PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

Download Punjab Board Solutions for Class 4 EVS Punjabi Medium Chapter 14 ਜੀਵ-ਜੰਤੂਆਂ ਦਾ ਆਵਾਸ

Review structured textbook solutions for Class 4 EVS Punjabi Medium Chapter 14 ਜੀਵ-ਜੰਤੂਆਂ ਦਾ ਆਵਾਸ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ

Question 1: ਹੇਠਾਂ ਕੁੱਝ ਜਾਨਵਰਾਂ ਦੇ ਨਾਮ ਲਿਖੇ ਗਏ ਹਨ, ਦੱਸੋ ਕੌਣ ਕਿੱਥੇ ਰਹਿੰਦਾ ਹੈ? ਕੱਛੂ, ਸ਼ੇਰ, ਮੱਛੀ, ਕੁੱਤਾ, ਬਿੱਲੀ, ਚਿੜੀ, ਸੱਪ, ਬਾਂਦਰ, ਮਗਰਮੱਛ, ਮੱਝ, ਬੱਤਖ, ਔਕਟੋਪਸ।

Answer:

ਧਰਤੀ ਉੱਪਰਪਾਣੀ ਵਿੱਚਧਰਤੀ ਅਤੇ ਪਾਣੀ ਦੋਵਾਂ ਵਿੱਚ
ਸ਼ੇਰ, ਕੁੱਤਾ, ਬਿੱਲੀ, ਚਿੜੀ, ਸੱਪ, ਬਾਂਦਰ, ਮੱਝਮੱਛੀ, ਬੱਤਖ, ਔਕਟੋਪਸਕੱਛੂ, ਮਗਰਮੱਛ

Exam Tips:

a) ਹਰ ਜੀਵ ਨੂੰ ਉਸ ਦੇ ਰਹਿਣ ਦੀ ਥਾਂ ਅਨੁਸਾਰ ਸਹੀ ਕਾਲਮ ਵਿੱਚ ਰੱਖੋ।
b) ਜੋ ਜੀਵ ਦੋਵਾਂ ਥਾਵਾਂ ਤੇ ਰਹਿੰਦੇ ਹਨ, ਉਹ ਤੀਜੇ ਕਾਲਮ ਵਿੱਚ ਲਿਖੋ।

 

Question 2: ਤੁਸੀਂ ਆਲੇ-ਦੁਆਲੇ ਕਿਹੜੇ-ਕਿਹੜੇ ਪੰਛੀ ਦੇਖੇ ਹਨ? ਉਨ੍ਹਾਂ ਦੀ ਸੂਚੀ ਬਣਾਓ।

Answer:

ਚਿੜੀ, ਕਾਂ, ਇੱਲ, ਤੋਤਾ, ਕਬੂਤਰ, ਉੱਲੂ, ਚੱਕੀਰਾਹਾ, ਮੋਰ ਆਦਿ।

Exam Tips:

a) ਜਿਹੜੇ ਪੰਛੀ ਤੁਸੀਂ ਖ਼ੁਦ ਦੇਖੇ ਹਨ, ਉਨ੍ਹਾਂ ਦੇ ਨਾਂ ਹੀ ਲਿਖੋ।

 

Question 3: ਖ਼ਾਲੀ ਥਾਂਵਾਂ ਭਰੋ (ਜਲੀ, ਦੰਦ, ਗੁਫ਼ਾ, ਕਾਕਰੋਚ, ਆਂਡੇ):
(ਉ) ਸ਼ੇਰ …………… ਵਿੱਚ ਰਹਿੰਦਾ ਹੈ।
(ਅ) ਪੰਛੀਆਂ ਦੇ …………… ਨਹੀਂ ਹੁੰਦੇ।
(ਇ) ਪੰਛੀਆਂ ਦੇ …………… ਆਲ੍ਹਣਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ।
(ਸ) ਔਕਟੋਪਸ ਇੱਕ …………… ਜੀਵ ਹੈ।
(ਹ) …………… ਸਿੱਲ੍ਹੀ ਅਤੇ ਹਨੇਰੀ ਥਾਂ ਤੇ ਰਹਿੰਦਾ ਹੈ।

