Solutions for Class 3 Punjabi: Punjabi Medium Chapter 06 ਰੇਲ-ਗੱਡੀ ਆਈ
Explore reliable textbook solutions for Punjabi Medium Chapter 06 ਰੇਲ-ਗੱਡੀ ਆਈ tailored for Class 3 learners. Utilizing these Punjabi answers ensures thorough preparation and strengthens foundational knowledge before final Punjab Board evaluations.
Practice Class 3 Punjabi Solutions: Punjabi Medium Chapter 06 ਰੇਲ-ਗੱਡੀ ਆਈ
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1: ਰੇਲ-ਗੱਡੀ ਕਿਨ੍ਹਾਂ ਨੇ ਬਣਾਈ?
Answer:
ਬੱਚਿਆਂ ਨੇ।
Exam Tips:
a) ਉੱਤਰ ਛੋਟਾ ਤੇ ਪੂਰਾ ਬੋਲੋ।
b) ਪਾਠ ਦੀ ਪਹਿਲੀ ਸਤਰ ਧਿਆਨ ਨਾਲ ਪੜ੍ਹੋ।
ਪ੍ਰਸ਼ਨ 2: ਇੰਜਣ ਕੌਣ ਬਣਿਆ?
Answer:
ਤੇਜਾ।
Exam Tips:
a) ਇੰਜਣ ਗੱਡੀ ਦੇ ਸਭ ਤੋਂ ਅੱਗੇ ਹੁੰਦਾ ਹੈ।
b) ਪਾਠ ਦੇ ਪਾਤਰਾਂ ਦੇ ਨਾਂ ਯਾਦ ਰੱਖੋ।
ਪ੍ਰਸ਼ਨ 3: ਗਾਰਡ ਕੌਣ ਸੀ?
Answer:
ਰੇਸ਼ਮਾ।
Exam Tips:
a) ਗਾਰਡ ਗੱਡੀ ਦੇ ਸਭ ਤੋਂ ਪਿੱਛੇ ਹੁੰਦਾ ਹੈ।
b) ਪਾਠ ਵਿੱਚ ਹਰ ਬੱਚੇ ਦੀ ਭੂਮਿਕਾ ਯਾਦ ਕਰੋ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1 (ੳ): ਬੱਚਿਆਂ ਨੇ ਰਲ ਕੇ ਕੀ ਬਣਾਇਆ? (ਬੈਲ-ਗੱਡੀ / ਰੇਲ-ਗੱਡੀ / ਜਹਾਜ਼)
Answer:
ਰੇਲ-ਗੱਡੀ।
Exam Tips:
a) ਤਿੰਨ ਵਿਕਲਪਾਂ ਵਿੱਚੋਂ ਪਾਠ ਅਨੁਸਾਰ ਸਹੀ ਵਿਕਲਪ ਚੁਣੋ।
ਪ੍ਰਸ਼ਨ 1 (ਅ): ਝੰਡੀ ਨੂੰ ਕਿਸ ਨੇ ਹਿਲਾਇਆ ਸੀ? (ਦੇਵਕੀ / ਰੇਸ਼ਮਾ / ਸ਼ਿੰਦਰੋ)
Answer:
ਰੇਸ਼ਮਾ ਨੇ।
Exam Tips:
