Solutions for Class 8 Punjabi: Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ
Review structured textbook solutions for Class 8 Punjabi Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 8 Punjabi Solutions: Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ
View or download the dedicated Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਬਹੁਵਿਕਲਪੀ ਪ੍ਰਸ਼ਨ
Question 1: ਅਭਿਨਵ ਬਿੰਦਰਾ ਵਿਸ਼ਵ-ਚੈਂਪੀਅਨ ਕਦੋਂ ਬਣੇ?
(ੳ) 2009
(ਅ) 2011
(ੲ) 2006
(ਸ) 2008
Answer:
(ੲ) 2006
Exam Tips:
a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 2: ਉਲੰਪਿਕ ਖੇਡਾਂ ਕਦੋਂ ਸ਼ੁਰੂ ਹੋਈਆਂ?
(ੳ) 1899
(ਅ) 1896
(ੲ) 1905
(ਸ) 1901
Answer:
(ਅ) 1896
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
Question 3: ਅਭਿਨਵ ਬਿੰਦਰਾ ਦੇ ਬਾਬਾ ਜੀ ਕਿਹੜੀ ਖੇਡ ਖੇਡਦੇ ਰਹੇ?
(ੳ) ਹਾਕੀ
(ਅ) ਫੁਟਬਾਲ
(ੲ) ਹੈਂਡਬਾਲ
(ਸ) ਵਾਲੀਬਾਲ
Answer:
(ੳ) ਹਾਕੀ
Exam Tips:
a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
Question 4: ਅਭਿਨਵ ਬਿੰਦਰਾ ਦੇ ਮਾਤਾ ਜੀ ਕਿਹੜੀ ਖੇਡ ਦੇ ਕੌਮੀ ਖਿਡਾਰਨ ਸਨ?
(ੳ) ਹਾਕੀ
(ਅ) ਹੈਂਡਬਾਲ
(ੲ) ਬਾਸਕਟਬਾਲ
(ਸ) ਕੋਈ ਨਹੀਂ
Answer:
(ਅ) ਹੈਂਡਬਾਲ
Exam Tips:
a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
Question 5: ਅਭਿਨਵ ਬਿੰਦਰਾ ਨੂੰ ‘ਅਰਜੁਨ ਐਵਾਰਡ’ ਕਦੋਂ ਮਿਲਿਆ?
(ੳ) 2000
(ਅ) 2011
(ੲ) 2001
(ਸ) 2009
Answer:
(ੳ) 2000
Exam Tips:
a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
Answer:
28 ਸਤੰਬਰ, 1982 ਨੂੰ ਦੇਹਰਾਦੂਨ ਵਿਖੇ ਹੋਇਆ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਅਭਿਨਵ ਬਿੰਦਰਾ ਨੂੰ ਭਾਰਤੀ ਫ਼ੌਜ ਵਿੱਚ ਕਿਹੜਾ ਅਹੁਦਾ ਦਿੱਤਾ ਗਿਆ?
Answer:
ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 3: ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਦੀ ਸਿਖਲਾਈ ਕਿੱਥੋਂ ਸ਼ੁਰੂ ਹੋਈ?
Answer:
ਉਸਦੇ ਪਿਤਾ ਦੁਆਰਾ ਆਪਣੇ ਬਿੰਦਰਾ ਫਾਰਮਜ਼ ਵਿਚ ਬਣਾਈ ਇਨਡੋਰ ਸ਼ੂਟਿੰਗ ਰੇਂਜ ਤੋਂ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 4: ਕਿਸ ਖਿਡਾਰੀ ਦੀ ਮਹਿਮਾ ਸੁਣ ਕੇ ਅਭਿਨਵ ਬਿੰਦਰਾ ਉਤਸ਼ਾਹਿਤ ਹੋਏ?
