PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ

Step-by-Step Textbook Solutions for Class 3 Punjabi Punjabi Medium Chapter 15 ਮੱਕੜੀ ਦੀ ਹਿੰਮਤ

Access comprehensive textbook solutions for Punjabi Medium Chapter 15 ਮੱਕੜੀ ਦੀ ਹਿੰਮਤ using the official curriculum guides for Class 3 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 15 ਮੱਕੜੀ ਦੀ ਹਿੰਮਤ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(i) ਮੌਖਿਕ ਪ੍ਰਸ਼ਨ

Question 1: ਮੱਕੜੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵਾਰ-ਵਾਰ ਕੀ ਕਰ ਰਹੀ ਸੀ ?

Answer:

ਕੋਸ਼ਿਸ਼।

Exam Tips:

a) ਉੱਤਰ ਛੋਟਾ ਤੇ ਸਿੱਧਾ ਲਿਖੋ।

 

Question 2: ਆਪਣੇ ਰਾਜ ਵਿੱਚ ਵਾਪਸ ਜਾ ਕੇ ਰਾਜੇ ਨੇ ਕੀ ਕੀਤਾ ?

Answer:

ਜਿੱਤ ਪ੍ਰਾਪਤ ਕਰਨ ਦੀ ਮੁੜ ਕੋਸ਼ਿਸ਼ ਕੀਤੀ।

Exam Tips:

a) ਪਾਠ ਦੇ ਅੰਤਲੇ ਹਿੱਸੇ ਨੂੰ ਧਿਆਨ ਨਾਲ ਪੜ੍ਹੋ।

 

Question 3: ਰਾਜੇ ਨੇ ਕਾਮਯਾਬੀ ਦਾ ਸਬਕ ਕਿਸ ਤੋਂ ਸਿੱਖਿਆ ?

Answer:

ਮੱਕੜੀ ਤੋਂ।

Exam Tips:

a) ਪਾਠ ਦਾ ਸਬਕ ਯਾਦ ਰੱਖੋ : ਲਗਾਤਾਰ ਕੋਸ਼ਿਸ਼ ਕਰਨ ਨਾਲ ਕਾਮਯਾਬੀ ਮਿਲਦੀ ਹੈ।

 

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

Question 4: ਠੀਕ ਉੱਤਰ ਚੁਣੋ :
(i) ਪਰਜਾ ਰਾਜੇ ਦਾ ਕੀ ਕਰਦੀ ਸੀ ? (ਗੁੱਸਾ, ਪਿਆਰ, ਸਤਿਕਾਰ)
(ii) ਜੰਗਲ ਵਿੱਚ ਰਾਜਾ ਕਿੱਥੇ ਰਹਿਣ ਲੱਗਾ ? (ਦਰੱਖ਼ਤ ਉੱਪਰ, ਝਾੜੀਆਂ ਵਿੱਚ, ਗੁਫਾ ਵਿੱਚ)
(iii) ਰਾਜੇ ਦਾ ਉਤਸ਼ਾਹ ਕਿਸ ਨੇ ਵਧਾਇਆ ? (ਸੈਨਿਕਾਂ ਨੇ, ਸ਼ੇਰ ਨੇ, ਮੱਕੜੀ ਨੇ)

Answer:

(i) ਸਤਿਕਾਰ
(ii) ਗੁਫਾ ਵਿੱਚ
(iii) ਮੱਕੜੀ ਨੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਫਿਰ ਠੀਕ ਉੱਤਰ ਚੁਣੋ।
b) ਪਾਠ ਵਿੱਚ ਰਾਜੇ ਦੇ ਰਹਿਣ ਦੀ ਥਾਂ ਨੂੰ ਯਾਦ ਰੱਖੋ।

 