a) ਗਾਰਡ ਝੰਡੀ ਹਿਲਾਉਂਦਾ ਹੈ; ਗਾਰਡ ਕੌਣ ਸੀ, ਇਹ ਯਾਦ ਰੱਖੋ।
ਪ੍ਰਸ਼ਨ 1 (ਈ): ਸਾਰੇ ਬੱਚਿਆਂ ਨੇ ਕਿਹੋ ਜਿਹੀ ਅਵਾਜ਼ ਕੱਢੀ? (ਟੈਂ-ਟੈਂ / ਠੁਕ-ਠੁਕ / ਛੁਕ-ਛੁਕ)
Answer:
ਛੁਕ-ਛੁਕ।
Exam Tips:
a) ਰੇਲ-ਗੱਡੀ ਦੀ ਅਵਾਜ਼ ਨਾਲ ਮਿਲਦਾ ਵਿਕਲਪ ਚੁਣੋ।
ਪ੍ਰਸ਼ਨ 1 (ਸ): ਇੰਜਣ ਦੀ ਥਾਂ ‘ਤੇ ਕਿਸ ਨੂੰ ਖੜ੍ਹਾਇਆ ਗਿਆ? (ਅਵਤਾਰ ਨੂੰ / ਰੇਸ਼ਮਾ ਨੂੰ / ਤੇਜੇ ਨੂੰ)
Answer:
ਤੇਜੇ ਨੂੰ।
Exam Tips:
a) ਇਸ ਪ੍ਰਸ਼ਨ ਦਾ ਉੱਤਰ ਪਹਿਲੇ ਮੌਖਿਕ ਪ੍ਰਸ਼ਨ 2 ਵਾਲਾ ਹੀ ਹੈ।
ਪ੍ਰਸ਼ਨ 1 (ਹ): ਰੇਲ-ਗੱਡੀ ਦੀ ਨਿਗਰਾਨੀ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? (ਇੰਜਣ / ਗਾਰਡ / ਸਵਾਰੀ)
Answer:
ਗਾਰਡ।
Exam Tips:
a) ਗਾਰਡ ਦਾ ਕੰਮ ਗੱਡੀ ਨੂੰ ਝੰਡੀ ਨਾਲ ਇਸ਼ਾਰਾ ਕਰਨਾ ਹੈ।
ਪ੍ਰਸ਼ਨ 2 (ੳ): ਪਾਠ-ਪੁਸਤਕ ਦੀ ਕਵਿਤਾ ਦਾ ਪਹਿਲਾ ਬੰਦ ਧਿਆਨ ਨਾਲ ਪੜ੍ਹੋ ਅਤੇ ਦੱਸੋ: ਖੇਡਣ ਵੇਲੇ ਰੇਲ-ਗੱਡੀ ਕਿਨ੍ਹਾਂ ਨੇ ਬਣਾਈ?
Answer:
ਰੇਲ-ਗੱਡੀ ਤੇਜੇ, ਰੇਸ਼ਮਾ, ਵਿੱਕੀ, ਅਵਤਾਰ, ਦੇਵਕੀ, ਸ਼ਿੰਦਰੋ ਤੇ ਰੌਣਕੀ ਨੇ ਬਣਾਈ।
Exam Tips:
a) ਉੱਤਰ ਵਿੱਚ ਸਾਰੇ ਬੱਚਿਆਂ ਦੇ ਨਾਂ ਲਿਖੋ।
b) ਪਹਿਲਾਂ ਪਾਠ-ਪੁਸਤਕ ਦਾ ਬੰਦ ਪੜ੍ਹੋ।
ਪ੍ਰਸ਼ਨ 2 (ਅ): ਪਾਠ-ਪੁਸਤਕ ਦੀ ਕਵਿਤਾ ਦਾ ਦੂਜਾ ਬੰਦ ਧਿਆਨ ਨਾਲ ਪੜ੍ਹੋ ਅਤੇ ਦੱਸੋ: ਰੇਲ-ਗੱਡੀ ਦਾ ਇੰਜਣ ਅਤੇ ਗਾਰਡ ਕਿਸ-ਕਿਸ ਨੂੰ ਬਣਾਇਆ ਗਿਆ?
Answer:
ਤੇਜੇ ਨੂੰ ਇੰਜਣ ਅਤੇ ਰੇਸ਼ਮਾ ਨੂੰ ਰੇਲ-ਗੱਡੀ ਦਾ ਗਾਰਡ ਬਣਾਇਆ ਗਿਆ।
Exam Tips:
a) ਇੰਜਣ ਅਤੇ ਗਾਰਡ ਦੋਹਾਂ ਦੇ ਨਾਂ ਲਿਖੋ।
ਪ੍ਰਸ਼ਨ 3: ਰੇਲ-ਗੱਡੀ ਦੀ ਖੇਡ ਕਿਸ-ਕਿਸ ਨੇ ਖੇਡੀ?
