Official Punjab Board Solutions for Class 3 Punjabi: Punjabi Medium Chapter 17 ਭੇਤ ਦੀ ਗੱਲ
Review structured textbook solutions for Class 3 Punjabi Punjabi Medium Chapter 17 ਭੇਤ ਦੀ ਗੱਲ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Punjabi: Punjabi Medium Chapter 17 ਭੇਤ ਦੀ ਗੱਲ
View or download the dedicated Punjabi Medium Chapter 17 ਭੇਤ ਦੀ ਗੱਲ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
(i) ਮੌਖਿਕ ਪ੍ਰਸ਼ਨ
Question 1: ਵਪਾਰੀ ਨੇ ਤੋਤੇ ਦਾ ਕੀ ਨਾਂ ਰੱਖਿਆ ਹੋਇਆ ਸੀ?
Answer:
ਮੀਆਂ ਮਿੱਠੂ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ: ਮੀਆਂ ਮਿੱਠੂ।
Question 2: ਤੋਤੇ ਦੀ ਅਵਾਜ਼ ਕਿਹੋ-ਜਿਹੀ ਸੀ?
Answer:
ਮਨਮੋਹਣੀ।
Exam Tips:
a) ਪਾਠ ਵਿਚ ਤੋਤੇ ਦੀ ਅਵਾਜ਼ ਲਈ ਵਰਤਿਆ ਗਿਆ ਸ਼ਬਦ ਯਾਦ ਰੱਖੋ।
Question 3: ਤੋਤੇ ਨੇ ਆਪਣੇ ਸਾਥੀ ਨੂੰ ਕੀ ਕਹਿਣ ਲਈ ਕਿਹਾ?
Answer:
ਤੋਤੇ ਨੇ ਆਪਣੇ ਸਾਥੀ ਨੂੰ ਕਹਿਣ ਲਈ ਇਹ ਕਿਹਾ, “ਤੁਸੀਂ ਅਜ਼ਾਦ ਹੋ ਤੇ ਬਾਗਾਂ ਵਿਚ ਉੱਡਦੇ-ਫਿਰਦੇ ਹੋ, ਪਰ ਮੈਂ ਪਿੰਜਰੇ ਵਿਚ ਕੈਦ ਹਾਂ।”
Exam Tips:
a) ਤੋਤੇ ਦੀ ਅਜ਼ਾਦੀ ਤੇ ਕੈਦ ਵਿਚਲਾ ਫ਼ਰਕ ਉੱਤਰ ਵਿਚ ਜ਼ਰੂਰ ਦੱਸੋ।
b) ਪੂਰੇ ਵਾਕ ਵਿਚ ਉੱਤਰ ਲਿਖੋ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਠੀਕ ਉੱਤਰ ਅੱਗੇ ਸਹੀ (ਠੀਕ) ਦਾ ਨਿਸ਼ਾਨ ਲਾਓ:
(i) ਵਪਾਰੀ ਦਾ ਦੂਰ-ਦੂਰ ਤੱਕ ਕੀ ਫੈਲਿਆ ਹੋਇਆ ਸੀ? (ਘਰ / ਖੇਤ / ਕਾਰੋਬਾਰ)
(ii) ਤੋਤਾ ਕਿੱਥੇ ਕੈਦ ਸੀ? (ਕੋਠੀ ਵਿੱਚ / ਪਿੰਜਰੇ ਵਿੱਚ / ਜੰਗਲ ਵਿੱਚ)
(iii) ਬੁੱਢੇ ਤੋਤੇ ਨੇ ਤੋਹਫ਼ਾ ਕਿਸ ਨੂੰ ਭੇਜਿਆ ਸੀ? (ਵਪਾਰੀ ਨੂੰ / ਬੱਚਿਆਂ ਨੂੰ / ਮੀਆਂ-ਮਿੱਠੂ ਨੂੰ)
Answer:
(i) ਕਾਰੋਬਾਰ
(ii) ਪਿੰਜਰੇ ਵਿੱਚ
(iii) ਮੀਆਂ-ਮਿੱਠੂ ਨੂੰ
Exam Tips:
a) ਤਿੰਨੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਪਾਠ ਦੇ ਸ਼ਬਦ ਯਾਦ ਰੱਖੋ, ਇਸ ਨਾਲ ਜਲਦੀ ਸਹੀ ਚੋਣ ਹੋ ਜਾਂਦੀ ਹੈ।
Question 2: ਵਪਾਰੀ ਨੇ ਕੀ ਪਾਲਿਆ ਹੋਇਆ ਸੀ?