Question 5: ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ੳ) ਰਾਜੇ ਨੂੰ ਮੱਕੜੀ ਨਾਲ ……… ਹੋ ਰਹੀ ਸੀ । (ਹਮਦਰਦੀ, ਨਫ਼ਰਤ)
(ਅ) ਰਾਜੇ ਦੀਆਂ ਫ਼ੌਜਾਂ ਬਹੁਤ ……… ਨਾਲ ਲੜੀਆਂ । (ਬਹਾਦਰੀ, ਬੇਸਮਝੀ)
(ੲ) ਮੱਕੜੀ ਦੀ ……… ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ । (ਹਿੰਮਤ, ਚਤੁਰਾਈ)
(ਸ) ਹੁਣ ਰਾਜੇ ਨੂੰ ਮੁੜ ……… ਹੋਇਆ । (ਹੌਸਲਾ, ਫ਼ਿਕਰ)
(ਹ) ਅੰਤ ਨੂੰ ਰਾਜੇ ਦੀ ……… ਹੋਈ । (ਹਾਰ, ਜਿੱਤ)

Answer:

(ੳ) ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ ।
(ਅ) ਰਾਜੇ ਦੀਆਂ ਫ਼ੌਜਾਂ ਬਹੁਤ ਬਹਾਦਰੀ ਨਾਲ ਲੜੀਆਂ ।
(ੲ) ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ।
(ਸ) ਹੁਣ ਰਾਜੇ ਨੂੰ ਮੁੜ ਹੌਸਲਾ ਹੋਇਆ ।
(ਹ) ਅੰਤ ਨੂੰ ਰਾਜੇ ਦੀ ਜਿੱਤ ਹੋਈ ।

Exam Tips:

a) ਵਾਕ ਪੂਰਾ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ।
b) ਬ੍ਰੈਕਟ ਵਿੱਚੋਂ ਸਿਰਫ਼ ਇੱਕ ਹੀ ਸ਼ਬਦ ਵਾਕ ਵਿੱਚ ਠੀਕ ਬੈਠਦਾ ਹੈ।

 

Question 6: ਰਾਜਾ ਦੁਸ਼ਮਣ ਦੀਆਂ ਫ਼ੌਜਾਂ ਤੋਂ ਬਚਣ ਲਈ ਕਿੱਥੇ ਰਹਿਣ ਲੱਗਾ ?

Answer:

ਜੰਗਲ ਦੀ ਇਕ ਗੁਫਾ ਵਿੱਚ।

Exam Tips:

a) ਉੱਤਰ ਪੂਰੇ ਵਾਕ ਵਿੱਚ ਵੀ ਲਿਖਿਆ ਜਾ ਸਕਦਾ ਹੈ।

 

Question 7: ਰਾਜੇ ਨੇ ਗੁਫਾ ਵਿੱਚ ਕਿਸ ਨੂੰ ਵੇਖਿਆ ?

Answer:

ਰਾਜੇ ਨੇ ਗੁਫਾ ਵਿੱਚ ਇਕ ਮੱਕੜੀ ਦੇਖੀ।

Exam Tips:

a) ਉੱਤਰ ਵਿੱਚ ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 8: ਮੱਕੜੀ ਵਾਰ-ਵਾਰ ਕੀ ਕੋਸ਼ਿਸ਼ ਕਰ ਰਹੀ ਸੀ ?

Answer:

ਕੰਧ ਉੱਤੇ ਚੜ੍ਹਨ ਦੀ।

Exam Tips:

a) ਮੱਕੜੀ ਦੇ ਵਾਰ-ਵਾਰ ਡਿਗਣ ਤੇ ਚੜ੍ਹਨ ਨੂੰ ਯਾਦ ਰੱਖੋ।

 

Question 9: ਅੰਤ ਵਿੱਚ ਮੱਕੜੀ ਕਿੱਥੋਂ ਤਕ ਪਹੁੰਚ ਗਈ ?

Answer:

ਅੰਤ ਵਿੱਚ ਮੱਕੜੀ ਆਪਣੇ ਜਾਲ ਤਕ ਪਹੁੰਚ ਗਈ।

Exam Tips:

a) ਉੱਤਰ ਪੂਰੇ ਵਾਕ ਵਿੱਚ ਲਿਖੋ।

 

Question 10: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ : ਪਰਜਾ, ਸਤਿਕਾਰ, ਹਮਲਾ, ਬਹਾਦਰੀ, ਗੁਫ਼ਾ, ਕੰਧ, ਹਮਦਰਦੀ, ਫੁਰਨਾ, ਮੰਜ਼ਲ, ਹਾਜ਼ਰ, ਜੰਗਲ, ਰਾਜਾ, ਦੁਸ਼ਮਣ

Answer:

