PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

Official Punjab Board Solutions for Class 12 Environmental Education: Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5)

Access comprehensive textbook solutions for Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5) using the official curriculum guides for Class 12 Environmental Education. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Environmental Education: Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5)

View or download the dedicated Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5) solution resource below. Engaging with these textbook answers under focused study conditions ensures continuous academic progress and mastery of the 2026-27 curriculum for Environmental Education.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਠੋਸ ਵਿਅਰਥ ਤੋਂ ਕੀ ਭਾਵ ਹੈ?

Answer:

ਜਿਹੜੇ ਵਿਅਰਥ ਪਦਾਰਥ ਨਾ ਗੈਸੀ ਹੋਣ ਅਤੇ ਨਾ ਤਰਲ, ਉਨ੍ਹਾਂ ਨੂੰ ਠੋਸ ਵਿਅਰਥ ਪਦਾਰਥ ਕਹਿੰਦੇ ਹਨ। ਜਿਵੇਂ ਟੁੱਟੀਆਂ ਬੋਤਲਾਂ, ਪਲਾਸਟਿਕ ਦਾ ਟੁੱਟਿਆ-ਭੱਜਿਆ ਸਾਮਾਨ ਆਦਿ।

Exam Tips:

a) ਪਰਿਭਾਸ਼ਾ ਦੇ ਨਾਲ ਦੋ ਉਦਾਹਰਨਾਂ ਦਿਓ।

 

Question 2: ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ?

Answer:

ਪਿੰਡਾਂ ਵਿਚ ਸਬਜ਼ੀਆਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਪਰ ਇਨ੍ਹਾਂ ਵਿਚ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ, ਜਾਂ ਇਨ੍ਹਾਂ ਤੋਂ ਕੰਪੋਸਟ ਖਾਦ ਬਣਾ ਕੇ ਘਰੇਲੂ ਬਗ਼ੀਚੀ ਵਿਚ ਵਰਤਿਆ ਜਾ ਸਕਦਾ ਹੈ।

Exam Tips:

a) ਦੋਵੇਂ ਵਰਤੋਂ – ਪਸ਼ੂਆਂ ਦਾ ਚਾਰਾ ਅਤੇ ਕੰਪੋਸਟ ਖਾਦ – ਲਿਖੋ।

 

Question 3: ਗੁੱਦੜ ਖਿਡੌਣੇ ਬਣਾਉਣ ਸਮੇਂ ਇਨ੍ਹਾਂ ਵਿੱਚ ਕੀ ਭਰਿਆ ਜਾ ਸਕਦਾ ਹੈ?

Answer:

ਗੁੱਦੜ ਖਿਡੌਣੇ ਬਣਾਉਣ ਸਮੇਂ ਉਨ੍ਹਾਂ ਵਿਚ ਪੁਰਾਣੇ ਕੱਪੜੇ, ਪਾਲੀਥੀਨ ਦੀਆਂ ਥੈਲੀਆਂ ਅਤੇ ਵਰਤੀ ਹੋਈ ਸਾਫ਼ ਰੂੰ ਭਰੀ ਜਾ ਸਕਦੀ ਹੈ।

Exam Tips:

a) ਤਿੰਨੇ ਚੀਜ਼ਾਂ ਦੇ ਨਾਂ ਲਿਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਪੁਨਰ ਚੱਕਰ (Recycle) ਅਤੇ ਮੁੜ ਵਰਤੋਂ (Reuse) ਵਿਚ ਦੋ ਅੰਤਰ ਲਿਖੋ।

Answer:

ਪੁਨਰ ਚੱਕਰ (Recycle)ਮੁੜ ਵਰਤੋਂ (Reuse)
ਪੁਰਾਣੀਆਂ ਵਸਤਾਂ ਨੂੰ ਬਿਲਕੁਲ ਨਵੀਆਂ ਚੀਜ਼ਾਂ ਵਿਚ ਬਦਲਿਆ ਜਾਂਦਾ ਹੈ।ਪੁਰਾਣੀਆਂ ਚੀਜ਼ਾਂ ਨੂੰ ਠੀਕ-ਠਾਕ ਕਰ ਕੇ ਦੁਬਾਰਾ ਵਰਤੋਂ ਯੋਗ ਬਣਾ ਲਿਆ ਜਾਂਦਾ ਹੈ।
ਪੁਨਰ ਚੱਕਰ ਨਾਲ ਬਣੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਵੱਖਰੀਆਂ ਹੁੰਦੀਆਂ ਹਨ।ਮੁੜ ਵਰਤੋਂ ਵਿਚ ਚੀਜ਼ ਲਗਭਗ ਉਹੀ ਰਹਿੰਦੀ ਹੈ, ਉਸ ਵਿਚ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ।

Exam Tips:

a) ਸਾਰਣੀ ਬਣਾ ਕੇ ਦੋ ਅੰਤਰ ਲਿਖੋ।
b) ਹਰ ਇਕ ਦੀ ਇਕ ਉਦਾਹਰਨ ਦਿਓ: ਪੁਨਰ ਚੱਕਰ – ਰੱਦੀ ਕਾਗਜ਼ ਤੋਂ ਨਵਾਂ ਕਾਗਜ਼; ਮੁੜ ਵਰਤੋਂ – ਖ਼ਾਲੀ ਬੋਤਲ ਨੂੰ ਫੁੱਲਦਾਨ ਵਜੋਂ ਵਰਤਣਾ।

 

Question 2: ਘੱਟ ਕਰਨ (Reduce) ਤੋਂ ਤੁਹਾਡਾ ਕੀ ਭਾਵ ਹੈ? ਬੱਚੇ ਵਿਅਰਥ ਪਦਾਰਥ ਨੂੰ ਘਟਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ?

Answer:

ਘਟਾਓ (Reduce) ਦਾ ਅਰਥ ਹੈ ਕਿਸੇ ਸਾਧਨ ਜਾਂ ਵਸਤੂ ਦੀ ਵਰਤੋਂ ਘੱਟ ਕਰਨਾ। ਅਨੁਮਾਨ ਹੈ ਕਿ ਇਕ ਮਨੁੱਖ ਹਰ ਰੋਜ਼ ਲਗਭਗ 500 ਗ੍ਰਾਮ ਠੋਸ ਵਿਅਰਥ ਪਦਾਰਥ ਪੈਦਾ ਕਰਦਾ ਹੈ, ਇਸ ਲਈ ਇਸ ਦੀ ਪੈਦਾਵਾਰ ਵੱਧ ਤੋਂ ਵੱਧ ਘਟਾਉਣੀ ਚਾਹੀਦੀ ਹੈ।
ਬੱਚੇ ਇਸ ਤਰ੍ਹਾਂ ਮਦਦ ਕਰ ਸਕਦੇ ਹਨ:
1. ਕਾਗਜ਼ ਦੇ ਦੋਵੇਂ ਪਾਸੇ ਲਿਖ ਕੇ, ਜਿਸ ਨਾਲ ਕਾਗਜ਼ ਦੀ ਵਰਤੋਂ ਲਗਭਗ ਅੱਧੀ ਹੋ ਸਕਦੀ ਹੈ।
2. ਵਰਤੋ-ਤੇ-ਸੁੱਟੋ ਚੀਜ਼ਾਂ, ਜਿਵੇਂ ਇੱਕ ਵਾਰ ਵਰਤੇ ਜਾਣ ਵਾਲੇ ਪੈੱਨ, ਕਾਗਜ਼ ਦੀਆਂ ਪਲੇਟਾਂ ਤੇ ਕੱਪ ਅਤੇ ਕਾਗਜ਼ ਦੇ ਨੈਪਕਿਨ ਨਾ ਵਰਤ ਕੇ।
3. ਲਿਖਣ ਅਤੇ ਸਿੱਖਣ ਲਈ ਕਾਗਜ਼ ਦੀ ਥਾਂ ਸਲੇਟਾਂ ਵਰਤ ਕੇ।
4. ਆਪਣੀਆਂ ਕਿਤਾਬਾਂ ਸਾਫ਼-ਸੁਥਰੀਆਂ ਰੱਖ ਕੇ, ਤਾਂ ਜੋ ਹੋਰ ਬੱਚੇ ਵੀ ਉਨ੍ਹਾਂ ਨੂੰ ਵਰਤ ਸਕਣ।
5. ਅਜਿਹੇ ਪੈੱਨ ਵਰਤ ਕੇ ਜਿਨ੍ਹਾਂ ਵਿਚ ਰੀਫਿਲ ਪਾਈ ਜਾ ਸਕੇ।
6. ਕਾਗਜ਼ ਦੇ ਨੈਪਕਿਨਾਂ ਦੀ ਥਾਂ ਕੱਪੜੇ ਦੇ ਨੈਪਕਿਨ ਵਰਤ ਕੇ।
7. ਭਾਰੀ ਪੈਕੇਜਿੰਗ ਦੀ ਥਾਂ ਛੋਟੇ ਪੈਕ ਬਣਾਏ ਜਾਣ ਅਤੇ ਵੇਚਣ ਤੋਂ ਪਹਿਲਾਂ ਸੰਭਵ ਹੋਵੇ ਤਾਂ ਵਸਤਾਂ ਨੂੰ ਸੰਘਣਾ ਕੀਤਾ ਜਾਵੇ, ਤਾਂ ਜੋ ਕੱਚੇ ਮਾਲ ਦੀ ਖਪਤ ਘਟੇ।