Answer:
ਵਪਾਰੀ ਨੇ ਤੋਤਾ ਪਾਲਿਆ ਹੋਇਆ ਸੀ।
Exam Tips:
a) ਇਕ ਵਾਕ ਵਿਚ ਸਿੱਧਾ ਉੱਤਰ ਲਿਖੋ।
Question 3: ਮੀਆਂ ਮਿੱਠੂ ਨੇ ਵਪਾਰੀ ਨੂੰ ਕੀ ਕੰਮ ਦੱਸਿਆ?
Answer:
ਮੀਆਂ ਮਿੱਠੂ ਨੇ ਵਪਾਰੀ ਨੂੰ ਕਿਹਾ ਕਿ ਉਸ ਨੂੰ ਜਿੱਥੇ ਕਿਤੇ ਵੀ ਤੋਤੇ ਮਿਲਣ, ਉਨ੍ਹਾਂ ਨੂੰ ਸਲਾਮ ਕਹਿ ਦੇਵੇ। ਨਾਲ ਹੀ ਕਹੇ ਕਿ ਉਹ ਤਾਂ ਅਜ਼ਾਦ ਹਨ ਤੇ ਬਾਗਾਂ ਵਿਚ ਉੱਡਦੇ-ਫਿਰਦੇ ਹਨ, ਪਰ ਉਹ ਮੀਆਂ ਮਿੱਠੂ ਪਿੰਜਰੇ ਵਿਚ ਕੈਦ ਹੈ।
Exam Tips:
a) ਉੱਤਰ ਵਿਚ ਸਲਾਮ ਤੇ ਕੈਦ ਵਾਲਾ ਸੁਨੇਹਾ, ਦੋਵੇਂ ਗੱਲਾਂ ਲਿਖੋ।
b) ਪੂਰੇ ਵਾਕਾਂ ਵਿਚ ਲਿਖੋ।
Question 4: ਬੁੱਢਾ ਤੋਤਾ ਤੜਫ ਕੇ ਕਿੱਥੇ ਡਿਗਿਆ?
Answer:
ਬੁੱਢਾ ਤੋਤਾ ਤੜਫ ਕੇ ਜ਼ਮੀਨ ਉੱਤੇ ਡਿਗਿਆ।
Exam Tips:
a) ਪ੍ਰਸ਼ਨ ਦੇ ਸ਼ਬਦ ਦੁਹਰਾ ਕੇ ਉੱਤਰ ਸ਼ੁਰੂ ਕਰੋ।
Question 5: ਪਿੰਜਰੇ ਵਿਚ ਬੈਠਾ ਤੋਤਾ ਉੱਡ ਕੇ ਕਿੱਥੇ ਬੈਠ ਗਿਆ?
Answer:
ਪਿੰਜਰੇ ਵਿੱਚੋਂ ਉੱਡ ਕੇ ਤੋਤਾ ਦਰੱਖ਼ਤ ਉੱਤੇ ਬੈਠ ਗਿਆ।
Exam Tips:
a) ਇਕ ਵਾਕ ਵਿਚ ਉੱਤਰ ਲਿਖੋ।
Question 6: ਪਿੰਜਰੇ ਦੀ ਗੁਲਾਮੀ ਨਾਲੋਂ ਕਿਹੜੀ ਹਵਾ ਚੰਗੀ ਹੁੰਦੀ ਹੈ?