ਪਰਜਾ (ਰਾਜੇ ਦੇ ਅਧੀਨ ਲੋਕ) – ਅਕਬਰ ਦੇ ਰਾਜ ਵਿੱਚ ਉਸ ਦੀ ਪਰਜਾ ਬਹੁਤ ਸੁਖੀ ਸੀ ।
ਸਤਿਕਾਰ (ਆਦਰ) – ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ।
ਹਮਲਾ (ਧਾਵਾ ਬੋਲਣਾ) – ਸਿਕੰਦਰ ਨੇ ਪੋਰਸ ਉੱਤੇ ਹਮਲਾ ਕਰ ਦਿੱਤਾ ।
ਬਹਾਦਰੀ (ਸੂਰਬੀਰਤਾ, ਨਿਡਰਤਾ) – ਰਾਜਾ ਪੋਰਸ ਨੇ ਸਿਕੰਦਰ ਦੀਆਂ ਫ਼ੌਜਾਂ ਦਾ ਬਹਾਦਰੀ ਨਾਲ ਟਾਕਰਾ ਕੀਤਾ ।
ਗੁਫ਼ਾ (ਪਹਾੜ ਦੀ ਖੋਹ, ਕੰਦਰਾ) – ਇਸ ਗੁਫ਼ਾ ਵਿੱਚ ਸ਼ੇਰ ਰਹਿੰਦਾ ਹੈ ।
ਕੰਧ (ਦੀਵਾਰ) – ਸਾਡੇ ਮਕਾਨ ਦੇ ਚੁਫ਼ੇਰੇ ਪੰਜ ਫੁੱਟ ਉੱਚੀ ਕੰਧ ਬਣੀ ਹੋਈ ਹੈ ।
ਹਮਦਰਦੀ (ਦੁੱਖ ਵਿੱਚ ਸਹਾਈ ਹੋਣਾ) – ਦੁਖੀਆਂ-ਗ਼ਰੀਬਾਂ ਨਾਲ ਹਮਦਰਦੀ ਨਾਲ ਪੇਸ਼ ਆਓ ।
ਫੁਰਨਾ (ਖ਼ਿਆਲ) – ਮਨਿੰਦਰ ਨੂੰ ਹੁਣੇ-ਹੁਣੇ ਇਹ ਫੁਰਨਾ ਫੁਰਿਆ ।
ਮੰਜ਼ਲ (ਨਿਸ਼ਾਨਾ) – ਮੱਕੜੀ ਵਾਰ-ਵਾਰ ਕੋਸ਼ਿਸ਼ ਕਰਨ 'ਤੇ ਆਪਣੀ ਮੰਜ਼ਲ 'ਤੇ ਪਹੁੰਚ ਗਈ ।
ਹਾਜ਼ਰ (ਮੌਜੂਦ) – ਕਲਾਸ ਵਿੱਚ ਸਾਰੇ ਵਿਦਿਆਰਥੀ ਹਾਜ਼ਰ ਹਨ ।
ਜੰਗਲ (ਰੁੱਖਾਂ ਦਾ ਸੰਗ੍ਰਹਿ) – ਸ਼ੇਰ ਜੰਗਲ ਦਾ ਰਾਜਾ ਹੈ ।
ਰਾਜਾ (ਲੋਕਾਂ 'ਤੇ ਰਾਜ ਕਰਨ ਵਾਲਾ) – ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ।
ਦੁਸ਼ਮਣ (ਵੈਰੀ) – ਸਾਨੂੰ ਕਿਸੇ ਨੂੰ ਵੀ ਦੁਸ਼ਮਣ ਨਹੀਂ ਸਮਝਣਾ ਚਾਹੀਦਾ ।

Exam Tips:

a) ਵਾਕ ਵਿੱਚ ਸ਼ਬਦ ਦੀ ਵਰਤੋਂ ਉਸ ਦੇ ਅਰਥ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ।
b) ਆਪਣੇ ਆਲੇ-ਦੁਆਲੇ ਦੇ ਜੀਵਨ ਵਿੱਚੋਂ ਵਾਕ ਬਣਾਉਣ ਦੀ ਕੋਸ਼ਿਸ਼ ਕਰੋ।

 

