PSEB 3rd Class Punjabi Solutions Chapter 1 ਸਾਡਾ ਦੇਸ

Step-by-Step Textbook Solutions for Class 3 Punjabi Punjabi Medium Chapter 01 ਸਾਡਾ ਦੇਸ

Review structured textbook solutions for Class 3 Punjabi Punjabi Medium Chapter 01 ਸਾਡਾ ਦੇਸ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 01 ਸਾਡਾ ਦੇਸ Textbook Solutions PDF

Access the complete solution PDF for Class 3 Punjabi below. Regular practice with these targeted textbook answers builds familiarity with standard question patterns and helps secure higher marks in final school evaluations.

(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ:
(ੳ) ਸਾਡੇ ਦੇਸ ਦੇ ਖੇਤ ਕਿਹੋ-ਜਿਹੇ ਹਨ? (ਰੰਗ-ਬਿਰੰਗੇ / ਹਰੇ-ਭਰੇ / ਖੁੱਲ੍ਹੇ-ਡੁੱਲ੍ਹੇ)
(ਅ) ਹਿਮਾਲਿਆ ਦੇ ਸਿਖਰ ਕਿਸ ਚੀਜ਼ ਨਾਲ ਲੱਦੇ ਹੋਏ ਹਨ? (ਫਲਾਂ / ਦਰਖ਼ਤਾਂ / ਬਰਫ਼ਾਂ)
(ੲ) ‘ਮੇਵੇ’ ਸ਼ਬਦ ਤੋਂ ਕੀ ਭਾਵ ਹੈ? (ਫਲ / ਮਠਿਆਈ / ਸੁੱਕੇ ਫਲ)
(ਸ) ‘ਕੱਜੇ’ ਸ਼ਬਦ ਤੋਂ ਕੀ ਭਾਵ ਹੈ? (ਖੁੱਲ੍ਹੇ / ਢਕੇ / ਭੀੜੇ)

Answer:

(ੳ) ਹਰੇ-ਭਰੇ
(ਅ) ਬਰਫ਼ਾਂ
(ੲ) ਸੁੱਕੇ ਫਲ
(ਸ) ਢਕੇ

Exam Tips:

a) ਹਰ ਭਾਗ ਦੇ ਸਾਰੇ ਵਿਕਲਪ ਪੜ੍ਹ ਕੇ ਇਕ ਹੀ ਉੱਤਰ ਚੁਣੋ।
b) ‘ਕੱਜੇ’ ਦਾ ਅਰਥ ‘ਢੱਕੇ ਹੋਏ’ ਯਾਦ ਰੱਖੋ।

 

Question 2: ਪਾਠ ਦੀ ਕਵਿਤਾ ਅਨੁਸਾਰ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ (ਖੇਤ, ਹਿੰਦੁਸਤਾਨ, ਬਰਫ਼ਾਂ, ਨਿਆਰਾ, ਜਾਨ):
(ੳ) ਦੇਸ ਹੈ ਸਾਡਾ ……….
(ਅ) ਸਾਡਾ ਦੇਸ ਹੈ ਜੱਗ ਤੋਂ ……….
(ੲ) ਇਹਦੇ ਹਰੇ-ਭਰੇ ਨੇ ……….
(ਸ) ਸਿਖਰ ਏਸ ਦੇ ………. ਕੱਜੇ
(ਹ) ਲੋੜ ਪਵੇ ਤਾਂ ………. ਘੁਮਾਈਏ

Answer:

(ੳ) ਹਿੰਦੁਸਤਾਨ
(ਅ) ਨਿਆਰਾ
(ੲ) ਖੇਤ
(ਸ) ਬਰਫ਼ਾਂ
(ਹ) ਜਾਨ

Exam Tips:

a) ਹਰ ਖ਼ਾਲੀ ਥਾਂ ਲਈ ਅਰਥ ਦੇ ਅਨੁਸਾਰ ਸ਼ਬਦ ਚੁਣੋ।
b) ਇਕ ਸ਼ਬਦ ਇਕ ਵਾਰ ਹੀ ਵਰਤੋ।

 

Question 3: ਸਾਡੇ ਦੇਸ ਦਾ ਕੀ ਨਾਂ ਹੈ?

