਪਣੀ-ਆਪਣੀ ਹਉਮੈ ਕਰਕੇ ਇੱਕ-ਦੂਜੇ ਨਾਲ ਸਹਿਯੋਗ ਨਹੀਂ ਕਰਦੇ ਸਨ ਅਤੇ ਉਹ ਆਪਸ ਵਿਚ ਲੜਦੇ ਰਹਿੰਦੇ ਸਨ।
Exam Tips:
a) ਦੋਵੇਂ ਕਾਰਨ ਲਿਖੋ: ਹਉਮੈ ਅਤੇ ਆਪਸੀ ਲੜਾਈ।
Question 3: ਛੋਟੇ ਰਾਜਿਆਂ ਨੂੰ ਕਿਸ ਨੇ ਸਮਝਾਇਆ?
Answer:
ਇਕ ਸਿਆਣੇ ਬਜ਼ੁਰਗ ਰਾਜੇ ਨੇ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ।
Question 4: ਬਜ਼ੁਰਗ ਰਾਜੇ ਨੇ ਦੂਸਰਿਆਂ ਨੂੰ ਕੀ ਸਿੱਖਿਆ ਦਿੱਤੀ?
Answer:
ਬਜ਼ੁਰਗ ਰਾਜੇ ਨੇ ਸਮਝਾਇਆ ਕਿ ਜੇਕਰ ਅਸੀਂ ਆਪਸ ਵਿਚ ਸਹਿਯੋਗ ਨਹੀਂ ਕੀਤਾ ਤਾਂ ਅਸੀਂ ਸਾਰੇ ਹੌਲੀ-ਹੌਲੀ ਗੁਲਾਮ ਬਣ ਜਾਵਾਂਗੇ।
Exam Tips:
a) ਸਿੱਖਿਆ ਦੀ ਗੱਲ "ਜੇਕਰ ... ਤਾਂ ..." ਦੇ ਰੂਪ ਵਿੱਚ ਲਿਖੋ।
Question 5: ਵੱਡਾ ਰਾਜਾ ਛੋਟੇ ਰਾਜਿਆਂ ਤੋਂ ਕਿਉਂ ਹਾਰ ਗਿਆ?
Answer:
ਸਭ ਛੋਟੇ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਵੱਡੇ ਰਾਜੇ ਦੀਆਂ ਫ਼ੌਜਾਂ ਨੂੰ ਹਰਾ ਦਿੱਤਾ।
Exam Tips:
a) "ਸਾਂਝੀਆਂ ਫ਼ੌਜਾਂ" ਸ਼ਬਦ ਜ਼ਰੂਰ ਲਿਖੋ, ਇਹੀ ਜਿੱਤ ਦਾ ਕਾਰਨ ਸੀ।
Question 6: ਇੱਕ-ਦੂਜੇ ਦਾ ਸਹਿਯੋਗ ਕਰਨ ਦਾ ਫਾਇਦਾ ਹੈ ਜਾਂ ਨੁਕਸਾਨ?
Answer:
ਫ਼ਾਇਦਾ।
Exam Tips:
a) ਇੱਕ ਸ਼ਬਦ ਦਾ ਉੱਤਰ ਕਾਫ਼ੀ ਹੈ।
(ਬ) ਜੋ ਬੀਜਿਆ, ਸੋ ਵੱਢਿਆ ਪ੍ਰਸ਼ਨੋਤਰੀ
Question 1: ਬਜ਼ੁਰਗ ਦਾ ਲੜਕਾ ਆਪਣੇ ਪਿਤਾ ਜੀ ਦੀ ਸੰਭਾਲ ਕਿਹੋ-ਜਿਹੀ ਕਰਦਾ ਸੀ?
Answer:
ਉਹ ਬਿਲਕੁਲ ਆਪਣੇ ਪਿਤਾ ਜੀ ਦਾ ਧਿਆਨ ਨਹੀਂ ਰੱਖਦਾ ਸੀ।
Exam Tips:
a) ਉੱਤਰ ਵਿੱਚ ਲਿਖੋ ਕਿ ਉਹ ਪਿਤਾ ਦੀ ਸੰਭਾਲ ਨਹੀਂ ਕਰਦਾ ਸੀ।
Question 2: ਬਜ਼ੁਰਗ ਦੇ ਪੋਤੇ ਨੇ ਉਸ ਨਾਲ ਕੀ ਕੀਤਾ?
Answer:
ਬਜ਼ੁਰਗ ਦੇ ਪੋਤੇ ਨੇ ਕੰਬਲ ਅੱਧਾ ਕਰ ਕੇ ਬਜ਼ੁਰਗ ਨੂੰ ਦੇ ਦਿੱਤਾ।
Exam Tips:
a) ਯਾਦ ਰੱਖੋ ਕਿ ਕੰਬਲ ਅੱਧਾ ਕੀਤਾ ਗਿਆ ਸੀ।
Question 3: ਛੋਟੇ ਬੱਚੇ ਨੇ ਆਪਣੇ ਪਿਤਾ ਜੀ ਨੂੰ ਕੀ ਜਵਾਬ ਦਿੱਤਾ?