Answer:

(ਉ) ਗੁਫ਼ਾ
(ਅ) ਦੰਦ
(ਇ) ਆਂਡੇ
(ਸ) ਜਲੀ
(ਹ) ਕਾਕਰੋਚ।

Exam Tips:

a) ਦਿੱਤੇ ਸ਼ਬਦਾਂ ਵਿੱਚੋਂ ਹਰ ਸ਼ਬਦ ਇੱਕ ਵਾਰ ਹੀ ਵਰਤੋ।
b) ਭਰਨ ਮਗਰੋਂ ਵਾਕ ਦੁਬਾਰਾ ਪੜ੍ਹ ਕੇ ਦੇਖੋ।

 

Question 4: ਹੇਠ ਲਿਖੇ ਕਥਨਾਂ ਵਿੱਚੋਂ ਸਹੀ ਅਤੇ ਗ਼ਲਤ ਦੱਸੋ:
(ਉ) ਦਰਿਆਈ ਘੋੜਾ ਪਾਣੀ ਵਿੱਚ ਰਹਿੰਦਾ ਹੈ।
(ਅ) ਸੱਪ ਗੁਫ਼ਾ ਵਿੱਚ ਰਹਿੰਦਾ ਹੈ।
(ਇ) ਪੈਂਗੂਇਨ ਉੱਡ ਨਹੀਂ ਸਕਦੇ।
(ਸ) ਬਾਘ ਇੱਕ ਜਲੀ ਜੀਵ ਹੈ।
(ਹ) ਬਿਜੜੇ ਦਾ ਆਲ੍ਹਣਾ ਲਟਕਦੀ ਹੋਈ ਬੋਤਲ ਵਰਗਾ ਹੁੰਦਾ ਹੈ।

Answer:

(ਉ) ਸਹੀ
(ਅ) ਗ਼ਲਤ
(ਇ) ਸਹੀ
(ਸ) ਗ਼ਲਤ
(ਹ) ਸਹੀ।

Exam Tips:

a) ਹਰ ਕਥਨ ਨੂੰ ਧਿਆਨ ਨਾਲ ਪੜ੍ਹ ਕੇ ਫ਼ੈਸਲਾ ਕਰੋ।

 

Question 5: ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ:
(ਉ) ਮਧੂ-ਮੱਖੀਆਂ ਆਪਣੇ ਰਹਿਣ ਲਈ ਕੀ ਬਣਾਉਂਦੀਆਂ ਹਨ? (ਘਰੋਂਦਾ / ਛੱਤਾ / ਭੌਣ)
(ਅ) ਹਾਥੀ ਕਿੱਥੇ ਰਹਿੰਦੇ ਹਨ? (ਗੁਫ਼ਾ ਵਿੱਚ / ਪਾਣੀ ਵਿੱਚ / ਦਰੱਖ਼ਤਾਂ ਹੇਠਾਂ)
(ਇ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਾਨਵਰ ਗੁਫ਼ਾ ਵਿੱਚ ਰਹਿੰਦਾ ਹੈ? (ਭਾਲੂ / ਹਿਰਨ / ਜਿਰਾਫ਼)
(ਸ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜੀਵ ਰੁੱਖਾਂ ਦੀਆਂ ਖੋੜਾਂ ਵਿੱਚ ਰਹਿੰਦਾ ਹੈ? (ਕਬੂਤਰ / ਚਿੜੀ / ਉੱਲੂ)
(ਹ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੰਛੀ ਧਰਤੀ ਤੇ ਆਲ੍ਹਣਾ ਬਣਾਉਂਦਾ ਹੈ? (ਟਟੀਹਰੀ / ਗਿਰਝ / ਕਾਂ)

Answer:

(ਉ) ਛੱਤਾ
(ਅ) ਦਰੱਖ਼ਤਾਂ ਹੇਠਾਂ
(ਇ) ਭਾਲੂ
(ਸ) ਉੱਲੂ
(ਹ) ਟਟੀਹਰੀ।

Exam Tips:

a) ਹਰ ਪ੍ਰਸ਼ਨ ਦਾ ਇੱਕ ਹੀ ਸਹੀ ਵਿਕਲਪ ਚੁਣੋ।
b) ਜੀਵ ਅਤੇ ਉਸ ਦੇ ਆਵਾਸ ਦੀ ਜੋੜੀ ਯਾਦ ਰੱਖੋ।

 

Question 6: ਮਿਲਾਨ ਕਰੋ:
1. ਭੇਡਾਂ-ਬੱਕਰੀਆਂ (ਉ) ਜਾਲ਼ੇ
2. ਮੱਝਾਂ-ਗਊਆਂ (ਅ) ਛੱਤਣੇ
3. ਮੱਕੜੀਆਂ (ਇ) ਘਰੋਂਦੇ
4. ਝੁੰਡ (ਸ) ਵਾੜੇ

Answer:

1. (ਸ)
2. (ਅ)
3. (ਉ)
4. (ਇ)

Exam Tips:

a) ਜਿਸ ਜੋੜੀ ਬਾਰੇ ਪੱਕਾ ਹੋਵੇ, ਉਹ ਪਹਿਲਾਂ ਮਿਲਾਓ।

 

Question 7: ਕੁੱਝ ਜੰਗਲੀ ਜਾਨਵਰਾਂ ਦੇ ਨਾਮ ਲਿਖੋ।

Answer:

ਚੀਤਾ, ਸ਼ੇਰ, ਬਾਘ, ਭਾਲੂ ਆਦਿ।

Exam Tips:

a) ਜੰਗਲ ਵਿੱਚ ਰਹਿਣ ਵਾਲੇ ਜਾਨਵਰ ਹੀ ਲਿਖੋ।

 

Question 8: ਕੁੱਝ ਪਾਲਤੂ ਜਾਨਵਰਾਂ ਦੇ ਨਾਮ ਲਿਖੋ।

Answer:

ਕੁੱਤਾ, ਮੱਝ, ਘੋੜਾ, ਬੱਕਰੀ, ਊਠ।

Exam Tips:

a) ਪਾਲਤੂ ਜਾਨਵਰ ਉਹ ਹਨ ਜਿਨ੍ਹਾਂ ਨੂੰ ਮਨੁੱਖ ਘਰ ਵਿੱਚ ਪਾਲਦਾ ਹੈ।

 

Question 9: ਕੁੱਝ ਜਲੀ ਜੀਵਾਂ ਦੇ ਨਾਮ ਲਿਖੋ।

Answer:

ਵੇਲ਼, ਡੌਲਫਿਨ, ਔਕਟੋਪਸ, ਸਮੁੰਦਰੀ ਘੋੜੇ, ਮੱਛੀਆਂ।

Exam Tips:

a) ਜਲੀ ਜੀਵ ਪਾਣੀ ਵਿੱਚ ਰਹਿਣ ਵਾਲੇ ਹੁੰਦੇ ਹਨ।

 

Question 10: ਕੀੜੀਆਂ ਅਤੇ ਸਿਉਂਕ ਕਿੱਥੇ ਰਹਿੰਦੀਆਂ ਹਨ?

Answer:

ਕੀੜੀਆਂ ਅਤੇ ਸਿਉਂਕ ਧਰਤੀ ਦੇ ਅੰਦਰ ਭੌਣ ਬਣਾ ਕੇ ਝੁੰਡ ਵਿੱਚ ਰਹਿੰਦੀਆਂ ਹਨ।

Exam Tips:

a) ਯਾਦ ਰੱਖੋ: ਇਹ ਭੌਣ ਬਣਾ ਕੇ ਝੁੰਡ ਵਿੱਚ ਰਹਿੰਦੀਆਂ ਹਨ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 1: ਘੋੜਿਆਂ ਦੇ ਆਵਾਸ ਨੂੰ ਕੀ ਕਹਿੰਦੇ ਹਨ?
(ਉ) ਤਬੇਲਾ
(ਅ) ਸ਼ੈੱਡ
(ਇ) ਵਾੜਾ
(ਸ) ਘੋੜਿਆਂ ਦਾ ਘਰ

