Solutions for Class 4 Welcome Life: Punjabi Medium Chapter 06 ਗੁੱਸੇ 'ਤੇ ਕਾਬੂ
Explore reliable textbook solutions for Punjabi Medium Chapter 06 ਗੁੱਸੇ 'ਤੇ ਕਾਬੂ tailored for Class 4 learners. Utilizing these Welcome Life answers ensures thorough preparation and strengthens foundational knowledge before final Punjab Board evaluations.
Practice Class 4 Welcome Life Solutions: Punjabi Medium Chapter 06 ਗੁੱਸੇ 'ਤੇ ਕਾਬੂ
View or download the dedicated Punjabi Medium Chapter 06 ਗੁੱਸੇ 'ਤੇ ਕਾਬੂ solution resource below. Engaging with these textbook answers under focused study conditions ensures continuous academic progress and mastery of the 2026-27 curriculum for Welcome Life.
(ੳ) ਕਿਹੜਾ ਚਿਹਰਾ ਸੋਹਣਾ?
Question 1: ਪਾਠ-ਪੁਸਤਕ ਵਿੱਚ ਦਿੱਤੇ ਛੇ ਚਿਹਰੇ ਵੇਖ ਕੇ ਦੱਸੋ ਕਿ ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ:
1. ਚਿਹਰਾ ਨੰਬਰ ਇੱਕ ਖ਼ੁਸ਼ ਹੈ।
2. ਚਿਹਰਾ ਨੰਬਰ ਦੋ ਗੁੱਸੇ ‘ਚ ਹੈ।
3. ਚਿਹਰਾ ਨੰਬਰ ਤਿੰਨ ਖ਼ੁਸ਼ ਹੈ।
4. ਚਿਹਰਾ ਨੰਬਰ ਚਾਰ ਗੁੱਸੇ ‘ਚ ਹੈ।
5. ਚਿਹਰਾ ਨੰਬਰ ਪੰਜ ਖ਼ੁਸ਼ ਹੈ।
6. ਚਿਹਰਾ ਨੰਬਰ ਛੇ ਗੁੱਸੇ ‘ਚ ਹੈ।
Answer:
1. ਠੀਕ
2. ਠੀਕ
3. ਠੀਕ
4. ਗਲਤ
5. ਗਲਤ
6. ਠੀਕ
Exam Tips:
a) ਹਰ ਚਿਹਰੇ ਦੇ ਹਾਵ-ਭਾਵ ਨੂੰ ਧਿਆਨ ਨਾਲ ਵੇਖ ਕੇ ਉੱਤਰ ਦਿਓ।
b) ਗੁੱਸੇ ਵਾਲੇ ਚਿਹਰੇ ਕਿਸੇ ਨੂੰ ਸੋਹਣੇ ਨਹੀਂ ਲੱਗਦੇ, ਹੱਸਦਾ ਚਿਹਰਾ ਸਭ ਨੂੰ ਚੰਗਾ ਲੱਗਦਾ ਹੈ।
(ਅ) ਗੁੱਸਾ ਕਿਵੇਂ ਨੁਕਸਾਨਦੇਹ – ਸੰਵਾਦ ਸੰਬੰਧੀ ਪ੍ਰਸ਼ਨ (ਪਾਠ ਦਾ ਸੰਵਾਦ ਪੜ੍ਹ ਕੇ ਉੱਤਰ ਦਿਓ)
Question 1: ਇਸ ਸੰਵਾਦ ਦਾ ਸਿਰਲੇਖ ਕੀ ਹੈ?
Answer:
ਇਸ ਸੰਵਾਦ ਦਾ ਸਿਰਲੇਖ ‘ਗੁੱਸਾ ਕਿਵੇਂ ਨੁਕਸਾਨਦੇਹ’ ਹੈ।
Exam Tips:
a) ਸਿਰਲੇਖ ਜਿਉਂ ਦਾ ਤਿਉਂ ਲਿਖੋ।
Question 2: ਇਸ ਗੱਲਬਾਤ ਵਿੱਚ ਲੜਕੇ ਦਾ ਕੀ ਨਾਂ ਹੈ?
Answer:
ਇਸ ਗੱਲਬਾਤ ਵਿੱਚ ਲੜਕੇ ਦਾ ਨਾਂ ਅਸ਼ੋਕ ਹੈ।
Exam Tips:
a) ਸੰਵਾਦ ਵਿੱਚ ਆਏ ਪਾਤਰਾਂ ਦੇ ਨਾਂ ਧਿਆਨ ਨਾਲ ਪੜ੍ਹੋ।
Question 3: ਅਸ਼ੋਕ ਨੂੰ ਗੁੱਸਾ ਨਾ ਕਰਨ ਲਈ ਕਹਿਣ ਵਾਲੀ ਕੁੜੀ ਦਾ ਨਾਂ ਅਮ੍ਰਿਤ ਹੈ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਪਹਿਲਾਂ ਸੰਵਾਦ ਵਿੱਚੋਂ ਕੁੜੀ ਦਾ ਨਾਂ ਯਾਦ ਕਰੋ, ਫਿਰ ਕਥਨ ਨਾਲ ਮਿਲਾਓ।
Question 4: ਇਸ ਸੰਵਾਦ ਵਿੱਚ ਸ਼ਾਮਲ ਮੈਡਮ ਦਾ ਕੀ ਨਾਂ ਹੈ?