Answer:
ਅਮਰੀਕਾ ਦੇ ਐਥਲੀਟ ਕਾਰਲ ਲੇਵਿਸ ਦੀ ਮਹਿਮਾ ਸੁਣ ਕੇ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 5: ਅਭਿਨਵ ਬਿੰਦਰਾ ਦੀ ਸ੍ਵੈ-ਜੀਵਨੀ ਦਾ ਕੀ ਨਾਂ ਹੈ?
Answer:
‘ਏ ਸ਼ਾਟ ਐਟ ਹਿਸਟਰੀ : ਮਾਈ ਓਬਸੈਸਿਵ ਜਰਨੀ ਟੂ ਓਲੰਪਿਕ ਗੋਲਡ’ (A Shot at History: My Obsessive Journey to Olympic Gold)।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 6: ਅਭਿਨਵ ਬਿੰਦਰਾ ਦੇ ਪਿਤਾ ਜੀ ਦਾ ਨਾਂ ਦੱਸੋ।
Answer:
ਡਾ. ਅਜੀਤ ਸਿੰਘ ਬਿੰਦਰਾ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਮਿਲੇ?
Answer:
ਅਭਿਨਵ ਬਿੰਦਰਾ ਨੂੰ ਭਾਰਤ ਸਰਕਾਰ ਤੋਂ 2000 ਵਿਚ ਅਰਜੁਨ ਐਵਾਰਡ, 2001 ਵਿਚ ਰਾਜੀਵ ਗਾਂਧੀ ਖੇਲ-ਰਤਨ ਤੇ 2009 ਵਿਚ ਪਦਮ ਭੂਸ਼ਨ ਐਵਾਰਡ ਪ੍ਰਾਪਤ ਹੋਏ। ਭਾਰਤੀ ਫ਼ੌਜ ਨੇ ਉਸਨੂੰ ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ। ਚੇਨੱਈ ਦੀ ਇਕ ਯੂਨੀਵਰਸਿਟੀ ਨੇ ਉਸਨੂੰ ਡੀ. ਲਿਟ. ਦੀ ਆਨਰੇਰੀ ਡਿਗਰੀ ਦਿੱਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਸਨੂੰ ਇੱਕ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ। ਇਸ ਤੋਂ ਇਲਾਵਾ ਕਈ ਹੋਰ ਸਰਕਾਰਾਂ ਤੇ ਸਨਅਤੀ ਘਰਾਣਿਆਂ ਨੇ ਉਸਨੂੰ ਕਰੋੜਾਂ ਰੁਪਏ ਦਿੱਤੇ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
Question 2: ਅਭਿਨਵ ਬਿੰਦਰਾ ਦੇ ਮਾਤਾ ਜੀ ਦਾ ਨਾਂ ਅਤੇ ਪਿਛੋਕੜ ਦੀ ਮਹੱਤਤਾ ਬਾਰੇ ਦੱਸੋ।
Answer:
ਅਭਿਨਵ ਬਿੰਦਰਾ ਦੇ ਮਾਤਾ ਕੰਵਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪੰਜਵੀਂ ਪੀੜ੍ਹੀ ਵਿਚੋਂ ਹਨ। ਉਹ ਆਪ ਕੌਮੀ ਪੱਧਰ ਦੀ ਹੈਂਡਬਾਲ ਦੀ ਖਿਡਾਰਨ ਰਹੀ ਹੈ। ਉਹ ਸਕੂਲ-ਕਾਲਜ ਪੜ੍ਹਦਿਆਂ ਬਾਸਕਟਬਾਲ, ਟੇਬਲ ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਖਿਡਾਰਨ ਰਹੀ।
Exam Tips:
a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
Question 3: ਅਭਿਨਵ ਬਿੰਦਰਾ ਨੇ ਮੁੱਢਲੀ ਪੜ੍ਹਾਈ ਕਿੱਥੋਂ ਪ੍ਰਾਪਤ ਕੀਤੀ?
