PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ

Download Punjab Board Solutions for Class 3 EVS Punjabi Medium Chapter 10 ਪਰਿਵਾਰ ਅਤੇ ਜਾਨਵਰ

Review structured textbook solutions for Class 3 EVS Punjabi Medium Chapter 10 ਪਰਿਵਾਰ ਅਤੇ ਜਾਨਵਰ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਅਭਿਆਸ

ਪੇਜ 61-62

Question 1: ਖ਼ਾਲੀ ਥਾਂਵਾਂ ਭਰੋ (ਮਾਤਾ ਜੀ, ਮੋਟਾਪਾ, ਵੱਖ-ਵੱਖ, ਦੁੱਧ, ਖਰੀਦ):
(ੳ) ………… ਇੱਕ ਸੰਪੂਰਨ ਖੁਰਾਕ ਹੈ।
(ਅ) ਸਾਡੇ ਪਰਿਵਾਰ ਦੇ ਸਾਰੇ ਮੈਂਬਰ ………… ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ।
(ੲ) ਕੁੱਝ ਖਾਧ ਪਦਾਰਥ ………… ਕੇ ਵੀ ਲਿਆਉਂਦੇ ਹਨ।
(ਸ) ਬਰਗਰ ਅਤੇ ਨੂਡਲਜ਼ ਖਾਣ ਨਾਲ ………… ਹੋ ਜਾਂਦਾ ਹੈ।
(ਹ) ਸਾਡੇ ਘਰ ਵਿੱਚ ………… ਖਾਣਾ ਬਣਾਉਂਦੇ ਹਨ।

Answer:

(ੳ) ਦੁੱਧ
(ਅ) ਵੱਖ-ਵੱਖ
(ੲ) ਖਰੀਦ
(ਸ) ਮੋਟਾਪਾ
(ਹ) ਮਾਤਾ ਜੀ

Exam Tips:

a) ਦੁੱਧ ਵਿੱਚ ਕਈ ਪੌਸ਼ਟਿਕ ਤੱਤ ਇਕੱਠੇ ਹੁੰਦੇ ਹਨ, ਇਸ ਲਈ ਇਸ ਨੂੰ ਸੰਪੂਰਨ ਖੁਰਾਕ ਕਹਿੰਦੇ ਹਨ।
b) ਬਰਗਰ ਤੇ ਨੂਡਲਜ਼ ਵਰਗਾ ਭੋਜਨ ਜ਼ਿਆਦਾ ਖਾਣ ਨਾਲ ਮੋਟਾਪਾ ਹੋ ਸਕਦਾ ਹੈ।

 

Question 2: ਹਲਕਾ-ਫੁਲਕਾ ਭੋਜਨ ਕਿਹੜਾ ਹੁੰਦਾ ਹੈ?

Answer:

ਅਜਿਹਾ ਭੋਜਨ ਜੋ ਜਲਦੀ ਪਚ ਜਾਂਦਾ ਹੈ, ਜਿਵੇਂ ਦਲੀਆ, ਖਿਚੜੀ ਆਦਿ।

Exam Tips:

a) ਦੋ ਉਦਾਹਰਨਾਂ ਯਾਦ ਰੱਖੋ: ਦਲੀਆ ਅਤੇ ਖਿਚੜੀ।
b) ਹਲਕਾ ਭੋਜਨ ਉਹ ਹੈ ਜੋ ਆਸਾਨੀ ਨਾਲ ਹਜ਼ਮ ਹੋ ਜਾਵੇ।

 

Question 3: ਕਿਹੜਾ-ਕਿਹੜਾ ਖਾਧ ਪਦਾਰਥ ਅਸੀਂ ਬਜ਼ਾਰ ਵਿੱਚੋਂ ਲੈ ਕੇ ਆਉਂਦੇ ਹਾਂ?

Answer:

ਪਿਜ਼ਾ, ਬਰਗਰ, ਡੋਸਾ ਆਦਿ।

Exam Tips:

a) ਘੱਟੋ-ਘੱਟ ਤਿੰਨ ਨਾਂ ਲਿਖੋ।
b) ਬਾਜ਼ਾਰ ਦੇ ਤਿਆਰ ਭੋਜਨ ਦੇ ਨਾਂ ਹੀ ਲਿਖੋ।

 

Question 4: ਨੂਰਾਂ ਦੇ ਭਰਾ ਨੂੰ ਦੁੱਧ ਦੇ ਨਾਲ-ਨਾਲ ਉਸ ਦੇ ਮਾਤਾ ਜੀ ਕੀ ਖਾਣ ਨੂੰ ਦੇਣਗੇ?

