Step-by-Step Textbook Solutions for Class 9 SST Economics Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ
Access comprehensive textbook solutions for Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ using the official curriculum guides for Class 9 SST Economics. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ Textbook Solutions PDF
View or download the dedicated Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ solution resource below. Engaging with these textbook answers under focused study conditions ensures continuous academic progress and mastery of the 2026-27 curriculum for SST Economics.
ਖ਼ਾਲੀ ਥਾਂਵਾਂ ਭਰੋ
Question 1: ਸਰਕਾਰ ਨੇ ਗ਼ਰੀਬਾਂ ਨੂੰ ਵਾਜ਼ਿਬ ਕੀਮਤ ਤੇ ਅੰਨ ਉਪਲੱਬਧ ਕਰਵਾਉਣ ਲਈ …………. ਪ੍ਰਣਾਲੀ ਸ਼ੁਰੂ ਕੀਤੀ ਹੈ।
Answer:
ਸਰਵਜਨਿਕ ਵੰਡ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਸਰਵਜਨਿਕ ਵੰਡ " ਹੈ।
Question 2: 1943 ਵਿਚ ਭਾਰਤ ਦੇ ………….. ਰਾਜ ਵਿਚ ਬਹੁਤ ਵੱਡਾ ਕਾਲ ਪਿਆ।
Answer:
ਬੰਗਾਲ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਬੰਗਾਲ " ਹੈ।
Question 3: …………. ਅਤੇ ………….. ਕੁਪੋਸ਼ਨ ਦਾ ਵੱਧ ਸ਼ਿਕਾਰ ਹੁੰਦੇ ਹਨ।
Answer:
ਔਰਤਾਂ, ਬੱਚੇ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਔਰਤਾਂ, ਬੱਚੇ " ਹੈ।
Question 4: …………. ਕਾਰਡ ਬਹੁਤ ਗ਼ਰੀਬ ਵਰਗ ਲਈ ਜਾਰੀ ਕੀਤਾ ਜਾਂਦਾ ਹੈ।
Answer:
ਰਾਸ਼ਨ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਰਾਸ਼ਨ " ਹੈ।
Question 5: ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ………….. ਕੀਮਤ ਕਿਹਾ ਜਾਂਦਾ ਹੈ?
Answer:
ਘੱਟੋ-ਘੱਟ ਸਮਰਥਨ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਘੱਟੋ-ਘੱਟ ਸਮਰਥਨ" ਹੈ।
ਬਹੁ-ਵਿਕਲਪੀ ਪ੍ਰਸ਼ਨ
Question 6: ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈ।
(a) ਅੰਤੋਦਿਆ ਕਾਰਡ
(b) ਬੀ. ਪੀ. ਐੱਲ. ਕਾਰਡ
(c) ਏ. ਪੀ. ਐੱਲ. ਕਾਰਡ
(d) ਸੀ. ਪੀ. ਐੱਲ. ਕਾਰਡ।
Answer:
(b) ਬੀ. ਪੀ. ਐੱਲ. ਕਾਰਡ ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਬੀ. ਪੀ. ਐੱਲ. ਕਾਰਡ" ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 7: ………. ਅੰਨ ਸੁਰੱਖਿਆ ਦਾ ਇਕ ਸੂਚਕ ਹੈ।
(a) ਦੁੱਧ
(b) ਪਾਣੀ
(c) ਭੁੱਖ
(d) ਹਵਾ।
Answer:
(c) ਭੁੱਖ ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਭੁੱਖ " ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 8: ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ?
(a) ਨਿਊਨਤਮ ਸਮਰਥਨ ਕੀਮਤ
(b) ਇਸ਼ੂ ਕੀਮਤ
(c) ਘੱਟੋ ਤੋਂ ਘੱਟ ਕੀਮਤ
(d) ਉੱਚਿਤ ਕੀਮਤ।
Answer:
(a) ਨਿਊਨਤਮ ਸਮਰਥਨ ਕੀਮਤ ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਨਿਊਨਤਮ ਸਮਰਥਨ ਕੀਮਤ " ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 9: ਬੰਗਾਲ ਕਾਲ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋਈ?
(a) ਕਰਨਾਟਕ
(b) ਪੰਜਾਬ
(c) ਔਡੀਸ਼ਾ
(d) ਮੱਧ ਪ੍ਰਦੇਸ਼।
Answer:
(c) ਔਡੀਸ਼ਾ ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਔਡੀਸ਼ਾ " ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 10: ਕਿਹੜੀ ਸਹਿਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਅਤੇ ਦੁੱਧ ਪਦਾਰਥ ਵੇਚਦੀ ਹੈ?
(a) ਅਮੁਲ
(b) ਵੇਰਕਾ
(c) ਮਦਰ ਡੇਅਰੀ
(d) ਸੁਧਾ ॥
Answer:
(a) ਅਮੁਲ ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਅਮੁਲ " ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
ਸਹੀ/ਗਲਤ
Question 11: ਅੰਨ ਦੇ ਉਪਲੱਬਧ ਹੋਣ ਤੋਂ ਭਾਵ ਹੈ ਕਿ ਦੇਸ਼ ਦੇ ਅੰਦਰ ਅੰਨ ਪੈਦਾ ਨਹੀਂ ਕੀਤਾ ਜਾਂਦਾ ਹੈ।
Answer:
ਗਲਤ ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
Question 12: ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ।
Answer:
ਸਹੀ ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
Question 13: ਰਾਸ਼ਨ ਦੀਆਂ ਦੁਕਾਨਾਂ ਨੂੰ ਉੱਚਿਤ ਮੁੱਲ ‘ਤੇ ਸਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ।
Answer:
ਗਲਤ ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
Question 14: ਪੰਜਾਬ ਰਾਜ ਵਿਚ ਮਾਰਕਫੈਡ ਭਾਰਤ ਵਿਚ ਸਭ ਤੋਂ ਵੱਡੀ ਖ਼ਰੀਦੋ-ਫਰੋਖਤ ਸਹਿਕਾਰੀ ਸੰਸਥਾ ਹੈ।
Answer:
ਗ਼ਲਤ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 15: ਅੰਨ ਸੁਰੱਖਿਆ ਤੋਂ ਕੀ ਭਾਵ ਹੈ?
Answer:
ਅੰਨ ਸੁਰੱਖਿਆ ਦਾ ਅਰਥ ਹੈ, ਸਾਰੇ ਲੋਕਾਂ ਦੇ ਲਈ ਹਮੇਸ਼ਾਂ ਵਾਸਤੇ ਭੋਜਨ ਉਪਲੱਬਧ, ਪਹੁੰਚ ਅਤੇ ਉਸਨੂੰ ਪ੍ਰਾਪਤ ਕਰਨ ਦੀ ਸਮਰੱਥਾ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਅੰਨ ਸੁਰੱਖਿਆ ਦਾ ਅਰਥ" ਬਾਰੇ ਛੋਟੀ ਜਾਣ-ਪਛਾਣ ਦਿਓ।
Question 16: ਅੰਨ ਸੁਰੱਖਿਆ ਦੀ ਜ਼ਰੂਰਤ ਕਿਉਂ ਹੈ?
Answer:
ਅੰਨ ਸੁਰੱਖਿਆ ਦੀ ਜ਼ਰੂਰਤ ਲਗਾਤਾਰ ਅਤੇ ਤੇਜ਼ ਗਤੀ ਦੇ ਨਾਲ ਵੱਧ ਰਹੀ ਜਨ-ਸੰਖਿਆ ਦੇ ਲਈ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਅੰਨ ਸੁਰੱਖਿਆ ਦੀ ਜ਼ਰੂਰਤ" ਬਾਰੇ ਛੋਟੀ ਜਾਣ-ਪਛਾਣ ਦਿਓ।
Question 17: ਕਾਲ ਤੋਂ ਕੀ ਭਾਵ ਹੈ?
Answer:
ਕਾਲ ਦਾ ਅਰਥ ਹੈ-ਅਨਾਜ ਵਿਚ ਹੋਣ ਵਾਲੀ ਜ਼ਿਆਦਾ ਤੋਂ ਜ਼ਿਆਦਾ ਦੁਰਲੱਭਤਾ।
Exam Tips:
a) ਉੱਤਰ ਵਿਚ "ਕਾਲ ਦਾ ਅਰਥ ਹੈ-ਅਨਾਜ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 18: ਮਹਾਂਮਾਰੀ ਦੀਆਂ ਦੋ ਉਦਾਹਰਣਾਂ ਦਿਓ।
Answer:
1. ਭਾਰਤ ਵਿਚ 1974 ਵਿਚ ਚੇਚਕ।
2. ਭਾਰਤ ਵਿਚ 1994 ਵਿਚ ਪਲੇਗ।
Exam Tips:
a) ਉੱਤਰ ਵਿਚ "1. ਭਾਰਤ ਵਿਚ 1974" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 19: ਬੰਗਾਲ ਦਾ ਅਕਾਲ ਕਦੋਂ ਵਾਪਰਿਆ ਸੀ?
Answer:
1943 ਵਿਚ।
Exam Tips:
a) ਉੱਤਰ ਵਿਚ "1943 ਵਿਚ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 20: ਬੰਗਾਲ ਦੇ ਅਕਾਲ ਦੌਰਾਨ ਕਿੰਨੇ ਲੋਕ ਮਾਰੇ ਗਏ?
Answer:
ਬੰਗਾਲ ਦੇ ਅਕਾਲ ਵਿਚ 30 ਲੱਖ ਲੋਕ ਮਾਰੇ ਗਏ ਸਨ।
Exam Tips:
a) ਉੱਤਰ ਵਿਚ "ਬੰਗਾਲ ਦੇ ਅਕਾਲ ਵਿਚ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 21: ਅਕਾਲ ਦੇ ਦੌਰਾਨ ਕਿਹੜੇ ਲੋਕ ਜ਼ਿਆਦਾ ਪੀੜਤ ਹੁੰਦੇ ਹਨ?
Answer:
ਬੱਚੇ ਅਤੇ ਔਰਤਾਂ ਅਕਾਲ ਵਿਚ ਸਭ ਤੋਂ ਜ਼ਿਆਦਾ ਪੀੜਤ ਹੁੰਦੇ ਹਨ।
Exam Tips:
a) ਉੱਤਰ ਵਿਚ "ਬੱਚੇ ਅਤੇ ਔਰਤਾਂ ਅਕਾਲ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 22: ਹੱਕ ਦੀ ਧਾਰਨਾ ਕਿਸ ਵਿਅਕਤੀ ਨੇ ਦਿੱਤੀ?
Answer:
ਡਾ: ਅਮਰਤਿਆ ਸੇਨ ਨੇ।
Exam Tips:
a) ਉੱਤਰ ਵਿਚ "ਡਾ: ਅਮਰਤਿਆ ਸੇਨ ਨੇ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 23: ਅੰਨ ਅਸੁਰੱਖਿਅਤ ਲੋਕ ਕੌਣ ਹਨ?
Answer:
ਭੂਮੀਹੀਣ ਲੋਕ, ਪਰੰਪਰਾਗਤ ਕਾਰੀਗਰ, ਅਨੁਸੂਚਿਤ ਜਾਤੀ, ਜਨ-ਜਾਤੀ ਦੇ ਲੋਕ ਆਦਿ।
Exam Tips:
a) ਉੱਤਰ ਵਿਚ "ਭੂਮੀਹੀਣ ਲੋਕ, ਪਰੰਪਰਾਗਤ ਕਾਰੀਗਰ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 24: ਉਨ੍ਹਾਂ ਖੇਤਰਾਂ ਦੇ ਨਾਂ ਲਿਖੋ ਜਿੱਥੇ ਅੰਨ ਅਸੁਰੱਖਿਅਤ ਲੋਕ ਜ਼ਿਆਦਾ ਗਿਣਤੀ ਵਿਚ ਰਹਿੰਦੇ ਹਨ?
Answer:
ਉੱਤਰ-ਪ੍ਰਦੇਸ਼, ਬਿਹਾਰ, ਓਡੀਸ਼ਾ, ਝਾਰਖੰਡ, ਬੰਗਾਲ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ ਕੁੱਝ ਭਾਗ ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਉੱਤਰ-ਪ੍ਰਦੇਸ਼, ਬਿਹਾਰ, ਓਡੀਸ਼ਾ, ਝਾਰਖੰਡ" ਬਾਰੇ ਛੋਟੀ ਜਾਣ-ਪਛਾਣ ਦਿਓ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 25: ਹਰੀ ਕ੍ਰਾਂਤੀ ਤੋਂ ਕੀ ਭਾਵ ਹੈ?
Answer:
ਹਰੀ ਕ੍ਰਾਂਤੀ ਤੋਂ ਭਾਵ ਭਾਰਤ ਵਿਚ ਖਾਧ-ਅਨਾਜ ਵਿਚ ਹੋਣ ਵਾਲੇ ਉਸ ਵਾਧੇ ਤੋਂ ਹੈ, ਜੋ 1966-67 ਵਿਚ ਖੇਤੀ ਵਿਚ ਨਵੀਆਂ ਤਕਨੀਕਾਂ ਲਗਾਉਣ ਨਾਲ ਪੈਦਾ ਹੋਇਆ ਇਸ ਨਾਲ ਖੇਤੀ ਉਤਪਾਦਨ 25 ਪ੍ਰਤੀਸ਼ਤ ਵੱਧ ਗਿਆ ਸੀ। ਇਹ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ। ਇਸ ਲਈ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਹਰੀ ਕ੍ਰਾਂਤੀ ਤੋਂ ਭਾਵ" ਬਾਰੇ ਛੋਟੀ ਜਾਣ-ਪਛਾਣ ਦਿਓ।
Question 26: ਬਫ਼ਰ ਭੰਡਾਰ ਤੋਂ ਕੀ ਭਾਵ ਹੈ?
Answer:
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ। ਭਾਰਤੀ ਖਾਧ ਨਿਗਮ ਆਦਿ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਅੱਜ ਦੇ ਬਦਲੇ ਪਹਿਲਾ ਤੋਂ ਘੋਸ਼ਿਤ ਕੀਮਤ ਦਿੱਤੀ ਜਾਂਦੀ ਹੈ। ਇਸਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਬਫ਼ਰ ਭੰਡਾਰ ਭਾਰਤੀ ਖਾਧ" ਬਾਰੇ ਛੋਟੀ ਜਾਣ-ਪਛਾਣ ਦਿਓ।
Question 27: ਜਨਤਕ ਵੰਡ-ਪ੍ਰਣਾਲੀ ਤੋਂ ਕੀ ਭਾਵ ਹੈ?
Answer:
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗਰੀਬ ਵਰਗਾਂ ਵਿਚ ਵੰਡ ਦਿੰਦੀ ਹੈ। ਇਸ ਨੂੰ ਸਰਵਜਨਿਕ ਵੰਡ ਪ੍ਰਣਾਲੀ ਕਹਿੰਦੇ ਹਨ ਹੁਣ ਜ਼ਿਆਦਾਤਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਡੀਪੂ ਦੀਆਂ ਦੁਕਾਨਾਂ ਹਨ। ਦੇਸ਼ ਭਰ ਵਿਚ ਲਗਪਗ 4.6 ਲੱਖ ਰਾਸ਼ਨ ਦੀਆਂ ਦੁਕਾਨਾਂ ਹਨ। ਰਾਸ਼ਨ ਦੀਆਂ ਦੁਕਾਨਾਂ ਜਿਸ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਕਿਹਾ ਜਾਂਦਾ ਹੈ, ਇਨ੍ਹਾਂ ਵਿਚ ਖੰਡ, ਖਾਧ ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦੇ ਭੰਡਾਰ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤੀ ਖਾਧ ਨਿਗਮ ਦੁਆਰਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 28: ਨਿਊਨਤਮ ਸਮਰਥਨ ਕੀਮਤ ਕੀ ਹੁੰਦੀ ਹੈ?