Answer:
ਅਭਿਨਵ ਬਿੰਦਰਾ ਅੱਠਵੀਂ ਤਕ ਦੂਨ ਸਕੂਲ ਦੇਹਰਾਦੂਨ ਵਿਚ ਪੜ੍ਹੇ ਤੇ ਫਿਰ ਨੌਵੀਂ ਜਮਾਤ ਤੋਂ ਉਹ ਚੰਡੀਗੜ੍ਹ ਦੇ ਸੇਂਟ ਸਟੀਫ਼ਨਜ਼ ਸਕੂਲ ਵਿਚ ਪੜ੍ਹੇ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 4: ਸਕੂਲੀ ਪੜ੍ਹਾਈ ਤੋਂ ਬਾਅਦ ਅਭਿਨਵ ਬਿੰਦਰਾ ਨੇ ਕਿਹੜੀਆਂ ਡਿਗਰੀਆਂ ਕਿੱਥੋਂ ਪ੍ਰਾਪਤ ਕੀਤੀਆਂ?
Answer:
ਸਕੂਲੀ ਪੜ੍ਹਾਈ ਤੋਂ ਮਗਰੋਂ ਅਭਿਨਵ ਬਿੰਦਰਾ ਨੇ ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੋਲੋਰਾਡੋ ਤੋਂ ਪ੍ਰਾਪਤ ਕੀਤੀਆਂ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 5: ਅਭਿਨਵ ਬਿੰਦਰਾ ਦਾ ਨੌਜਵਾਨਾਂ ਲਈ ਕੀ ਸੰਦੇਸ਼ ਹੈ?
Answer:
ਅਭਿਨਵ ਬਿੰਦਰਾ ਦਾ ਨੌਜਵਾਨਾਂ ਨੂੰ ਸੰਦੇਸ਼ ਹੈ ਕਿ ਉਹ ਖ਼ੂਬ ਪੜ੍ਹਾਈ ਕਰਨ, ਨਸ਼ਿਆਂ ਵਿਚ ਨਾ ਪੈਣ, ਸਗੋਂ ਕਸਰਤਾਂ ਕਰਨ ਤੇ ਖੇਡਾਂ ਖੇਡਣ। ਇੰਝ ਉਹ ਆਪਣੀ ਸਿਹਤ ਨਰੋਈ ਰੱਖ ਕੇ ਖੇਡਾਂ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
ਕੁੱਝ ਹੋਰ ਪ੍ਰਸ਼ਨ
Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਵਿਅਕਤੀਗਤ, ਮਹਾਨ, ਨਿਸ਼ਾਨੇਬਾਜ਼, ਮਹਿਮਾ, ਲਗਨ, ਅਭਿਆਸ, ਨਰੋਈ, ਅੰਗ-ਸੰਗ।
Answer:
1. ਵਿਅਕਤੀਗਤ (ਨਿਜੀ) – ਅਭਿਨਵ ਬਿੰਦਰਾ ਵਿਅਕਤੀਗਤ ਖੇਡ ਵਿਚ ਉਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ।
2. ਮਹਾਨ (ਬਹੁਤ ਵੱਡਾ) – ਭਾਰਤ ਇਕ ਮਹਾਨ ਦੇਸ਼ ਹੈ।
3. ਨਿਸ਼ਾਨੇਬਾਜ਼ (ਨਿਸ਼ਾਨਾ ਫੁੰਡਣ ਵਾਲਾ) – ਅਭਿਨਵ ਬਿੰਦਰਾ ਨਿਪੁੰਨ ਨਿਸ਼ਾਨੇਬਾਜ਼ ਸਿੱਧ ਹੋਇਆ।
4. ਮਹਿਮਾ (ਵਡਿਆਈ) – ਉਲੰਪਿਕ ਮੈਡਲ ਜਿੱਤਣ ਵਾਲੇ ਦੀ ਹਰ ਪਾਸੇ ਮਹਿਮਾ ਹੁੰਦੀ ਹੈ।
5. ਲਗਨ (ਮਨ ਲਾ ਕੇ) – ਜੇਕਰ ਪਾਸ ਹੋਣਾ ਹੈ, ਤਾਂ ਲਗਨ ਨਾਲ ਪੜ੍ਹਾਈ ਕਰੋ।
6. ਅਭਿਆਸ (ਵਾਰ-ਵਾਰ ਦੁਹਰਾਉਣਾ, ਅਮਲ ਵਿਚ ਲਿਆਉਣਾ) – ਨਿਸ਼ਾਨੇਬਾਜ਼ੀ ਵਿਚ ਨਿਪੁੰਨਤਾ ਲਈ ਬਹੁਤ ਅਭਿਆਸ ਦੀ ਲੋੜ ਹੈ।