Answer:
ਪਿੰਜਰੇ ਦੀ ਗੁਲਾਮੀ ਨਾਲੋਂ ਅਜ਼ਾਦੀ ਦੀ ਹਵਾ ਚੰਗੀ ਹੁੰਦੀ ਹੈ।
Exam Tips:
a) ਇਹੀ ਇਸ ਪਾਠ ਦਾ ਮੁੱਖ ਸੰਦੇਸ਼ ਹੈ, ਇਸ ਨੂੰ ਯਾਦ ਰੱਖੋ।
Question 7: ਜਦੋਂ ਲੋਕੀਂ ਇਕ-ਦੂਜੇ ਨੂੰ ਮਿਲਦੇ ਹਨ, ਤਾਂ ਕਿਹੜੇ ਸ਼ਬਦ ਬੋਲਦੇ ਹਨ? ਜਿਵੇਂ – ਨਮਸਤੇ ………
Answer:
ਨਮਸਤੇ, ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ, ਰਾਮ-ਰਾਮ।
Exam Tips:
a) ਸਾਰੇ ਸ਼ਬਦ ਕੌਮਿਆਂ ਨਾਲ ਅੱਡ-ਅੱਡ ਲਿਖੋ।
Question 8: ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ: ਵਪਾਰੀ, ਕਾਰੋਬਾਰ, ਦੂਰ-ਦੂਰ, ਸਮਾਨ, ਪਸੰਦ, ਸਲਾਮ, ਅਜ਼ਾਦ, ਕੈਦ, ਦਰੱਖ਼ਤ, ਪਿੰਜਰਾ, ਤੋਹਫ਼ਾ, ਭੇਤ, ਗੁਲਾਮੀ, ਪਰਿਵਾਰ, ਉਦਾਸ।
Answer:
ਵਪਾਰੀ (ਖ਼ਰੀਦ-ਵੇਚ ਕਰਨ ਵਾਲਾ) – ਮੇਰਾ ਦੋਸਤ ਕੱਪੜੇ ਦਾ ਵਪਾਰੀ ਹੈ।
ਕਾਰੋਬਾਰ (ਕੰਮ, ਵਪਾਰ) – ਬਜ਼ਾਰ ਵਿਚ ਹਰ ਰੋਜ਼ ਲੱਖਾਂ ਦਾ ਕਾਰੋਬਾਰ ਹੁੰਦਾ ਹੈ।
ਦੂਰ-ਦੂਰ (ਜੋ ਥਾਂਵਾਂ ਨੇੜੇ ਨਾ ਹੋਣ) – ਮੇਲਾ ਵੇਖਣ ਲਈ ਲੋਕ ਦੂਰ-ਦੂਰ ਤੋਂ ਆਏ।
ਸਮਾਨ (ਚੀਜ਼ਾਂ) – ਇਹ ਕਮਰਾ ਸਮਾਨ ਨਾਲ ਭਰਿਆ ਹੋਇਆ ਹੈ।
ਪਸੰਦ (ਮਨ ਨੂੰ ਚੰਗੀ ਲੱਗ ਜਾਣੀ) – ਮੈਨੂੰ ਤੋਹਫ਼ਿਆਂ ਦੀ ਇਸ ਦੁਕਾਨ ਵਿਚੋਂ ਇਕ ਵੀ ਪਸੰਦ ਦੀ ਚੀਜ਼ ਨਹੀਂ ਮਿਲੀ।
ਸਲਾਮ (ਨਮਸਕਾਰ) – ਮੈਂ ਆਪਣੇ ਮੁਸਲਮਾਨ ਦੋਸਤ ਨੂੰ ਸਲਾਮ ਆਖੀ।
ਅਜ਼ਾਦ (ਸੁਤੰਤਰ) – ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ।
ਕੈਦ (ਸਜ਼ਾ ਦੇਣ ਲਈ ਇਕ ਥਾਂ ਬੰਦ ਕਰਨਾ) – ਕਾਤਲ ਨੂੰ ਵੀਹ ਸਾਲ ਕੈਦ ਦੀ ਸਜ਼ਾ ਹੋਈ।
ਦਰੱਖ਼ਤ (ਰੁੱਖ) – ਸਾਨੂੰ ਦਰੱਖ਼ਤ ਨਹੀਂ ਵੱਢਣੇ ਚਾਹੀਦੇ।
ਪਿੰਜਰਾ (ਪੰਛੀ ਨੂੰ ਬੰਦ ਕਰਨ ਲਈ ਬਣਿਆ ਸੀਖਾਂ ਦਾ ਡੱਬਾ) – ਤੋਤਾ ਪਿੰਜਰੇ ਵਿਚ ਕੈਦ ਹੈ।
ਤੋਹਫ਼ਾ (ਸੁਗਾਤ) – ਮੇਰੇ ਜਨਮ-ਦਿਨ ‘ਤੇ ਮੇਰੇ ਚਾਚਾ ਜੀ ਨੇ ਮੈਨੂੰ ਇਕ ਤੋਹਫ਼ਾ ਭੇਜਿਆ।
ਭੇਤ (ਜਾਣਕਾਰੀ) – ਇਸ ਗੱਲ ਦਾ ਕਿਸੇ ਨੂੰ ਭੇਤ ਨਹੀਂ।
ਗੁਲਾਮੀ (ਅਧੀਨਗੀ) – ਭਾਰਤ ਨੇ ਲੰਮੀ ਗੁਲਾਮੀ ਮਗਰੋਂ ਆਖ਼ਰ ਅਜ਼ਾਦੀ ਪ੍ਰਾਪਤ ਕਰ ਲਈ।
ਪਰਿਵਾਰ (ਟੱਬਰ) – ਮੈਂ ਆਪਣੇ ਪਰਿਵਾਰ ਵਿਚ ਰਹਿੰਦਾ ਹਾਂ।
ਉਦਾਸ (ਗਮਗੀਨ, ਨਾ-ਖ਼ੁਸ਼) – ਤੂੰ ਅੱਜ ਇੰਨਾ ਉਦਾਸ ਕਿਉਂ ਹੈਂ?
