PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ

Official Punjab Board Solutions for Class 3 EVS: Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ

Review structured textbook solutions for Class 3 EVS Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for EVS: Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਕਿਰਿਆਵਾਂ

Question 1: ਭੋਜਨ ਵਜੋਂ ਵਰਤੇ ਜਾਣ ਵਾਲੇ ਪੌਦਿਆਂ ਅਤੇ ਉਨ੍ਹਾਂ ਦੇ ਹਿੱਸਿਆਂ ਦੇ ਨਾਂ ਲਿਖੋ।

Answer:

1. ਗਾਜਰ: ਜੜ੍ਹ
2. ਆਲੂ: ਤਣਾ
3. ਬੰਦ ਗੋਭੀ: ਪੱਤੇ
4. ਫੁੱਲ ਗੋਭੀ: ਫੁੱਲ
5. ਸੇਬ: ਫਲ
6. ਕਣਕ: ਬੀਜ

Exam Tips:

a) ਪਹਿਲਾਂ ਪੌਦੇ ਦਾ ਨਾਂ ਲਿਖੋ, ਫਿਰ ਉਸ ਦਾ ਖਾਧਾ ਜਾਣ ਵਾਲਾ ਹਿੱਸਾ ਲਿਖੋ।
b) ਯਾਦ ਰੱਖੋ ਕਿ ਜੜ੍ਹ, ਤਣਾ, ਪੱਤੇ, ਫੁੱਲ, ਫਲ ਅਤੇ ਬੀਜ ਭੋਜਨ ਵਜੋਂ ਵਰਤੇ ਜਾਂਦੇ ਹਨ।

 

Activity 1: ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਗਰਮੀ ਅਤੇ ਸਰਦੀ ਦੇ ਫਲਾਂ ਅਤੇ ਸਬਜ਼ੀਆਂ ਦੀ ਸੂਚੀ ਬਣਾਓ।

Answer:

ਆਪ ਕਰੋ।

Exam Tips:

a) ਇਹ ਆਪ ਕਰਨ ਵਾਲੀ ਕਿਰਿਆ ਹੈ; ਗਰਮੀ ਅਤੇ ਸਰਦੀ ਦੀਆਂ ਦੋ ਵੱਖ-ਵੱਖ ਸੂਚੀਆਂ ਬਣਾਓ।

 

Activity 2: ਆਪਣੇ ਘਰ ਵਿੱਚ ਮਾਤਾ ਜੀ ਦੀ ਮਦਦ ਨਾਲ ਨਿੰਬੂ ਦੀ ਸ਼ਿਕੰਜਵੀ ਬਣਾਓ ਅਤੇ ਸਲਾਦ ਵੀ ਕੱਟ ਕੇ ਖਾਓ।

Answer:

ਆਪ ਕਰੋ।

Exam Tips:

a) ਇਹ ਕਿਰਿਆ ਮਾਤਾ ਜੀ ਦੀ ਮਦਦ ਨਾਲ ਹੀ ਕਰੋ।
b) ਸਬਜ਼ੀਆਂ ਅਤੇ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ।

 

Question 2: ਅਸੀਂ ਕਿਹੜੇ-ਕਿਹੜੇ ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰਦੇ ਹਾਂ?

Answer:

ਅਸੀਂ ਗਾਂ, ਮੱਝ, ਬੱਕਰੀ ਆਦਿ ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰਦੇ ਹਾਂ।

Exam Tips:

a) ਦੁੱਧ ਦੇਣ ਵਾਲੇ ਘੱਟੋ-ਘੱਟ ਦੋ ਜਾਨਵਰਾਂ ਦੇ ਨਾਂ ਜ਼ਰੂਰ ਲਿਖੋ।

 

Question 3: ਕਿਹੜੀ-ਕਿਹੜੀ ਸਬਜ਼ੀ ਕੱਚੀ ਜਾਂ ਸਲਾਦ ਦੇ ਰੂਪ ਵਿੱਚ ਖਾਧੀ ਜਾ ਸਕਦੀ ਹੈ?