Answer:

ਨੂਰਾਂ ਦੇ ਭਰਾ ਨੂੰ ਦੁੱਧ ਦੇ ਨਾਲ-ਨਾਲ ਉਸ ਦੇ ਮਾਤਾ ਜੀ ਕੇਲਾ, ਦਾਲਾਂ, ਦਲੀਆ, ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਆਂਡਾ ਦੇਣਗੇ।

Exam Tips:

a) ਸਾਰੀਆਂ ਚੀਜ਼ਾਂ ਦੇ ਨਾਂ ਲਿਖੋ, ਇੱਕ-ਦੋ ਨਹੀਂ।
b) ਛੋਟੇ ਬੱਚੇ ਨੂੰ ਹਲਕਾ ਤੇ ਪੌਸ਼ਟਿਕ ਭੋਜਨ ਦਿੱਤਾ ਜਾਂਦਾ ਹੈ।

 

ਪੇਜ 65-66

Question 5: ਹੇਠ ਲਿਖੇ ਵਾਕ ਸਹੀ ਹਨ ਜਾਂ ਗਲਤ, ਦੱਸੋ:
(ੳ) ਜਾਨਵਰਾਂ ਨੂੰ ਭੋਜਨ ਅਤੇ ਪਾਣੀ ਦੇਣਾ ਚਾਹੀਦਾ ਹੈ।
(ਅ) ਸ਼ੇਰ ਇੱਕ ਪਾਲਤੂ ਜਾਨਵਰ ਹੈ।
(ੲ) ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ।
(ਸ) ਊਠ ਅਤੇ ਬਲਦ ਖੇਤੀ ਦੇ ਕੰਮ ਵਿੱਚ ਕਿਸਾਨ ਦੀ ਮਦਦ ਕਰਦੇ ਹਨ।
(ਹ) ਮੁਰਗੀਆਂ ਤੋਂ ਸਾਨੂੰ ਉੱਨ ਮਿਲਦੀ ਹੈ।

Answer:

(ੳ) ਸਹੀ
(ਅ) ਗਲਤ
(ੲ) ਸਹੀ
(ਸ) ਸਹੀ
(ਹ) ਗਲਤ

Exam Tips:

a) ਸ਼ੇਰ ਜੰਗਲੀ ਜਾਨਵਰ ਹੈ, ਇਸ ਲਈ (ਅ) ਗਲਤ ਹੈ।
b) ਮੁਰਗੀਆਂ ਤੋਂ ਆਂਡੇ ਤੇ ਮਾਸ ਮਿਲਦਾ ਹੈ, ਉੱਨ ਨਹੀਂ।

 

Question 6: ਕੁੱਝ ਪਾਲਤੂ ਜਾਨਵਰਾਂ ਦੇ ਨਾਂ ਲਿਖੋ।

Answer:

ਗਾਂ, ਮੱਝ, ਕੁੱਤਾ, ਗਧਾ, ਘੋੜਾ ਆਦਿ।

Exam Tips:

a) ਪਾਲਤੂ ਜਾਨਵਰ ਉਹ ਹਨ ਜੋ ਅਸੀਂ ਘਰ ਵਿੱਚ ਪਾਲਦੇ ਹਾਂ।
b) ਘੱਟੋ-ਘੱਟ ਤਿੰਨ ਨਾਂ ਲਿਖੋ।

 

Question 7: ਕੁੱਝ ਜੰਗਲੀ ਜਾਨਵਰਾਂ ਦੇ ਨਾਂ ਲਿਖੋ।

Answer:

ਸ਼ੇਰ, ਚੀਤਾ, ਭਾਲੂ, ਹਾਥੀ, ਹਿਰਨ ਆਦਿ।

Exam Tips:

a) ਜੰਗਲੀ ਜਾਨਵਰ ਜੰਗਲ ਵਿੱਚ ਰਹਿੰਦੇ ਹਨ।
b) ਪਾਲਤੂ ਤੇ ਜੰਗਲੀ ਜਾਨਵਰਾਂ ਦੇ ਨਾਂ ਆਪਸ ਵਿੱਚ ਰਲਾਓ ਨਾ।

 

Question 8: ਚੂਹਾ ਘਰ ਵਿੱਚ ਕੀ ਖਾਣ ਆਉਂਦਾ ਹੈ?

Answer:

ਚੂਹਾ ਘਰ ਵਿੱਚ ਬਚਿਆ-ਖੁਚਿਆ ਭੋਜਨ ਖਾਣ ਆਉਂਦਾ ਹੈ।

Exam Tips:

a) ਖਾਣਾ ਢੱਕ ਕੇ ਰੱਖਣ ਨਾਲ ਚੂਹਿਆਂ ਤੋਂ ਬਚਾਅ ਹੁੰਦਾ ਹੈ।

 

Question 9: ਸੱਪ ਕਦੇ-ਕਦੇ ਸਾਡੇ ਘਰ ਵਿੱਚ ਕਿਉਂ ਆ ਜਾਂਦੇ ਹਨ?