Question 11: ਸਮਝੋ ਤੇ ਲਿਖੋ :
ਰਾਜਾ : ਰਾਣੀ
ਬਿੱਲਾ : ………
ਚੂਹਾ : ………
ਸ਼ੇਰ : ………

Answer:

ਰਾਜਾ : ਰਾਣੀ
ਬਿੱਲਾ : ਬਿੱਲੀ
ਚੂਹਾ : ਚੂਹੀ
ਸ਼ੇਰ : ਸ਼ੇਰਨੀ

Exam Tips:

a) ਇਹ ਨਰ-ਮਾਦਾ (ਲਿੰਗ) ਦੇ ਜੋੜੇ ਹਨ।
b) ਪਹਿਲੇ ਜੋੜੇ ਦੇ ਸਬੰਧ ਨੂੰ ਵੇਖ ਕੇ ਬਾਕੀ ਜੋੜੇ ਪੂਰੇ ਕਰੋ।

 

(iii) ਪੜ੍ਹੋ, ਸਮਝੋ ਤੇ ਉੱਤਰ ਦਿਓ

ਪਾਠ-ਪੁਸਤਕ ਵਿੱਚ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।

Question 1: ਰਾਜਾ ਕਿੱਥੇ ਬੈਠਾ ਸੀ ?

Answer:

ਇੱਕ ਗੁਫਾ ਵਿੱਚ।

Exam Tips:

a) ਉੱਤਰ ਲਿਖਣ ਤੋਂ ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।

 

Question 2: ਮੱਕੜੀ ਕੀ ਕਰ ਰਹੀ ਸੀ ?

Answer:

ਮੱਕੜੀ ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ।

Exam Tips:

a) ਉੱਤਰ ਲਿਖਣ ਤੋਂ ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।

 

Question 3: ਮੱਕੜੀ ਨੇ ਕਈ ਵਾਰੀ ਡਿਗ ਕੇ ਵੀ ਕੀ ਕਰਨਾ ਨਾ ਛੱਡਿਆ ?

Answer:

ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨਾ।

Exam Tips:

a) ਉੱਤਰ ਲਿਖਣ ਤੋਂ ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।

 

Question 4: ਕਿਸ ਨੂੰ ਕਿਸ ਨਾਲ ਹਮਦਰਦੀ ਹੋ ਰਹੀ ਸੀ ?

Answer:

ਰਾਜੇ ਨੂੰ ਮੱਕੜੀ ਨਾਲ।

Exam Tips:

a) ਉੱਤਰ ਲਿਖਣ ਤੋਂ ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਹੀ ਲਿਖੋ।

 

Question 5: ਰਾਜਾ ਕੀ ਦੇਖ ਕੇ ਖ਼ੁਸ਼ ਹੋਇਆ ?

Answer:

ਮੱਕੜੀ ਦੀ ਹਿੰਮਤ ਦੇਖ ਕੇ।

Exam Tips:

a) ਉੱਤਰ ਲਿਖਣ ਤੋਂ ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।

 

(iv) ਬਹੁਵਿਕਲਪੀ ਪ੍ਰਸ਼ਨ

Question 1: ਰਾਜੇ ਦਾ ਕੌਣ ਬਹੁਤ ਸਤਿਕਾਰ ਕਰਦਾ ਸੀ ?

Answer:

ਪਰਜਾ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 2: ਰਾਜਾ ਕਿੱਥੇ ਰਹਿਣ ਲੱਗ ਪਿਆ ?

Answer:

ਗੁਫਾ ਵਿੱਚ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 3: ਕੌਣ ਕੰਧ ਉੱਤੇ ਵਾਰ-ਵਾਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ ?

Answer:

ਮੱਕੜੀ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 4: ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਵਿੱਚ ਅਸਫਲ ਰਹਿਣ 'ਤੇ ਵੀ ਮੱਕੜੀ ਨੇ ਕੀ ਕੀਤਾ ?

Answer:

ਹਿੰਮਤ ਨਾ ਹਾਰੀ ਅਤੇ ਕੋਸ਼ਿਸ਼ ਨਾ ਛੱਡੀ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 5: ਰਾਜਾ ਕਿਸ ਨੂੰ ਧਿਆਨ ਨਾਲ ਦੇਖ ਰਿਹਾ ਸੀ ?

