Step-by-Step Textbook Solutions for Class 3 EVS Punjabi Medium Chapter 13 ਪਾਣੀ-ਜੀਵਨ ਦਾ ਆਧਾਰ
Review structured textbook solutions for Class 3 EVS Punjabi Medium Chapter 13 ਪਾਣੀ-ਜੀਵਨ ਦਾ ਆਧਾਰ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 13 ਪਾਣੀ-ਜੀਵਨ ਦਾ ਆਧਾਰ Textbook Solutions PDF
Access the complete solution PDF for Class 3 EVS below. Regular practice with these targeted textbook answers builds familiarity with standard question patterns and helps secure higher marks in final school evaluations.
ਕਿਰਿਆਵਾਂ
ਕਿਰਿਆ 1: ਨੋਟ ਕਰੋ, ਤੁਸੀਂ ਰੋਜ਼ਾਨਾ ਕਿੰਨੇ ਗਲਾਸ ਪਾਣੀ ਪੀਂਦੇ ਹੋ ?
Answer:
ਆਪ ਕਰੋ ।
Exam Tips:
a) ਸਾਰਾ ਦਿਨ ਪੀਤੇ ਗਲਾਸ ਗਿਣ ਕੇ ਗਿਣਤੀ ਲਿਖੋ ।
b) ਲੋੜ ਅਨੁਸਾਰ ਪਾਣੀ ਪੀਣਾ ਸਿਹਤ ਲਈ ਚੰਗਾ ਹੈ ।
ਕਿਰਿਆ 2: ਅਸੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਬਹੁਤ ਸਾਰੇ ਕੰਮਾਂ ਲਈ ਵਰਤੋਂ ਕਰਦੇ ਹਾਂ । ਬੱਚਿਓ ! ਪਾਠ-ਪੁਸਤਕ ਵਿੱਚ ਦਿੱਤੀਆਂ ਗਈਆਂ ਤਸਵੀਰਾਂ ਨੂੰ ਵੇਖ ਕੇ ਕੀ ਤੁਸੀਂ ਦੱਸ ਸਕਦੇ ਹੋ ਕਿ ਪਾਣੀ ਦੀ ਵਰਤੋਂ ਅਸੀਂ ਕਿਹੜੇ-ਕਿਹੜੇ ਕੰਮਾਂ ਲਈ ਕਰਦੇ ਹਾਂ ?
Answer:
ਆਪ ਕਰੋ ।
Exam Tips:
a) ਘਰ ਵਿੱਚ ਨਹਾਉਣ, ਕੱਪੜੇ ਧੋਣ ਆਦਿ ਲਈ ਪਾਣੀ ਦੀ ਵਰਤੋਂ ਬਾਰੇ ਸੋਚੋ ।
b) ਤਸਵੀਰਾਂ ਵੇਖ ਕੇ ਵੱਧ ਤੋਂ ਵੱਧ ਵਰਤੋਂ ਲਿਖੋ ।
ਅਭਿਆਸ
ਪ੍ਰਸ਼ਨ 1: ਖ਼ਾਲੀ ਥਾਂਵਾਂ ਭਰੋ : (ਪਿਆਸ, ਪਾਣੀ, ਜੀਵਨ, ਜਿਊਂਦੇ, ਬਿਜਲੀ)
(ੳ) ਪਾਣੀ ਹੀ ………… ਹੈ ।
(ਅ) ਪਾਣੀ ਹੀ ਸਾਡੀ ………… ਬੁਝਾਉਂਦਾ ਹੈ ।
(ੲ) ਪਾਣੀ ਤੋਂ ਬਿਨਾਂ ਅਸੀਂ ………… ਨਹੀਂ ਰਹਿ ਸਕਦੇ ।
(ਸ) ਪਾਣੀ ਤੋਂ ………… ਵੀ ਪੈਦਾ ਕੀਤੀ ਜਾਂਦੀ ਹੈ ।