Answer:
ਭਾਰਤੀ ਖਾਧ ਨਿਗਮ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਦਲੇ ਪਹਿਲਾਂ ਤੋਂ ਘੋਸ਼ਿਤ ਕੀਮਤਾਂ ਦੇ ਦਿੱਤੀਆਂ ਜਾਂਦੀਆਂ ਹਨ। ਇਸ ਮੁੱਲ ਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ। ਇਨ੍ਹਾਂ ਫ਼ਸਲਾਂ ਨੂੰ ਜ਼ਿਆਦਾ ਉਤਪਾਦਿਤ ਕਰਵਾਉਣ ਦੇ ਲਈ ਸਰਕਾਰ ਬਿਜਾਈ ਦੇ ਮਾਧਿਅਮ ਨਾਲ ਪਹਿਲੇ ਸਰਕਾਰ ਘੱਟੋ-ਘੱਟ ਸਮਰਥਨ ਕੀਮਤ ਦੀ ਘੋਸ਼ਣਾ ਕਰ ਦਿੰਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤੀ ਖਾਧ ਨਿਗਮ ਅਧਿਸ਼ੇਸ਼" ਬਾਰੇ ਛੋਟੀ ਜਾਣ-ਪਛਾਣ ਦਿਓ।
Question 29: ਮੌਸਮੀ ਭੁੱਖ ਅਤੇ ਮਿਆਦੀ ਭੁੱਖ ਤੋਂ ਕੀ ਭਾਵ ਹੈ?
Answer:
ਲੰਮੇ ਸਮੇਂ ਦੀ ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਖ਼ੁਰਾਕ ਨਾ ਗ੍ਰਹਿਣ ਕਰਨ ਦੇ ਕਾਰਨ ਹੁੰਦੀ ਹੈ। ਗ਼ਰੀਬ ਲੋਕ ਆਪਣੀ ਜ਼ਿਆਦਾ ਨਿਮਨ ਆਮਦਨ ਅਤੇ ਜੀਊਂਦੇ ਰਹਿਣ ਦੇ ਲਈ ਖਾਧ ਪਦਾਰਥ ਖਰੀਦਣ ਵਿਚ ਅਸਮਰੱਥ ਹੋਣ ਦੇ ਕਾਰਨ ਲੰਮੇ ਸਮੇਂ ਵਾਸਤੇ ਭੁੱਖ ਨਾਲ ਜਕੜੇ ਹੁੰਦੇ ਹਨ ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕਟਾਈ ਦੇ ਚੱਕਰ ਨਾਲ ਸੰਬੰਧਿਤ ਹੈ। ਇਹ ਪੇਂਡੂ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯਮਿਤ ਮਜ਼ਦੂਰੀ ਦੇ ਕਾਰਨ ਹੁੰਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਲੰਮੇ ਸਮੇਂ ਦੀ ਮਿਆਦੀ" ਬਾਰੇ ਛੋਟੀ ਜਾਣ-ਪਛਾਣ ਦਿਓ।
Question 30: ਬਫ਼ਰ ਭੰਡਾਰ ਸਰਕਾਰ ਵੱਲੋਂ ਕਿਉਂ ਰੱਖਿਆ ਜਾਂਦਾ ਹੈ?
Answer:
ਬਫ਼ਰ ਭੰਡਾਰ ਸਰਕਾਰ ਵੱਲੋਂ ਬਣਾਉਣ ਦਾ ਮੁੱਖ ਉਦੇਸ਼ ਜ਼ਰੂਰਤਾਂ ਵਾਲੇ ਰਾਜਾਂ ਜਾਂ ਖੇਤਰਾਂ ਵਿਚ ਅਤੇ ਸਮਾਜ : ਦੇ ਗ਼ਰੀਬ ਵਰਗਾਂ ਵਿਚ ਬਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਦੇ ਲਈ ਕੀਤਾ ਜਾਂਦਾ ਹੈ। ਇਸ ਕੀਮਤ ਨੂੰ ਨਿਰਗਮ ਕੀਮਤ ਵੀ ਕਹਿੰਦੇ ਹਨ। ਇਹ ਖ਼ਰਾਬ ਮੌਸਮ ਵਿਚ ਜਾਂ ਫਿਰ ਸੰਕਟ ਕਾਲ ਵਿਚ ਅਨਾਜ ਦੀ ਸਮੱਸਿਆ ਹੱਲ ਕਰਨ ਵਿਚ ਵੀ ਮੱਦਦ ਕਰਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਬਫ਼ਰ ਭੰਡਾਰ ਸਰਕਾਰ ਵੱਲੋਂ" ਬਾਰੇ ਛੋਟੀ ਜਾਣ-ਪਛਾਣ ਦਿਓ।
Question 31: ਇਸ਼ੂ ਕੀਮਤ ਤੋਂ ਕੀ ਭਾਵ ਹੈ?
Answer:
ਸਰਕਾਰ ਦਾ ਮੁੱਖ ਉਦੇਸ਼ ਅਨਾਜ ਦੀ ਘਾਟ ਵਾਲੇ ਖੇਤਰਾਂ ਵਿਚ ਅੰਨ ਉਪਲੱਬਧ ਕਰਵਾਉਣਾ ਹੈ। ਇਸ ਉਦੇਸ਼ ਦੀ ਪੂਰਤੀ ਦੇ ਲਈ ਸਰਕਾਰ ਬਫ਼ਰ ਭੰਡਾਰ ਬਣਾਉਂਦੀ ਹੈ ਤਾਂ ਕਿ ਸਮਾਜ ਦੇ ਗਰੀਬ ਵਰਗਾਂ ਨੂੰ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਖਾਣ ਦਾ ਸਮਾਨ ਉਪਲੱਬਧ ਹੋ ਸਕੇ। ਇਸ ਘੱਟੋ-ਘੱਟ ਕੀਮਤ ਨੂੰ ਹੀ ਨਿਰਗਮ ਕੀਮਤ ਕਿਹਾ ਜਾਂਦਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਸਰਕਾਰ ਦਾ ਮੁੱਖ ਉਦੇਸ਼" ਬਾਰੇ ਛੋਟੀ ਜਾਣ-ਪਛਾਣ ਦਿਓ।
Question 32: ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ।
Answer:
ਰਾਸ਼ਨ ਦੀਆਂ ਦੁਕਾਨਾਂ ਦੇ ਮਾਲਿਕ ਕਈ ਵਾਰ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚ ਦਿੰਦੇ ਹਨ। ਕਈ ਵਾਰ ਘਟੀਆ ਕਿਸਮ ਦੀ ਉਪਜ ਵੇਚਦੇ ਹਨ। ਦੁਕਾਨਾਂ ਜ਼ਿਆਦਾਤਰ ਬੰਦ ਰੱਖਦੇ ਹਨ। ਇਸ ਦੇ ਇਲਾਵਾ ਐੱਫ. ਸੀ. ਆਈ. ਦੇ ਗੋਦਾਮਾਂ ਵਿਚ ਅਨਾਜ ਦਾ ਵਿਸ਼ਾਲ ਸਟਾਂਕ ਜਮਾ ਹੋ ਰਿਹਾ ਹੈ ਜੋ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ ਹਾਲ ਦੇ ਸਾਲਾਂ ਵਿਚ ਕਾਰਡ ਵੀ ਤਿੰਨ ਪ੍ਰਕਾਰ ਦੇ ਕਰ ਦਿੱਤੇ ਗਏ ਹਨ, ਜਿਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਰਾਸ਼ਨ ਦੀਆਂ ਦੁਕਾਨਾਂ ਦੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 33: ਅੰਨ ਦੀ ਪੂਰਤੀ ਲਈ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦੀ ਵਿਆਖਿਆ ਕਰੋ।
Answer:
ਭਾਰਤ ਵਿਚ ਵਿਸ਼ੇਸ਼ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿਚ ਸਹਿਕਾਰੀ ਸੰਸਥਾਵਾਂ ਵੀ ਅੰਨ ਸੁਰੱਖਿਆ : ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਣ ਦੀਆਂ ਵਸਤੂਆਂ ਨੂੰ ਵੇਚਣ ਦੇ ਲਈ ਘੱਟ ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹ ਦੀ ਹੈ, ਜਿਵੇਂ-ਤਾਮਿਲਨਾਡੂ, ਦਿੱਲੀ, ਗੁਜਰਾਤ, ਪੰਜਾਬ ਆਦਿ ਰਾਜਾਂ ਵਿਚ ਸਹਿਕਾਰੀ ਸੰਸਥਾਵਾਂ ਹਨ, ਜਿਹੜੀਆਂ ਲੋਕਾਂ ਨੂੰ ਸਸਤਾ ਦੁੱਧ, ਸਬਜ਼ੀ, ਅਨਾਜ ਆਦਿ ਮੁਹੱਈਆ ਕਰਵਾ ਰਹੀਆਂ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤ ਵਿਚ ਵਿਸ਼ੇਸ਼ ਕਰਕੇ" ਬਾਰੇ ਛੋਟੀ ਜਾਣ-ਪਛਾਣ ਦਿਓ।
ਬਹੁ-ਵਿਕਲਪੀ ਪ੍ਰਸ਼ਨ
Question 34: ਅੰਨ ਸੁਰੱਖਿਆ ਦਾ ਸੂਚਕ ਕੀ ਹੈ?
(ੳ) ਪਹੁੰਚ
(ਅ) ਉਪਲੱਬਧਤਾ
(ਈ) ਸਮਰੱਥਾ
(ਸ) ਉਪਰੋਕਤ ਸਾਰੇ।
Answer:
(ਸ) ਉਪਰੋਕਤ ਸਾਰੇ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਉਪਰੋਕਤ ਸਾਰੇ" ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 35: ਅੰਨ ਅਸੁਰੱਖਿਅਤ ਕੌਣ ਹੈ?
(ਉ) ਅਨੁਸੂਚਿਤ ਜਾਤੀ
(ਆ) ਅਨੁਸੂਚਿਤ ਜਨ-ਜਾਤੀ
(ਇ) ਹੋਰ ਪਿਛੜਾ ਵਰਗ
(ਸ) ਉਪਰੋਕਤ ਸਾਰੇ।
Answer:
(ਸ) ਉਪਰੋਕਤ ਸਾਰੇ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਉਪਰੋਕਤ ਸਾਰੇ" ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 36: ਸੋਧੀ ਹੋਈ ਜਨਤਕ ਵੰਡ ਪ੍ਰਣਾਲੀ ਕਦੋਂ ਘੋਸ਼ਿਤ ਕੀਤੀ ਗਈ?
(ਉ) 1991
(ਅ) 1992
(ਈ) 1994
(ਸ) 1999.
Answer:
(ਅ) 1992 ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "1992 " ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 37: ਬੰਗਾਲ ਵਿਚ ਭਿਆਨਕ ਅਕਾਲ ਕਦੋਂ ਪਿਆ?
(ਉ) 1943
(ਅ) 1947
(ਈ) 1951
(ਸ) ਇਨ੍ਹਾਂ ਵਿਚੋਂ ਕੋਈ ਨਹੀਂ।
Answer:
(ਉ) 1943 ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "1943 " ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
ਖ਼ਾਲੀ ਥਾਂਵਾਂ ਭਰੋ
Question 38: …………..ਦਾ ਅਰਥ ਸਾਰੇ ਲੋਕਾਂ ਦੇ ਲਈ ਹਮੇਸ਼ਾਂ ਭੋਜਨ ਦੀ ਉਪਲੱਬਧਤਾ, ਪਹੁੰਚ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ ?
Answer:
ਖਾਧ ਸੁਰੱਖਿਆ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਖਾਧ ਸੁਰੱਖਿਆ " ਹੈ।
Question 39: …………… ਨੇ ਭਾਰਤ ਨੂੰ ਚਾਵਲ ਅਤੇ ਕਣਕ ਵਿਚ ਆਤਮ-ਨਿਰਭਰ ਬਣਾਇਆ।
Answer:
ਹਰੀ ਕ੍ਰਾਂਤੀ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਹਰੀ ਕ੍ਰਾਂਤੀ " ਹੈ।
Question 40: ………. ਉਹ ਕੀਮਤ ਹੈ ਜੋ ਸਰਕਾਰ ਬਿਜਾਈ ਤੋਂ ਪਹਿਲਾਂ ਨਿਰਧਾਰਿਤ ਕਰਦੀ ਹੈ।
Answer:
ਘੱਟੋ-ਘੱਟ ਸਮਰਥਨ ਕੀਮਤ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਘੱਟੋ-ਘੱਟ ਸਮਰਥਨ ਕੀਮਤ " ਹੈ।
Question 41: ……….. ਭੁੱਖ ਅਨਾਜ ਦੇ ਚੱਕਰ ਦੇ ਨਾਲ ਸੰਬੰਧਿਤ ਹੈ
Answer:
ਮੌਸਮੀ ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਮੌਸਮੀ " ਹੈ।
Question 42: …………….. ਨੇ “ਪਾਤਰਤਾ ਸ਼ਬਦ ਦਾ ਪ੍ਰਤਿਪਾਦਨ ਕੀਤਾ ਹੈ।
Answer:
ਡਾ. ਅਮਰਤਿਆ ਸੇਨ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਿਚਲਾ ਸਹੀ ਸ਼ਬਦ ਵਰਤੋ।
b) ਇਸ ਥਾਂ ਲਈ ਸਹੀ ਸ਼ਬਦ "ਡਾ. ਅਮਰਤਿਆ ਸੇਨ" ਹੈ।
ਸਹੀ/ਗਲਤ
Question 43: ਪਹੁੰਚ ਦਾ ਅਰਥ ਹੈ ਸਾਰੇ ਲੋਕਾਂ ਨੂੰ ਖਾਧ-ਅਨਾਜ ਮਿਲਦਾ ਰਹੇ।
Answer:
ਸਹੀ ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
Question 44: ਖਾਧ ਸੁਰੱਖਿਆ ਦੀ ਵਿਵਸਥਾ ਖਾਧ ਅਧਿਕਾਰ 2013 ਅਧਿਨਿਯਮ ਵਿਚ ਕੀਤਾ ਗਿਆ ਹੈ।
Answer:
ਸਹੀ ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
Question 45: ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ ਸਾਲ 2009 ਵਿਚ ਸ਼ੁਰੂ ਹੋਇਆ।
Answer:
ਗ਼ਲਤ ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
Question 46: ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਘੋਸ਼ਿਤ ਕੀਤਾ ਜਾਂਦਾ ਹੈ।
Answer:
ਸਹੀ।
Exam Tips:
a) ਕਥਨ ਦਾ ਹਰ ਸ਼ਬਦ ਧਿਆਨ ਨਾਲ ਪੜ੍ਹੋ।
b) ਗਲਤ ਕਥਨ ਨੂੰ ਸਹੀ ਕਰਕੇ ਲਿਖਣ ਦਾ ਅਭਿਆਸ ਕਰੋ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 47: ਭੁੱਖ ਕੀ ਹੈ?