7. ਨਰੋਈ (ਅਰੋਗ, ਤੰਦਰੁਸਤ) – ਨੌਜਵਾਨਾਂ ਦਾ ਸਰੀਰ ਆਮ ਕਰਕੇ ਨਰੋਆ ਹੁੰਦਾ ਹੈ।
8. ਅੰਗ-ਸੰਗ (ਨਾਲ ਰਹਿਣਾ) – ਮਾਤਾ-ਪਿਤਾ ਬੱਚਿਆਂ ਦੇ ਹਮੇਸ਼ਾ ਅੰਗ-ਸੰਗ ਰਹਿੰਦੇ ਹਨ।
Exam Tips:
a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
Question 2: ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ : (ਅਭਿਨਵ ਸਪੋਰਟਸ ਟ੍ਰਸਟ, ਰੋਹਿਤ ਬ੍ਰਿਜਨਾਥ, ਪਦਮ ਭੂਸ਼ਨ, 2004, ਸਿਡਨੀ)
(ੳ) ਅਠਾਰ੍ਹਵੇਂ ਸਾਲ ਵਿੱਚ ਉਸ ਨੇ ………….. ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
(ਅ) ਏਥਨਜ਼ …………… ਦੀਆਂ ਉਲੰਪਿਕ ਖੇਡਾਂ ਵਿੱਚ ਉਸ ਨੇ ਪੁਰਾਣਾ ਰਿਕਾਰਡ ਤੋੜ ਦਿੱਤਾ।
(ੲ) ਭਾਰਤ ਦੇ ਰਾਸ਼ਟਰਪਤੀ ਨੇ ਉਸਨੂੰ …………… ਪੁਰਸਕਾਰ ਨਾਲ ਨਿਵਾਜਿਆ।
(ਸ) ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡ-ਸਹੂਲਤਾਂ ਦੇਣ ਲਈ …………… ਬਣਾਇਆ।
(ਹ) ਖੇਡ-ਲੇਖਕ …………… ਨਾਲ ਮਿਲ ਕੇ ਆਪਣੀ ਸ੍ਵੈ-ਜੀਵਨੀ ਲਿਖੀ।
Answer:
(ੳ) ਅਠਾਰ੍ਹਵੇਂ ਸਾਲ ਵਿੱਚ ਉਸ ਨੇ ਸਿਡਨੀ ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
(ਅ) ਏਥਨਜ਼ 2004 ਦੀਆਂ ਉਲੰਪਿਕ ਖੇਡਾਂ ਵਿੱਚ ਉਸ ਨੇ ਪੁਰਾਣਾ ਰਿਕਾਰਡ ਤੋੜ ਦਿੱਤਾ।
(ੲ) ਭਾਰਤ ਦੇ ਰਾਸ਼ਟਰਪਤੀ ਨੇ ਉਸਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਨਿਵਾਜਿਆ।
(ਸ) ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡ-ਸਹੂਲਤਾਂ ਦੇਣ ਲਈ ਅਭਿਨਵ ਸਪੋਰਟਸ ਟ੍ਰਸਟ ਬਣਾਇਆ।
(ਹ) ਖੇਡ-ਲੇਖਕ ਰੋਹਿਤ ਬ੍ਰਿਜਨਾਥ ਨਾਲ ਮਿਲ ਕੇ ਆਪਣੀ ਸ੍ਵੈ-ਜੀਵਨੀ ਲਿਖੀ।
Exam Tips:
a) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।
b) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।
Question 3: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਵਿਅਕਤੀਗਤ – व्यक्तिगत – Personal
ਵਿਸ਼ਵ – ……………… – …………….