Answer:
ਰੇਲ-ਗੱਡੀ ਦੀ ਖੇਡ ਤੇਜੇ, ਰੇਸ਼ਮਾ, ਵਿੱਕੀ, ਅਵਤਾਰ, ਦੇਵਕੀ, ਸ਼ਿੰਦਰੋ ਤੇ ਰੌਣਕੀ ਨੇ ਖੇਡੀ।
Exam Tips:
a) ਸਾਰੇ ਖਿਡਾਰੀਆਂ ਦੇ ਨਾਂ ਕਿਸੇ ਨੂੰ ਛੱਡੇ ਬਿਨਾਂ ਲਿਖੋ।
ਪ੍ਰਸ਼ਨ 4: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ (ਸਮਾਨ ਅਰਥ ਵਾਲੇ ਸ਼ਬਦਾਂ ਦੇ ਜੋੜੇ ਬਣਾਓ):
Answer:
ਦੌੜੇ – ਭੱਜੇ
ਝੱਗੇ – ਕਮੀਜ਼
ਕਤਾਰ – ਲਾਈਨ
ਕੂਕ – ਚੀਕ
Exam Tips:
a) ਇੱਕੋ ਅਰਥ ਵਾਲੇ ਸ਼ਬਦਾਂ ਨੂੰ ਜੋੜੋ।
b) ਇਹ ਜੋੜੇ ਯਾਦ ਕਰ ਲਓ।
ਪ੍ਰਸ਼ਨ 7: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਡੱਬਾ, ਵਿਚਾਲੇ, ਝੱਗਾ, ਮੈਦਾਨ, ਝੰਡੀ, ਝੋਕਾ, ਭਜਾਇਆ।
Answer:
ਡੱਬਾ (ਬਕਸਾ) – ਮੈਂ ਗੱਡੀ ਦੇ ਸਭ ਤੋਂ ਮੋਹਰਲੇ ਡੱਬੇ ਵਿਚ ਬੈਠਾ ਸਾਂ।
ਵਿਚਾਲੇ (ਗੱਭੇ, ਸਭ ਦੇ ਵਿਚਕਾਰ) – ਸਾਡੇ ਦੋਹਾਂ ਦੇ ਵਿਚਾਲੇ ਸੁਰਿੰਦਰ ਬੈਠਾ ਸੀ।
ਝੱਗਾ (ਕਮੀਜ਼) – ਉਸ ਨੇ ਮੇਰਾ ਝੱਗਾ ਪਾੜ ਦਿੱਤਾ।
ਮੈਦਾਨ (ਪੱਧਰੀ ਥਾਂ) – ਅਸੀਂ ਸਾਰੇ ਫੁੱਟਬਾਲ ਦੇ ਮੈਦਾਨ ਵਿਚ ਖੇਡ ਰਹੇ ਸਾਂ।
ਝੰਡੀ (ਛੋਟਾ ਝੰਡਾ) – ਗਾਰਡ ਨੇ ਹਰੀ ਝੰਡੀ ਹਿਲਾਈ ਤੇ ਗੱਡੀ ਤੁਰ ਪਈ।
ਝੋਕਾ (ਧੱਕਾ, ਝਟਕਾ) – ਜਦੋਂ ਬੱਸ ਕੱਚੀ ਸੜਕ ਉੱਤੇ ਚਲਦੀ ਹੈ, ਤਾਂ ਬਹੁਤ ਝੋਕੇ ਲਗਦੇ ਹਨ।
ਭਜਾਇਆ (ਦੁੜਾਇਆ) – ਰੋਗੀ ਦੀ ਹਾਲਤ ਖ਼ਰਾਬ ਦੇਖ ਕੇ ਮੈਂ ਗਗਨ ਨੂੰ ਡਾਕਟਰ ਵੱਲ ਭਜਾਇਆ।
Exam Tips:
a) ਵਾਕ ਵਿੱਚ ਸ਼ਬਦ ਦਾ ਅਰਥ ਸਪੱਸ਼ਟ ਹੋਣਾ ਚਾਹੀਦਾ ਹੈ।
b) ਆਪਣੇ ਵੱਲੋਂ ਵੀ ਇੱਕ-ਇੱਕ ਵਾਕ ਬਣਾ ਕੇ ਅਭਿਆਸ ਕਰੋ।
(iii) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1: ਰੇਲ-ਗੱਡੀ ਕਿਨ੍ਹਾਂ ਨੇ ਬਣਾਈ ਸੀ?