Answer:
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ। ਭੁੱਖ ਅੰਨ ਅਤੇ ਪਹੁੰਚ ਦੀ ਅਸਮਰੱਥਾ ਹੈ।
Exam Tips:
a) ਉੱਤਰ ਵਿਚ "ਭੁੱਖ ਅੰਨ ਸੁਰੱਖਿਆ ਦਾ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 48: ਅੰਨ ਸੁਰੱਖਿਆ ਕਿਸ ਤੱਤ ‘ਤੇ ਨਿਰਭਰ ਕਰਦੀ ਹੈ?
Answer:
ਅੰਨ ਸੁਰੱਖਿਆ ਜਨਤਕ ਵੰਡ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ।
Exam Tips:
a) ਉੱਤਰ ਵਿਚ "ਅੰਨ ਸੁਰੱਖਿਆ ਜਨਤਕ ਵੰਡ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 49: ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ?
Answer:
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ 1940 ਵਿਚ ਸ਼ੁਰੂ ਕੀਤੀ ਗਈ, ਇਸ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਬਾਅਦ ਹੋਈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ" ਬਾਰੇ ਛੋਟੀ ਜਾਣ-ਪਛਾਣ ਦਿਓ।
Question 50: ਪਾਤਰਤਾ ਕੀ ਹੈ?
Answer:
ਪਾਤਰਤਾ, ਭੁੱਖਮਰੀ ਨਾਲ ਗ੍ਰਸਤ ਲੋਕਾਂ ਨੂੰ ਖਾਧ ਦੀ ਸੁਰੱਖਿਆ ਪ੍ਰਦਾਨ ਕਰੇਗੀ।
Exam Tips:
a) ਉੱਤਰ ਵਿਚ "ਪਾਤਰਤਾ, ਭੁੱਖਮਰੀ ਨਾਲ ਗ੍ਰਸਤ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 51: ADS ਕੀ ਹੈ?
Answer:
ADS ਦਾ ਅਰਥ ਹੈ Academy of Development Science.
Exam Tips:
a) ਉੱਤਰ ਵਿਚ "ADS ਦਾ ਅਰਥ ਹੈ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 52: ਅੰਨ ਸੁਰੱਖਿਆ ਦੇ ਸੁਚਕ ਕੀ ਹਨ?
Answer:
ਅੰਨ ਦੀ ਪਹੁੰਚ ਖਾਧ ਦਾ ਸਮਰਥਨ ਖਾਧ ਦੀ ਉਪਲੱਬਧਤਾ।
Exam Tips:
a) ਉੱਤਰ ਵਿਚ "ਅੰਨ ਦੀ ਪਹੁੰਚ ਖਾਧ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 53: ਅੰਨ ਸੁਰੱਖਿਆ ਕਿਸ ‘ਤੇ ਨਿਰਭਰ ਕਰਦੀ ਹੈ?
Answer:
ਇਹ ਸਰਵਜਨਿਕ ਵੰਡ-ਪ੍ਰਣਾਲੀ ਸ਼ਾਸਕੀ ਚੌਕਸੀ ਅਤੇ ਖਾਧ ਸੁਰੱਖਿਆ ਦੇ ਖ਼ਤਰੇ ਦੀ ਹਾਲਤ ਵਿਚ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਤੇ ਨਿਰਭਰ ਕਰਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਇਹ ਸਰਵਜਨਿਕ ਵੰਡ-ਪ੍ਰਣਾਲੀ ਸ਼ਾਸਕੀ" ਬਾਰੇ ਛੋਟੀ ਜਾਣ-ਪਛਾਣ ਦਿਓ।
Question 54: ਅੰਨ ਸੁਰੱਖਿਆ ਦੇ ਸੂਚਕ ਕੀ ਹਨ?
Answer:
ਇਹ ਹੇਠ ਲਿਖੇ ਹਨ –
1. ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਦੇ ਸਟਾਕ ਤੋਂ ਹੈ।
2. ਪਹੁੰਚ ਤੋਂ ਭਾਵ ਹਰ ਇਕ ਵਿਅਕਤੀ ਨੂੰ ਖਾਧ ਮਿਲਣ ਤੋਂ ਹੈ।
3. ਸਮਰੱਥਾ ਤੋਂ ਭਾਵ ਪੌਸ਼ਟਿਕ ਭੋਜਨ ਖਰੀਦਣ ਦੇ ਲਈ ਉਪਲੱਬਧ ਧਨ ਤੋਂ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਇਹ ਹੇਠ ਲਿਖੇ ਹਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 55: ਗਰੀਬੀ ਰੇਖਾ ਤੋਂ ਉੱਪਰ ਲੋਕ ਅੰਨ ਅਸੁਰੱਖਿਆ ਤੋਂ ਕਦੋਂ ਗ੍ਰਸਤ ਹੋ ਸਕਦੇ ਹਨ?
Answer:
ਜਦੋਂ ਦੇਸ਼ ਵਿਚ ਭੂਚਾਲ, ਸੋਕਾ, ਹੜ੍ਹ, ਸੁਨਾਮੀ, ਫ਼ਸਲਾਂ ਨੂੰ ਖ਼ਰਾਬ ਹੋਣ ਦੇ ਨਾਲ ਪੈਦਾ ਹੋਏ ਅਕਾਲ ਆਦਿ ਨਾਲ ਰਾਸ਼ਟਰੀ ਆਫ਼ਤਾਂ ਆਉਂਦੀਆਂ ਹਨ, ਤਾਂ ਗ਼ਰੀਬੀ ਰੇਖਾ ਤੋਂ ਉੱਪਰ ਲੋਕ ਵੀ ਖਾਧ ਅਸੁਰੱਖਿਆ ਨਾਲ ਗ੍ਰਸਤ ਹੋ ਸਕਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਜਦੋਂ ਦੇਸ਼ ਵਿਚ ਭੂਚਾਲ" ਬਾਰੇ ਛੋਟੀ ਜਾਣ-ਪਛਾਣ ਦਿਓ।
Question 56: ਅਕਾਲ ਦੀ ਸਥਿਤੀ ਕਿਵੇਂ ਬਣ ਸਕਦੀ ਹੈ?
Answer:
ਵਿਆਪਕੇ ਭੁੱਖਮਰੀ ਨਾਲ ਅਕਾਲ ਦੀ ਸਥਿਤੀ ਬਣ ਸਕਦੀ ਹੈ।
Exam Tips:
a) ਉੱਤਰ ਵਿਚ "ਵਿਆਪਕੇ ਭੁੱਖਮਰੀ ਨਾਲ ਅਕਾਲ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 57: ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਦੇ ਸੰਬੰਧ ਵਿਚ ਕਿਸ 'ਤੇ ਜ਼ੋਰ ਦਿੱਤਾ ਹੈ?
Answer:
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਵਿਚ ਇਕ ਨਵਾਂ ਆਯਾਮ ਜੋੜਿਆ ਹੈ ਜੋ ਹੱਕਦਾਰੀਆਂ ਦੇ ਆਧਾਰ ‘ਤੇ ਖਾਧ ਤੱਕ ਪਹੁੰਚ ‘ਤੇ ਜ਼ੋਰ ਦਿੰਦਾ ਹੈ ਹੱਕਦਾਰੀਆਂ ਦਾ ਅਰਥ ਰਾਜ ਜਾਂ ਸਮਾਜਿਕ ਰੂਪ ਤੋਂ ਉਪਲੱਬਧ ਕਰਵਾਈਆਂ ਗਈਆਂ ਹੋਰ ਪੂਰਤੀਆਂ ਦੇ ਨਾਲ-ਨਾਲ ਉਨ੍ਹਾਂ ਵਸਤੂਆਂ ਤੋਂ ਹੈ, ਜਿਨ੍ਹਾਂ ਦਾ ਉਤਪਾਦਨ ਅਤੇ ਵਟਾਂਦਰਾ ਬਾਜ਼ਾਰ ਵਿਚ ਕਿਸੇ ਵਿਅਕਤੀ ਦੁਆਰਾ ਕੀਤਾ ਜਾ ਸਕਦਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਪ੍ਰੋ: ਅਮਰਤਿਆ ਸੇਨ ਨੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 58: ਭਾਰਤ ਵਿਚ ਭਿਆਨਕ ਅਕਾਲ ਕਦੋਂ ਅਤੇ ਕਿੱਥੇ ਪਿਆ ਸੀ?
Answer:
ਭਾਰਤ ਵਿਚ ਸਭ ਤੋਂ ਭਿਆਨਕ ਅਕਾਲ 1943 ਵਿਚ ਬੰਗਾਲ ਵਿਚ ਪਿਆ ਸੀ, ਜਿਸ ਵਿਚ ਬੰਗਾਲ ਪ੍ਰਾਂਤ ਵਿਚ 30 ਲੱਖ ਲੋਕ ਮਾਰੇ ਗਏ ਸਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤ ਵਿਚ ਸਭ ਤੋਂ" ਬਾਰੇ ਛੋਟੀ ਜਾਣ-ਪਛਾਣ ਦਿਓ।
Question 59: ਬੰਗਾਲ ਦੇ ਅਕਾਲ ਵਿਚ ਸਭ ਤੋਂ ਜ਼ਿਆਦਾ ਕਿਹੜੇ ਲੋਕ ਪ੍ਰਭਾਵਿਤ ਹੋਏ ਸਨ?
Answer:
ਇਸ ਨਾਲ ਖੇਤੀਹਰ ਮਜ਼ਦੂਰ, ਮਛੁਆਰੇ, ਆਵਾਜਾਈ ਕਰਮਚਾਰੀ ਅਤੇ ਹੋਰ ਅਨਿਯਮਿਤ ਮਜ਼ਦੂਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਇਸ ਨਾਲ ਖੇਤੀਹਰ ਮਜ਼ਦੂਰ" ਬਾਰੇ ਛੋਟੀ ਜਾਣ-ਪਛਾਣ ਦਿਓ।
Question 60: ਬੰਗਾਲ ਦਾ ਅਕਾਲ ਚਾਵਲ ਦੀ ਕਮੀ ਦੇ ਕਾਰਨ ਹੋਇਆ ਸੀ। ਕੀ ਤੁਸੀਂ ਇਸ ਨਾਲ ਸਹਿਮਤ ਹੋ?
Answer:
ਹਾਂ, ਬੰਗਾਲ ਦੇ ਅਕਾਲ ਦਾ ਮੁੱਖ ਕਾਰਨ ਚਾਵਲ ਦੀ ਘੱਟ ਪੈਦਾਵਾਰ ਹੀ ਸੀ, ਜਿਸ ਨਾਲ ਭੁੱਖਮਰੀ ਹੋਈ ਸੀ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਹਾਂ, ਬੰਗਾਲ ਦੇ ਅਕਾਲ" ਬਾਰੇ ਛੋਟੀ ਜਾਣ-ਪਛਾਣ ਦਿਓ।
Question 61: ਕਿਸ ਸਾਲ ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ?
Answer:
1941 ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ।
Exam Tips:
a) ਉੱਤਰ ਵਿਚ "1941 ਵਿਚ ਖਾਧ ਉਪਲੱਬਧਤਾ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 62: ਅਨਾਜ ਦੀ ਉਪਲੱਬਧਤਾ ਭਾਰਤ ਵਿਚ ਕਿਸ ਘਟਕ ਦੇ ਕਾਰਨ ਹੋਰ ਵੀ ਸੁਨਿਸ਼ਚਿਤ ਹੋਈ ਹੈ?
Answer:
ਬਫ਼ਰ ਸਟਾਕ ਅਤੇ ਸਰਵਜਨਿਕ ਵੰਡ ਪ੍ਰਣਾਲੀ ਦੇ ਕਾਰਨ ।
Exam Tips:
a) ਉੱਤਰ ਵਿਚ "ਬਫ਼ਰ ਸਟਾਕ ਅਤੇ ਸਰਵਜਨਿਕ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 63: ਦੇਸ਼ ਭਰ ਵਿਚ ਲਗਪਗ ਰਾਸ਼ਨ ਦੀਆਂ ਦੁਕਾਨਾਂ ਕਿੰਨੇ ਲੱਖ ਹਨ?
Answer:
4.6 ਲੱਖ।
Exam Tips:
a) ਉੱਤਰ ਵਿਚ "4.6 ਲੱਖ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 64: ਏਕੀਕ੍ਰਿਤ ‘ਬਾਲ ਵਿਕਾਸ ਸੇਵਾਵਾਂ ਯੋਗਿਕ ਆਧਾਰ ‘ਤੇ ਕਿਸ ਨਾਲ ਸ਼ੁਰੂ ਕੀਤੀਆਂ ਗਈਆਂ?
Answer:
1975.
Exam Tips:
a) ਉੱਤਰ ਵਿਚ "1975" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 65: ‘ਕੰਮ ਦੇ ਬਦਲੇ ਅਨਾਜ’ ਕਾਰਜਕ੍ਰਮ ਕਦੋਂ ਸ਼ੁਰੂ ਹੋਇਆ ਸੀ?
Answer:
1965-66 ਵਿੱਚ।
Exam Tips:
a) ਉੱਤਰ ਵਿਚ "1965-66 ਵਿੱਚ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 66: ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕਦੋਂ ਲਾਗੂ ਕੀਤਾ ਗਿਆ?
Answer:
2004 ਵਿੱਚ ।
Exam Tips:
a) ਉੱਤਰ ਵਿਚ "2004 ਵਿੱਚ " ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 67: ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਕੀਤੀ ਗਈ?
Answer:
1997 ਵਿੱਚ।
Exam Tips:
a) ਉੱਤਰ ਵਿਚ "1997 ਵਿੱਚ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 68: ਅੰਨਪੂਰਨਾ ਯੋਜਨਾ ਕਦੋਂ ਲਾਗੂ ਹੋਈ?
Answer:
2000 ਵਿੱਚ।
Exam Tips:
a) ਉੱਤਰ ਵਿਚ "2000 ਵਿੱਚ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 69: ਅੰਨਪੂਰਨਾ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ?
Answer:
ਦੀਨ ਸੀਨੀਅਰ ਨਾਗਰਿਕ।
Exam Tips:
a) ਉੱਤਰ ਵਿਚ "ਦੀਨ ਸੀਨੀਅਰ ਨਾਗਰਿਕ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 70: ਅੰਤੋਦਿਆ ਅੰਨ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ?
Answer:
ਗਰੀਬਾਂ ਵਿਚੋਂ ਸਭ ਤੋਂ ਜ਼ਿਆਦਾ ਗ਼ਰੀਬ।
Exam Tips:
a) ਉੱਤਰ ਵਿਚ "ਗਰੀਬਾਂ ਵਿਚੋਂ ਸਭ ਤੋਂ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 71: ਅੰਨਪੂਰਨਾ ਯੋਜਨਾ ਵਿੱਚ ਖਾਧ-ਅਨਾਜਾਂ ਦੀ ਜ਼ਿਆਦਾਤਰ ਮਾਤਰਾ ਪ੍ਰਤੀ ਪਰਿਵਾਰ ਕਿੰਨੇ ਕਿਲੋ ਗ੍ਰਾਮ ਨਿਰਧਾਰਿਤ ਕੀਤੀ ਗਈ ਹੈ?