ਪੁਰਖੇ – ……………… – …………….
ਨਿਵਾਸ – ……………… – …………….
ਖ਼ੁਸ਼ਕਿਸਮਤ – ……………… – …………….
ਸਹੂਲਤ – ……………… – …………….
ਸ੍ਵੈ-ਜੀਵਨੀ – ……………… – …………….
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਵਿਅਕਤੀਗਤ – व्यक्तिगत – Personal
ਵਿਸ਼ਵ – विश्व – World
ਪੁਰਖੇ – पूर्वज – Ancestors
ਨਿਵਾਸ – निवास – Residence
ਖ਼ੁਸ਼ਕਿਸਮਤ – भाग्यशाली – Lucky
ਸਹੂਲਤ – सुविधा – Facility
ਸ੍ਵੈ-ਜੀਵਨੀ – आत्मकथा – Autobiography
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
Question 4: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਉਸ ਨੂੰ ਦੇਸ਼-ਵਿਦੇਸ਼ ਦੇ ਹੋਰ ਵੀ ਅਨੇਕਾਂ ਮਾਣ-ਸਨਮਾਨ ਮਿਲੇ। (ਨਾਂਵ ਚੁਣੋ)
(ਅ) ਵੇਖਣ ਨੂੰ ਉਹ ਸਧਾਰਨ ਨੌਜਵਾਨ ਲਗਦਾ ਹੈ। (ਵਿਸ਼ੇਸ਼ਣ ਚੁਣੋ)
(ੲ) ਉਹ ਕੁੱਝ ਪ੍ਰਸਿੱਧ ਕੰਪਨੀਆਂ ਦਾ ਅੰਬੈਸਡਰ ਬਣਿਆ। (ਪੜਨਾਂਵ ਚੁਣੋ)
(ਸ) ਡਾ. ਭੱਟਾਚਾਰਜੀ ਤਾਂ ਹਮੇਸ਼ਾਂ ਉਸਦੇ ਅੰਗ-ਸੰਗ ਰਿਹਾ। (ਕਿਰਿਆ ਚੁਣੋ)
Answer:
(ੳ) ਦੇਸ਼-ਵਿਦੇਸ਼, ਮਾਣ-ਸਨਮਾਨ।
(ਅ) ਸਧਾਰਨ।
(ੲ) ਉਹ
(ਸ) ਰਿਹਾ।
Exam Tips:
a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I
ਪਾਠ-ਪੁਸਤਕ ਵਿਚੋਂ “ਅਭਿਨਵ ਬਿੰਦਰਾ ਕਿਸੇ ਵਿਅਕਤੀਗਤ ਖੇਤਰ ਵਿੱਚ…” ਤੋਂ “…ਦਾ ਰੋਲ-ਮਾਡਲ (ਆਦਰਸ਼) ਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਪੈਰੇ ਅਨੁਸਾਰ ਕਿਸੇ ਵਿਅਕਤੀਗਤ ਖੇਡ ਵਿਚ ਭਾਰਤ ਦਾ ਇੱਕੋ-ਇੱਕ ਉਲੰਪਿਕ ਚੈਂਪੀਅਨ ਕੌਣ ਹੈ?