(ਹ) ਸਾਡੇ ਸਰੀਰ ਵਿੱਚ ਬਹੁਤਾ ਭਾਗ ………… ਹੀ ਹੈ ।
Answer:
(ੳ) ਜੀਵਨ
(ਅ) ਪਿਆਸ
(ੲ) ਜਿਊਂਦੇ
(ਸ) ਬਿਜਲੀ
(ਹ) ਪਾਣੀ
Exam Tips:
a) ਪਾਣੀ ਨੂੰ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ ।
b) ਹਰ ਵਾਕ ਪੂਰਾ ਪੜ੍ਹ ਕੇ ਬਕਸੇ ਵਿੱਚੋਂ ਢੁਕਵਾਂ ਸ਼ਬਦ ਚੁਣੋ ।
ਪ੍ਰਸ਼ਨ 2: ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ :
(ੳ) ਪਿਆਸ ਲੱਗਣ ਤੇ ਅਸੀਂ ਸਭ ਤੋਂ ਪਹਿਲਾਂ ਕੀ ਪੀਂਦੇ ਹਾਂ ? (ਦੁੱਧ / ਚਾਹ / ਪਾਣੀ)
(ਅ) ਪੌਦੇ ਧਰਤੀ ਹੇਠੋਂ ਪਾਣੀ ਕਿਵੇਂ ਚੂਸਦੇ ਹਨ ? (ਜੜ੍ਹਾਂ ਰਾਹੀਂ / ਪੱਤਿਆਂ ਰਾਹੀਂ / ਟਾਹਣੀਆਂ ਰਾਹੀਂ)
(ੲ) ਟਿਊਬਵੈੱਲਾਂ ਰਾਹੀਂ ਪਾਣੀ ਕਿੱਥੇ ਦਿੱਤਾ ਜਾਂਦਾ ਹੈ ? (ਖੇਤਾਂ ਵਿੱਚ / ਸਮੁੰਦਰਾਂ ਵਿੱਚ / ਜੰਗਲਾਂ ਵਿੱਚ)
(ਸ) ਬਿਜਲੀ ਪੈਦਾ ਕਰਨ ਲਈ ਨਦੀਆਂ ਉੱਤੇ ਕੀ ਬਣਾਏ ਜਾਂਦੇ ਹਨ ? (ਕਾਰਖਾਨੇ / ਡੈਮ / ਬਿਜਲੀ-ਘਰ)
(ਹ) ਪਾਣੀ ਦੀ ਲੋੜ ਕਿਸਨੂੰ ਹੈ ? (ਮਨੁੱਖ ਨੂੰ / ਜੀਵ-ਜੰਤੂਆਂ ਨੂੰ / ਸਾਰਿਆਂ ਨੂੰ)
Answer:
(ੳ) ਪਾਣੀ
(ਅ) ਜੜ੍ਹਾਂ ਰਾਹੀਂ
(ੲ) ਖੇਤਾਂ ਵਿੱਚ
(ਸ) ਡੈਮ
(ਹ) ਸਾਰਿਆਂ ਨੂੰ
Exam Tips:
a) ਪੌਦੇ ਆਪਣੀਆਂ ਜੜ੍ਹਾਂ ਨਾਲ ਮਿੱਟੀ ਵਿੱਚੋਂ ਪਾਣੀ ਚੂਸਦੇ ਹਨ ।
b) ਡੈਮ ਵਿੱਚ ਰੋਕੇ ਪਾਣੀ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ।
ਪ੍ਰਸ਼ਨ 3: ਸਹੀ ਜਾਂ ਗ਼ਲਤ ਦਾ ਨਿਸ਼ਾਨ ਲਗਾਓ :
(ੳ) ਪੌਦਿਆਂ ਨੂੰ ਪਾਣੀ ਦੀ ਕੋਈ ਲੋੜ ਨਹੀਂ ।
(ਅ) ਜੰਗਲੀ-ਜਾਨਵਰ ਪਾਣੀ ਤੋਂ ਬਿਨਾਂ ਵੀ ਰਹਿ ਲੈਂਦੇ ਹਨ ।
(ੲ) ਪਾਣੀ ਭੋਜਨ ਨੂੰ ਪਚਾਉਣ ਵਿੱਚ ਵੀ ਸਾਡੀ ਮਦਦ ਕਰਦਾ ਹੈ ।
Answer:
(ੳ) ਗ਼ਲਤ
(ਅ) ਗ਼ਲਤ
(ੲ) ਸਹੀ
Exam Tips:
a) ਪੌਦੇ ਅਤੇ ਜਾਨਵਰ ਸਭ ਪਾਣੀ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ ।
b) ਪਾਣੀ ਭੋਜਨ ਪਚਾਉਣ ਵਿੱਚ ਮਦਦ ਕਰਦਾ ਹੈ ।
ਪ੍ਰਸ਼ਨ 4: ਜੰਗਲੀ ਜਾਨਵਰ ਪਾਣੀ ਕਿੱਥੋਂ ਪੀਂਦੇ ਹਨ ?