Answer:
10 ਕਿਲੋ ਗ੍ਰਾਮ।
Exam Tips:
a) ਉੱਤਰ ਵਿਚ "10 ਕਿਲੋ ਗ੍ਰਾਮ" ਵਰਗੇ ਮੁੱਖ ਸ਼ਬਦ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 72: ਇਨ੍ਹਾਂ ਵਿਚੋਂ ਕਿਹੜਾ ਭੁੱਖ ਦਾ ਸੂਚਕ ਹੈ?
(ਉ) ਮੌਸਮੀ
(ਅ) ਲੰਬੇ ਸਮੇਂ ਦੀ ਏ ਉ ਅਤੇ
(ਅ) ਦੋਵੇਂ।
(ਸ) ਇਨ੍ਹਾਂ ਵਿਚੋਂ ਕੋਈ ਨਹੀਂ।
Answer:
(ੳ) ਅਤੇ
(ਅ) ਦੋਵੇਂ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਅਤੇ
(ਅ) ਦੋਵੇਂ" ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 73: ਇਨ੍ਹਾਂ ਵਿਚੋਂ ਕਿਹੜੀਆਂ ਫ਼ਸਲਾਂ ਹਰੀ ਕ੍ਰਾਂਤੀ ਨਾਲ ਸੰਬੰਧਿਤ ਹਨ?
(ੳ) ਅਨਾਜ, ਚਾਵਲ
(ਅ) ਕਪਾਹ, ਬਾਜਰਾ
(ੲ) ਕਣਕ, ਚਾਵਲ
(ਸ) ਬਾਜਰਾ, ਅਨਾਜ।
Answer:
(ੲ) ਕਣਕ, ਚਾਵਲ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "ਕਣਕ, ਚਾਵਲ" ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
Question 74: ਉਦੇਸ਼ਯੁਕਤ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਹੋਈ?
(ਉ) 1997
(ਅ) 1995
(ਇ) 1994
(ਸ) 1997.
Answer:
(ਉ) 1997.
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਇਸ ਦਾ ਸਹੀ ਉੱਤਰ "1997" ਹੈ, ਇਸ ਨੂੰ ਪਾਠ ਦੇ ਸੰਦਰਭ ਨਾਲ ਯਾਦ ਰੱਖੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 75: ਜਨਤਕ ਵੰਡ-ਪ੍ਰਣਾਲੀ ਕੀ ਹੈ?
Answer:
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗ਼ਰੀਬ ਵਰਗਾਂ ਵਿਚ ਵੰਡਿਆ ਜਾਂਦਾ ਹੈ। ਇਸ ਨੂੰ ਜਨਤਕ ਵੰਡ-ਪ੍ਰਣਾਲੀ (ਪੀ. ਡੀ. ਐੱਸ) ਕਹਿੰਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤੀ ਖਾਧ ਨਿਗਮ ਦੁਆਰਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 76: ਅੰਨ ਸੁਰੱਖਿਆ ਵਿੱਚ ਕਿਸ ਦਾ ਯੋਗਦਾਨ ਹੈ?
Answer:
ਸਰਵਜਨਿਕ ਵੰਡ-ਪ੍ਰਣਾਲੀ, ਦੁਪਹਿਰ ਦਾ ਭੋਜਨ ਆਦਿ ਵਿਸ਼ੇਸ਼ ਰੂਪ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਸੁਰੱਖਿਆ ਦੇ ਕਾਰਜਕੂਮ ਹਨ। ਜ਼ਿਆਦਾਤਰ ਗਰੀਬੀ ਦਾ ਖ਼ਾਤਮਾ ਕਾਰਜਕ੍ਰਮ ਵੀ ਖਾਧ ਸੁਰੱਖਿਆ ਵਧਾਉਂਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਸਰਵਜਨਿਕ ਵੰਡ-ਪ੍ਰਣਾਲੀ, ਦੁਪਹਿਰ ਦਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 77: ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕੀ ਹੈ?
Answer:
ਇਹ ਜਨਤਕ ਵੰਡ-ਪ੍ਰਣਾਲੀ ਦਾ ਸ਼ੰਸ਼ੋਧਿਤ ਰੂਪ ਹੈ ਜਿਸ ਨੂੰ 1992 ਵਿਚ ਦੇਸ਼ ਦੇ 1700 ਬਲਾਕਾਂ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਦੂਰ-ਦਰਾਜ਼ ਅਤੇ ਪਿਛੜੇ ਖੇਤਰਾਂ ਵਿੱਚ ਸਰਵਜਨਿਕ ਵੰਡ-ਪ੍ਰਣਾਲੀ ਦੇ ਨਾਲ ਲਾਭ ਪਹੁੰਚਾਉਣਾ ਸੀ। ਇਸ ਵਿੱਚ 20 ਕਿਲੋ ਗ੍ਰਾਮ ਤੱਕ ਖਾਧ ਅਨਾਜ ਪ੍ਰਤੀ. ਪਰਿਵਾਰ ਜਿਸ ਵਿਚ ਕਣਕ ਤੋਂ 280 ਪ੍ਰਤੀ ਕਿਲੋ ਗ੍ਰਾਮ ਅਤੇ ਚਾਵਲ : 3.77 ਪ੍ਰਤੀ ਕਿਲੋ ਗ੍ਰਾਮ ਦੇ ਹਿਸਾਬ ਨਾਲ ਉਪਲਬੱਧ ਕਰਵਾਈ ਜਾਂਦੇ ਸਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਇਹ ਜਨਤਕ ਵੰਡ-ਪ੍ਰਣਾਲੀ ਦਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 78: ਅੰਨਪੂਰਨਾ ਯੋਜਨਾ ਕੀ ਹੈ?
Answer:
ਇਹ ਭੋਜਨ ‘ਦੀਨ ਨਾਗਰਿਕ’ ਸਮੂਹਾਂ ‘ਤੇ ਉਦੇਸ਼ਯੁਕਤ ਜਨਤਕ ਪ੍ਰਣਾਲੀ ਯੋਜਨਾ ਹੈ ਜਿਸ ਨੂੰ ਸਾਲ 2000 ਵਿਚ ਲਾਗੂ ਕੀਤਾ ਗਿਆ ਹੈ। ਇਸ ਯੋਜਨਾ ਵਿੱਚ ‘ਦੀਨ ਸੀਨੀਅਰ ਨਾਗਰਿਕ’ ਸਮੂਹਾਂ ਨੂੰ 10 ਕਿਲੋ ਗ੍ਰਾਮ ਖਾਧਅਨਾਜ ਪ੍ਰਤੀ ਪਰਿਵਾਰ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣ ਦੀ ਵਿਵਸਥਾ ਹੈ। ‘ ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਇਹ ਭੋਜਨ ‘ਦੀਨ ਨਾਗਰਿਕ’" ਬਾਰੇ ਛੋਟੀ ਜਾਣ-ਪਛਾਣ ਦਿਓ।
Question 79: ਰਾਸ਼ਨ ਕਾਰਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
Answer:
ਰਾਸ਼ਨ ਕਾਰਡ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਗ਼ਰੀਬਾਂ ਤੋਂ ਵੀ ਗ਼ਰੀਬ ਲੋਕਾਂ ਦੇ ਲਈ ਅੰਤੋਦਿਆ ਕਾਰਡ,
(ਆ) ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਦੇ ਲਈ ਬੀ. ਪੀ. ਐੱਲ. ਕਾਰਡ ਅਤੇ
(ਇ) ਹੋਰ ਲੋਕਾਂ ਦੇ ਲਈ ਏ. ਪੀ. ਐੱਲ. ਕਾਰਡ ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਰਾਸ਼ਨ ਕਾਰਡ ਤਿੰਨ ਪ੍ਰਕਾਰ" ਬਾਰੇ ਛੋਟੀ ਜਾਣ-ਪਛਾਣ ਦਿਓ।
Question 80: ਕਿਸੇ ਆਫ਼ਤਾਂ ਦੇ ਸਮੇਂ ਅੰਨ ਸੁਰੱਖਿਆ ਕਿਵੇਂ ਪ੍ਰਭਾਵਿਤ ਹੁੰਦੀ ਹੈ?
Answer:
ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ। ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋ ਜਾਂਦੀ ਹੈ। ਖਾਧ ਦੀ ਕਮੀ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ। ਕੁਝ ਲੋਕ ਉੱਚੀਆਂ ਕੀਮਤਾਂ ‘ਤੇ ਖਾਧ ਪਦਾਰਥ ਨਹੀਂ ਖ਼ਰੀਦ ਸਕਦੇ। ਜੇਕਰ ਆਫ਼ਤ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਜਾਂ ਜ਼ਿਆਦਾ ਲੰਬੇ ਸਮੇਂ ਤਕ ਆਉਂਦੀ ਰਹਿੰਦੀ ਹੈ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 81: ਬਫ਼ਰ ਭੰਡਾਰ ਕੀ ਹੁੰਦਾ ਹੈ?
Answer:
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ (IFC) ਦੇ ਮਾਧਿਅਮ ਨਾਲ ਸਰਕਾਰ ਦੁਆਰਾ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ। IFC ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿੱਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖ਼ਰੀਦਦਾ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਪਹਿਲੇ ਤੋਂ ਘੋਸ਼ਿਤ ਕੀਮਤਾਂ ਦਿੱਤੀਆਂ ਜਾਂਦੀਆਂ ਹਨ। ਇਸ ਮੁੱਲ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਕਿਹਾ ਜਾਂਦਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਬਫ਼ਰ ਭੰਡਾਰ ਭਾਰਤੀ ਖਾਧ" ਬਾਰੇ ਛੋਟੀ ਜਾਣ-ਪਛਾਣ ਦਿਓ।
Question 82: ਅੰਤਰਰਾਸ਼ਟਰੀ ਅੰਨ ਸ਼ਿਖਰ ਸੰਮੇਲਨ 1995 ਵਿੱਚ ਕੀ ਘੋਸ਼ਣਾ ਕੀਤੀ ਗਈ ਸੀ?
Answer:
ਅੰਤਰਰਾਸ਼ਟਰੀ ਅੰਨ ਸ਼ਿਖ਼ਰ ਸੰਮੇਲਨ 1995 (ਪਾਠ-ਪੁਸਤਕ ਅਨੁਸਾਰ) ਵਿਚ ਇਹ ਘੋਸ਼ਣਾ ਕੀਤੀ ਗਈ ਸੀ ਕਿ, ਵਿਅਕਤੀਗਤ, ਪਰਿਵਾਰਿਕ, ਖੇਤਰੀ, ਰਾਸ਼ਟਰੀ ਅਤੇ ਵਿਸ਼ਵ-ਪੱਧਰ ‘ ਤੇ ਅੰਨ ਸੁਰੱਖਿਆ ਦੀ ਹੋਂਦ ਤਾਂ ਹੀ ਹੈ, ਜਦੋਂ ਸਰਗਰਮ ਅਤੇ ਸਵੱਛ ਜੀਵਨ ਬਤੀਤ ਕਰਨ ਦੇ ਲਈ ਆਹਾਰ ਸੰਬੰਧੀ ਜ਼ਰੂਰਤਾਂ ਅਤੇ ਖਾਧ ਪਦਾਰਥਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ, ਸੁਰੱਖਿਅਤ ਅਤੇ ਪੌਸ਼ਟਿਕ ਖਾਧ ਤੱਕ ਸਾਰੇ ਲੋਕਾਂ ਦੀ ਭੌਤਿਕ ਅਤੇ ਆਰਥਿਕ ਪਹੁੰਚ ਹਮੇਸ਼ਾ ਹੋਵੇ।” ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਅੰਤਰਰਾਸ਼ਟਰੀ ਅੰਨ ਸ਼ਿਖ਼ਰ ਸੰਮੇਲਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 83: ਅੰਨ ਅਸੁਰੱਖਿਅਤ ਕੌਣ ਹਨ?
Answer:
ਭਾਵੇਂ ਕਿ ਭਾਰਤ ਵਿਚ ਲੋਕਾਂ ਦਾ ਇਕ ਵੱਡਾ ਖਾਧ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹੈ, ਪਰੰਤੂ ਇਸ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿਚ ਨਿਮਨਲਿਖਿਤ ਸ਼ਾਮਿਲ ਹਨ। ਭੂਮੀਹੀਨ, ਜੋ ਥੋੜ੍ਹੀ ਬਹੁਤ ਜਾਂ ਨਾਂ ਦੇ ਬਰਾਬਰ ਭੂਮੀ ‘ਤੇ ਨਿਰਭਰ ਹਨ ਪਰੰਪਰਿਕ ਦਸਤਾਰ ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਕੰਮ ਕਰਨ ਵਾਲੇ ਕਾਮਗਾਰ ਅਤੇ ਭਿਖਾਰੀ ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ਤੇ ਤਨਖ਼ਾਹ ਵਾਲੇ ਕਿੱਤੇ ਅਤੇ ਅਨਿਯਤ ਕਿਰਤ ਬਾਜ਼ਾਰ ਵਿਚ ਕੰਮ ਕਰਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਵੇਂ ਕਿ ਭਾਰਤ ਵਿਚ" ਬਾਰੇ ਛੋਟੀ ਜਾਣ-ਪਛਾਣ ਦਿਓ।
Question 84: ਰਾਸ਼ਨ ਵਿਵਸਥਾ ਕੀ ਹੁੰਦੀ ਹੈ?
Answer:
ਭਾਰਤ ਵਿਚ ਰਾਸ਼ਨ ਵਿਵਸਥਾ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਪਿਛੋਕੜ ਵਿਚ 1940 ਦੇ ਦਹਾਕੇ ਵਿਚ ਹੋਈ। ਹਰੀ ਕ੍ਰਾਂਤੀ ਤੋਂ ਪਹਿਲਾਂ ਭਾਰੀ ਖਾਧ ਸੰਕਟ ਦੇ ਕਾਰਨ 60 ਦੇ ਦਹਾਕੇ ਦੇ ਦੌਰਾਨ ਰਾਸ਼ਨ ਪ੍ਰਣਾਲੀ ਦੁਆਰਾ ਜੀਵਿਤ ਕੀਤੀ ਗਈ। ਗਰੀਬਾਂ ਦੇ ਉੱਚ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ 70 ਦੇ ਦਹਾਕੇ ਦੇ ਮੱਧ ਵਿੱਚ N.S.S.0. ਦੀ ਰਿਪੋਰਟ ਦੇ ਅਨੁਸਾਰ ਤਿੰਨ ਕਾਰਜਕੂਮ ਸ਼ੁਰੂ ਕੀਤੇ ਗਏ। ਜਨਤਕ ਵੰਡ-ਪ੍ਰਣਾਲੀ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਕੰਮ ਦੇ ਬਦਲੇ ਅਨਾਜ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤ ਵਿਚ ਰਾਸ਼ਨ ਵਿਵਸਥਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 85: ਉਹ ਤਿੰਨ ਗੱਲਾਂ ਕੀ ਹਨ, ਜਿਨ੍ਹਾਂ ਵਿਚ ਅੰਨ ਸੁਰੱਖਿਆ ਸ਼ਾਮਿਲ ਹੈ?