Exam Tips:

a) ਪਹਿਲਾਂ ‘Reduce’ ਦੀ ਪਰਿਭਾਸ਼ਾ ਲਿਖੋ, ਫਿਰ ਬੱਚਿਆਂ ਦੇ ਯੋਗਦਾਨ ਦੇ ਨੁਕਤੇ।
b) ਘੱਟੋ-ਘੱਟ 4-5 ਨੁਕਤੇ ਨੰਬਰ ਲਾ ਕੇ ਲਿਖੋ।

 

Question 3: 3-R ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ?

Answer:

3-R ਸਿਧਾਂਤ ਦਾ ਅਰਥ ਹੈ: ਘਟਾਉਣਾ (Reduce), ਮੁੜ ਵਰਤੋਂ (Reuse) ਅਤੇ ਪੁਨਰ ਚੱਕਰ (Recycle)। ਕਚਰੇ ਨੂੰ ਪੈਦਾ ਹੋਣ ਤੋਂ ਰੋਕਣ ਵਿਚ ਇਹ ਸਿਧਾਂਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਮੁੜ ਵਰਤੋਂ (Reuse): ਕਈ ਵਸਤਾਂ ਵਿਚ ਦੁਬਾਰਾ ਵਰਤੇ ਜਾਣ ਦੀ ਸਮਰੱਥਾ ਹੁੰਦੀ ਹੈ। ਸੰਭਾਲ ਕਰਦਿਆਂ ਸਾਨੂੰ ਇਨ੍ਹਾਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਕੁੱਝ ਸੁਝਾਅ ਇਹ ਹਨ:
1. ਤੋਹਫ਼ੇ ਸੁੰਦਰ ਕਾਗਜ਼ ਵਿਚ ਲਪੇਟ ਕੇ ਦਿੱਤੇ ਜਾਣ ਅਤੇ ਚਿਪਕਾਉਣ ਵਾਲੀ ਟੇਪ ਨਾ ਵਰਤੀ ਜਾਵੇ, ਤਾਂ ਜੋ ਕਾਗਜ਼ ਦੁਬਾਰਾ ਵਰਤਿਆ ਜਾ ਸਕੇ।
2. ਸਬਜ਼ੀਆਂ ਅਤੇ ਫਲਾਂ ਦੀ ਰਹਿੰਦ-ਖੂੰਹਦ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ।
3. ਧਾਤ ਦੇ ਡੱਬਿਆਂ (Cans) ਦੀ ਥਾਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾ ਸਕਦੀਆਂ ਹਨ।
4. ਘਰੇਲੂ ਫ਼ਰਨੀਚਰ, ਕੱਪੜੇ ਅਤੇ ਹੋਰ ਵਸਤਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਵਰਤ ਲੈਣਾ ਚਾਹੀਦਾ ਹੈ।
5. ਪੁਰਾਣੀਆਂ, ਵਰਤੋਂ ਵਿਚ ਨਾ ਆਉਣ ਵਾਲੀਆਂ ਚੀਜ਼ਾਂ ਵੇਚ ਦੇਣੀਆਂ ਚਾਹੀਦੀਆਂ ਹਨ।
6. ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਨੂੰ ਫੁੱਲਦਾਨ ਵਜੋਂ ਵਰਤਿਆ ਜਾ ਸਕਦਾ ਹੈ।
7. ਚੰਡੀਗੜ੍ਹ ਦਾ ਰਾਕ ਗਾਰਡਨ ਸ੍ਰੀ ਨੇਕ ਚੰਦ ਨੇ ਟੁੱਟ-ਭੱਜ ਦੇ ਸਾਮਾਨ ਤੋਂ ਹੀ ਤਿਆਰ ਕੀਤਾ ਹੈ।