Exam Tips:
a) ਪਹਿਲਾਂ ਸ਼ਬਦ ਦਾ ਅਰਥ ਸਮਝੋ, ਫਿਰ ਵਾਕ ਬਣਾਓ।
b) ਵਾਕ ਛੋਟਾ ਤੇ ਸਾਫ਼ ਰੱਖੋ।
(iii) ਪੜ੍ਹੋ, ਸਮਝੋ ਤੇ ਉੱਤਰ ਦਿਓ
Question 1: ਸ਼ਹਿਰ ਵਿਚ ਕੌਣ ਰਹਿੰਦਾ ਸੀ?
Answer:
ਇਕ ਵਪਾਰੀ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
Question 2: ਵਪਾਰੀ ਦਾ ਕਾਰੋਬਾਰ ਕਿਹੋ ਜਿਹਾ ਸੀ?
Answer:
ਦੂਰ-ਦੂਰ ਤੱਕ ਫੈਲਿਆ ਹੋਇਆ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
Question 3: ਵਪਾਰੀ ਨੇ ਨਾਮ ਤੇ ਪੈਸਾ ਕਿਸ ਤਰ੍ਹਾਂ ਕਮਾਇਆ ਸੀ?
Answer:
ਵਪਾਰ ਵਿਚ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
Question 4: ਵਪਾਰੀ ਨੇ ਘਰਦਿਆਂ ਨੂੰ ਕੀ ਪੁੱਛਿਆ?
Answer:
ਕਿ ਉਹ ਬਾਹਰੋਂ ਉਨ੍ਹਾਂ ਲਈ ਕੀ ਲੈ ਕੇ ਆਵੇ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
Question 5: ਵਪਾਰੀ ਨੇ ਕੀ ਪਾਲਿਆ ਹੋਇਆ ਸੀ?
Answer:
ਇਕ ਤੋਤਾ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
Question 6: ਤੋਤਾ ਕਿਹੋ ਜਿਹਾ ਸੀ?
Answer:
ਤੋਤਾ ਬਹੁਤ ਸੋਹਣਾ ਸੀ ਤੇ ਉਸ ਦੀ ਅਵਾਜ਼ ਬਹੁਤ ਮਨਮੋਹਣੀ ਸੀ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
Question 7: ਤੋਤੇ ਨੇ ਆਪਣੇ ਸਾਥੀਆਂ ਵੱਲ ਆਪਣੇ ਕਿਹੜੇ ਦੁੱਖ ਦੀ ਖ਼ਬਰ ਭੇਜੀ?
Answer:
ਆਪਣੇ ਪਿੰਜਰੇ ਵਿਚ ਕੈਦ ਹੋਣ ਦੇ ਦੁੱਖ ਦੀ।
Exam Tips:
a) ਪਾਠ-ਪੁਸਤਕ ਦਾ ਇਹ ਪੈਰਾ (“ਬੜੀ ਪੁਰਾਣੀ ਗੱਲ ਹੈ…”) ਪੜ੍ਹ ਕੇ ਉੱਤਰ ਲੱਭੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।
(iv) ਬਹੁਵਿਕਲਪੀ ਪ੍ਰਸ਼ਨ
Question 1: ਵਪਾਰੀ ਕਿੱਥੇ ਜਾਣ ਲੱਗਾ ਸੀ?
Answer:
ਕਿਤੇ ਦੂਰ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 2: ਵਪਾਰੀ ਨੇ ਕੀ ਪਾਲਿਆ ਹੋਇਆ ਸੀ?
Answer:
ਤੋਤਾ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 3: ਤੋਤੇ ਦੀ ਅਵਾਜ਼ ਕਿਹੋ-ਜਿਹੀ ਸੀ?
Answer:
ਮਨਮੋਹਣੀ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 4: ਵਪਾਰੀ ਨੇ ਤੋਤੇ ਨੂੰ ਕੀ ਕਹਿ ਕੇ ਬੁਲਾਇਆ?