Answer:

ਹਿੰਦੁਸਤਾਨ।

Exam Tips:

a) ਉੱਤਰ ਇਕ ਸ਼ਬਦ ਵਿਚ ਲਿਖੋ।

 

Question 4: ਸੋਨਾ ਕੌਣ ਉਗਲਦੀ ਹੈ?

Answer:

ਭਾਰਤ ਦੀ ਰੇਤ।

Exam Tips:

a) ਪ੍ਰਸ਼ਨ ‘ਕੌਣ’ ਨਾਲ ਹੈ, ਇਸ ਲਈ ਉਗਲਣ ਵਾਲੀ ਚੀਜ਼ ਦਾ ਨਾਂ ਲਿਖੋ।

 

Question 5: ਸਾਡੇ ਦੇਸ ਦੇ ਉੱਤਰ ਵਲ ਕਿਹੜਾ ਪਰਬਤ ਹੈ?

Answer:

ਹਿਮਾਲਾ।

Exam Tips:

a) ਦਿਸ਼ਾ ਧਿਆਨ ਨਾਲ ਪੜ੍ਹੋ: ਉੱਤਰ ਵਲ ਹਿਮਾਲਾ ਹੈ।

 

Question 6: ਦੱਸੇ ਅਨੁਸਾਰ ਸ਼ਬਦਾਂ ਦੇ ਅਰਥਾਂ ਨੂੰ ਮਿਲਾਓ: ਦੁਨੀਆ, ਸ਼ਾਨ, ਕੱਜੇ, ਨਿਰਮਲ, ਮੇਵੇ, ਵੰਨੇ।

Answer:

ਦੁਨੀਆ – ਸੰਸਾਰ
ਸ਼ਾਨ – ਸੋਭਾ
ਕੱਜੇ – ਢੱਕੇ ਹੋਏ
ਨਿਰਮਲ – ਸ਼ੁੱਧ
ਮੇਵੇ – ਫਲ
ਵੰਨੇ – ਪਾਸੇ

Exam Tips:

a) ਸ਼ਬਦ ਦਾ ਅਰਥ ਯਾਦ ਕਰ ਕੇ ਜੋੜੀ ਬਣਾਓ।
b) ਜੋ ਅਰਥ ਪਹਿਲਾਂ ਪਤਾ ਹੋਣ, ਉਹ ਪਹਿਲਾਂ ਮਿਲਾਓ।

 

Question 7: ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ: ਦੁਨੀਆ, ਨਿਰਮਲ, ਦਾਤ, ਨਿਆਰਾ, ਸਦਕੇ ਜਾਣਾ।

Answer:

1. ਦੁਨੀਆ (ਸੰਸਾਰ) – ਦੁਨੀਆ ਵਿਚ ਚੀਨ ਦੀ ਅਬਾਦੀ ਸਭ ਤੋਂ ਵੱਧ ਹੈ।
2. ਨਿਰਮਲ (ਸਾਫ਼) – ਇਸ ਚਸ਼ਮੇ ਦਾ ਪਾਣੀ ਬਹੁਤ ਨਿਰਮਲ ਹੈ।
3. ਦਾਤ (ਬਖ਼ਸ਼ਿਸ਼) – ਰੱਬ ਨੇ ਮੇਰੇ ਘਰ ਪੁੱਤਰ ਦੀ ਦਾਤ ਦਿੱਤੀ।
4. ਨਿਆਰਾ (ਵੱਖਰੇ ਗੁਣਾਂ ਵਾਲਾ, ਸਭ ਤੋਂ ਵਿਸ਼ੇਸ਼) – ਭਾਰਤ ਦੁਨੀਆ ਦੇ ਸਭ ਦੇਸ਼ਾਂ ਤੋਂ ਨਿਆਰਾ ਦੇਸ ਹੈ।
5. ਸਦਕੇ ਜਾਣਾ (ਕੁਰਬਾਨ ਜਾਣਾ) – ਮਾਂ ਹਰ ਸਮੇਂ ਆਪਣੇ ਪੁੱਤਰ ਤੋਂ ਸਦਕੇ ਜਾਂਦੀ ਹੈ।