Answer:
ਕਿਸੇ ਦੇਸ਼ ਵਿਚ ਅੰਨ ਸੁਰੱਖਿਆ ਤਦ ਹੀ ਨਿਸ਼ਚਿਤ ਹੁੰਦੀ ਹੈ, ਜਦੋਂ –
1. ਸਾਰੇ ਲੋਕਾਂ ਦੇ ਲਈ ਲੋੜੀਂਦੇ ਖਾਧ ਪਦਾਰਥ ਉਪਲੱਬਧ ਹੋਣ।
2. ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੇ ਗੁਣਵੱਤਾ ਵਾਲੇ ਅੰਨ ਪਦਾਰਥ ਖਰੀਦਣ ਦੀ ਸਮਰੱਥਾ ਹੋਵੇ।
3. ਖਾਧ ਪਦਾਰਥ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਕਿਸੇ ਦੇਸ਼ ਵਿਚ ਅੰਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 86: ਬਫ਼ਰ ਭੰਡਾਰ ਕੀ ਹੁੰਦਾ ਹੈ? ਸਰਕਾਰ ਬਫ਼ਰ ਭੰਡਾਰ ਕਿਉਂ ਬਣਾਉਂਦੀ ਹੈ?
Answer:
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ, ਜਿਸ ਵਿਚ ਖਾਧ ਸੁਰੱਖਿਆ ਨਿਸ਼ਚਿਤ ਹੁੰਦੀ ਹੈ ਸਰਕਾਰ ਬਫ਼ਰ ਭੰਡਾਰ ਨੂੰ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਉਪਲੱਬਧ ਕਰਵਾਉਣ ਦੇ ਲਈ ਅਤੇ ਆਫ਼ਤਾਂ ਕਾਲ ਵਿੱਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਬਣਾਉਂਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਬਫ਼ਰ ਭੰਡਾਰ ਭਾਰਤੀ ਖਾਧ" ਬਾਰੇ ਛੋਟੀ ਜਾਣ-ਪਛਾਣ ਦਿਓ।
Question 87: ਵਰਣਨ ਕਰੋ ਕਿ ਪਿਛਲੇ ਸਾਲਾਂ ਦੇ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਕਿਉਂ ਹੁੰਦੀ ਰਹੀ ਹੈ?
Answer:
ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਇਸ ਲਈ ਹੋਈ ਹੈ ਕਿਉਂਕਿ ਇਹ ਆਪਣੇ ਟੀਚੇ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ ਅਨਾਜਾਂ ਦੇ ਨਾਲ ਭਰੇ ਅੰਨ-ਭੰਡਾਰਾਂ ਦੇ ਬਾਵਜੂਦ ਭੁੱਖਮਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਐੱਫ. ਸੀ. ਆਈ. ਦੇ ਭੰਡਾਰ ਅਨਾਜ ਦੇ ਨਾਲ ਭਰੇ ਪਏ ਹਨ। ਕਿਧਰੇ ਅਨਾਜ ਸੜ ਰਿਹਾ ਹੈ ਅਤੇ ਕੁੱਝ ਸਥਾਨਾਂ ‘ਤੇ ਚੁਹੇ ਅਨਾਜ ਖਾ ਰਹੇ ਹਨ ਜਨਤਕ ਵੰਡ-ਪ੍ਰਣਾਲੀ ਦੇ ਧਾਰਕ ਜ਼ਿਆਦਾ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚਦੇ ਹਨ। ਇਨ੍ਹਾਂ ਸਾਰੇ ਬੱਚਿਆਂ ਦੇ ਆਧਾਰ ‘ਤੇ ਸਰਵਜਨਿਕ ਵੰਡ-ਪ੍ਰਣਾਲੀ ਦੀ ਆਲੋਚਨਾ ਹੋ ਰਹੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਪਿਛਲੇ ਕੁੱਝ ਸਾਲਾਂ ਦੌਰਾਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 88: ਘੱਟੋ-ਘੱਟ ਸਮਰਥਨ ਮੁੱਲ ਕੀ ਹੁੰਦਾ ਹੈ? ਵੱਧਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਾਧ ਨੂੰ ਇਕੱਠਾ ਕਰਕੇ ਰੱਖਣ ਦਾ ਕੀ ਪ੍ਰਭਾਵ ਪਿਆ ਹੈ?
Answer:
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਦਿੱਤਾ ਗਿਆ ਮੁੱਲ ਹੈ ਜੋ ਕਿ ਸਰਕਾਰ ਦੁਆਰਾ ਪਹਿਲਾਂ ਤੋਂ ਹੀ ਘੋਸ਼ਿਤ ਕੀਤਾ ਜਾ ਚੁੱਕਾ ਹੁੰਦਾ ਹੈ। ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਤੋਂ ਵਿਸ਼ੇਸ਼ ਅਤੇ ਖਾਧ-ਅਨਾਜ ਦੇ ਅਧਿਸ਼ੇਸ਼ ਵਾਲੇ ਰਾਜਾਂ ਵਿੱਚ ਕਿਸਾਨਾਂ ਨੂੰ ਆਪਣੀ ਭੂਮੀ ‘ਤੇ ਮੋਟੇ ਅਨਾਜਾਂ ਦੀ ਖੇਤੀ ਖ਼ਤਮ ਕਰਕੇ ਝੋਨੇ ਅਤੇ ਅਨਾਜ ਉਪਜਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ, ਜਦਕਿ ਮੋਟਾ ਅਨਾਜ ਗ਼ਰੀਬਾਂ ਦਾ ਪ੍ਰਮੁੱਖ ਭੋਜਨ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਘੱਟੋ-ਘੱਟ ਸਮਰਥਨ ਮੁੱਲ ਸਰਕਾਰ" ਬਾਰੇ ਛੋਟੀ ਜਾਣ-ਪਛਾਣ ਦਿਓ।
Question 89: ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਤੋਂ ਤੁਹਾਡਾ ਕੀ ਭਾਵ ਹੈ?
Answer:
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਹਨ –
1. ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਦੇ ਭੰਡਾਰਾਂ ਵਿਚ ਸੰਚਿਤ ਅਨਾਜ ਉਤਪਾਦਨ ਤੋਂ ਹੈ।
2. ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹੇ।
3. ਸਮਰਥਨ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੇ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ ਧਨ ਉਪਲੱਬਧ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਅੰਨ ਸੁਰੱਖਿਆ ਦੇ ਵਿਭਿੰਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 90: ਇਕ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਆਧਾਰਿਤ-ਸੰਰਚਨਾ ਸ਼ਾਇਦ ਪ੍ਰਭਾਵਿਤ ਹੈ ਪਰ ਇਸਦੇ ਨਾਲ ਖਾਧ ਸੁਰੱਖਿਆ ਜ਼ਰੂਰ ਹੀ ਪ੍ਰਭਾਵਿਤ ਹੋਵੇਗੀ। ਢੁੱਕਵੀਂ ਉਦਾਹਰਣ ਦਿੰਦੇ ਹੋਏ ਇਸ ਕਥਨ ਨੂੰ ਨਿਆਂ-ਸੰਗਤ ਬਣਾਓ।
Answer:
ਕਿਸੇ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਈ ਹੈ। ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋਣ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ। ਅਗਰ ਇਹ ਆਫ਼ਤਾਂ ‘ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਅਕਾਲ ਦੀ ਸਥਿਤੀ ਬਣ ਸਕਦੀ ਹੈ। ਉਦਾਹਰਣ ਵਜੋਂ 1943 ਵਿਚ ਬੰਗਾਲ ਵਿਚ ਅਕਾਲ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਕਿਸੇ ਕੁਦਰਤੀ ਆਫ਼ਤ ਜਿਵੇਂ-ਸੋਕੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 91: ‘ਡਿਪੂ ਦੀ ਦੁਕਾਨ ਕਿਸ ਤਰ੍ਹਾਂ ਦੀ ਖਾਧ ਵੰਡ ਵਿਚ ਸਹਾਇਕ ਹੁੰਦੀ ਹੈ?
Answer:
ਡਿਪੂ ਦੀਆਂ ਦੁਕਾਨਾਂ ਭਾਰਤ ਵਿੱਚ ਹੇਠ ਲਿਖੇ ਪ੍ਰਕਾਰ ਦੇ ਖਾਧ ਵੰਡ ਵਿਚ ਸਹਾਇਕ ਹੁੰਦੀਆਂ ਹਨ –
1. ਦੇਸ਼ ਭਰ ਵਿਚ ਲਗਪਗ 4.6 ਲੱਖ ਦੁਕਾਨਾਂ ਹਨ।
2. ਰਾਸ਼ਨ ਦੀਆਂ ਦੁਕਾਨਾਂ ਵਿੱਚ ਖੰਡ, ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦਾ ਭੰਡਾਰ ਹੁੰਦਾ ਹੈ।
3. ਡਿਪ ਦੀਆਂ ਦੁਕਾਨਾਂ ਇਹ ਸਭ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਲੋਕਾਂ ਨੂੰ ਵੇਚਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਡਿਪੂ ਦੀਆਂ ਦੁਕਾਨਾਂ ਭਾਰਤ" ਬਾਰੇ ਛੋਟੀ ਜਾਣ-ਪਛਾਣ ਦਿਓ।
Question 92: ਅੰਤੋਦਿਆ ਅੰਨ ਯੋਜਨਾ ‘ਤੇ ਵਿਸਥਾਰ ਨਾਲ ਨੋਟ ਲਿਖੋ।
Answer:
ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ 2000 ਵਿਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਅੰਤਰਗਤ ਲਕਸ਼ਿਤ ਸਰਵਜਨਿਕ ਵੰਡ ਪ੍ਰਣਾਲੀ ਵਿਚ ਆਉਣ ਵਾਲੇ ਗ਼ਰੀਬੀ ਰੇਖਾ ਦੇ ਹੇਠਾਂ ਦੇ ਪਰਿਵਾਰਾਂ ਵਿਚੋਂ ਇਕ ਕਰੋੜ ਪਰਿਵਾਰਾਂ ਦੀ ਪਹਿਚਾਣ ਕੀਤੀ ਗਈ। ਸੰਬੰਧਿਤ ਰਾਜ ਦੇ ਗ੍ਰਾਮੀਣ ਵਿਕਾਸ ਵਿਭਾਗਾਂ ਨੇ ਗਰੀਬੀ ਰੇਖਾ ਤੋਂ ਹੇਠਾ ਦੇ ਗ਼ਰੀਬ ਪਰਿਵਾਰਾਂ ਨੂੰ ਸਰਵੇਖਣ ਦੁਆਰਾ ਚੁਣਿਆ 1 ਤੋਂ 2 ਪ੍ਰਤੀ ਕਿਲੋ ਗ੍ਰਾਮ ਕਣਕ ਅਤੇ ਤੋਂ 3 ਪ੍ਰਤੀ ਕਿਲੋ ਗ੍ਰਾਮ ਚਾਵਲ ਦੀ ਜ਼ਿਆਦਾਤਰ ਆਰਥਿਕ ਸਹਾਇਤਾ ਪ੍ਰਾਪਤ ਦਰ ‘ਤੇ ਹਰ ਇਕ ਪਾਤਰ ਪਰਿਵਾਰ ਨੂੰ 25 ਕਿਲੋ ਗ੍ਰਾਮ ਅਨਾਜ ਉਪਲੱਬਧ ਕਰਵਾਇਆ ਗਿਆ। ਅਨਾਜ ਦੀ ਇਹ ਮਾਤਰਾ ਅਪਰੈਲ 2002 ਵਿਚ 25 ਕਿਲੋ ਗ੍ਰਾਮ ਤੋਂ ਵਧਾ ਕੇ 35 ਕਿਲੋ ਗ੍ਰਾਮ ਕਰ ਦਿੱਤੀ ਗਈ। ਜੂਨ 2003 ਅਤੇ ਅਗਸਤ 2004 ਵਿਚ ਇਸ ਵਿੱਚ 50-50 ਲੱਖ ਵਾਧੂ ਬੀ. ਪੀ. ਐੱਲ. ਪਰਿਵਾਰ ਦੋ ਵਾਰ ਜੋੜੇ ਗਏ। ਇਸ ਨਾਲ ਇਸ ਯੋਜਨਾ ਵਿਚ ਆਉਣ ਵਾਲੇ ਪਰਿਵਾਰਾਂ ਦੀ ਸੰਖਿਆ 2 ਕਰੋੜ ਹੋ ਗਈ (ਪਾਠ-ਪੁਸਤਕ ਅਨੁਸਾਰ)।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 93: ਅੰਨ ਸੁਰੱਖਿਆ ਦੇ ਸੂਚਕਾਂ ਦਾ ਵਰਣਨ ਕਰੋ।
Answer:
ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਵਿੱਚ ਸੰਚਿਤ ਪਿਛਲੇ ਸਾਲਾਂ ਦੇ ਸਟਾਕ ਤੋਂ ਹੈ। ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹਿਣਾ ਚਾਹੀਦਾ ਹੈ। ਸਮਰੱਥਾ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੀਆਂ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਅਤੇ ਪੌਸ਼ਟਿਕ ਭੋਜਨ ਖ਼ਰੀਦਣ ਦੇ ਲਈ ਧਨ ਉਪਲੱਬਧ ਹੋਵੇ। ਕਿਸੇ ਦੇਸ਼ ਵਿੱਚ ਅੰਨ ਸੁਰੱਖਿਆ ਸਿਰਫ਼ ਉਦੋਂ ਹੀ ਸੁਨਿਸ਼ਚਿਤ ਹੁੰਦੀ ਹੈ ਜਦੋਂ –
1. ਸਾਰੇ ਲੋਕਾਂ ਦੇ ਲਈ ਲੋੜੀਂਦਾ ਖਾਧ ਉਪਲੱਬਧ ਹੋਵੇ,
2. ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੀ ਗੁਣਵੱਤਾ ਦੇ ਖਾਧ-ਪਦਾਰਥ ਖ਼ਰੀਦਣ ਦੀ ਸਮਰੱਥਾ ਹੋਵੇ ਅਤੇ
3. ਖਾਧ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਅੰਨ ਉਪਲੱਬਧਤਾ ਤੋਂ ਭਾਵ" ਬਾਰੇ ਛੋਟੀ ਜਾਣ-ਪਛਾਣ ਦਿਓ।
Question 94: ਸਹਿਕਾਰੀ ਸਮਿਤੀਆਂ ਦੀ ਅੰਨ ਸੁਰੱਖਿਆ ਵਿਚ ਕੀ ਭੂਮਿਕਾ ਹੈ?