Answer:
ਮੀਆਂ-ਮਿੱਠੂ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 5: ਤੋਤਾ ਕਿੱਥੇ ਕੈਦ ਸੀ?
Answer:
ਪਿੰਜਰੇ ਵਿਚ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 6: ਵਪਾਰੀ ਦੇ ਮੂੰਹੋਂ ਤੋਤੇ ਦਾ ਸੁਨੇਹਾ ਸੁਣ ਕੇ ਕਿਹੜਾ ਤੋਤਾ ਤੜਫ ਕੇ ਥੱਲੇ ਡਿਗ ਕੇ ਮਰ ਗਿਆ?
Answer:
ਬੁੱਢਾ ਤੋਤਾ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 7: ਬੁੱਢੇ ਤੋਤੇ ਦੇ ਤੜਫ ਕੇ ਡਿਗਣ ਤੇ ਮਰਨ ਦੀ ਗੱਲ ਪਿੰਜਰੇ ਦੇ ਤੋਤੇ ਲਈ ਕਿਸ ਗੱਲ ਦਾ ਇਸ਼ਾਰਾ ਸੀ?
Answer:
ਅਜ਼ਾਦ ਹੋਣ ਦਾ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
Question 8: ਕਿਹੜੀ ਹਵਾ ਚੰਗੀ ਹੁੰਦੀ ਹੈ?
Answer:
ਸ਼ੁੱਧ।
Exam Tips:
a) ਠੀਕ ਉੱਤਰ ਦੇ ਅੱਗੇ ਸਹੀ ਦਾ ਨਿਸ਼ਾਨ ਲਾਓ।
b) ਪਾਠ ਦੀ ਕਹਾਣੀ ਯਾਦ ਕਰ ਕੇ ਉੱਤਰ ਚੁਣੋ।
(v) ਵਿਆਕਰਨ
Question 1: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ (ਸਮਾਨ ਅਰਥ ਵਾਲੇ ਸ਼ਬਦ):
ਅਫ਼ਸੋਸ, ਸਫ਼ਰ, ਪੈਸਾ, ਅਜ਼ਾਦ – ਦੁੱਖ, ਯਾਤਰਾ, ਧਨ, ਸੁਤੰਤਰ
Answer:
ਅਫ਼ਸੋਸ – ਦੁੱਖ
ਸਫ਼ਰ – ਯਾਤਰਾ
ਪੈਸਾ – ਧਨ
ਅਜ਼ਾਦ – ਸੁਤੰਤਰ
Exam Tips:
a) ਇੱਕੋ ਅਰਥ ਵਾਲੇ ਸ਼ਬਦਾਂ ਦੇ ਜੋੜੇ ਬਣਾਓ।
b) ਅਜਿਹੇ ਹੋਰ ਸਮਾਨਾਰਥਕ ਸ਼ਬਦ ਵੀ ਯਾਦ ਕਰੋ।
Free study material for Punjabi
Punjab Board Solutions for Class 3 Punjabi Punjabi Medium Chapter 17 ਭੇਤ ਦੀ ਗੱਲ
Chapter Exercise Answers for Class 3 Punjabi
Explore reliable textbook solutions for Punjabi Medium Chapter 17 ਭੇਤ ਦੀ ਗੱਲ tailored for Class 3 learners. Utilizing these complete exercise answers ensures your preparation aligns exactly with official Punjab Board standards for Punjabi.
Detailed Answer Guides for Punjabi Medium Chapter 17 ਭੇਤ ਦੀ ਗੱਲ
Each solution includes detailed reasoning to foster genuine comprehension of Punjabi Medium Chapter 17 ਭੇਤ ਦੀ ਗੱਲ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 3 Exams
These resources act as an effective roadmap for daily homework tasks and independent study. Supplement your review of Punjabi Medium Chapter 17 ਭੇਤ ਦੀ ਗੱਲ with official sample papers and interactive practice tests available on our platform free of charge.
FAQs
The complete and updated PSEB 3rd Class Punjabi Solutions Chapter 17 ਭੇਤ ਦੀ ਗੱਲ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 17 ਭੇਤ ਦੀ ਗੱਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 17 ਭੇਤ ਦੀ ਗੱਲ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 17 ਭੇਤ ਦੀ ਗੱਲ in both English and Hindi medium.
Yes, you can download the entire PSEB 3rd Class Punjabi Solutions Chapter 17 ਭੇਤ ਦੀ ਗੱਲ in printable PDF format for offline study on any device.