Exam Tips:

a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ਵਾਕ ਪੂਰਾ ਹੋਵੇ ਅਤੇ ਅੰਤ ਵਿਚ ਡੰਡੀ (।) ਲਾਓ।

 

(ii) ਬਹੁਵਿਕਲਪੀ ਪ੍ਰਸ਼ਨ

Question 8: ਸਾਡਾ ਦੇਸ ਕਿਹੜਾ ਹੈ? ਜਾਂ ਦੁਨੀਆ (ਜੱਗ) ਤੋਂ ਨਿਆਰਾ ਕਿਹੜਾ ਦੇਸ ਹੈ?
(ੳ) ਪੰਜਾਬ (ਅ) ਦਿੱਲੀ (ੲ) ਹਿੰਦੁਸਤਾਨ

Answer:

(ੲ) ਹਿੰਦੁਸਤਾਨ

Exam Tips:

a) ਦੇਸ ਅਤੇ ਰਾਜ ਜਾਂ ਸ਼ਹਿਰ ਵਿਚ ਫ਼ਰਕ ਪਛਾਣੋ।

 

Question 9: ਗੰਗਾ, ਜਮਨਾ ਤੇ ਸਤਲੁਜ ਵਿਚ ਕਿਹੋ ਜਿਹੀ ਧਾਰਾ ਵਗਦੀ ਹੈ?
(ੳ) ਮਿੱਠੀ (ਅ) ਖ਼ਾਰੀ (ੲ) ਨਿਰਮਲ

Answer:

(ੲ) ਨਿਰਮਲ

Exam Tips:

a) ‘ਨਿਰਮਲ’ ਦਾ ਅਰਥ ਸਾਫ਼, ਸ਼ੁੱਧ ਹੈ।

 

Question 10: ਭਾਰਤ ਦੇ ਉੱਤਰ ਵੱਲ ਕਿਹੜਾ ਪਹਾੜ ਖੜ੍ਹਾ ਹੈ?
(ੳ) ਅਰਾਵਲੀ (ਅ) ਵਿੰਧਿਆਚਲ (ੲ) ਹਿਮਾਲਾ

Answer:

(ੲ) ਹਿਮਾਲਾ

Exam Tips:

a) ਉੱਤਰ ਦਿਸ਼ਾ ਵਿਚ ਹਿਮਾਲਾ ਪਰਬਤ ਹੈ।

 

Question 11: ਹਿਮਾਲਾ ਪਰਬਤ ਸਭ ਨੂੰ ਕੀ ਦਿੰਦਾ ਹੈ?
(ੳ) ਬਰਫ਼ (ਅ) ਠੰਢੀ ਹਵਾ (ੲ) ਮਿੱਠੇ ਮੇਵੇ

Answer:

(ੲ) ਮਿੱਠੇ ਮੇਵੇ

Exam Tips:

a) ਪਾਠ ਵਿਚ ਹਿਮਾਲਾ ਦੀਆਂ ਦਾਤਾਂ ਦਾ ਜ਼ਿਕਰ ਯਾਦ ਕਰੋ।

 

Question 12: ‘ਨਿਰਮਲ’ ਸ਼ਬਦ ਦਾ ਕੀ ਅਰਥ ਹੈ? ਜਾਂ ‘ਨਿਰਮਲ’ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ੳ) ਸਾਫ਼ (ਅ) ਗੰਦਾ (ੲ) ਮਲੀਨ

Answer:

(ੳ) ਸਾਫ਼

Exam Tips:

a) ਸਮਾਨਾਰਥਕ ਸ਼ਬਦ ਦਾ ਅਰਥ ਮਿਲਦਾ-ਜੁਲਦਾ ਹੁੰਦਾ ਹੈ, ਉਲਟ ਨਹੀਂ।

 

Question 13: ਹੇਠ ਲਿਖਿਆਂ ਵਿਚੋਂ ਕਵਿਤਾ ਕਿਹੜੀ ਹੈ?
(ੳ) ਵੱਡਾ ਕੌਣ (ਅ) ਸਾਈਕਲ ਦੇ ਝੂਟੇ (ੲ) ਸਾਡਾ ਦੇਸ

Answer:

(ੲ) ਸਾਡਾ ਦੇਸ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।

 

ਪਾਠ-ਅਭਿਆਸ ਪ੍ਰਸ਼ਨ-ਉੱਤਰ: ਔਖੇ ਸ਼ਬਦਾਂ ਦੇ ਅਰਥ

Question 14: ਇਸ ਪਾਠ ਦੇ ਔਖੇ ਸ਼ਬਦਾਂ ਦੇ ਅਰਥ ਲਿਖੋ।

Answer:

ਦੇਸ – ਦੇਸ਼, ਵਤਨ
ਕੁੱਲ – ਸਾਰੀ
ਸ਼ਾਨ – ਸੋਹਣਾ ਲੱਗਣ ਵਾਲਾ, ਠਾਠ-ਬਾਠ ਵਾਲਾ
ਜੱਗ – ਦੁਨੀਆ
ਨਿਆਰਾ – ਵੱਖਰਾ, ਭਿੰਨ, ਵੱਖਰੇ ਗੁਣਾਂ ਵਾਲਾ
ਉਗਲੇ – ਮੂੰਹ ਵਿਚੋਂ ਕੱਢੇ, ਪੈਦਾ ਕਰੇ
ਗੰਗਾ – ਭਾਰਤ ਦਾ ਇਕ ਪਵਿੱਤਰ ਦਰਿਆ
ਜਮਨਾ – ਭਾਰਤ ਦਾ ਇਕ ਹੋਰ ਪਵਿੱਤਰ ਦਰਿਆ
ਸਤਲੁਜ – ਪੰਜਾਬ ਦਾ ਇਕ ਦਰਿਆ, ਜੋ ਫਿਲੌਰ (ਜਲੰਧਰ) ਤੇ ਲੁਧਿਆਣੇ ਦੇ ਵਿਚਕਾਰ ਵਗਦਾ ਹੈ
ਨਿਰਮਲ – ਸਾਫ਼, ਸ਼ੁੱਧ
ਜਲ – ਪਾਣੀ
ਧਾਰਾ – ਵਹਿਣ, ਪਾਣੀ ਦਾ ਨਦੀ ਜਾਂ ਨਾਲੇ ਵਿਚ ਵਗਣਾ
ਵੰਨੇ – ਪਾਸੇ, ਦਿਸ਼ਾ, ਵਲ
ਹਿਮਾਲਾ – ਹਿਮਾਲਾ ਪਹਾੜ, ਜੋ ਭਾਰਤ ਦੇ ਉੱਤਰ ਵਲ ਹੈ
ਮੇਵੇ – ਭਾਵ ਫਲ
ਸਿਖਰ – ਪਹਾੜਾਂ ਦੀਆਂ ਚੋਟੀਆਂ
ਦਾਤਾਂ – ਜਿਹੜੀਆਂ ਚੀਜ਼ਾਂ ਰੱਬ ਜਾਂ ਦੇਸ਼ ਦੇਵੇ, ਬਖ਼ਸ਼ਿਸ਼ਾਂ
ਕੱਜੇ – ਢੱਕੇ
ਜਾਨ ਘੁਮਾਈਏ – ਜਾਨ ਕੁਰਬਾਨ ਕਰ ਦੇਈਏ
ਸਦਕੇ ਜਾਈਏ – ਕੁਰਬਾਨ ਜਾਈਏ, ਜਾਨ ਵਾਰ ਦੇਈਏ