Answer:
ਬੱਚਿਆਂ ਨੇ।
Exam Tips:
a) ਪ੍ਰਸ਼ਨ ਪੜ੍ਹ ਕੇ ਸਹੀ ਵਿਕਲਪ ਚੁਣੋ।
ਪ੍ਰਸ਼ਨ 2: ਇੰਜਣ ਦੀ ਥਾਂ ਕਿਸ ਨੂੰ ਖੜ੍ਹਾਇਆ ਗਿਆ?
Answer:
ਤੇਜੇ ਨੂੰ।
Exam Tips:
a) ਇੰਜਣ ਬਣਨ ਵਾਲੇ ਬੱਚੇ ਦਾ ਨਾਂ ਯਾਦ ਰੱਖੋ।
ਪ੍ਰਸ਼ਨ 3: ਰੇਲ-ਗੱਡੀ ਵਿਚ ਰੇਸ਼ਮਾ ਕਿਸ ਦਾ ਡੱਬਾ ਬਣੀ ਸੀ?
Answer:
ਗਾਰਡ ਦਾ।
Exam Tips:
a) ਰੇਸ਼ਮਾ ਗੱਡੀ ਦੇ ਅਖ਼ੀਰ ਵਿੱਚ ਸੀ।
ਪ੍ਰਸ਼ਨ 4: ਸਾਰਿਆਂ ਨੇ ਇਕ-ਦੂਜੇ ਦੇ ਪਿੱਛੇ ਕੀ ਫੜਿਆ ਸੀ?
Answer:
ਝੱਗੇ।
Exam Tips:
a) ਬੱਚਿਆਂ ਨੇ ਇੱਕ-ਦੂਜੇ ਦੇ ਝੱਗੇ ਫੜ ਕੇ ਕਤਾਰ ਬਣਾਈ ਸੀ।
ਪ੍ਰਸ਼ਨ 5: ਬੱਚਿਆਂ ਦੀ ਕਤਾਰ ਕਿਹੋ-ਜਿਹੀ ਲੱਗ ਰਹੀ ਸੀ?
Answer:
ਰੇਲ-ਗੱਡੀ ਵਰਗੀ।
Exam Tips:
a) ਕਤਾਰ ਦੀ ਤੁਲਨਾ ਰੇਲ-ਗੱਡੀ ਨਾਲ ਕੀਤੀ ਗਈ ਹੈ।
ਪ੍ਰਸ਼ਨ 6: ਖੇਡ ਦੇ ਮੈਦਾਨ ਵਿਚ ਕੀ ਆਇਆ ਸੀ?
Answer:
ਰੇਲ-ਗੱਡੀ।
Exam Tips:
a) ਪਾਠ ਦਾ ਮੁੱਖ ਵਿਸ਼ਾ ਰੇਲ-ਗੱਡੀ ਦੀ ਖੇਡ ਹੈ।
ਪ੍ਰਸ਼ਨ 7: ਗਾਰਡ ਬਣੀ ਰੇਸ਼ਮਾ ਨੇ ਕਿਸ ਨੂੰ ਹਿਲਾਇਆ ਸੀ?