Answer:
ਭਾਰਤ ਵਿਚ ਖਾਸ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿੱਚ ਸਹਿਕਾਰੀ ਸਮਿਤੀਆਂ ਵੀ ਖਾਧ ਸੁਰੱਖਿਆ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਧ ਅਨਾਜ ਨੂੰ ਵੇਚਣ ਦੇ ਲਈ ਘੱਟ ਕੀਮਤ ਵਾਲੀਆਂ ਦੁਕਾਨਾਂ ਖੋਲ੍ਹ ਦੀਆਂ ਹਨ। ਉਦਾਹਰਣ ਵਜੋਂ ਤਾਮਿਲਨਾਡੂ ਵਿਚ ਜਿੰਨੀਆਂ ਰਾਸ਼ਨ ਦੀਆਂ ਦੁਕਾਨਾਂ ਹਨ, ਉਨ੍ਹਾਂ ਵਿਚ ਤਕਰੀਬਨ 94 ਪ੍ਰਤੀਸ਼ਤ ਸਹਿਕਾਰੀ ਸਮਿਤੀਆਂ ਦੇ ਮਾਧਿਅਮ ਦੁਆਰਾ ਚਲਾਈਆਂ ਜਾ ਰਹੀਆਂ ਹਨ। ਦਿੱਲੀ ਵਿੱਚ ਮਦਰ ਡੇਅਰੀ ਉਪਯੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਨਿਰਧਾਰਿਤ ਨਿਯੰਤਰਿਤ ਕੀਮਤਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿਚ ਜਲਦੀ ਤੋਂ ਜਲਦੀ ਤਰੱਕੀ ਕਰ ਰਹੀਆਂ ਹਨ। ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਕੰਮ ਕਰ ਰਹੀਆਂ ਸਹਿਕਾਰੀ ਸਮਿਤੀਆਂ ਦੇ ਅਨੇਕਾਂ ਉਦਾਹਰਣ ਹਨ, ਜਿਨ੍ਹਾਂ ਨੇ ਸਮਾਜ ਦੇ ਵਿਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤ ਵਿਚ ਖਾਸ ਕਰਕੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 95: ਜਨਤਕ ਵੰਡ-ਪ੍ਰਣਾਲੀ ਦੀ ਵਰਤਮਾਨ ਸਥਿਤੀ ਕੀ ਹੈ?
Answer:
ਜਨਤਕ ਵੰਡ-ਪ੍ਰਣਾਲੀ (PDS) ਅੰਨ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਦਮ ਹੈ। ਸ਼ੁਰੂ ਵਿਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗ਼ੈਰ-ਗ਼ਰੀਬਾਂ ਦੇ ਵਿਚ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ। ਬਾਅਦ ਦੇ ਸਾਲਾਂ ਵਿੱਚ PDS ਨੂੰ ਜਿਆਦਾ ਨਿਪੁੰਨ ਅਤੇ ਜ਼ਿਆਦਾ ਲਕਸ਼ਿਤ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ। 1992 ਵਿਚ ਦੇਸ਼ ਵਿੱਚ 1700 ਬਲਾਕਾਂ ਵਿੱਚ ਸੰਸ਼ੋਧਿਤ ਜਨਤਕ ਵੰਡ-ਪ੍ਰਣਾਲੀ (RPDS) ਸ਼ੁਰੂ ਕੀਤੀ ਗਈ। ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿਚ PDS ਨੂੰ ਲਾਭ ਪਹੁੰਚਾਉਣਾ ਸੀ। ਜੂਨ, 1997 ਤੋਂ ਸਾਰੇ ਖੇਤਰਾਂ ਵਿੱਚ ਗ਼ਰੀਬੀ ਨੂੰ ਲਕਸ਼ਿਤ ਕਰਨ ਦੇ ਸਿਧਾਤਾਂ ਨੂੰ ਅਪਣਾਉਣ ਦੇ ਲਈ ਉਦੇਸ਼ਯੁਕਤ ਜਨਤਕ ਵੰਡ (TPDS) ਸ਼ੁਰੂ ਕੀਤੀ ਗਈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਜਨਤਕ ਵੰਡ-ਪ੍ਰਣਾਲੀ (PDS) ਅੰਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 96: ਭਾਰਤ ਵਿਚ ਖਾਧ ਸੁਰੱਖਿਆ ਦੀ ਵਰਤਮਾਨ ਸਥਿਤੀ ਕੀ ਹੈ?
Answer:
70 ਦੇ ਦਹਾਕੇ ਦੇ ਸ਼ੁਰੂ ਵਿਚ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਦੇ ਮੌਸਮ ਦੀਆਂ ਉਲਟ ਦਿਸ਼ਾਵਾਂ ਦੇ ਦੌਰਾਨ ਵੀ ਦੇਸ਼ ਵਿੱਚ ਅਕਾਲ ਨਹੀਂ ਪਿਆ ਹੈ। ਦੇਸ਼ ਭਰ ਉਪਜਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਕਾਰਨ ਭਾਰਤ ਪਿਛਲੇ ਸਾਲਾਂ ਦੇ ਦੌਰਾਨ ਖਾਧ-ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣ ਗਿਆ ਹੈ। ਸਰਕਾਰ ਦੁਆਰਾ ਸਾਵਧਾਨੀ ਪੂਰਵਕ ਤਿਆਰ ਕੀਤੀ ਗਈ ਖਾਧ ਸੁਰੱਖਿਆ ਵਿਵਸਥਾ ਦੇ ਕਾਰਨ ਦੇਸ਼ ਵਿਚ ਅਨਾਜ ਦੀ ਉਪਲੱਬਧਤਾ ਹੋਰ ਵੀ ਸੁਨਿਸ਼ਚਿਤ ਹੋ ਗਈ। ਇਸ ਵਿਵਸਥਾ ਦੇ ਦੋ ਘਟਕ ਹਨਬਫ਼ਰ ਸਟਾਂਕ ਸਰਵਜਨਿਕ ਵੰਡ-ਪ੍ਰਣਾਲੀ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "70 ਦੇ ਦਹਾਕੇ ਦੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 97: ਤੀਰੋਧਕ ਭੰਡਾਰ (ਬਫ਼ਰ ਭੰਡਾਰ ਸ਼ਬਦ ਦੀ ਵਿਆਖਿਆ ਕਰੋ। ਖਾਧ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਵਿਚ ਇਹ ਕਿਹੜੀਆਂ ਦੋ ਵਿਧੀਆਂ ਵਿੱਚ ਪ੍ਰਯੋਗ ਹੁੰਦਾ ਹੈ?
Answer:
ਪ੍ਰਤੀਰੋਧਕ ਭੰਡਾਰ (ਬਫ਼ਰ ਭੰਡਾਰ) ਭਾਰਤੀ ਅੰਨ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ। ਅੰਨ ਸੁਰੱਖਿਆ ਨੂੰ ਨਿਸ਼ਚਿਤ ਕਰਨ ਵਿੱਚ ਇਹ ਅੱਗੇ ਲਿਖੇ ਪ੍ਰਕਾਰ ਤੋਂ ਪ੍ਰਯੋਗ ਹੁੰਦਾ ਹੈ –
1. ਅਨਾਜ ਦੀ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗ਼ਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਕਰਨ ਦੇ ਲਈ।
2. ਖ਼ਰਾਬ ਮੌਸਮ ਵਿਚ ਜਾਂ ਫਿਰ ਆਫ਼ਤਾਂ ਕਾਲ ਵਿਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਦਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਪ੍ਰਤੀਰੋਧਕ ਭੰਡਾਰ (ਬਫ਼ਰ ਭੰਡਾਰ)" ਬਾਰੇ ਛੋਟੀ ਜਾਣ-ਪਛਾਣ ਦਿਓ।
Question 98: ਭੁੱਖ ਦੇ ਦੋ ਸੂਚਕ ਵਿੱਚ ਅੰਤਰ ਸਪੱਸ਼ਟ ਕਰੋ। ਹਰ ਇੱਕ ਪ੍ਰਕਾਰ ਦੀ ਭੁੱਖ ਕਿੱਥੇ ਜ਼ਿਆਦਾ ਪ੍ਰਚੱਲਿਤ ਹੈ?
Answer:
ਭੁੱਖ ਦੇ ਦੋ ਸੂਚਕ ਮਿਆਦੀ ਭੁੱਖ ਅਤੇ ਮੌਸਮੀ ਭੁੱਖ ਦੇ ਹੁੰਦੇ ਹਨ। ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਨਾਂ-ਕਾਫੀ ਆਹਾਰ ਗ੍ਰਹਿਣ ਕਰਨ ਦੇ ਕਾਰਨ ਹੁੰਦੀ ਹੈ। ਗ਼ਰੀਬ ਲੋਕ ਆਪਣੀ ਜ਼ਿਆਦਾ ਆਮਦਨ ਅਤੇ ਜੀਉਂਦੇ ਰਹਿਣ ਦੇ ਲਈ ਖਾਧ ਪਦਾਰਥ ਖ਼ਰੀਦਣ ਵਿੱਚ ਅਸਮਰੱਥਾ ਦੇ ਕਾਰਨ ਲੰਮੇ ਸਮੇਂ ਦੇ ਲਈ ਭੁੱਖ ਨਾਲ ਜਕੜੇ ਹੁੰਦੇ ਹਨ। ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕੱਟਣ ਦੇ ਚੱਕਰ ਨਾਲ ਸੰਬੰਧਿਤ ਹੈ। ਇਹ ਗ੍ਰਾਮੀਣ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯੰਤਰਿਤ ਕਿਰਤ ਦੇ ਕਾਰਨ ਹੁੰਦੀ ਹੈ। ਹਰ ਇਕ ਪ੍ਰਕਾਰ ਦੀ ਭੁੱਖ ਗ੍ਰਾਮੀਣ ਖੇਤਰਾਂ ਵਿੱਚ ਜ਼ਿਆਦਾ ਪ੍ਰਚੱਲਿਤ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭੁੱਖ ਦੇ ਦੋ ਸੂਚਕ" ਬਾਰੇ ਛੋਟੀ ਜਾਣ-ਪਛਾਣ ਦਿਓ।
Question 99: ਭਾਰਤ ਦੇ ਵਿਭਿੰਨ ਵਰਗਾਂ ਦੇ ਲੋਕਾਂ ਦੀ, ਜੋ ਅੰਨ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹਨ, ਉਨ੍ਹਾਂ ਦੀ ਸਥਿਤੀ ਸਪੱਸ਼ਟ ਕਰੋ।
Answer:
ਭਾਰਤ ਵਿਚ ਲੋਕਾਂ ਦਾ ਇੱਕ ਵੱਡਾ ਵਰਗ ਅੰਨ ਅਤੇ ਪੋਸ਼ਣ ਦੀ ਪ੍ਰਾਪਤੀ ਤੋਂ ਅਸੁਰੱਖਿਅਤ ਹੈ, ਪਰੰਤੁ ਇਸਦੇ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿੱਚ ਹੇਠ ਲਿਖੇ ਸ਼ਾਮਿਲ ਹਨ, ਭੂਮੀਹੀਣ ਜੋ ਥੋੜੀ-ਬਹੁਤ ਜਾਂ ਨਾਂ-ਮਾਤਰ ਭੂਮੀ ‘ਤੇ ਨਿਰਭਰ ਹਨ। ਪਰੰਪਰਿਕ ਦਸਤਕਾਰ, ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਛੋਟਾ-ਮੋਟਾ ਕੰਮ ਕਰਨ ਵਾਲੇ ਕਾਮਗਾਰ ਅਤੇ ਬੇ-ਸਹਾਰੇ ਅਤੇ ਭਿਖਾਰੀ ( ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ‘ਤੇ ਰੋਜ਼ ਘੱਟ ਤਨਖਾਹ ਵਾਲੇ ਵਿਵਸਾਏ ਅਤੇ ਅਨਿਯਤ ਕਿਰਤ ਬਾਜ਼ਾਰ ਵਿੱਚ ਕੰਮ ਕਰਦੇ ਹਨ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਭਾਰਤ ਵਿਚ ਲੋਕਾਂ ਦਾ" ਬਾਰੇ ਛੋਟੀ ਜਾਣ-ਪਛਾਣ ਦਿਓ।
Question 100: ਸੁਤੰਤਰਤਾ ਦੇ ਦੌਰਾਨ ਭਾਰਤ ਦੁਆਰਾ ਅਨਾਜ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੇ ਲਈ ਚੁੱਕੇ ਗਏ ਕਦਮਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ।
Answer:
ਸੁਤੰਤਰਤਾ ਦੇ ਦੌਰਾਨ ਭਾਰਤੀ ਨੀਤੀ ਨਿਰਮਾਤਾਵਾਂ ਨੇ ਅਨਾਜ ਵਿਚ ਆਤਮ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਸਾਰੇ ਉਪਾਅ ਕੀਤੇ। ਭਾਰਤ ਨੇ ਖੇਤੀ ਵਿੱਚ ਇੱਕ ਨਵੀਂ ਰਣਨੀਤੀ ਅਪਨਾਈ, ਜਿਸ ਦਾ ਲਾਭ ਹਰੀ ਕ੍ਰਾਂਤੀ ਵਿੱਚ ਹੋਇਆ, ਖ਼ਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿਚ। ਦਰਅਸਲ, ਅਨਾਜ ਦੀ ਉਪਜ ਵਿਚ ਵਾਧਾ ਸਮਾਨ ਅਨੁਪਾਤ ਵਿਚ ਨਹੀਂ ਸੀ। ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਇੱਥੇ ਅਨਾਜ ਦਾ ਉਤਪਾਦਨ 1964-65 ਦੇ 72.3 ਲੱਖ ਟਨ ਦੀ ਤੁਲਨਾ ਵਿਚ ਵੱਧ ਕੇ 1995-96 ਵਿੱਚ 3.03 ਕਰੋੜ ਟਨ ‘ਤੇ ਪਹੁੰਚ ਗਿਆ। ਦੂਸਰੇ ਪਾਸੇ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਚਾਵਲ ਦੇ ਉਤਪਾਦਨ ਵਿਚ ਵਰਣਨਯੋਗ ਵਾਧਾ ਹੋਇਆ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਸੁਤੰਤਰਤਾ ਦੇ ਦੌਰਾਨ ਭਾਰਤੀ" ਬਾਰੇ ਛੋਟੀ ਜਾਣ-ਪਛਾਣ ਦਿਓ।
Question 101: ਭਾਰਤ ਵਿਚ ਖਾਧ ਸੁਰੱਖਿਆ ਦੇ ਵਿਸਤਾਰ ਵਿੱਚ ਜਨਤਕ ਵੰਡ-ਪ੍ਰਣਾਲੀ ਕਿਸ ਪ੍ਰਕਾਰ ਸਭ ਤੋਂ ਜ਼ਿਆਦਾ ਕਾਰਗਰ ਸਿੱਧ ਹੋਈ ਹੈ?
