PSEB 3rd Class EVS Solutions Chapter 14 ਪਾਣੀ ਦੇ ਸਰੋਤ

Solutions for Class 3 EVS: Punjabi Medium Chapter 14 ਪਾਣੀ ਦੇ ਸਰੋਤ

Review structured textbook solutions for Class 3 EVS Punjabi Medium Chapter 14 ਪਾਣੀ ਦੇ ਸਰੋਤ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 3 EVS Solutions: Punjabi Medium Chapter 14 ਪਾਣੀ ਦੇ ਸਰੋਤ

Access the complete solution PDF for Class 3 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਧਰਤੀ ਹੇਠੋਂ ਪਾਣੀ ਕਿਵੇਂ ਕੱਢਿਆ ਜਾਂਦਾ ਹੈ?

Answer:

ਧਰਤੀ ਹੇਠੋਂ ਪਾਣੀ ਟਿਊਬਵੈੱਲ ਰਾਹੀਂ ਕੱਢਿਆ ਜਾਂਦਾ ਹੈ।

Exam Tips:

a) ਪੂਰਾ ਵਾਕ ਲਿਖੋ: ਪਾਣੀ ਟਿਊਬਵੈੱਲ ਰਾਹੀਂ ਕੱਢਿਆ ਜਾਂਦਾ ਹੈ।
b) ਇਹ ਪ੍ਰਸ਼ਨ ਪਾਠ-ਪੁਸਤਕ ਦੇ ਪੰਨਾ 86-87 ਤੋਂ ਹੈ।

 

Question 2: ਧਰਤੀ ‘ਤੇ ਪਾਣੀ ਦਾ ਮੁੱਖ ਸੋਮਾ ਕੀ ਹੈ?

Answer:

ਧਰਤੀ ‘ਤੇ ਪਾਣੀ ਦਾ ਮੁੱਖ ਸੋਮਾ ਵਰਖਾ ਹੈ।

Exam Tips:

a) ਉੱਤਰ ਇੱਕ ਸ਼ਬਦ ‘ਵਰਖਾ’ ਹੈ, ਇਸ ਨੂੰ ਪੂਰੇ ਵਾਕ ਵਿੱਚ ਲਿਖੋ।

 

Question 3: ਪੰਜਾਬ ਵਿੱਚੋਂ ਕਿਹੜੇ-ਕਿਹੜੇ ਦਰਿਆ ਲੰਘਦੇ ਹਨ?

Answer:

ਪੰਜਾਬ ਵਿੱਚੋਂ ਸਤਲੁਜ, ਬਿਆਸ ਅਤੇ ਰਾਵੀ ਦਰਿਆ ਲੰਘਦੇ ਹਨ।

Exam Tips:

a) ਤਿੰਨੋਂ ਦਰਿਆਵਾਂ ਦੇ ਨਾਂ ਲਿਖੋ।
b) ਜਮੁਨਾ ਪੰਜਾਬ ਵਿੱਚੋਂ ਨਹੀਂ ਲੰਘਦਾ।

 

Question 4: ਸਤਰੰਗੀ ਪੀਂਘ ਵਿੱਚ ਕਿੰਨੇ ਰੰਗ ਹੁੰਦੇ ਹਨ?

Answer:

ਸਤਰੰਗੀ ਪੀਂਘ ਵਿੱਚ ਸੱਤ ਰੰਗ ਹੁੰਦੇ ਹਨ।

Exam Tips:

a) ‘ਸਤਰੰਗੀ’ ਸ਼ਬਦ ਵਿੱਚ ਹੀ ਸੱਤ ਰੰਗਾਂ ਦਾ ਸੰਕੇਤ ਹੈ।

 

Question 5: ਪਾਣੀ ਦੀ ਵਰਤੋਂ ਸੰਜਮ ਨਾਲ ਕਿਉਂ ਕਰਨੀ ਚਾਹੀਦੀ ਹੈ?