(ੳ) ਮਿਲਖਾ ਸਿੰਘ
(ਅ) ਅਭਿਨਵ ਬਿੰਦਰਾ
(ੲ) ਧਿਆਨ ਚੰਦ
(ਸ) ਪ੍ਰਗਟ ਸਿੰਘ
Answer:
(ਅ) ਅਭਿਨਵ ਬਿੰਦਰਾ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 2: ਅਭਿਨਵ ਬਿੰਦਰਾ ਕਦੋਂ ਉਲੰਪਿਕ ਚੈਂਪੀਅਨ ਬਣਿਆ?
(ੳ) 2005
(ਅ) 2006
(ੲ) 2007
(ਸ) 2008
Answer:
(ਸ) 2008
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 3: ਅਭਿਨਵ ਬਿੰਦਰਾ ਪਹਿਲੀ ਵਾਰ ਕਦੋਂ ਵਿਸ਼ਵ ਚੈਂਪੀਅਨ ਬਣਿਆ ਸੀ?
(ੳ) 2004
(ਅ) 2005
(ੲ) 2006
(ਸ) 2008
Answer:
(ੲ) 2006
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 4: ਅਭਿਨਵ ਬਿੰਦਰਾ ਕਿਨ੍ਹਾਂ ਖੇਡਾਂ ਵਿਚ ਚਾਰ ਵਾਰੀ ਚੈਂਪੀਅਨ ਬਣਿਆ ਸੀ?
(ੳ) ਏਸ਼ੀਅਨ
(ਅ) ਉਲੰਪਿਕ
(ੲ) ਕਾਮਨਵੈਲਥ
(ਸ) ਯੂਰਪੀਨ
Answer:
(ੲ) ਕਾਮਨਵੈਲਥ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 5: 2014 ਤਕ ਅਭਿਨਵ ਬਿੰਦਰਾ ਨੇ ਕਿੰਨੀਆਂ ਉਲੰਪਿਕ ਤੇ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ?
(ੳ) ਦੋ-ਦੋ
(ਅ) ਤਿੰਨ-ਤਿੰਨ
(ੲ) ਚਾਰ-ਚਾਰ
(ਸ) ਪੰਜ-ਪੰਜ
Answer:
(ਅ) ਤਿੰਨ-ਤਿੰਨ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 6: ਅਭਿਨਵ ਬਿੰਦਰਾ ਨੇ ਸੋਨੇ ਦੇ ਕੁੱਲ ਕਿੰਨੇ ਤਗ਼ਮੇ ਜਿੱਤੇ?
(ੳ) ਛੇ
(ਅ) ਤਿੰਨ
(ੲ) ਦੋ
(ਸ) ਇੱਕ
Answer:
(ੳ) ਛੇ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 7: ਅਭਿਨਵ ਬਿੰਦਰਾ ਨੇ ਚਾਂਦੀ ਤੇ ਕਾਂਸੀ ਦੇ ਕੁੱਲ ਕਿੰਨੇ-ਕਿੰਨੇ ਤਗ਼ਮੇ ਜਿੱਤੇ?
(ੳ) ਦੋ-ਦੋ
(ਅ) ਤਿੰਨ-ਤਿੰਨ
(ੲ) ਚਾਰ-ਚਾਰ
(ਸ) ਪੰਜ-ਪੰਜ
Answer:
(ਅ) ਤਿੰਨ-ਤਿੰਨ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 8: ਅਭਿਨਵ ਬਿੰਦਰਾ ਕਿਹੜੇ ਇਲਾਕੇ (ਸੂਬੇ) ਦਾ ਖਿਡਾਰੀ ਹੈ?
(ੳ) ਪੰਜਾਬ
(ਅ) ਹਰਿਆਣਾ
(ੲ) ਦਿੱਲੀ
(ਸ) ਯੂ.ਪੀ.
Answer:
(ੳ) ਪੰਜਾਬ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 9: ਅਭਿਨਵ ਬਿੰਦਰਾ ਨੂੰ 2009 ਵਿਚ ਕਿਹੜਾ ਪੁਰਸਕਾਰ ਦਿੱਤਾ ਗਿਆ ਹੈ?