Answer:

1. ਤਰ
2. ਮਟਰ
3. ਮੂਲੀ
4. ਗਾਜਰ
5. ਟਮਾਟਰ
6. ਖੀਰਾ

Exam Tips:

a) ਕੱਚੀਆਂ ਖਾਧੀਆਂ ਜਾਣ ਵਾਲੀਆਂ ਘੱਟੋ-ਘੱਟ ਚਾਰ ਸਬਜ਼ੀਆਂ ਲਿਖੋ।
b) ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ।

 

Activity 3: ਘਰ ਵਿੱਚ ਵੱਖ-ਵੱਖ ਢੰਗਾਂ ਨਾਲ ਪਕਾਏ ਜਾਂਦੇ ਭੋਜਨ ਦੀ ਸੂਚੀ ਬਣਾਓ।

Answer:

ਲੜੀ ਨੰ.ਭੋਜਨ ਦਾ ਨਾਂਭੋਜਨ ਪਕਾਉਣ ਦੀ ਵਿਧੀ
1.ਛੱਲੀਭੰਨਣਾ
2.ਪਕੌੜੇਤਲਣਾ
3.ਚਾਵਲਭਾਫ਼ ਦੁਆਰਾ ਪਕਾਉਣਾ
4.ਦਾਲਾਂਉਬਾਲਣਾ

Exam Tips:

a) ਹਰ ਭੋਜਨ ਨੂੰ ਉਸ ਦੇ ਪਕਾਉਣ ਦੇ ਸਹੀ ਢੰਗ ਨਾਲ ਜੋੜੋ।
b) ਆਪਣੇ ਘਰ ਵਿੱਚ ਪਕਾਏ ਜਾਂਦੇ ਹੋਰ ਭੋਜਨ ਵੀ ਲਿਖ ਸਕਦੇ ਹੋ।

 

Activity 4: ਵੱਖ-ਵੱਖ ਬਰਤਨਾਂ ਦੇ ਹੇਠਾਂ ਉਨ੍ਹਾਂ ਦੇ ਨਾਂ ਲਿਖੋ।

Answer:

1. ਕੜਾਹੀ
2. ਤੌੜੀ
3. ਬਾਲਟੀ
4. ਪਰਾਤ
5. ਪ੍ਰੈਸ਼ਰ ਕੁੱਕਰ

Exam Tips:

a) ਤਸਵੀਰ ਦੇਖ ਕੇ ਹਰ ਬਰਤਨ ਦਾ ਨਾਂ ਲਿਖੋ।

 

Activity 5: ਵੱਖ-ਵੱਖ ਚੁੱਲ੍ਹਿਆਂ ਅਤੇ ਬਾਲਣਾਂ ਦੇ ਹੇਠਾਂ ਉਨ੍ਹਾਂ ਦੇ ਨਾਂ ਲਿਖੋ।

Answer:

1. ਚੁੱਲ੍ਹਾ: ਲੱਕੜੀ
2. ਤੰਦੂਰ: ਕੋਲਾ
3. ਇੰਡਕਸ਼ਨ ਚੁੱਲ੍ਹਾ: ਬਿਜਲੀ
4. ਗੋਬਰ ਗੈਸ: ਗੋਬਰ
5. ਗੈਸ ਚੁੱਲ੍ਹਾ: ਐੱਲ.ਪੀ.ਜੀ.
6. ਸਟੋਵ: ਮਿੱਟੀ ਦਾ ਤੇਲ
7. ਓਵਨ: ਬਿਜਲੀ
8. ਸੂਰਜੀ ਕੁੱਕਰ: ਸੌਰ ਊਰਜਾ

Exam Tips:

a) ਹਰ ਚੁੱਲ੍ਹੇ ਨੂੰ ਉਸ ਦੇ ਬਾਲਣ ਨਾਲ ਜੋੜ ਕੇ ਯਾਦ ਕਰੋ।
b) ਸੂਰਜੀ ਕੁੱਕਰ ਸੌਰ ਊਰਜਾ ਨਾਲ ਚੱਲਦਾ ਹੈ।

 