Answer:
ਜੰਗਲੀ ਜਾਨਵਰ ਜੰਗਲ ਵਿੱਚ ਹੀ ਕਿਸੇ ਛੱਪੜ ਜਾਂ ਨਦੀ ਵਿੱਚੋਂ ਪਾਣੀ ਪੀ ਲੈਂਦੇ ਹਨ ।
Exam Tips:
a) ਜੰਗਲੀ ਜਾਨਵਰ ਛੱਪੜ ਜਾਂ ਨਦੀ ਦਾ ਪਾਣੀ ਪੀਂਦੇ ਹਨ ।
ਪ੍ਰਸ਼ਨ 5: ਮੱਝਾਂ ਤੇ ਗਾਂਵਾਂ ਇੱਕ ਵਾਰ ਵਿੱਚ ਕਿੰਨਾ ਪਾਣੀ ਪੀਂਦੀਆਂ ਹਨ ?
Answer:
ਕਈ-ਕਈ ਬਾਲਟੀਆਂ ।
Exam Tips:
a) ਗਾਂ-ਮੱਝ ਵੱਡੇ ਜਾਨਵਰ ਹਨ, ਇਸ ਲਈ ਉਨ੍ਹਾਂ ਨੂੰ ਬਹੁਤ ਪਾਣੀ ਚਾਹੀਦਾ ਹੈ ।
ਪ੍ਰਸ਼ਨ 6: ਪਾਣੀ ਕਿਉਂ ਜ਼ਰੂਰੀ ਹੈ ?
Answer:
ਪਾਣੀ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ ।
Exam Tips:
a) ਉੱਤਰ ਵਿੱਚ ਲਿਖੋ ਕਿ ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ।
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਚੋਣ
ਪ੍ਰਸ਼ਨ 1: ਅਧਿਆਪਕ ਤੋਂ ਪਾਣੀ ਪੀਣ ਦੀ ਆਗਿਆ ਕਿਸ ਨੇ ਮੰਗੀ ? (ੳ) ਸੁਰਿੰਦਰ (ਅ) ਮੋਹਣ (ੲ) ਟੀਨਾ (ਸ) ਰਜਨੀ
Answer:
(ੳ) ਸੁਰਿੰਦਰ
Exam Tips:
a) ਪਾਠ ਵਿੱਚ ਪਾਣੀ ਮੰਗਣ ਵਾਲੇ ਬੱਚੇ ਦਾ ਨਾਂ ਯਾਦ ਕਰੋ ।
ਪ੍ਰਸ਼ਨ 2: ਪਾਣੀ ਦੀ ਲੋੜ ਕਿਸ ਨੂੰ ਨਹੀਂ ਹੈ ? (ੳ) ਮਨੁੱਖ (ਅ) ਪੌਦਾ (ੲ) ਗਾਂ (ਸ) ਕੁਰਸੀ
Answer:
(ਸ) ਕੁਰਸੀ
Exam Tips:
a) ਪਾਣੀ ਦੀ ਲੋੜ ਸਿਰਫ਼ ਜੀਵਾਂ ਨੂੰ ਹੁੰਦੀ ਹੈ, ਬੇਜਾਨ ਚੀਜ਼ਾਂ ਨੂੰ ਨਹੀਂ ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1: ਪਾਣੀ ਦੀ ਵਰਤੋਂ ਨਾਲ ਹੋਣ ਵਾਲਾ ਕੰਮ ਲਿਖੋ ।
Answer:
ਨਹਾਉਣਾ, ਕੱਪੜੇ ਧੋਣਾ ਆਦਿ ।
Exam Tips:
a) ਇੱਕ-ਦੋ ਰੋਜ਼ਾਨਾ ਕੰਮ ਲਿਖਣੇ ਕਾਫ਼ੀ ਹਨ ।
ਪ੍ਰਸ਼ਨ 2: ਪਾਣੀ ਧਰਤੀ ਦਾ ਕੀ ਹੈ ?