Exam Tips:

a) ਹਰ ਸ਼ਬਦ ਦੇ ਸਾਹਮਣੇ ਉਸ ਦਾ ਅਰਥ ਯਾਦ ਕਰੋ।
b) ਸ਼ਬਦ ਵਾਕਾਂ ਵਿਚ ਵਰਤ ਕੇ ਅਭਿਆਸ ਕਰੋ।

 

(i) ਮੌਖਿਕ ਪ੍ਰਸ਼ਨ

Question 15: ਸਾਡਾ ਦੇਸ਼ ਦੁਨੀਆ ਭਰ ਵਿਚ ਕਿਹੋ ਜਿਹਾ ਹੈ?

Answer:

ਨਿਆਰਾ।

Exam Tips:

a) ਇਕ ਸ਼ਬਦ ਦਾ ਉੱਤਰ ਕਾਫ਼ੀ ਹੈ।

 

Question 16: ਸਾਡੇ ਦੇਸ ਵਿਚ ਵਗਦੀ ਕਿਸੇ ਇਕ ਨਦੀ ਦਾ ਨਾਂ ਦੱਸੋ।

Answer:

ਸਤਲੁਜ।

Exam Tips:

a) ਗੰਗਾ ਜਾਂ ਜਮਨਾ ਵੀ ਲਿਖ ਸਕਦੇ ਹੋ।

 

Question 17: ਸਾਡੇ ਦੇਸ ਵਿਚ ਪਹਾੜ ਕਿਸ ਚੀਜ਼ ਨਾਲ ਢਕੇ ਹੋਏ ਹਨ?

Answer:

ਬਰਫ਼ਾਂ ਨਾਲ।

Exam Tips:

a) ‘ਬਰਫ਼ਾਂ’ ਸ਼ਬਦ ਦੇ ਸ਼ਬਦ-ਜੋੜ ਧਿਆਨ ਨਾਲ ਲਿਖੋ।

 

Step-by-Step Textbook Answers: Class 3 Punjabi Punjabi Medium Chapter 01 ਸਾਡਾ ਦੇਸ

Official Punjab Board Solutions for Punjabi Medium Chapter 01 ਸਾਡਾ ਦੇਸ

Access structured Punjab Board textbook solutions for Punjabi Medium Chapter 01 ਸਾਡਾ ਦੇਸ. Designed in alignment with the latest academic curriculum for Class 3 Punjabi, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 01 ਸਾਡਾ ਦੇਸ

Clear, methodical explanations accompany every challenging problem within the Class 3 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 Punjabi.

FAQs

Where can I find the latest PSEB 3rd Class Punjabi Solutions Chapter 1 ਸਾਡਾ ਦੇਸ for the 2026-27 session?

The complete and updated PSEB 3rd Class Punjabi Solutions Chapter 1 ਸਾਡਾ ਦੇਸ is available for free on StudiesToday.com. These solutions for Class 3 Punjabi are as per latest Punjab Board curriculum.

Are the Punjabi Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Punjabi Solutions Chapter 1 ਸਾਡਾ ਦੇਸ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 1 ਸਾਡਾ ਦੇਸ will help students to get full marks in the theory paper.

Do you offer PSEB 3rd Class Punjabi Solutions Chapter 1 ਸਾਡਾ ਦੇਸ in multiple languages like Hindi and English?

Yes, we provide bilingual support for Class 3 Punjabi. You can access PSEB 3rd Class Punjabi Solutions Chapter 1 ਸਾਡਾ ਦੇਸ in both English and Hindi medium.

Is it possible to download the Punjabi Punjab Board solutions for Class 3 as a PDF?

Yes, you can download the entire PSEB 3rd Class Punjabi Solutions Chapter 1 ਸਾਡਾ ਦੇਸ in printable PDF format for offline study on any device.