Question 4: ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:
(ੳ) ਗੋਹੇ ਦੀਆਂ ਪਾਥੀਆਂ ਨੂੰ ਬਾਲਣ ਨਾਲ ਧੂੰਆਂ ਪੈਦਾ ਨਹੀਂ ਹੁੰਦਾ।
(ਅ) ਪੁਰਾਣੇ ਸਮੇਂ ਵਿੱਚ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ।
(ੲ) ਗੋਬਰ ਗੈਸ ਪਸ਼ੂਆਂ ਦੇ ਗੋਹੇ ਤੋਂ ਪੈਦਾ ਕੀਤੀ ਜਾਂਦੀ ਹੈ।

Answer:

(ੳ) ਗਲਤ
(ਅ) ਸਹੀ
(ੲ) ਸਹੀ

Exam Tips:

a) ਪਾਥੀਆਂ ਬਾਲਣ ਨਾਲ ਧੂੰਆਂ ਪੈਦਾ ਹੁੰਦਾ ਹੈ।
b) ਗੋਬਰ ਗੈਸ ਪਸ਼ੂਆਂ ਦੇ ਗੋਹੇ ਤੋਂ ਬਣਦੀ ਹੈ।

 

Question 5: ਅੱਜ-ਕੱਲ੍ਹ ਘਰਾਂ ਵਿੱਚ ਕਿਹੜੀ ਗੈਸ ਦੇ ਸਿਲੰਡਰ ਦੀ ਮਦਦ ਨਾਲ ਖਾਣਾ ਪਕਾਇਆ ਜਾਂਦਾ ਹੈ?

Answer:

ਐੱਲ.ਪੀ.ਜੀ. ਦੀ ਮਦਦ ਨਾਲ।

Exam Tips:

a) ਐੱਲ.ਪੀ.ਜੀ. ਦਾ ਪੂਰਾ ਨਾਂ ਤਰਲ ਪੈਟਰੋਲੀਅਮ ਗੈਸ ਹੈ।

 

Question 6: ਸੂਰਜੀ ਕਿਰਨਾਂ ਦੀ ਗਰਮੀ ਨਾਲ ਕੰਮ ਕਰਨ ਵਾਲੇ ਚੁੱਲ੍ਹੇ ਦਾ ਕੀ ਨਾਂ ਹੈ?

Answer:

ਸੋਲਰ ਕੁੱਕਰ।

Exam Tips:

a) ਸੌਰ ਊਰਜਾ ਸੂਰਜ ਤੋਂ ਮਿਲਦੀ ਹੈ।

 

ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ

ਬਹੁਵਿਕਲਪੀ ਚੋਣ

Question 1: ਪੂਰਨ ਖੁਰਾਕ ਕਿਸ ਨੂੰ ਕਿਹਾ ਜਾਂਦਾ ਹੈ?
(ੳ) ਦੁੱਧ
(ਅ) ਰੋਟੀ
(ੲ) ਚਾਵਲ
(ਸ) ਫਲ

Answer:

(ੳ) ਦੁੱਧ

Exam Tips:

a) ਦੁੱਧ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ, ਇਸ ਲਈ ਇਸ ਨੂੰ ਪੂਰਨ ਖੁਰਾਕ ਕਿਹਾ ਜਾਂਦਾ ਹੈ।

 

Question 2: ਕੱਚੀ ਖਾਧੀ ਜਾਣ ਵਾਲੀ ਵਸਤੂ ਹੈ:
(ੳ) ਗਾਜਰ
(ਅ) ਖੀਰ
(ੲ) ਦਾਲ
(ਸ) ਕਣਕ

Answer:

(ੳ) ਗਾਜਰ

Exam Tips:

a) ਖੀਰ, ਦਾਲ ਅਤੇ ਕਣਕ ਪਕਾ ਕੇ ਖਾਏ ਜਾਂਦੇ ਹਨ; ਗਾਜਰ ਕੱਚੀ ਵੀ ਖਾਧੀ ਜਾ ਸਕਦੀ ਹੈ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਸ਼ਾਕਾਹਾਰੀ ਲੋਕ ਕੌਣ ਹਨ?

Answer:

ਅਜਿਹੇ ਲੋਕ ਜੋ ਪੌਦਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ।

Exam Tips:

a) ਉੱਤਰ ਵਿੱਚ "ਪੌਦਿਆਂ ਤੋਂ ਭੋਜਨ" ਸ਼ਬਦ ਜ਼ਰੂਰ ਲਿਖੋ।

 

Question 2: ਜਿਸ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਉਸ ਨੂੰ ਕੀ ਕਹਿੰਦੇ ਹਨ?