Answer:

ਮੱਕੜੀ ਨੂੰ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 6: ਰਾਜੇ ਨੂੰ ਕਿਸ ਨਾਲ ਹਮਦਰਦੀ ਹੋ ਗਈ ?

Answer:

ਮੱਕੜੀ ਨਾਲ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 7: ਮੱਕੜੀ ਕਿਸ ਤਰ੍ਹਾਂ ਆਪਣੇ ਜਾਲ ਤਕ ਪਹੁੰਚੀ ?

Answer:

ਵਾਰ-ਵਾਰ ਕੋਸ਼ਿਸ਼ ਕਰ ਕੇ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 8: ਰਾਜਾ ਕੀ ਦੇਖ ਕੇ ਖ਼ੁਸ਼ ਹੋਇਆ ?
ਜਾਂ
ਰਾਜੇ ਨੂੰ ਕਿਸ ਨੂੰ ਦੇਖ ਕੇ ਮੁੜ ਕੇ ਹੌਸਲਾ ਹੋ ਗਿਆ ?

Answer:

ਮੱਕੜੀ ਦੀ ਹਿੰਮਤ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 9: ਮੁੜ ਕੇ ਫ਼ੌਜ ਇਕੱਠੀ ਕਰ ਕੇ ਦੁਸ਼ਮਣ ਉੱਤੇ ਹਮਲਾ ਕਰਨ ਨਾਲ ਰਾਜੇ ਨੂੰ ਕੀ ਪ੍ਰਾਪਤ ਹੋਇਆ ?

Answer:

ਜਿੱਤ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 10: ਮੁੜ-ਮੁੜ ਕੋਸ਼ਿਸ਼ ਕਰਨ ਨਾਲ ਕੀ ਮਿਲਦਾ ਹੈ ?

Answer:

ਕਾਮਯਾਬੀ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

Question 11: ਰਾਜੇ ਦਾ ਉਤਸ਼ਾਹ ਕਿਸ ਨੇ ਵਧਾਇਆ ?

Answer:

ਮੱਕੜੀ ਨੇ।

Exam Tips:

a) ਉੱਤਰ ਪਾਠ ਦੀ ਕਹਾਣੀ ਦੇ ਆਧਾਰ 'ਤੇ ਛੋਟਾ ਤੇ ਸਿੱਧਾ ਲਿਖੋ।

 

(v) ਵਿਆਕਰਨ

Question 12: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
ਰਾਜਾ, ਜੰਗਲ, ਮਨ, ਮੱਕੜੀ
ਪਰਜਾ, ਗੁਫਾ, ਫੁਰਨਾ, ਜਾਲ

Answer:

ਰਾਜਾ – ਪਰਜਾ
ਜੰਗਲ – ਗੁਫਾ
ਮਨ – ਫੁਰਨਾ
ਮੱਕੜੀ – ਜਾਲ

Exam Tips:

a) ਹਰ ਸ਼ਬਦ ਦਾ ਆਪਸੀ ਸਬੰਧ ਸੋਚ ਕੇ ਜੋੜੇ ਬਣਾਓ।

 

Free Punjab Board Textbook Explanations: Class 3 Punjabi Punjabi Medium Chapter 15 ਮੱਕੜੀ ਦੀ ਹਿੰਮਤ

Chapter Exercise Answers for Class 3 Punjabi

Review comprehensive exercise answers for Class 3 Punjabi Punjabi Medium Chapter 15 ਮੱਕੜੀ ਦੀ ਹਿੰਮਤ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 15 ਮੱਕੜੀ ਦੀ ਹਿੰਮਤ

Beyond providing final answers, these guides offer step-by-step breakdowns for complex queries in the Class 3 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 3 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Punjabi.

FAQs

Where can I find the latest PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ for the 2026-27 session?

The complete and updated PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ is available for free on StudiesToday.com. These solutions for Class 3 Punjabi are as per latest Punjab Board curriculum.

Are the Punjabi Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ will help students to get full marks in the theory paper.

Do you offer PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ in multiple languages like Hindi and English?

Yes, we provide bilingual support for Class 3 Punjabi. You can access PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ in both English and Hindi medium.

Is it possible to download the Punjabi Punjab Board solutions for Class 3 as a PDF?

Yes, you can download the entire PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ in printable PDF format for offline study on any device.