Answer:
ਇਸ ਸੰਵਾਦ ਵਿੱਚ ਸ਼ਾਮਲ ਮੈਡਮ ਦਾ ਨਾਂ ਨਵਰੀਤ ਹੈ।
Exam Tips:
a) ਉੱਤਰ ਵਿੱਚ "ਮੈਡਮ" ਸ਼ਬਦ ਵੀ ਲਿਖ ਸਕਦੇ ਹੋ।
Question 5: ਖ਼ਾਲੀ ਥਾਂ ਭਰੋ।
ਮਿੱਟੀ ਦਾ ਉਹ ਭਾਂਡਾ, ਜਿਸ ਵਿੱਚ ਦਾਲ, ਸਬਜ਼ੀ ਜਾਂ ਸਾਗ ਬਣਾਇਆ ਜਾਂਦਾ ਹੈ, ਉਸ ਨੂੰ …………… ਕਿਹਾ ਜਾਂਦਾ ਹੈ। (ਕੁੱਕਰ, ਪਤੀਲੀ, ਹਾਂਡੀ)
Answer:
ਮਿੱਟੀ ਦਾ ਉਹ ਭਾਂਡਾ, ਜਿਸ ਵਿੱਚ ਦਾਲ, ਸਬਜ਼ੀ ਜਾਂ ਸਾਗ ਬਣਾਇਆ ਜਾਂਦਾ ਹੈ, ਉਸ ਨੂੰ ਹਾਂਡੀ ਕਿਹਾ ਜਾਂਦਾ ਹੈ।
Exam Tips:
a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਉੱਤਰ ਚੁਣੋ।
b) ਧਿਆਨ ਦਿਓ ਕਿ ਭਾਂਡਾ ਮਿੱਟੀ ਦਾ ਹੈ।
Question 6: ਇਸ ਸੰਵਾਦ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
Answer:
ਇਸ ਸੰਵਾਦ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ।
Exam Tips:
a) ਸਿੱਖਿਆ ਇੱਕ ਸਾਫ਼ ਵਾਕ ਵਿੱਚ ਲਿਖੋ।
(ੲ) ਗੁੱਸੇ ‘ਤੇ ਕਾਬੂ ਕਿਵੇਂ ਪਾਈਏ?
Question 7: ਗੁੱਸੇ ‘ਤੇ ਕਾਬੂ ਪਾਉਣ ਲਈ ਕੁੱਝ ਬਿੰਦੂ ਲਿਖੋ।
Answer:
1. ਡੂੰਘੇ-ਡੂੰਘੇ ਸਾਹ ਲਓ ਤੇ ਛੱਡੋ।
2. ਕੁਝ ਦੇਰ ਲਈ ਅਰਾਮ ਕਰੋ।
3. ਯੋਗਾ ਕਰੋ।
4. ਸਾਥੀਆਂ ਨਾਲ ਮਿਲ-ਜੁਲ ਕੇ ਖੇਡੋ।
5. ਤੇਜ਼-ਤੇਜ਼ ਸੈਰ ਕਰੋ।
6. ਬਾਕਸਿੰਗ ਜਿਹੀ ਖੇਡ ਨਾਲ ਅੰਦਰਲਾ ਗੁੱਸਾ ਬਾਹਰ ਕੱਢ ਦਿਓ।
7. ਗੁੱਸੇ ਵਿੱਚ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਦਸ ਤੱਕ ਗਿਣੋ।
Exam Tips:
a) ਘੱਟੋ-ਘੱਟ ਚਾਰ-ਪੰਜ ਬਿੰਦੂ ਲਿਖੋ ਅਤੇ ਹਰ ਬਿੰਦੂ ਨਵੀਂ ਸਤਰ ਵਿੱਚ ਲਿਖੋ।
b) ਗੁੱਸਾ ਆਉਣ ‘ਤੇ ਸਭ ਤੋਂ ਪਹਿਲਾਂ ਡੂੰਘੇ ਸਾਹ ਲੈਣਾ ਸਿੱਖੋ।
Free study material for Welcome Life
Punjab Board Solutions for Class 4 Welcome Life Punjabi Medium Chapter 06 ਗੁੱਸੇ 'ਤੇ ਕਾਬੂ
Accessing Punjabi Medium Chapter 06 ਗੁੱਸੇ 'ਤੇ ਕਾਬੂ Solutions
Explore reliable textbook solutions for Punjabi Medium Chapter 06 ਗੁੱਸੇ 'ਤੇ ਕਾਬੂ tailored for Class 4 learners. Utilizing these complete exercise answers ensures your preparation aligns exactly with official Punjab Board standards for Welcome Life.
Concept-Driven Answers for Class 4 Welcome Life
Each solution includes detailed reasoning to foster genuine comprehension of Punjabi Medium Chapter 06 ਗੁੱਸੇ 'ਤੇ ਕਾਬੂ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 06 ਗੁੱਸੇ 'ਤੇ ਕਾਬੂ with official sample papers and interactive practice tests available on our platform free of charge.
FAQs
The complete and updated PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ is available for free on StudiesToday.com. These solutions for Class 4 Welcome Life are as per latest Punjab Board curriculum.
Yes, our experts have revised the PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ will help students to get full marks in the theory paper.
Yes, we provide bilingual support for Class 4 Welcome Life. You can access PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ in both English and Hindi medium.
Yes, you can download the entire PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ in printable PDF format for offline study on any device.