Answer:

ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ।

Exam Tips:

a) ਸੰਤੁਲਿਤ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਠੀਕ ਮਾਤਰਾ ਵਿੱਚ ਹੁੰਦੇ ਹਨ।

 

ਖ਼ਾਲੀ ਥਾਂਵਾਂ ਭਰੋ

Question 1: ਸਵੇਰੇ ਪੇਟ ਭਰ ਕੇ ………… ਚਾਹੀਦਾ ਹੈ।

Answer:

ਖਾਣਾ

Exam Tips:

a) ਸਵੇਰ ਦਾ ਭੋਜਨ ਦਿਨ ਭਰ ਲਈ ਤਾਕਤ ਦਿੰਦਾ ਹੈ।

 

Question 2: ………… ਨੂੰ ਪ੍ਰੈਸ਼ਰ ਕੁੱਕਰ ਵਿੱਚ ਪਕਾਇਆ ਜਾਂਦਾ ਹੈ।

Answer:

ਦਾਲਾਂ

Exam Tips:

a) ਪ੍ਰੈਸ਼ਰ ਕੁੱਕਰ ਵਿੱਚ ਭੋਜਨ ਜਲਦੀ ਪੱਕ ਜਾਂਦਾ ਹੈ।

 

ਮਿਲਾਣ ਕਰੋ

Question 1: ਮਿਲਾਣ ਕਰੋ:
1. ਅੰਡੇ
2. ਪਕੌੜੇ
3. ਛੱਲੀ
(ੳ) ਭੰਨਣਾ
(ਅ) ਉਬਾਲਣਾ
(ੲ) ਤਲਣਾ

Answer:

1. ਅੰਡੇ: (ਅ) ਉਬਾਲਣਾ
2. ਪਕੌੜੇ: (ੲ) ਤਲਣਾ
3. ਛੱਲੀ: (ੳ) ਭੰਨਣਾ

Exam Tips:

a) ਸੋਚੋ ਕਿ ਘਰ ਵਿੱਚ ਹਰ ਚੀਜ਼ ਆਮ ਤੌਰ ਤੇ ਕਿਵੇਂ ਪਕਾਈ ਜਾਂਦੀ ਹੈ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਵੱਖ-ਵੱਖ ਭੋਜਨ ਪਕਾਉਣ ਦੀਆਂ ਵਿਧੀਆਂ ਦੇ ਨਾਂ ਲਿਖੋ।

Answer:

ਉਬਾਲਣਾ, ਭੰਨਣਾ, ਬੇਕ ਕਰਨਾ, ਤਲਣਾ ਆਦਿ।

Exam Tips:

a) ਹਰ ਵਿਧੀ ਦੀ ਇੱਕ-ਇੱਕ ਭੋਜਨ ਉਦਾਹਰਨ ਵੀ ਦਿਓ।

 

Punjab Board Solutions for Class 3 EVS Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ

Official Punjab Board Solutions for Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ

Explore reliable textbook solutions for Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ tailored for Class 3 learners. Utilizing these complete exercise answers ensures your preparation aligns exactly with official Punjab Board standards for EVS.

Step-by-Step Explanations for Punjabi Medium Chapter 09 ਭੋਜਨ ਪਕਾਈਏ ਅਤੇ ਖਾਈਏ

Beyond providing final answers, these guides offer step-by-step breakdowns for complex queries in the Class 3 EVS module. This approach helps students balance theoretical depth with practical problem-solving skills required for Punjab Board exams.

Next Steps in Your EVS Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 EVS.

FAQs

Where can I find the latest PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ for the 2026-27 session?

The complete and updated PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ is available for free on StudiesToday.com. These solutions for Class 3 EVS are as per latest Punjab Board curriculum.

Are the EVS Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ will help students to get full marks in the theory paper.

Do you offer PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ in multiple languages like Hindi and English?

Yes, we provide bilingual support for Class 3 EVS. You can access PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ in both English and Hindi medium.

Is it possible to download the EVS Punjab Board solutions for Class 3 as a PDF?

Yes, you can download the entire PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ in printable PDF format for offline study on any device.