Answer:
ਜਨਤਕ ਵੰਡ-ਪ੍ਰਣਾਲੀ ਖਾਧ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਕਦਮ ਹੈ। ਸ਼ੁਰੂ ਵਿੱਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗੈਰ-ਗਰੀਬਾਂ ਦੇ ਵਿਚਕਾਰ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ ਬਾਅਦ ਦੇ ਸਾਲਾਂ ਵਿਚ ਜਨਤਕ ਵੰਡ-ਪ੍ਰਣਾਲੀ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ। 1992 ਵਿਚ ਦੇਸ਼ ਦੇ 1700 ਬਲਾਕਾਂ ਦੇ ਵਿੱਚ ਸੰਸ਼ੋਧਿਤ ਸਰਵਜਨਿਕ ਵੰਡ-ਪ੍ਰਣਾਲੀ ਸ਼ੁਰੂ ਕੀਤੀ ਗਈ। ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਜਨਤਕ ਵੰਡ-ਪ੍ਰਣਾਲੀ ਤੋਂ ਲਾਭ ਪਹੁੰਚਾਉਣਾ ਸੀ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਜਨਤਕ ਵੰਡ-ਪ੍ਰਣਾਲੀ ਖਾਧ ਸੁਰੱਖਿਆ" ਬਾਰੇ ਛੋਟੀ ਜਾਣ-ਪਛਾਣ ਦਿਓ।
Question 102: ਸਹਿਕਾਰੀ ਸੰਸਥਾਵਾਂ ਕੀ ਕੰਮ ਕਰਦੀਆਂ ਹਨ? ਸਹਿਕਾਰੀ ਸੰਸਥਾਵਾਂ ਦੇ ਦੋ ਉਦਾਹਰਣ ਦਿਓ ਅਤੇ ਦੱਸੋ ਕਿ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਉਨ੍ਹਾਂ ਦਾ ਕੀ ਯੋਗਦਾਨ ਹੈ?
Answer:
ਸਹਿਕਾਰੀ ਸੰਸਥਾਵਾਂ ਗ਼ਰੀਬ ਲੋਕਾਂ ਦੇ ਅਨਾਜ ਦੀ ਵਿਕਰੀ ਦੇ ਲਈ ਘੱਟ-ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹ ਦੀ ਹੈ। ਸਹਿਕਾਰੀ ਸਮਿਤੀਆਂ ਦੇ ਉਦਾਹਰਣ ਹਨ-ਦਿੱਲੀ ਵਿੱਚ ਮਦਰ ਡੇਅਰੀ, ਗੁਜਰਾਤ ਵਿਚ ਅਮੂਲ ਦੁੱਧ ਉਤਪਾਦ ਸਮਿਤੀ। ਦਿੱਲੀ ਵਿੱਚ ਮਦਰ ਡੇਅਰੀ ਉਪਭੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਗ਼ਰੀਬੀ ਨਿਯੰਤਰਿਤ ਦਰਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿੱਚ ਤੇਜੀ ਨਾਲ ਪ੍ਰਤੀ ਕਰ ਰਹੀਆਂ ਹਨ। ਗੁਜਰਾਤ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਅਮੁਲ ਇਕ ਹੋਰ ਸਫ਼ਲ ਸਹਿਕਾਰੀ ਸਮਿਤੀ ਦਾ ਉਦਾਹਰਣ ਹੈ।ਉਸਨੇ ਦੇਸ਼ ਵਿਚ ਦੁੱਧ ਕ੍ਰਾਂਤੀ ਲਿਆ ਦਿੱਤੀ। ਇਸ ਤਰ੍ਹਾਂ ਸਹਿਕਾਰੀ ਸੰਸਥਾਵਾਂ ਨੇ ਸਮਾਜ ਦੇ ਭਿੰਨ-ਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਸਹਿਕਾਰੀ ਸੰਸਥਾਵਾਂ ਗ਼ਰੀਬ ਲੋਕਾਂ" ਬਾਰੇ ਛੋਟੀ ਜਾਣ-ਪਛਾਣ ਦਿਓ।
Question 103: ਕਿਹੜੇ ਲੋਕ ਖਾਧ ਸੁਰੱਖਿਆ ਨਾਲ ਜ਼ਿਆਦਾ ਗ੍ਰਸਤ ਹੋ ਸਕਦੇ ਹਨ?
Answer:
1. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਅਤੇ ਕੁੱਝ ਹੋਰ ਪਿਛੜੇ ਵਰਗ ਦੇ ਲੋਕ ਜਿਹੜੇ ਭੂਮੀਹੀਣ ਥੋੜ੍ਹੀ ਬਹੁਤ ਖੇਤੀ ਭੂਮੀ ‘ਤੇ ਨਿਰਭਰ ਹਨ।
2. ਉਹ ਲੋਕ ਵੀ ਅੰਨ ਦੀ ਦਿਸ਼ਟੀ ਤੋਂ ਜਲਦੀ ਅਸੁਰੱਖਿਅਤ ਹੋ ਜਾਂਦੇ ਹਨ, ਜਿਹੜੇ ਕੁਦਰਤੀ ਆਫ਼ਤਾਵਾਂ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਨੂੰ ਕੰਮ ਦੀ ਤਲਾਸ਼ ਵਿੱਚ ਦੂਸਰੀ ਜਗ੍ਹਾ ਜਾਣਾ ਪੈਂਦਾ ਹੈ।
3. ਅੰਨ ਅਸੁਰੱਖਿਆ ਨਾਲ ਗਸਤ ਆਬਾਦੀ ਦਾ ਵੱਡਾ ਭਾਗ ਗਰਭਵਤੀ ਅਤੇ ਦੁੱਧ ਪਿਲਾ ਰਹੀਆਂ ਮਹਿਲਾਵਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "1. ਅਨੁਸੂਚਿਤ ਜਾਤੀ ਅਤੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 104: ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਅੰਨ ਪੂਰਤੀ ‘ਤੇ ਕੀ ਪ੍ਰਭਾਵ ਹੁੰਦਾ ਹੈ?
Answer:
ਆਫ਼ਤਾਂ ਦੇ ਸਮੇਂ ਅੰਨ ਆਪੂਰਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ। ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ। ਆਫ਼ਤਾਂ ਦੇ ਸਮੇਂ ਖਾਧ-ਅਨਾਜ ਦੀ ਉਪਜ ਵਿਚ ਕਮੀ ਆ ਜਾਂਦੀ ਹੈ ਅਤੇ ਕੀਮਤਾਂ ਵੱਧ ਜਾਂਦੀਆਂ ਹਨ। ਜੇਕਰ ਇਹ ਆਫ਼ਤਾਂ ਜ਼ਿਆਦਾ ਫੈਲੇ ਹੋਏ ਖੇਤਰਾਂ ਵਿੱਚ ਆ ਜਾਂਦੀਆਂ ਹਨ ਜਾਂ ਜ਼ਿਆਦਾ ਲੰਬੇ ਸਮੇਂ ਤੱਕ ਬਣੀਆਂ ਰਹਿੰਦੀਆਂ ਹਨ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ। ਭਾਰਤ ਵਿਚ ਆਫ਼ਤਾਂ ਦੇ ਸਮੇਂ ਖਾਧ ਅਨਾਜ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਜ਼ਖ਼ਾਖੋਰੀ ਅਤੇ ਕਾਲਾਬਜ਼ਾਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਆਫ਼ਤਾਂ ਦੇ ਸਮੇਂ ਅੰਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 105: ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਕੀ ਸਮੱਸਿਆਵਾਂ ਹਨ?
Answer:
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਦੀਆਂ ਸਮੱਸਿਆਵਾਂ ਹੇਠਾਂ ਲਿਖੀਆਂ ਹਨ1. ਜਨਤਕ ਵੰਡ-ਪ੍ਰਣਾਲੀ, ਧਾਰਕ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੇਚਣਾ, ਰਾਸ਼ਨ ਦੀਆਂ ਦੁਕਾਨਾਂ ਵਿੱਚ ਘਟੀਆ ਅਨਾਜ ਵੇਚਣਾ, ਦੁਕਾਨ ਕਦੀ-ਕਦਾਈਂ ਖੋਲ੍ਹ ਣਾ ਵਰਗੇ ਕਦਾਚਾਰ ਕਰਦੇ ਹਨ।
2. ਰਾਸ਼ਨ ਦੁਕਾਨਾਂ ਵਿੱਚ ਘਟੀਆ ਕਿਸਮ ਦੇ ਅਨਾਜ ਦਾ ਪਿਆ ਰਹਿਣਾ ਆਮ ਗੱਲ ਹੈ ਜੋ ਵਿਕ ਨਹੀਂ ਪਾਉਂਦਾ। ਇਹ ਇੱਕ ਵੱਡੀ ਸਮੱਸਿਆ ਸਿੱਧ ਹੋ ਰਹੀ ਹੈ।
3. ਜਦੋਂ ਰਾਸ਼ਨ ਦੀਆਂ ਦੁਕਾਨਾਂ ਇਨ੍ਹਾਂ ਅਨਾਜਾਂ ਨੂੰ ਵੇਚ ਨਹੀਂ ਪਾਉਂਦੀਆਂ ਤਾਂ ਐੱਫ. ਸੀ. ਆਈ. (FCI) ਦੇ ਗੋਦਾਮਾਂ ਵਿੱਚ ਅਨਾਜ ਦਾ ਵਿਸ਼ਾਲ ਸਟਾਂਕ ਜਮਾਂ ਹੋ ਜਾਂਦਾ ਹੈ। ਇਸਦੇ ਨਾਲ ਵੀ ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਸਮੱਸਿਆਵਾਂ ਆਉਂਦੀਆਂ ਹਨ।
4. ਪਹਿਲੇ ਹਰੇਕ ਪਰਿਵਾਰ ਦੇ ਕੋਲ ਗ਼ਰੀਬ ਜਾਂ ਗ਼ੈਰ-ਗ਼ਰੀਬ ਰਾਸ਼ਨ ਕਾਰਡ ਸਨ, ਜਿਸ ਵਿਚ ਚਾਵਲ, ਕਣਕ, ਖੰਡ ਆਦਿ ਵਸਤੂਆਂ ਦਾ ਇਕ ਨਿਸ਼ਚਿਤ ਕੋਟਾ ਹੁੰਦਾ ਸੀ। ਪਰ ਜਿਹੜੇ ਤਿੰਨ ਪ੍ਰਕਾਰ ਦੇ ਕਾਰਡ ਅਤੇ ਕੀਮਤਾਂ ਦੀ ਲੜੀ ਨੂੰ ਅਪਣਾਇਆ ਗਿਆ ਹੈ, ਹੁਣ ਭਿੰਨ-ਭਿੰਨ ਕੀਮਤਾਂ ਵਾਲੇ ਟੀ. ਪੀ. ਡੀ. ਐੱਸ. ਦੀ ਵਿਵਸਥਾ ਵਿਚ ਗਰੀਬੀ ਰੇਖਾ ਤੋਂ ਉੱਪਰ ਵਾਲੇ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਦੁਕਾਨ ‘ਤੇ ਬਹੁਤ ਘੱਟ ਛੋਟ ਮਿਲਦੀ ਹੈ।ਏ. ਪੀ. ਐੱਲ. ਪਰਿਵਾਰਾਂ ਦੇ ਲਈ ਕੀਮਤਾਂ ਲਗਪਗ ਓਨੀਆਂ ਹੀ ਉੱਚੀਆਂ ਹਨ ਜਿੰਨੀਆਂ ਖੁੱਲ੍ਹੇ ਬਾਜ਼ਾਰ ਵਿੱਚ। ਇਸ ਲਈ ਰਾਸ਼ਨ ਦੀ ਦੁਕਾਨ ਤੋਂ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਦੇ ਲਈ ਉਨ੍ਹਾਂ ਨੂੰ ਬਹੁਤ ਘੱਟ ਉਤਸ਼ਾਹ ਪਾਪਤ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਰਾਸ਼ਨ ਦੀਆਂ ਦੁਕਾਨਾਂ ਦੇ" ਬਾਰੇ ਛੋਟੀ ਜਾਣ-ਪਛਾਣ ਦਿਓ।
Question 106: ਜੇਕਰ ਅੰਨ ਸੁਰੱਖਿਆ ਨਾ ਹੋਵੇ ਤਾਂ ਕੀ ਹੋਵੇਗਾ?
Answer:
ਜੇਕਰ ਅੰਨ ਸੁਰੱਖਿਆ ਨਾਂ ਹੋਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋਣਗੀਆਂ – ਦੇਸ਼ ਵਿਚ ਆਉਣ ਵਾਲੀ ਕਿਸੇ ਵੀ ਕੁਦਰਤੀ ਆਫ਼ਤ, ਜਿਵੇਂ-ਸੋਕੇ ਨਾਲ ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਵੇਗੀ। ਅੰਨ ਸੁਰੱਖਿਆ ਨਾ ਹੋਣ ਨਾਲ ਜੇਕਰ ਆਫ਼ਤ ਵਿਚ ਖਾਧ ਅਨਾਜ ਦੀ ਕਮੀ ਹੁੰਦੀ ਹੈ ਤਾਂ ਕੀਮਤ ਦਾ ਪੱਧਰ ਵੱਧ ਜਾਵੇਗਾ ਅੰਨ ਸੁਰੱਖਿਆ ਨਾ ਹੋਣ ਨਾਲ ਦੇਸ਼ ਵਿੱਚ ਕਾਲਾਬਜ਼ਾਰੀ ਵੱਧਦੀ ਹੈ। ਅੰਨ ਸੁਰੱਖਿਆ ਨਾ ਹੋਣ ਨਾਲ ਕੁਦਰਤੀ ਆਫ਼ਤ ਆਉਣ ਨਾਲ ਦੇਸ਼ ਵਿੱਚ ਭੁੱਖ ਦੀ ਸਥਿਤੀ ਪੈਦਾ ਹੋ ਸਕਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਜੇਕਰ ਅੰਨ ਸੁਰੱਖਿਆ ਨਾਂ" ਬਾਰੇ ਛੋਟੀ ਜਾਣ-ਪਛਾਣ ਦਿਓ।
Question 107: ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਕੀ ਹੋਵੇਗਾ?
Answer:
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ –
1. ਬਫ਼ਰ ਭੰਡਾਰ ਨਾ ਬਣਾਏ ਜਾਣ ਨਾਲ ਦੇਸ਼ ਵਿਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਹੋ ਸਕਦੀ ਹੈ।
2. ਬਫ਼ਰ ਭੰਡਾਰ ਨਾ ਬਣਾਏ ਜਾਣ ਦੀ ਸਥਿਤੀ ਵਿੱਚ ਘੱਟ ਖਾਧ ਅਨਾਜ ਵਾਲੇ ਖੇਤਰਾਂ ਨੂੰ ਅਨਾਜ ਮਹਿੰਗਾ ਪ੍ਰਾਪਤ ਹੋਵੇਗਾ।
3. ਬਫ਼ਰ ਭੰਡਾਰ ਨਾ ਬਣਾਏ ਜਾਣ ਤੇ ਪ੍ਰਾਪਤ ਅਨਾਜ ਗਲ-ਸੜ ਜਾਵੇਗਾ।
4. ਬਫ਼ਰ ਭੰਡਾਰ ਨਾ ਹੋਣ ਨਾਲ ਕਾਲਾਬਜ਼ਾਰੀ ਵਿੱਚ ਵਾਧਾ ਹੋਵੇਗਾ।
5. ਇਸ ਨਾਲ ਆਫ਼ਤਾਂ ਕਾਲ ਦੀ ਸਥਿਤੀ ਜ਼ਿਆਦਾਤਰ ਗੰਭੀਰ ਹੋ ਸਕਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਜੇਕਰ ਸਰਕਾਰ ਬਫ਼ਰ ਭੰਡਾਰ" ਬਾਰੇ ਛੋਟੀ ਜਾਣ-ਪਛਾਣ ਦਿਓ।
Question 108: ਕਿਸੇ ਦੇਸ਼ ਦੇ ਲਈ ਅਨਾਜ ਵਿੱਚ ਆਤਮ-ਨਿਰਭਰ ਹੋਣਾ ਕਿਉਂ ਜ਼ਰੂਰੀ ਹੈ?