(ੳ) ਅਰਜੁਨ ਐਵਾਰਡ
(ਅ) ਰਾਜੀਵ ਗਾਂਧੀ ਖੇਲ ਰਤਨ ਐਵਾਰਡ
(ੲ) ਪਦਮ ਭੂਸ਼ਨ ਪੁਰਸਕਾਰ
(ਸ) ਪਦਮ ਸ੍ਰੀ ਪੁਰਸਕਾਰ
Answer:
(ੲ) ਪਦਮ ਭੂਸ਼ਨ ਪੁਰਸਕਾਰ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 10: ਭਾਰਤੀ ਫ਼ੌਜ ਨੇ ਅਭਿਨਵ ਬਿੰਦਰਾ ਨੂੰ ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਕਿਹੜਾ ਆਨਰੇਰੀ ਅਹੁਦਾ ਦਿੱਤਾ?
(ੳ) ਲੈਫਟੀਨੈਂਟ
(ਅ) ਕਰਨਲ
(ੲ) ਲੈਫਟੀਨੈਂਟ ਕਰਨਲ
(ਸ) ਮੇਜਰ ਜਨਰਲ
Answer:
(ੲ) ਲੈਫਟੀਨੈਂਟ ਕਰਨਲ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 11: ਅਭਿਨਵ ਬਿੰਦਰਾ ਭਾਰਤ ਦੇ ਬੱਚਿਆਂ ਤੇ ਨੌਜਵਾਨਾਂ ਲਈ ਕੀ ਹੈ?
(ੳ) ਰੋਲ-ਮਾਡਲ
(ਅ) ਗੁਰੂ
(ੲ) ਸ਼ਿਸ਼
(ਸ) ਅਫ਼ਸਰ
Answer:
(ੳ) ਰੋਲ-ਮਾਡਲ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II
ਪਾਠ-ਪੁਸਤਕ ਵਿਚੋਂ “ਉਹਦਾ ਜਨਮ ਮਾਤਾ ਕੰਵਲਜੀਤ ਕੌਰ ਬਬਲੀ…” ਤੋਂ “…ਵੱਧ ਸਮਾਂ ਬਿਤਾ ਰਿਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਅਭਿਨਵ ਬਿੰਦਰਾ ਦੀ ਮਾਤਾ ਦਾ ਨਾਂ ਕੀ ਹੈ?
(ੳ) ਕੰਵਲਜੀਤ ਕੌਰ ਬਬਲੀ
(ਅ) ਕਿਰਨਜੀਤ ਕੌਰ
(ੲ) ਕਰਮਜੀਤ ਕੌਰ
(ਸ) ਕਰਨਜੀਤ ਕੌਰ
Answer:
(ੳ) ਕੰਵਲਜੀਤ ਕੌਰ ਬਬਲੀ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 2: ਅਭਿਨਵ ਬਿੰਦਰਾ ਦੇ ਪਿਤਾ ਦਾ ਨਾਂ ਕੀ ਹੈ?
(ੳ) ਡਾ. ਅਜੀਤ ਸਿੰਘ ਬਿੰਦਰਾ
(ਅ) ਡਾ. ਅਮਨਜੀਤ ਸਿੰਘ
(ੲ) ਡਾ. ਅਮਰਜੀਤ ਸਿੰਘ
(ਸ) ਡਾ. ਅਪਾਰ ਜੀਤ ਸਿੰਘ
Answer:
(ੳ) ਡਾ. ਅਜੀਤ ਸਿੰਘ ਬਿੰਦਰਾ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 3: ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ?
(ੳ) 20 ਸਤੰਬਰ, 1982
(ਅ) 25 ਸਤੰਬਰ, 1972
(ੲ) 28 ਸਤੰਬਰ, 1982
(ਸ) 26 ਸਤੰਬਰ, 1992
Answer:
(ੲ) 28 ਸਤੰਬਰ, 1982
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 4: ਅਭਿਨਵ ਬਿੰਦਰਾ ਦਾ ਕੱਦ ਕਿੰਨਾ ਹੈ?