Answer:
ਝੰਡੀ ਨੂੰ।
Exam Tips:
a) ਗਾਰਡ ਝੰਡੀ ਹਿਲਾ ਕੇ ਇਸ਼ਾਰਾ ਕਰਦਾ ਹੈ।
ਪ੍ਰਸ਼ਨ 8: ਇੰਜਣ ਬਣੇ ਤੇਜੇ ਨੇ ਗੱਡੀ ਭਜਾਉਣ ਵੇਲੇ ਕੀ ਕੀਤਾ ਸੀ?
Answer:
ਕੂਕ ਮਾਰੀ ਸੀ।
Exam Tips:
a) ਕੂਕ ਦਾ ਅਰਥ ਚੀਕ ਹੈ।
(iv) ਰਚਨਾਤਮਿਕ ਕਾਰਜ
ਪ੍ਰਸ਼ਨ: ਰੇਲ-ਗੱਡੀ ਬਾਰੇ ਪੰਜ ਵਾਕ ਬੋਲੋ।
Answer:
1. ਰੇਲ-ਗੱਡੀ ਸਫ਼ਰ ਦਾ ਇਕ ਹਰਮਨਪਿਆਰਾ ਸਾਧਨ ਹੈ।
2. ਰੇਲ-ਗੱਡੀ ਦਾ ਇੰਜਣ ਭਾਫ਼, ਡੀਜ਼ਲ ਜਾਂ ਬਿਜਲੀ ਨਾਲ ਚਲਦਾ ਹੈ।
3. ਇਸਦੇ ਇੰਜਣ ਦੇ ਪਿੱਛੇ ਬਹੁਤ ਸਾਰੇ ਡੱਬੇ ਜੋੜੇ ਹੁੰਦੇ ਹਨ।
4. ਸਭ ਤੋਂ ਪਿਛਲੇ ਡੱਬੇ ਵਿਚ ਇਸਦਾ ਗਾਰਡ ਹੁੰਦਾ ਹੈ।
5. ਬਹੁਤ ਸਾਰੀਆਂ ਗੱਡੀਆਂ ਮੁਸਾਫ਼ਿਰਾਂ ਤੋਂ ਇਲਾਵਾ ਮਾਲ-ਅਸਬਾਬ ਦੀ ਢੋਆ-ਢੁਆਈ ਵੀ ਕਰਦੀਆਂ ਹਨ।
Exam Tips:
a) ਵਾਕ ਸਰਲ ਤੇ ਛੋਟੇ ਰੱਖੋ।
b) ਆਪਣੇ ਰੇਲ ਸਫ਼ਰ ਦੀ ਗੱਲ ਵੀ ਜੋੜ ਸਕਦੇ ਹੋ।
Free study material for Punjabi
Punjabi Class 3 Curriculum Solutions: Punjabi Medium Chapter 06 ਰੇਲ-ਗੱਡੀ ਆਈ
Official Punjab Board Solutions for Punjabi Medium Chapter 06 ਰੇਲ-ਗੱਡੀ ਆਈ
Access structured Punjab Board textbook solutions for Punjabi Medium Chapter 06 ਰੇਲ-ਗੱਡੀ ਆਈ. Designed in alignment with the latest academic curriculum for Class 3 Punjabi, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 06 ਰੇਲ-ਗੱਡੀ ਆਈ
Beyond providing final answers, these guides offer step-by-step breakdowns for complex queries in the Class 3 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
These resources act as an effective roadmap for daily homework tasks and independent study. Supplement your review of Punjabi Medium Chapter 06 ਰੇਲ-ਗੱਡੀ ਆਈ with official sample papers and interactive practice tests available on our platform free of charge.
FAQs
The complete and updated PSEB 3rd Class Punjabi Solutions Chapter 6 ਰੇਲ-ਗੱਡੀ ਆਈ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 6 ਰੇਲ-ਗੱਡੀ ਆਈ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 6 ਰੇਲ-ਗੱਡੀ ਆਈ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 6 ਰੇਲ-ਗੱਡੀ ਆਈ in both English and Hindi medium.
Yes, you can download the entire PSEB 3rd Class Punjabi Solutions Chapter 6 ਰੇਲ-ਗੱਡੀ ਆਈ in printable PDF format for offline study on any device.