ਪੁਨਰ ਚੱਕਰ (Recycle): ਕਚਰੇ ਨੂੰ ਵਰਤੋਂ ਵਿਚ ਲਿਆਉਣ ਦਾ ਇਹ ਚੰਗਾ ਤਰੀਕਾ ਹੈ। ਖਪਤ ਨਾਲ ਪੈਦਾ ਹੋਏ ਕਚਰੇ ਦਾ ਪੁਨਰ ਚੱਕਰਣ ਕੀਤਾ ਜਾ ਸਕਦਾ ਹੈ। ਇਸ ਦਾ ਅਰਥ ਹੈ ਪੁਰਾਣੀਆਂ, ਵਰਤੋਂ ਦੇ ਅਯੋਗ ਵਸਤਾਂ ਨੂੰ ਨਵਾਂ ਰੂਪ ਦੇਣਾ, ਜਿਵੇਂ ਰੱਦੀ ਕਾਗਜ਼ ਤੋਂ ਨਵਾਂ ਕਾਗਜ਼ ਬਣਾਉਣਾ। ਅਖ਼ਬਾਰੀ ਕਾਗਜ਼, ਮੈਗਜ਼ੀਨ, ਗੱਤਾ ਅਤੇ ਹਰ ਪ੍ਰਕਾਰ ਦੇ ਡੱਬੇ (Cartons) ਇਸ ਵਿਚ ਸ਼ਾਮਲ ਹਨ। ਠੋਸ ਪਦਾਰਥਾਂ ਦਾ ਪੁਨਰ ਚੱਕਰਣ ਵੀ ਸੰਭਵ ਹੈ। ਪੁਨਰ ਚੱਕਰਣ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕੁਦਰਤੀ ਸਰੋਤ ਬਚਦੇ ਹਨ ਅਤੇ ਵਾਤਾਵਰਣ ਨੂੰ ਨੁਕਸਾਨ ਵੀ ਨਹੀਂ ਹੁੰਦਾ।
ਪੁਨਰ ਚੱਕਰਣ ਦੀਆਂ ਕੁੱਝ ਉਦਾਹਰਨਾਂ:
1. ਗੰਨੇ ਦੀ ਰਹਿੰਦ-ਖੂੰਹਦ (ਖੋਰੀ) ਤੋਂ ਕਾਗਜ਼ ਅਤੇ ਗੱਤਾ ਬਣਾਇਆ ਜਾ ਸਕਦਾ ਹੈ।
2. ਉਦਯੋਗਾਂ ਦੀ ਰਹਿੰਦ-ਖੂੰਹਦ ਵਿਚੋਂ ਭਾਰੀ ਧਾਤਾਂ ਵੱਖ ਕੀਤੀਆਂ ਜਾ ਸਕਦੀਆਂ ਹਨ।
3. ਚਾਵਲਾਂ ਦੀ ਫੱਕ ਅਤੇ ਮੂੰਗਫਲੀ ਦੇ ਛਿਲਕੇ ਬਾਲਣ ਵਜੋਂ ਵਰਤੇ ਜਾ ਸਕਦੇ ਹਨ।
4. ਜਲ ਭੰਡਾਰਾਂ ਦੀ ਗਾਰ ਅਤੇ ਤਾਪ ਬਿਜਲੀ ਘਰਾਂ ਦੀ ਉੱਡਣ ਸੁਆਹ (Fly ash) ਤੋਂ ਭਵਨ ਨਿਰਮਾਣ ਦੀ ਸਮੱਗਰੀ ਬਣਾਈ ਜਾ ਸਕਦੀ ਹੈ।
5. ਉਦਯੋਗਿਕ ਅਤੇ ਸ਼ਹਿਰੀ ਕਚਰੇ ਨੂੰ ਊਰਜਾ ਪ੍ਰਾਪਤੀ ਦੇ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।
6. ਪਸ਼ੂਆਂ ਦੀਆਂ ਖੱਲਾਂ (Hides) ਤੋਂ ਚਮੜਾ (Leather) ਤਿਆਰ ਹੁੰਦਾ ਹੈ।
7. ਪੁਰਾਣੇ ਟਾਇਰਾਂ ਵਿਚੋਂ ਰਬੜ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ।
8. ਜਲ ਕੁੰਭੀ (Water hyacinth) ਵਰਗੇ ਪੌਦਿਆਂ ਤੋਂ ਬਾਇਓ ਗੈਸ ਤਿਆਰ ਕੀਤੀ ਜਾ ਸਕਦੀ ਹੈ।