Answer:

ਸੱਪ ਚੂਹਿਆਂ ਆਦਿ ਨੂੰ ਖਾਣ ਲਈ ਘਰ ਵਿੱਚ ਆ ਜਾਂਦੇ ਹਨ।

Exam Tips:

a) ਸੱਪ ਦੇ ਆਉਣ ਦਾ ਕਾਰਨ ਚੂਹੇ ਹਨ, ਇਹ ਯਾਦ ਰੱਖੋ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

(i) ਬਹੁਵਿਕਲਪੀ ਚੋਣ

Question 1: ਪਾਲਤੂ ਜਾਨਵਰਾਂ ਦੇ ਲਾਭ ਹਨ:
(ੳ) ਦੁੱਧ
(ਅ) ਅੰਡੇ
(ੲ) ਮੀਟ
(ਸ) ਸਾਰੇ ਠੀਕ।

Answer:

(ਸ) ਸਾਰੇ ਠੀਕ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਪਾਲਤੂ ਜਾਨਵਰਾਂ ਤੋਂ ਦੁੱਧ, ਆਂਡੇ ਤੇ ਮਾਸ ਮਿਲਦੇ ਹਨ।

 

Question 2: ਜੰਗਲ ਵਿੱਚ ਕਿਹੜੇ ਜਾਨਵਰ ਰਹਿੰਦੇ ਹਨ?
(ੳ) ਹਿਰਨ
(ਅ) ਸ਼ੇਰ
(ੲ) ਚੀਤੇ
(ਸ) ਸਾਰੇ ਠੀਕ।

Answer:

(ਸ) ਸਾਰੇ ਠੀਕ।

Exam Tips:

a) ਹਿਰਨ, ਸ਼ੇਰ ਤੇ ਚੀਤੇ ਤਿੰਨੇ ਜੰਗਲੀ ਜਾਨਵਰ ਹਨ।

 

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਦੁੱਧ ਲਈ ਪਾਲੇ ਜਾਣ ਵਾਲੇ ਜਾਨਵਰ ਦਾ ਨਾਂ ਦੱਸੋ।

Answer:

ਗਾਂ, ਮੱਝ, ਬੱਕਰੀ।

Exam Tips:

a) ਇੱਕ ਜਾਂ ਵੱਧ ਨਾਂ ਲਿਖ ਸਕਦੇ ਹੋ।

 

Question 2: ਤੁਸੀਂ ਕਿਸ ਜਾਨਵਰ ਨੂੰ ਵਫ਼ਾਦਾਰ ਜਾਨਵਰ ਦਾ ਨਾਂ ਦਿਓਗੇ?

Answer:

ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ।

Exam Tips:

a) ਉੱਤਰ ਪੂਰੇ ਵਾਕ ਵਿੱਚ ਲਿਖੋ।

 

(iii) ਖ਼ਾਲੀ ਥਾਂਵਾਂ ਭਰੋ

Question 1: ਸ਼ੇਰ ………… ਖਾਂਦਾ ਹੈ।

Answer:

ਮੀਟ (ਮਾਸ)।

Exam Tips:

a) ਸ਼ੇਰ ਮਾਸਾਹਾਰੀ ਜਾਨਵਰ ਹੈ।

 

Question 2: ਦਾਦਾ ਜੀ ਦੇ ………… ਨਹੀਂ ਹਨ।

Answer:

ਦੰਦ।

Exam Tips:

a) ਦੰਦ ਨਾ ਹੋਣ ਕਰਕੇ ਦਾਦਾ ਜੀ ਨੂੰ ਨਰਮ ਭੋਜਨ ਦਿੱਤਾ ਜਾਂਦਾ ਹੈ।

 

(iv) ਸਹੀ/ਗਲਤ

Question 1: ਗਾਜਰ ਇੱਕ ਤਣਾ ਹੈ।

Answer:

ਗਲਤ

Exam Tips:

a) ਗਾਜਰ ਪੌਦੇ ਦੀ ਜੜ੍ਹ ਹੈ।

 

Question 2: ਟਮਾਟਰ ਇੱਕ ਫਲ ਹੈ।

Answer:

ਸਹੀ

Exam Tips:

a) ਟਮਾਟਰ ਪੌਦੇ ਦਾ ਫਲ ਹੈ।

 

Question 3: ਦਾਦਾ ਜੀ ਦਾ ਹਾਜ਼ਮਾ ਕਮਜ਼ੋਰ ਹੈ।

Answer:

ਸਹੀ

Exam Tips:

a) ਕਮਜ਼ੋਰ ਹਾਜ਼ਮੇ ਵਾਲਿਆਂ ਨੂੰ ਹਲਕਾ ਭੋਜਨ ਦਿੱਤਾ ਜਾਂਦਾ ਹੈ।

 

(v) ਮਿਲਾਣ ਕਰੋ

Question 1: ਮਿਲਾਣ ਕਰੋ:
1. ਗੰਨਾ
2. ਟਮਾਟਰ
3. ਗਾਜਰ
4. ਕਣਕ
(ੳ) ਬੀਜ
(ਅ) ਜੜ੍ਹ
(ੲ) ਫਲ
(ਸ) ਤਣਾ

Answer:

1. ਗੰਨਾ – (ਸ) ਤਣਾ
2. ਟਮਾਟਰ – (ੲ) ਫਲ
3. ਗਾਜਰ – (ਅ) ਜੜ੍ਹ
4. ਕਣਕ – (ੳ) ਬੀਜ

Exam Tips:

a) ਪੌਦੇ ਦੇ ਜਿਸ ਭਾਗ ਨੂੰ ਅਸੀਂ ਖਾਂਦੇ ਹਾਂ, ਉਸ ਅਨੁਸਾਰ ਮਿਲਾਓ।
b) ਗੰਨੇ ਦਾ ਰਸ ਇਸ ਦੇ ਤਣੇ ਵਿੱਚੋਂ ਮਿਲਦਾ ਹੈ।

 

(vi) ਦਿਮਾਗੀ ਕਸਰਤ

Question 1: ਪਾਲੇ ਜਾਣ ਵਾਲੇ ਜਾਨਵਰਾਂ ਦੇ ਨਾਂ ਚਾਰ ਚੱਕਰਾਂ ਵਿੱਚ ਲਿਖੋ।

Answer:

ਗਾਂ, ਬੱਕਰੀ, ਮੁਰਗੀ, ਘੋੜਾ।

Exam Tips:

a) ਇਹ ਸਾਰੇ ਪਾਲਤੂ ਜਾਨਵਰ ਹਨ।

 

(vii) ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਅਸੀਂ ਪੌਦੇ ਦਾ ਕਿਹੜਾ ਭਾਗ ਖਾਂਦੇ ਹਾਂ?

Answer:

ਅਸੀਂ ਪੌਦੇ ਦੇ ਵੱਖ-ਵੱਖ ਭਾਗ ਖਾਂਦੇ ਹਾਂ। ਕਈ ਪੌਦਿਆਂ ਦੀਆਂ ਜੜ੍ਹਾਂ, ਕਈਆਂ ਦੇ ਫਲ, ਤਣੇ ਅਤੇ ਕਈਆਂ ਦੇ ਬੀਜ ਖਾਂਦੇ ਹਾਂ।

Exam Tips:

a) ਹਰ ਭਾਗ ਦੀ ਇੱਕ ਉਦਾਹਰਨ ਦਿਓ: ਜੜ੍ਹ (ਗਾਜਰ), ਫਲ (ਟਮਾਟਰ), ਤਣਾ (ਗੰਨਾ), ਬੀਜ (ਕਣਕ)।
b) ਚਾਰੇ ਭਾਗਾਂ ਦਾ ਜ਼ਿਕਰ ਕਰੋ।

 

EVS Class 3 Curriculum Solutions: Punjabi Medium Chapter 10 ਪਰਿਵਾਰ ਅਤੇ ਜਾਨਵਰ

Accessing Punjabi Medium Chapter 10 ਪਰਿਵਾਰ ਅਤੇ ਜਾਨਵਰ Solutions

Review comprehensive exercise answers for Class 3 EVS Punjabi Medium Chapter 10 ਪਰਿਵਾਰ ਅਤੇ ਜਾਨਵਰ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 3 EVS

Beyond providing final answers, these guides offer step-by-step breakdowns for complex queries in the Class 3 EVS module. This approach helps students balance theoretical depth with practical problem-solving skills required for Punjab Board exams.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 EVS.

FAQs

Where can I find the latest PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ for the 2026-27 session?

The complete and updated PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ is available for free on StudiesToday.com. These solutions for Class 3 EVS are as per latest Punjab Board curriculum.

Are the EVS Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ will help students to get full marks in the theory paper.

Do you offer PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ in multiple languages like Hindi and English?

Yes, we provide bilingual support for Class 3 EVS. You can access PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ in both English and Hindi medium.

Is it possible to download the EVS Punjab Board solutions for Class 3 as a PDF?

Yes, you can download the entire PSEB 3rd Class EVS Solutions Chapter 10 ਪਰਿਵਾਰ ਅਤੇ ਜਾਨਵਰ in printable PDF format for offline study on any device.