Answer:
ਮੂਲ-ਆਧਾਰ ।
Exam Tips:
a) ਪਾਣੀ ਨੂੰ ਧਰਤੀ ਦਾ ਮੂਲ-ਆਧਾਰ ਕਿਹਾ ਗਿਆ ਹੈ ।
ਸਹੀ/ਗ਼ਲਤ
ਪ੍ਰਸ਼ਨ 1: ਪਾਣੀ ਦੀ ਵਰਤੋਂ ਕਾਰਖ਼ਾਨਿਆਂ ਵਿੱਚ ਵੀ ਹੁੰਦੀ ਹੈ ।
Answer:
ਸਹੀ
Exam Tips:
a) ਕਾਰਖ਼ਾਨਿਆਂ ਵਿੱਚ ਵੀ ਪਾਣੀ ਵਰਤਿਆ ਜਾਂਦਾ ਹੈ ।
ਪ੍ਰਸ਼ਨ 2: ਪੀਣ ਵਾਲੇ ਪਾਣੀ ਦੀ ਲਗਾਤਾਰ ਕਮੀ ਹੋ ਰਹੀ ਹੈ ।
Answer:
ਸਹੀ
Exam Tips:
a) ਪਾਣੀ ਦੀ ਬੱਚਤ ਕਰਨਾ ਸਾਡਾ ਫ਼ਰਜ਼ ਹੈ ।
ਮਿਲਾਣ ਕਰੋ
ਪ੍ਰਸ਼ਨ 1: ਮਿਲਾਣ ਕਰੋ :
1. ਗਾਂ
2. ਬਿੱਲੀ
3. ਜੀਵਨ ਦਾ ਆਧਾਰ
(ੳ) ਕਟੋਰੀ ਪਾਣੀ (ਅ) ਬਾਲਟੀ ਪਾਣੀ (ੲ) ਪਾਣੀ
Answer:
1. ਗਾਂ – (ਅ) ਬਾਲਟੀ ਪਾਣੀ
2. ਬਿੱਲੀ – (ੳ) ਕਟੋਰੀ ਪਾਣੀ
3. ਜੀਵਨ ਦਾ ਆਧਾਰ – (ੲ) ਪਾਣੀ
Exam Tips:
a) ਗਾਂ ਨੂੰ ਬਿੱਲੀ ਨਾਲੋਂ ਕਿਤੇ ਵੱਧ ਪਾਣੀ ਚਾਹੀਦਾ ਹੈ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1: ਅਸੀਂ ਪਾਣੀ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕਰਦੇ ਹਾਂ ? ਕੋਈ ਵੀ ਕੰਮ ਲਿਖੋ ।
Answer:
1. ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਕੀਤੀ ਜਾਂਦੀ ਹੈ ।
2. ਪਾਣੀ ਖੇਤਾਂ ਵਿੱਚ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ ।
3. ਅਸੀਂ ਪਾਣੀ ਪੀਂਦੇ ਵੀ ਹਾਂ ।
4. ਸਬਜ਼ੀ ਬਣਾਉਣ ਲਈ ਵੀ ਪਾਣੀ ਵਰਤਿਆ ਜਾਂਦਾ ਹੈ ।
Exam Tips:
a) ਪੁੱਛੇ ਅਨੁਸਾਰ ਦੋ-ਚਾਰ ਕੰਮ ਸਾਫ਼ ਲਿਖੋ ।
b) ਹਰ ਕੰਮ ਨੂੰ ਵੱਖਰੇ ਅੰਕ ਵਿੱਚ ਲਿਖੋ ।
Free study material for EVS
Step-by-Step Textbook Answers: Class 3 EVS Punjabi Medium Chapter 13 ਪਾਣੀ-ਜੀਵਨ ਦਾ ਆਧਾਰ
Accessing Punjabi Medium Chapter 13 ਪਾਣੀ-ਜੀਵਨ ਦਾ ਆਧਾਰ Solutions
Access structured Punjab Board textbook solutions for Punjabi Medium Chapter 13 ਪਾਣੀ-ਜੀਵਨ ਦਾ ਆਧਾਰ. Designed in alignment with the latest academic curriculum for Class 3 EVS, these answers cover all end-of-chapter exercises to support daily learning and homework completion.
Concept-Driven Answers for Class 3 EVS
Each solution includes detailed reasoning to foster genuine comprehension of Punjabi Medium Chapter 13 ਪਾਣੀ-ਜੀਵਨ ਦਾ ਆਧਾਰ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 EVS.
FAQs
The complete and updated PSEB 3rd Class EVS Solutions Chapter 13 ਪਾਣੀ-ਜੀਵਨ ਦਾ ਆਧਾਰ is available for free on StudiesToday.com. These solutions for Class 3 EVS are as per latest Punjab Board curriculum.
Yes, our experts have revised the PSEB 3rd Class EVS Solutions Chapter 13 ਪਾਣੀ-ਜੀਵਨ ਦਾ ਆਧਾਰ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 13 ਪਾਣੀ-ਜੀਵਨ ਦਾ ਆਧਾਰ will help students to get full marks in the theory paper.
Yes, we provide bilingual support for Class 3 EVS. You can access PSEB 3rd Class EVS Solutions Chapter 13 ਪਾਣੀ-ਜੀਵਨ ਦਾ ਆਧਾਰ in both English and Hindi medium.
Yes, you can download the entire PSEB 3rd Class EVS Solutions Chapter 13 ਪਾਣੀ-ਜੀਵਨ ਦਾ ਆਧਾਰ in printable PDF format for offline study on any device.