Exam Tips:

a) ਪਹਿਲਾਂ ਤਿੰਨੇ R – Reduce, Reuse, Recycle – ਦੇ ਨਾਂ ਲਿਖੋ, ਫਿਰ ਹਰ ਇਕ ਦੀਆਂ ਉਦਾਹਰਨਾਂ।
b) ਉੱਤਰ ਵਿਚ Reduce ਦੀ ਵੀ ਇਕ-ਦੋ ਸਤਰਾਂ ਵਿਚ ਵਿਆਖਿਆ ਜ਼ਰੂਰ ਕਰੋ।
c) ਰਾਕ ਗਾਰਡਨ ਅਤੇ ਨੇਕ ਚੰਦ ਦਾ ਨਾਂ ਮੁੜ ਵਰਤੋਂ ਦੀ ਚੰਗੀ ਉਦਾਹਰਨ ਹੈ।

 

Question 4: ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ? (ਜਾਂ) ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ?

Answer:

1. ਵਿਦਿਆਰਥੀਆਂ ਨੂੰ ਕਚਰਾ ਨਿਸ਼ਚਿਤ ਥਾਵਾਂ ਉੱਤੇ ਹੀ ਸੁੱਟਣਾ ਚਾਹੀਦਾ ਹੈ ਅਤੇ ਆਲਾ-ਦੁਆਲਾ ਸਾਫ਼ ਰੱਖਣ ਲਈ ਕੂੜੇਦਾਨਾਂ (Dustbins) ਦੀ ਵਰਤੋਂ ਕਰਨੀ ਚਾਹੀਦੀ ਹੈ।
2. ਉਨ੍ਹਾਂ ਨੂੰ ਕਚਰੇ ਦੇ ਮਾੜੇ ਪ੍ਰਭਾਵਾਂ ਬਾਰੇ ਸਭ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
3. ਜਦੋਂ ਵਿਦਿਆਰਥੀਆਂ ਨੂੰ ਠੋਸ ਕਚਰੇ ਦੀਆਂ ਕਿਸਮਾਂ ਦਾ ਪਤਾ ਲੱਗ ਜਾਵੇਗਾ, ਤਾਂ ਉਹ ਕਚਰੇ ਦੇ ਵੱਖ-ਵੱਖ ਹਿੱਸਿਆਂ ਨੂੰ ਅਲੱਗ ਕਰ ਸਕਣਗੇ।
ਜੀਵ ਵਿਘਟਨਸ਼ੀਲ ਕਚਰਾ: ਜਿਵੇਂ ਹਰਾ ਕਚਰਾ, ਪੱਤੇ ਅਤੇ ਟਹਿਣੀਆਂ, ਜਿਨ੍ਹਾਂ ਨੂੰ ਸੂਖ਼ਮ ਜੀਵ ਗਲਾ-ਸੜਾ ਦਿੰਦੇ ਹਨ।
ਅਜੀਵ ਵਿਘਟਨਸ਼ੀਲ (ਅਵਿਘਟਣਸ਼ੀਲ) ਕਚਰਾ: ਜਿਸ ਨੂੰ ਸੂਖ਼ਮ ਜੀਵ ਨਹੀਂ ਗਲਾ ਸਕਦੇ, ਜਿਵੇਂ ਸ਼ੀਸ਼ਾ, ਧਾਤਾਂ ਅਤੇ ਪਲਾਸਟਿਕ।

Exam Tips:

a) ਜੀਵ ਵਿਘਟਨਸ਼ੀਲ ਅਤੇ ਅਵਿਘਟਣਸ਼ੀਲ ਕਚਰੇ ਦਾ ਅੰਤਰ ਉਦਾਹਰਨਾਂ ਸਮੇਤ ਲਿਖੋ।
b) ਕੂੜੇਦਾਨ ਦੀ ਵਰਤੋਂ ਅਤੇ ਜਾਗਰੂਕਤਾ ਦੇ ਨੁਕਤੇ ਜ਼ਰੂਰ ਲਿਖੋ।

 

Free study material for Environmental Education

Step-by-Step Textbook Answers: Class 12 Environmental Education Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5)

Official Punjab Board Solutions for Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5)

Explore reliable textbook solutions for Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5) tailored for Class 12 learners. Utilizing these complete exercise answers ensures your preparation aligns exactly with official Punjab Board standards for Environmental Education.

Step-by-Step Explanations for Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5)

Clear, methodical explanations accompany every challenging problem within the Class 12 Environmental Education text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Environmental Education Revision

These resources act as an effective roadmap for daily homework tasks and independent study. Supplement your review of Punjabi Medium Chapter 18 ਵਾਤਾਵਰਣੀ ਕਿਰਿਆ (ਭਾਗ-5) with official sample papers and interactive practice tests available on our platform free of charge.

FAQs

Where can I find the latest PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) for the 2026-27 session?

The complete and updated PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) is available for free on StudiesToday.com. These solutions for Class 12 Environmental Education are as per latest Punjab Board curriculum.

Are the Environmental Education Punjab Board solutions for Class 12 updated for the new 50% competency-based exam pattern?

Yes, our experts have revised the PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) will help students to get full marks in the theory paper.

Do you offer PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) in multiple languages like Hindi and English?

Yes, we provide bilingual support for Class 12 Environmental Education. You can access PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) in both English and Hindi medium.

Is it possible to download the Environmental Education Punjab Board solutions for Class 12 as a PDF?

Yes, you can download the entire PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5) in printable PDF format for offline study on any device.