Answer:

(ਉ) ਤਬੇਲਾ।

Exam Tips:

a) ਘੋੜਿਆਂ ਦੇ ਰਹਿਣ ਦੀ ਥਾਂ ਨੂੰ ਤਬੇਲਾ ਕਹਿੰਦੇ ਹਨ।

 

Question 2: ਬਿਜੜੇ ਦਾ ਆਲ੍ਹਣਾ ਸੋਹਣਾ ਅਤੇ ………… ।
(ਉ) ਡੱਬੇ ਵਰਗਾ ਹੁੰਦਾ ਹੈ
(ਅ) ਝੌਂਪੜੀ ਵਰਗਾ ਹੁੰਦਾ ਹੈ
(ਇ) ਲਟਕਦੀ ਹੋਈ ਬੋਤਲ ਵਰਗਾ ਹੁੰਦਾ ਹੈ
(ਸ) ਗੇਂਦ ਵਰਗਾ ਗੋਲ ਹੁੰਦਾ ਹੈ

Answer:

(ਇ) ਲਟਕਦੀ ਹੋਈ ਬੋਤਲ ਵਰਗਾ ਹੁੰਦਾ ਹੈ।

Exam Tips:

a) ਬਿਜੜੇ ਦਾ ਆਲ੍ਹਣਾ ਰੁੱਖ ਤੋਂ ਲਟਕਦਾ ਹੈ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਗਿਰਝ, ਇੱਲ ਅਤੇ ਬਾਜ਼ ਆਪਣੇ ਆਲ੍ਹਣੇ ਕਿੱਥੇ ਬਣਾਉਂਦੇ ਹਨ?

Answer:

ਦਰਖ਼ਤ ਦੀ ਟੀਸੀ ਤੇ।

Exam Tips:

a) ਉੱਤਰ ਛੋਟਾ ਅਤੇ ਸਿੱਧਾ ਲਿਖੋ।

 

Question 2: ਕਾਕਰੋਚ ਕਿੱਥੇ ਰਹਿੰਦਾ ਹੈ?

Answer:

ਸਿੱਲ੍ਹੀ ਅਤੇ ਹਨੇਰੀ ਜਗ੍ਹਾ ਤੇ।

Exam Tips:

a) ਕਾਕਰੋਚ ਸਿੱਲ੍ਹੀ ਅਤੇ ਹਨੇਰੀ ਥਾਂ ਪਸੰਦ ਕਰਦਾ ਹੈ।

 

Question 3: ਰਾਤ ਨੂੰ ਬਾਹਰ ਨਿਕਲਣ ਵਾਲੇ ਜੰਤੂਆਂ ਦੇ ਨਾਂ ਲਿਖੋ। (ਦਿਮਾਗੀ ਕਸਰਤ)

Answer:

ਕਾਕਰੋਚ, ਚਮਗਿੱਦੜ, ਚੂਹਾ।

Exam Tips:

a) ਰਾਤ ਨੂੰ ਸਰਗਰਮ ਰਹਿਣ ਵਾਲੇ ਤਿੰਨ ਜੰਤੂ ਲਿਖੋ।

 

EVS Class 4 Curriculum Solutions: Punjabi Medium Chapter 14 ਜੀਵ-ਜੰਤੂਆਂ ਦਾ ਆਵਾਸ

Textbook Solutions for Class 4 EVS Punjabi Medium Chapter 14 ਜੀਵ-ਜੰਤੂਆਂ ਦਾ ਆਵਾਸ

Access structured Punjab Board textbook solutions for Punjabi Medium Chapter 14 ਜੀਵ-ਜੰਤੂਆਂ ਦਾ ਆਵਾਸ. Designed in alignment with the latest academic curriculum for Class 4 EVS, these answers cover all end-of-chapter exercises to support daily learning and homework completion.

Mastering Theoretical and Practical Questions

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 EVS.

FAQs

Where can I find the latest PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ for the 2026-27 session?

The complete and updated PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ will help students to get full marks in the theory paper.

Do you offer PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ in printable PDF format for offline study on any device.