Answer:

ਭੂ-ਜਲ ਨੂੰ ਧਰਤੀ ਹੇਠਾਂ ਜਮ੍ਹਾਂ ਹੋਣ ਵਿੱਚ ਹਜ਼ਾਰਾਂ ਸਾਲ ਲੱਗਦੇ ਹਨ। ਇਸ ਲਈ ਇਸ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ।

Exam Tips:

a) ਉੱਤਰ ਵਿੱਚ ਕਾਰਨ ਜ਼ਰੂਰ ਲਿਖੋ: ਹਜ਼ਾਰਾਂ ਸਾਲ ਲੱਗਦੇ ਹਨ।

 

Question 6: ਖ਼ਾਲੀ ਥਾਂਵਾਂ ਭਰੋ: (ਵਾਟਰ-ਵਰਕਸ, ਮੱਛੀਆਂ, ਵਰਖਾ, ਸਮੁੰਦਰ, ਸੱਤ)

Answer:

(ੳ) ਧਰਤੀ ਉੱਤੇ ਪਾਣੀ ਦਾ ਮੁੱਖ ਸੋਮਾ ਵਰਖਾ ਹੈ।
(ਅ) ਸਾਡੇ ਘਰਾਂ ਦੀਆਂ ਟੂਟੀਆਂ ਵਿੱਚ ਪਾਣੀ ਵਾਟਰ-ਵਰਕਸ ਤੋਂ ਆਉਂਦਾ ਹੈ।
(ੲ) ਸਤਰੰਗੀ ਪੀਂਘ ਵਿੱਚ ਸੱਤ ਰੰਗ ਹੁੰਦੇ ਹਨ।
(ਸ) ਦਰਿਆ ਆਖ਼ਰ ਸਮੁੰਦਰ ਵਿੱਚ ਮਿਲ ਜਾਂਦਾ ਹੈ।
(ਹ) ਤਲਾਬਾਂ ਵਿੱਚ ਮੱਛੀਆਂ ਵੀ ਪਾਲੀਆਂ ਜਾਂਦੀਆਂ ਹਨ।

Exam Tips:

a) ਦਿੱਤੇ ਬਕਸੇ ਵਿੱਚੋਂ ਹੀ ਸ਼ਬਦ ਚੁਣੋ।
b) ਭਰਨ ਤੋਂ ਬਾਅਦ ਪੂਰਾ ਵਾਕ ਮੁੜ ਪੜ੍ਹ ਕੇ ਦੇਖੋ।

 

Question 7: ਸਹੀ ਜਾਂ ਗ਼ਲਤ ਦਾ ਨਿਸ਼ਾਨ ਲਗਾਓ:

Answer:

(ੳ) ਸਤਲੁਜ ਦਰਿਆ ਪੰਜਾਬ ਵਿੱਚੋਂ ਲੰਘਦਾ ਹੈ। – ਸਹੀ
(ਅ) ਸਤਰੰਗੀ ਪੀਂਘ ਮੀਂਹ ਪੈਣ ਤੋਂ ਪਹਿਲਾਂ ਬਣਦੀ ਹੈ। – ਗ਼ਲਤ
(ੲ) ਧਰਤੀ ਹੇਠਲਾ ਪਾਣੀ ਵੀ ਵਰਖਾ ਦਾ ਪਾਣੀ ਹੀ ਹੁੰਦਾ ਹੈ। – ਸਹੀ
(ਸ) ਭੂ-ਜਲ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। – ਸਹੀ
(ਹ) ਸਤਰੰਗੀ ਪੀਂਘ ਸੂਰਜ ਵੱਲ ਵੇਖਣ ’ਤੇ ਵਿਖਾਈ ਦਿੰਦੀ ਹੈ। – ਗ਼ਲਤ

Exam Tips:

a) ਸਤਰੰਗੀ ਪੀਂਘ ਮੀਂਹ ਤੋਂ ਬਾਅਦ ਅਤੇ ਸੂਰਜ ਤੋਂ ਉਲਟ ਦਿਸ਼ਾ ਵਿੱਚ ਦਿਖਾਈ ਦਿੰਦੀ ਹੈ।
b) ਧਰਤੀ ਹੇਠਲਾ ਪਾਣੀ ਵਰਖਾ ਦੇ ਪਾਣੀ ਤੋਂ ਹੀ ਬਣਦਾ ਹੈ।

 

Question 8: ਸਹੀ ਉੱਤਰ ਚੁਣੋ:

Answer:

(ੳ) ਕਾਲੀਆਂ ਇੱਟਾਂ ਕਾਲੇ ਰੋੜ, ……… ਵਰਸਾ ਦੇ ਜ਼ੋਰੋ-ਜ਼ੋਰ। (ਫੁੱਲ / ਮੀਂਹ / ਬਰਫ਼)
ਉੱਤਰ: ਮੀਂਹ
(ਅ) ਸਤਰੰਗੀ ਪੀਂਘ ਵਿੱਚ ਇਨ੍ਹਾਂ ਵਿੱਚੋਂ ਕਿਹੜਾ ਰੰਗ ਨਹੀਂ ਹੁੰਦਾ? (ਲਾਲ, ਪੀਲਾ / ਗੁਲਾਬੀ)
ਉੱਤਰ: ਗੁਲਾਬੀ
(ੲ) ਉੱਤਰੀ ਭਾਰਤ ਦੀ ਮੁੱਖ ਨਦੀ ਕਿਹੜੀ ਹੈ? (ਗੰਗਾ / ਕ੍ਰਿਸ਼ਨਾ / ਨਰਮਦਾ)
ਉੱਤਰ: ਗੰਗਾ
(ਸ) ਧਰਤੀ ਹੇਠਾਂ ਪਾਣੀ ਜਮ੍ਹਾਂ ਹੋਣ ਨੂੰ ਕਿੰਨੇ ਸਾਲ ਲੱਗਦੇ ਹਨ? (10 ਸਾਲ / 100 ਸਾਲ / ਹਜ਼ਾਰਾਂ ਸਾਲ)
ਉੱਤਰ: ਹਜ਼ਾਰਾਂ ਸਾਲ
(ਹ) ਕਿਹੜਾ ਦਰਿਆ ਪੰਜਾਬ ਵਿੱਚੋਂ ਨਹੀਂ ਲੰਘਦਾ? (ਜਮੁਨਾ / ਰਾਵੀ / ਬਿਆਸ)
ਉੱਤਰ: ਜਮੁਨਾ

Exam Tips:

a) ਗ਼ਲਤ ਵਿਕਲਪ ਪਹਿਲਾਂ ਕੱਟ ਕੇ ਸਹੀ ਉੱਤਰ ਚੁਣੋ।
b) ਰਾਵੀ ਅਤੇ ਬਿਆਸ ਪੰਜਾਬ ਦੇ ਦਰਿਆ ਹਨ।

 

ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਚੋਣ

Question 1: ਪਾਣੀ ਦੇ ਸਰੋਤ ਹਨ: (ੳ) ਵਰਖਾ (ਅ) ਨਦੀ (ੲ) ਨਲਕਾ (ਸ) ਸਾਰੇ ਠੀਕ।

Answer:

(ਸ) ਸਾਰੇ ਠੀਕ।

Exam Tips:

a) ਵਰਖਾ, ਨਦੀ ਅਤੇ ਨਲਕਾ ਤਿੰਨੋਂ ਪਾਣੀ ਦੇ ਸਰੋਤ ਹਨ।

 

Question 2: ਮੀਂਹ ਪੈਣ ਤੋਂ ਬਾਅਦ ਸਤਰੰਗੀ ਪੀਂਘ ਦੇਖਣੀ ਹੋਵੇ, ਤਾਂ ਕਿਹੜੇ ਪਾਸੇ ਦੇਖਣਾ ਪਵੇਗਾ? (ੳ) ਸੂਰਜ ਵਾਲੇ ਪਾਸੇ (ਅ) ਸੂਰਜ ਤੋਂ ਉਲਟੀ ਦਿਸ਼ਾ ਵੱਲ (ੲ) ਦੱਖਣ ਦਿਸ਼ਾ ਵੱਲ (ਸ) ਸੂਰਜ ਤੋਂ ਸੱਜੇ ਪਾਸੇ।

Answer:

(ਅ) ਸੂਰਜ ਤੋਂ ਉਲਟੀ ਦਿਸ਼ਾ ਵੱਲ।

Exam Tips:

a) ਸੂਰਜ ਨੂੰ ਪਿੱਠ ਪਿੱਛੇ ਰੱਖ ਕੇ ਦੇਖਣ ’ਤੇ ਸਤਰੰਗੀ ਪੀਂਘ ਦਿਸਦੀ ਹੈ।

 

ਇੱਕ ਵਾਕ ਜਾਂ ਇਸ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਕੀ ਸਾਨੂੰ ਟੂਟੀ ਖੁੱਲ੍ਹੀ ਛੱਡ ਦੇਣੀ ਚਾਹੀਦੀ ਹੈ?

Answer:

ਨਹੀਂ, ਇਸ ਨੂੰ ਬੰਦ ਕਰਨਾ ਚਾਹੀਦਾ ਹੈ।

Exam Tips:

a) ਵਰਤੋਂ ਤੋਂ ਬਾਅਦ ਟੂਟੀ ਬੰਦ ਕਰਨ ਦੀ ਆਦਤ ਪਾਓ।

 

Question 2: ਉੱਤਰੀ ਭਾਰਤ ਦੀਆਂ ਪ੍ਰਮੁੱਖ ਨਦੀਆਂ ਦੇ ਨਾਂ ਲਿਖੋ।

Answer:

ਗੰਗਾ, ਜਮੁਨਾ, ਸਤਲੁਜ, ਬਿਆਸ।

Exam Tips:

a) ਸਾਰੇ ਚਾਰ ਨਾਂ ਲਿਖੋ।

 

ਮਿਲਾਣ ਕਰੋ

Question 1: ਮਿਲਾਣ ਕਰੋ: 1. ਵਰਖਾ 2. ਪਾਣੀ ਦਾ ਸੋਮਾ 3. ਪਾਣੀ; (ੳ) ਨਦੀ (ਅ) ਕੀਮਤੀ ਚੀਜ਼ (ੲ) ਛੱਤਰੀ

Answer:

1. ਵਰਖਾ – (ੲ) ਛੱਤਰੀ
2. ਪਾਣੀ ਦਾ ਸੋਮਾ – (ੳ) ਨਦੀ
3. ਪਾਣੀ – (ਅ) ਕੀਮਤੀ ਚੀਜ਼

Exam Tips:

a) ਪਹਿਲਾਂ ਸੌਖੇ ਜੋੜੇ ਮਿਲਾਓ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਨਦੀ ਜਾਂ ਦਰਿਆ ਕਿਸ ਤਰ੍ਹਾਂ ਬਣਦੇ ਹਨ?

Answer:

ਵਰਖਾ ਅਤੇ ਬਰਫ਼ ਦਾ ਪਿਘਲਿਆ ਪਾਣੀ ਪਹਾੜਾਂ ਵਿੱਚੋਂ ਹੇਠਾਂ ਵੱਲ ਨੂੰ ਵੱਗਦਾ ਹੈ ਅਤੇ ਮੈਦਾਨਾਂ ਵਿੱਚ ਆਪਣਾ ਰਸਤਾ ਬਣਾ ਲੈਂਦਾ ਹੈ। ਇਸ ਨੂੰ ਨਦੀ ਜਾਂ ਦਰਿਆ ਕਿਹਾ ਜਾਂਦਾ ਹੈ।

Exam Tips:

a) ਵਰਖਾ ਅਤੇ ਪਿਘਲੀ ਬਰਫ਼ ਦੋਹਾਂ ਦਾ ਜ਼ਿਕਰ ਕਰੋ।
b) ਦੱਸੋ ਕਿ ਪਾਣੀ ਪਹਾੜਾਂ ਤੋਂ ਮੈਦਾਨਾਂ ਵੱਲ ਵੱਗਦਾ ਹੈ।

 

EVS Class 3 Curriculum Solutions: Punjabi Medium Chapter 14 ਪਾਣੀ ਦੇ ਸਰੋਤ

Accessing Punjabi Medium Chapter 14 ਪਾਣੀ ਦੇ ਸਰੋਤ Solutions

Explore reliable textbook solutions for Punjabi Medium Chapter 14 ਪਾਣੀ ਦੇ ਸਰੋਤ tailored for Class 3 learners. Utilizing these complete exercise answers ensures your preparation aligns exactly with official Punjab Board standards for EVS.

Concept-Driven Answers for Class 3 EVS

Each solution includes detailed reasoning to foster genuine comprehension of Punjabi Medium Chapter 14 ਪਾਣੀ ਦੇ ਸਰੋਤ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 EVS.

FAQs

Where can I find the latest PSEB 3rd Class EVS Solutions Chapter 14 ਪਾਣੀ ਦੇ ਸਰੋਤ for the 2026-27 session?

The complete and updated PSEB 3rd Class EVS Solutions Chapter 14 ਪਾਣੀ ਦੇ ਸਰੋਤ is available for free on StudiesToday.com. These solutions for Class 3 EVS are as per latest Punjab Board curriculum.

Are the EVS Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class EVS Solutions Chapter 14 ਪਾਣੀ ਦੇ ਸਰੋਤ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 14 ਪਾਣੀ ਦੇ ਸਰੋਤ will help students to get full marks in the theory paper.

Do you offer PSEB 3rd Class EVS Solutions Chapter 14 ਪਾਣੀ ਦੇ ਸਰੋਤ in multiple languages like Hindi and English?

Yes, we provide bilingual support for Class 3 EVS. You can access PSEB 3rd Class EVS Solutions Chapter 14 ਪਾਣੀ ਦੇ ਸਰੋਤ in both English and Hindi medium.

Is it possible to download the EVS Punjab Board solutions for Class 3 as a PDF?

Yes, you can download the entire PSEB 3rd Class EVS Solutions Chapter 14 ਪਾਣੀ ਦੇ ਸਰੋਤ in printable PDF format for offline study on any device.