Answer:
ਬੱਚੇ ਨੇ ਕਿਹਾ ਕਿ ਜਦੋਂ ਉਸ ਦਾ ਪਿਤਾ ਬਜ਼ੁਰਗ ਹੋ ਜਾਵੇਗਾ ਤਾਂ ਅੱਧਾ ਕੰਬਲ ਉਸ ਸਮੇਂ ਪਿਤਾ ਨੂੰ ਦੇਵੇਗਾ।
Exam Tips:
a) ਬੱਚੇ ਦੇ ਸ਼ਬਦਾਂ ਦਾ ਭਾਵ ਲਿਖੋ: ਅੱਧਾ ਕੰਬਲ ਪਿਤਾ ਦੇ ਬੁਢਾਪੇ ਲਈ।
Question 4: ਬੱਚੇ ਦੀ ਗੱਲ ਤੋਂ ਆਦਮੀ ਨੂੰ ਕਿਹੜੀ ਗੱਲ ਦੀ ਸਮਝ ਆਈ?
Answer:
ਉਸ ਨੂੰ ਸਮਝ ਆਇਆ ਕਿ ਜੇਕਰ ਅਸੀਂ ਆਪਣੇ ਬਜ਼ੁਰਗਾਂ ਦੀ ਦੇਖਭਾਲ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਵੀ ਸਾਡੀ ਦੇਖਭਾਲ ਨਹੀਂ ਕਰਨਗੇ।
Exam Tips:
a) ਇਸ ਕਹਾਣੀ ਦੀ ਸਿੱਖਿਆ ਹੈ: ਜੋ ਬੀਜਿਆ, ਸੋ ਵੱਢਿਆ।
b) ਬਜ਼ੁਰਗਾਂ ਦੀ ਦੇਖਭਾਲ ਦੀ ਗੱਲ ਜ਼ਰੂਰ ਲਿਖੋ।
(ਸ) ਹੋਰ ਸੁਖੀ, ਮੈਂ ਸੁਖੀ ਪ੍ਰਸ਼ਨੋਤਰੀ
Question 1: ਅੱਲਾ ਦਿੱਤਾ ਦਾ ਸੁਭਾਅ ਕਿਹੋ ਜਿਹਾ ਸੀ?
Answer:
ਉਸਦਾ ਸੁਭਾਅ ਬਹੁਤ ਵਧੀਆ ਸੀ। ਉਹ ਸ਼ਰੀਫ਼ ਤੇ ਮਿਹਨਤੀ ਸੀ।
Exam Tips:
a) ਉਸ ਦੇ ਦੋ ਗੁਣ ਲਿਖੋ: ਸ਼ਰੀਫ਼ ਅਤੇ ਮਿਹਨਤੀ।
Question 2: ਅੱਲਾ ਦਿੱਤਾ ਆਪ ਭੁੱਖਾ ਕਿਉਂ ਰਹਿੰਦਾ ਸੀ?
Answer:
ਉਹ ਆਪਣਾ ਸਾਰਾ ਅਨਾਜ ਲੋਕਾਂ ਵਿਚ ਵੰਡ ਦਿੰਦਾ ਸੀ ਤੇ ਖੁਦ ਭੁੱਖਾ ਰਹਿ ਲੈਂਦਾ ਸੀ।
Exam Tips:
a) ਕਾਰਨ ਲਿਖੋ: ਉਹ ਅਨਾਜ ਦੂਜਿਆਂ ਨੂੰ ਵੰਡ ਦਿੰਦਾ ਸੀ।
Question 3: ਅੱਲਾ ਦਿੱਤਾ ਨੇ ਪਿੰਡ ਵਾਲਿਆਂ ਨੂੰ ਕੀ ਕਿਹਾ?
Answer:
ਉਸਨੇ ਬੰਨ੍ਹ ਬਣਾਉਣ ਲਈ ਕਿਹਾ।
Exam Tips:
a) "ਬੰਨ੍ਹ" ਸ਼ਬਦ ਦੀ ਸਹੀ ਸ਼ਬਦ-ਜੋੜ ਯਾਦ ਰੱਖੋ।
Question 4: ਬੰਨ੍ਹ ਬਣ ਜਾਣ ਤੋਂ ਬਾਅਦ ਕੋਈ ਅੱਲਾ ਦਿੱਤਾ ਦੇ ਘਰ ਅਨਾਜ ਮੰਗਣ ਕਿਉਂ ਨਹੀਂ ਆਇਆ?
Answer:
ਕਿਉਂਕਿ ਸਾਰਿਆਂ ਦੀ ਫ਼ਸਲ ਭਰਵੀਂ ਹੋਈ ਅਤੇ ਕਿਸੇ ਦਾ ਅਨਾਜ ਖ਼ਤਮ ਨਾ ਹੋਇਆ। ਇਸ ਲਈ ਕੋਈ ਅੱਲਾ ਦਿੱਤਾ ਦੇ ਘਰ ਅਨਾਜ ਮੰਗਣ ਨਹੀਂ ਆਇਆ।
Exam Tips:
a) ਉੱਤਰ "ਕਿਉਂਕਿ" ਨਾਲ ਸ਼ੁਰੂ ਕਰੋ।
Question 5: ਅੱਲਾ ਦਿੱਤਾ ਕਿਵੇਂ ਸੁਖੀ ਹੋਇਆ?