Answer:
ਇਸਦੇ ਹੇਠ ਲਿਖੇ ਕਾਰਨ ਹਨਕੋਈ ਦੇਸ਼ ਅਨਾਜ ਵਿਚ ਆਤਮ-ਨਿਰਭਰ ਇਸ ਲਈ ਹੋਣਾ ਚਾਹੁੰਦਾ ਹੈ ਤਾਂਕਿ ਕਿਸੇ ਆਫ਼ਤ ਦੇ ਸਮੇਂ ਦੇਸ਼ ਵਿੱਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਨਾ ਹੋਵੇ। ਕੋਈ ਦੇਸ਼ ਅਨਾਜ ਵਿੱਚ ਆਤਮ-ਨਿਰਭਰ ਇਸ ਲਈ ਵੀ ਹੋਣਾ ਚਾਹੁੰਦਾ ਹੈ ਤਾਂ ਕਿ ਉਸ ਨੂੰ ਖਾਧ ਅਨਾਜ ਵਿਦੇਸ਼ਾਂ ਤੋਂ ਨਾ ਖ਼ਰੀਦਣਾ ਪਏ। ਦੇਸ਼ ਵਿਚ ਕਾਲਾਬਜ਼ਾਰੀ ਨੂੰ ਰੋਕਣ ਅਤੇ ਕੀਮਤ ਸਥਿਰਤਾ ਬਣਾਏ ਰੱਖਣ ਦੇ ਲਈ ਕੋਈ ਵੀ ਦੇਸ਼ ਖਾਧਅਨਾਜ ਲਈ ਆਤਮ-ਨਿਰਭਰ ਬਣਨਾ ਚਾਹੁੰਦਾ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਇਸਦੇ ਹੇਠ ਲਿਖੇ ਕਾਰਨ" ਬਾਰੇ ਛੋਟੀ ਜਾਣ-ਪਛਾਣ ਦਿਓ।
Question 109: ਸਹਾਇਕੀ ਕੀ ਹੈ? ਸਰਕਾਰ ਸਹਾਇਕੀ ਕਿਉਂ ਦਿੰਦੀ ਹੈ?
Answer:
ਸਹਾਇਕੀ ਉਹ ਭੁਗਤਾਨ ਹੈ, ਜੋ ਸਰਕਾਰ ਦੁਆਰਾ ਕਿਸੇ ਉਤਪਾਦਕ ਨੂੰ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਕੀਤਾ ਜਾਂਦਾ ਹੈ। ਸਹਾਇਕੀ ਨਾਲ ਘਰੇਲੂ ਉਤਪਾਦਕਾਂ ਦੇ ਲਈ ਉੱਚੀ ਆਮਦਨ ਕਾਇਮ ਰੱਖਦੇ ਹੋਏ ਉਪਭੋਗਤਾ ਕੀਮਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰਕਾਰ ਦੁਆਰਾ ਸਹਾਇਕੀ ਦੇਣ ਦੇ ਹੇਠ ਲਿਖੇ ਕਾਰਨ ਹਨ –
1. ਗਰੀਬਾਂ ਨੂੰ ਵਸਤੂਆਂ ਸਸਤੀਆਂ ਪ੍ਰਾਪਤ ਹੋ ਸਕਣ।
2. ਲੋਕਾਂ ਦਾ ਘੱਟੋ-ਘੱਟ ਜੀਵਨ ਪੱਧਰ ਬਣਿਆ ਰਹੇ।
3. ਉਤਪਾਦਕ ਨੂੰ ਸਰਕਾਰ ਦੁਆਰਾ ਕਿਸੇ ਉਤਪਾਦ ਦੀ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਸਹਾਇਕੀ ਦਿੱਤੀ ਜਾਂਦੀ ਹੈ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਸਹਾਇਕੀ ਉਹ ਭੁਗਤਾਨ ਹੈ" ਬਾਰੇ ਛੋਟੀ ਜਾਣ-ਪਛਾਣ ਦਿਓ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 110: ਖਾਧ ਸੁਰੱਖਿਆ ਦੀ ਜ਼ਰੂਰਤ ਕੀ ਹੈ?
Answer:
ਖਾਧ ਸੁਰੱਖਿਆ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਤੋਂ ਹੈ
1. ਖਾਧ ਸੁਰੱਖਿਆ ਦਾ ਡਰ ਦੂਰ ਕਰਨਾ (To avoid food insecurity)-ਖਾਧ ਸੁਰੱਖਿਆ ਵਿਵਸਥਾ ਇਹ ਨਿਸ਼ਚਿਤ ਕਰਦੀ ਹੈ ਕਿ ਜਨ ਸਾਧਾਰਨ ਦੇ ਲਈ ਲੰਮੇ ਸਮੇਂ ਲਈ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਉਪਲੱਬਧ ਹਨ। ਇਸਦੇ ਦੌਰਾਨ ਹੜ੍ਹ, ਸੋਕਾ, ਅਕਾਲ, ਸੁਨਾਮੀ, ਭੂਚਾਲ, ਅੰਦਰੂਨੀ ਯੁੱਧ ਜਾਂ ਅੰਤਰ ਰਾਸ਼ਟਰੀ ਯੁੱਧ ਵਰਗੀ ਸਥਿਤੀ ਤੋਂ ਨਿਪਟਣ ਦੇ ਲਈ ਖਾਧ ਭੰਡਾਰ ਰਿਜ਼ਰਵ ਵਿੱਚ ਰੱਖੇ ਜਾਂਦੇ ਹਨ। ਇਸ ਨਾਲ ਖਾਧ ਅਸੁਰੱਖਿਆ ਦਾ ਡਰ ਦੂਰ ਹੋ ਜਾਂਦਾ ਹੈ।
2. ਪੋਸ਼ਣ ਸਤਰ ਨੂੰ ਬਣਾਏ ਰੱਖਣਾ (Maintainance of nutritional standards)-ਖਾਧ ਸੁਰੱਖਿਆ ਪ੍ਰੋਗਰਾਮਾਂ ਦੇ ਦਰਮਿਆਨ ਉਪਲੱਬਧ ਕਰਵਾਏ ਗਏ ਖਾਧ ਪਦਾਰਥਾਂ ਦੀ ਮਾਤਰਾ ਅਤੇ ਅਤੇ ਗੁਣਵਤਾ ਸਰ ਸਿਹਤ, ਮਾਹਿਰਾਂ ਅਤੇ ਸਰਕਾਰੀ ਏਜੰਸੀਆਂ ਦੁਆਰਾ ਨਿਰਧਾਰਿਤ ਮਾਪਾਂ ਦੇ ਅਨੁਸਾਰ ਹੁੰਦਾ ਹੈ। ਇਸ ਨਾਲ ਜਨ-ਸਾਧਾਰਨ ਵਿੱਚ ਨਿਊਨਤਮ ਪੋਸ਼ਣ ਸਤਰ ਨੂੰ ਬਣਾਏ ਰੱਖਣ ਵਿਚ ਸਹਾਇਤਾ ਮਿਲਦੀ ਹੈ।
3. ਗਰੀਬੀ ਖਾਤਮਾ (Poverty alleviation)-ਖਾਧ ਸੁਰੱਖਿਆ ਵਿਵਸਥਾ ਦੇ ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਹੁੰਦਾ ਹੈ।
4. ਸਮਾਜਿਕ ਨਿਆ (Social justice)-ਖਾਧ ਸੁਰੱਖਿਆ ਦੇ ਅਭਾਵ ਵਿੱਚ ਸਮਾਜਿਕ ਨਿਆ ਸੰਭਵ ਹੀ ਨਹੀਂ ਹੈ। ਭਾਰਤ ਇੱਕ ਕਲਿਆਣਕਾਰੀ ਰਾਜ ਹੈ। ਇਸ ਲਈ ਸਰਕਾਰ ਦਾ ਇਹ ਕਰਤੱਵ ਹੈ ਕਿ ਸਮਾਜਿਕ ਉਦੇਸ਼ਾਂ ਦੀ ਪੂਰਤੀ ਅਤੇ ਸਮਾਵੇਸ਼ੀ ਵਿਕਾਸ ਲਈ ਸਮਾਜ ਦੇ ਗ਼ਰੀਬ ਵਰਗ ਨੂੰ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਘੱਟ ਕੀਮਤਾਂ ਉੱਤੇ ਉਪਲੱਬਧ ਕਰਵਾਏ ਜਾਣ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਖਾਧ ਸੁਰੱਖਿਆ ਦੀ ਜ਼ਰੂਰਤ" ਬਾਰੇ ਛੋਟੀ ਜਾਣ-ਪਛਾਣ ਦਿਓ।
Question 111: ਸਰਵਜਨਿਕ ਵੰਡ ਵਿਵਸਥਾ ਕੀ ਹੈ?
Answer:
ਸਰਵਜਨਿਕ ਵੰਡ ਵਿਵਸਥਾ ਦਾ ਅਰਥ ਉੱਚਿਤ ਕੀਮਤ ਦੁਕਾਨਾਂ (ਰਾਸ਼ਨ ਡਿੱਪੂ) ਦੇ ਜ਼ਰੀਏ ਲੋਕਾਂ ਨੂੰ ਜ਼ਰੂਰੀ ਮੱਦਾਂ ; ਜਿਵੇਂ- ਕਣਕ, ਚਾਵਲ, ਮਿੱਟੀ ਦਾ ਤੇਲ ਆਦਿ ਦੀ ਵੰਡ ਤੋਂ ਹੈ। ਇਸ ਵਿਵਸਥਾ ਦੇ ਦੁਆਰਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਜਨਸੰਖਿਆ ਨੂੰ ਖਾਧ ਸੁਰੱਖਿਆ ਨਿਸ਼ਚਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਦੇ ਦੌਰਾਨ ਤਹਿ ਕੀਤੀਆਂ ‘ਤੇ ਰਾਸ਼ਨ ਦੀਆਂ ਦੁਕਾਨਾਂ ਦੇ ਜਰੀਏ ਖਾਣ ਵਾਲੇ ਪਦਾਰਥਾਂ ਦੀ ਵੰਡ ਕੀਤੀ ਜਾਂਦੀ ਹੈ। ਗ਼ਰੀਬੀ ਖ਼ਾਤਮਾ ਪ੍ਰੋਗਰਾਮਾਂ ਦੇ ਕੰਮ ਕਰਨ ਦੀ ਵਿਧੀ ਵਿੱਚ ਇਸ ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਸਮੇਂ ਭਾਰਤ ਵਿੱਚ ਸਰਵਜਨਿਕ ਵੰਡ ਵਿਵਸਥਾ ਦੇ ਦੁਆਰਾ 5.35 ਲੱਖ (ਪਾਠ-ਪੁਸਤਕ ਅਨੁਸਾਰ) ਉੱਚਿਤ ਕੀਮਤ ਦੁਕਾਨਾਂ ਜਾਇਜ਼ ਕੀਮਤਾਂ ‘ਤੇ ਖਾਣ ਵਾਲੇ ਪਦਾਰਥਾਂ ਦੀ ਵੰਡ ਦਾ ਕੰਮ ਕਰ ਰਹੀ ਹੈ। ਭਾਰਤੀ ਸਰਵਜਨਿਕ ਵੰਡ ਵਿਵਸਥਾ ਵਿਸ਼ਵ ਦੀ ਵਿਸ਼ਾਲ ਖਾਣ ਵਾਲੇ ਪਦਾਰਥਾਂ ਦੀ ਵੰਡ ਵਿਵਸਥਾਵਾਂ ਵਿਚੋਂ ਇਕ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਵਿਵਸਥਾ ਨੂੰ ਚਲਾਉਂਦੀਆਂ ਹਨ। ਕੇਂਦਰ ਸਰਕਾਰ ਖਾਣ ਵਾਲੇ ਪਦਾਰਥਾਂ ਨੂੰ ਖਰੀਦਣ, ਸਟੋਰ ਕਰਨ ਅਤੇ ਇਸਦੇ ਵਿਭਿੰਨ ਸਥਾਨਾਂ ‘ਤੇ ਯਾਤਾਯਾਤ ਦਾ ਕੰਮ ਕਰਦੀ ਹੈ। ਰਾਜ ਸਰਕਾਰਾਂ ਇਨ੍ਹਾਂ ਖਾਣ ਵਾਲੇ ਪਦਾਰਥਾਂ ਨੂੰ ਉੱਚਿਤ ਕੀਮਤ ਦੁਕਾਨਾਂ (ਰਾਸ਼ਨ-ਡਿੱਪੂ ਦੇ ਜ਼ਰੀਏ ਲਾਭ ਲੈ ਣ ਵਾਲਿਆਂ ਨੂੰ ਵੰਡ ਦਾ ਕੰਮ ਕਰਦੀ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਪਹਿਚਾਣ ਕਰਨਾ, ਉਨ੍ਹਾਂ ਨੂੰ ਰਾਸ਼ਨ ਕਾਰਡ ਜਾਰੀ ਕਰਨਾ, ਉੱਚਿਤ ਕੀਮਤ ਦੁਕਾਨਾਂ ਦੇ ਪ੍ਰੋਗਰਾਮ ਦਾ ਨਿਰੀਖਣ ਕਰਨਾ, ਆਦਿ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ। Class 9 PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ।
Exam Tips:
a) ਉੱਤਰ ਨੂੰ ਬਿੰਦੂਆਂ ਵਿਚ ਵੰਡ ਕੇ ਲਿਖੋ।
b) ਸ਼ੁਰੂ ਵਿਚ "ਸਰਵਜਨਿਕ ਵੰਡ ਵਿਵਸਥਾ ਦਾ" ਬਾਰੇ ਛੋਟੀ ਜਾਣ-ਪਛਾਣ ਦਿਓ।
Free study material for SST Economics
Step-by-Step Textbook Answers: Class 9 SST Economics Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ
Textbook Solutions for Class 9 SST Economics Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ
Explore reliable textbook solutions for Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ tailored for Class 9 learners. Utilizing these complete exercise answers ensures your preparation aligns exactly with official Punjab Board standards for SST Economics.
Mastering Theoretical and Practical Questions
Beyond providing final answers, these guides offer step-by-step breakdowns for complex queries in the Class 9 SST Economics module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 04 ਭਾਰਤ ਵਿੱਚ ਅੰਨ ਸੁਰੱਖਿਆ with official sample papers and interactive practice tests available on our platform free of charge.
FAQs
The complete and updated PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ is available for free on StudiesToday.com. These solutions for Class 9 SST Economics are as per latest Punjab Board curriculum.
Yes, our experts have revised the PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ as per 2026 exam pattern. All textbook exercises have been solved and have added explanation about how the SST Economics concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ will help students to get full marks in the theory paper.
Yes, we provide bilingual support for Class 9 SST Economics. You can access PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ in both English and Hindi medium.
Yes, you can download the entire PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ in printable PDF format for offline study on any device.