Answer:
ਪਿੰਡ ਵਿੱਚ ਭਰਵੀਂ ਫ਼ਸਲ ਹੋਣ ਕਾਰਨ ਅੱਲਾ ਦਿੱਤਾ ਪੇਟ ਭਰ ਕੇ ਰੋਟੀ ਖਾ ਕੇ ਸੁੱਤਾ।
Exam Tips:
a) ਦੂਜਿਆਂ ਦੀ ਭਲਾਈ ਨਾਲ ਆਪਣੀ ਸੁਖ-ਸ਼ਾਂਤੀ ਵੀ ਜੁੜੀ ਹੈ, ਇਹ ਸਿੱਖਿਆ ਯਾਦ ਰੱਖੋ।
ਕਿਰਿਆਵਾਂ
Question 1: ਬੱਚਿਆਂ ਤੋਂ ਸਕੂਲ ਦੇ ਸਾਂਝੇ ਕੰਮ ਕਰਵਾਉਣਾ।
Answer:
ਕਮਰਿਆਂ ਦੀ ਸਫ਼ਾਈ ਕਰਨਾ, ਪੌਦਿਆਂ ਨੂੰ ਪਾਣੀ ਦੇਣਾ ਆਦਿ ਕਾਰਜ ਕੀਤੇ ਜਾਣ।
Exam Tips:
a) ਸਾਂਝੇ ਕੰਮ ਸਾਰੇ ਬੱਚੇ ਮਿਲ ਕੇ ਕਰਨ।
Question 2: ਤੁਸੀਂ ਕਿਸੇ ਦੀ ਕਿਹੜੀ ਮੱਦਦ ਕੀਤੀ? ਉਸ ਬਾਰੇ ਲਿਖਣਾ ਜਾਂ ਬੋਲ ਕੇ ਦੂਸਰੇ ਬੱਚਿਆਂ ਨੂੰ ਦੱਸਣਾ।
Answer:
ਮੈਂ ਸੜਕ ਪਾਰ ਕਰਵਾਉਣ ਵਿਚ ਇਕ ਬਜ਼ੁਰਗ ਦਾਦਾ ਜੀ ਦੀ ਮਦਦ ਕੀਤੀ। ਸੜਕ 'ਤੇ ਬਹੁਤ ਰਸ਼ ਸੀ, ਮੈਂ ਉਹਨਾਂ ਨੂੰ ਸੜਕ ਪਾਰ ਕਰਵਾ ਕੇ ਸਹਾਇਤਾ ਕੀਤੀ।
Exam Tips:
a) ਆਪਣੇ ਨਾਲ ਹੋਈ ਕਿਸੇ ਸੱਚੀ ਘਟਨਾ ਦੇ ਆਧਾਰ 'ਤੇ ਲਿਖੋ ਜਾਂ ਬੋਲੋ।
Free study material for Welcome Life
Step-by-Step Textbook Answers: Class 4 Welcome Life Punjabi Medium Chapter 07 ਤੰਗ ਨਾ ਕਰਨਾ
Accessing Punjabi Medium Chapter 07 ਤੰਗ ਨਾ ਕਰਨਾ Solutions
Explore reliable textbook solutions for Punjabi Medium Chapter 07 ਤੰਗ ਨਾ ਕਰਨਾ tailored for Class 4 learners. Utilizing these complete exercise answers ensures your preparation aligns exactly with official Punjab Board standards for Welcome Life.
Concept-Driven Answers for Class 4 Welcome Life
Beyond providing final answers, these guides offer step-by-step breakdowns for complex queries in the Class 4 Welcome Life module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 Welcome Life.
FAQs
The complete and updated PSEB 4th Class Welcome Life Solutions Chapter 7 ਤੰਗ ਨਾ ਕਰਨਾ is available for free on StudiesToday.com. These solutions for Class 4 Welcome Life are as per latest Punjab Board curriculum.
Yes, our experts have revised the PSEB 4th Class Welcome Life Solutions Chapter 7 ਤੰਗ ਨਾ ਕਰਨਾ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Welcome Life Solutions Chapter 7 ਤੰਗ ਨਾ ਕਰਨਾ will help students to get full marks in the theory paper.
Yes, we provide bilingual support for Class 4 Welcome Life. You can access PSEB 4th Class Welcome Life Solutions Chapter 7 ਤੰਗ ਨਾ ਕਰਨਾ in both English and Hindi medium.
Yes, you can download the entire PSEB 4th Class Welcome Life Solutions Chapter 7 ਤੰਗ ਨਾ ਕਰਨਾ in printable PDF format for offline study on any device.