(ੳ) 8 ਫੁੱਟ 4 ਇੰਚ
(ਅ) 5 ਫੁੱਟ 5 ਇੰਚ
(ੲ) 5 ਫੁੱਟ 6 ਇੰਚ
(ਸ) 5 ਫੁੱਟ 8 ਇੰਚ
Answer:
(ਸ) 5 ਫੁੱਟ 8 ਇੰਚ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 5: ਮਾਤਾ ਕੰਵਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਕਿਸ ਜਰਨੈਲ ਦੀ ਪੰਜਵੀਂ ਪੀੜ੍ਹੀ ਵਿਚੋਂ ਹੈ?
(ੳ) ਹਰੀ ਸਿੰਘ ਨਲੂਆ
(ਅ) ਮੇਵਾ ਸਿੰਘ
(ੲ) ਸ਼ਾਮ ਸਿੰਘ
(ਸ) ਤੇਜਾ ਸਿੰਘ
Answer:
(ੳ) ਹਰੀ ਸਿੰਘ ਨਲੂਆ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 6: ਹਰੀ ਸਿੰਘ ਨਲੂਆ ਨੇ ਖ਼ਾਲੀ ਹੱਥਾਂ ਨਾਲ ਕਿਸ ਦਾ ਸ਼ਿਕਾਰ ਕੀਤਾ ਸੀ?
(ੳ) ਲੂੰਬੜ ਦਾ
(ਅ) ਸ਼ੇਰ ਦਾ
(ੲ) ਚੀਤੇ ਦਾ
(ਸ) ਬਾਘ ਦਾ
Answer:
(ਅ) ਸ਼ੇਰ ਦਾ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 7: ਅਭਿਨਵ ਬਿੰਦਰਾ ਸ. ਹਰੀ ਸਿੰਘ ਨਲੂਆ ਦੀ ਕਿੰਨਵੀਂ ਪੀੜ੍ਹੀ ਵਿਚੋਂ ਹੈ?
(ੳ) ਪੰਜਵੀਂ
(ਅ) ਛੇਵੀਂ
(ੲ) ਸੱਤਵੀਂ
(ਸ) ਅੱਠਵੀਂ
Answer:
(ਅ) ਛੇਵੀਂ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 8: ਅਭਿਨਵ ਦੀ ਮਾਤਾ ਕਿਹੜੀ ਖੇਡ ਵਿਚ ਕੌਮੀ ਪੱਧਰ ਦੀ ਖਿਡਾਰਨ ਰਹੀ ਹੈ?
(ੳ) ਫੁੱਟਬਾਲ
(ਅ) ਹਾਕੀ
(ੲ) ਹੈਂਡਬਾਲ
(ਸ) ਬੈਡਮਿੰਟਨ
Answer:
(ੲ) ਹੈਂਡਬਾਲ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 9: ਅਭਿਨਵ ਬਿੰਦਰਾ ਦੇ ਪਿਤਾ ਜੀ ਨੇ ਕਿਸ ਖੇਤਰ ਦੀ ਡਿਗਰੀ ਕਰ ਕੇ ਡਾਕਟਰੇਟ ਕੀਤੀ?
(ੳ) ਵੈਟਰਨਰੀ ਸਾਇੰਸ
(ਅ) ਕੰਪਿਊਟਰ ਸਾਇੰਸ
(ੲ) ਇਕਨਾਮਿਕਸ
(ਸ) ਜਿਓਗ੍ਰਾਫ਼ੀ
Answer:
(ੳ) ਵੈਟਰਨਰੀ ਸਾਇੰਸ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 10: ਅਭਿਨਵ ਬਿੰਦਰਾ ਦੀ ਵੱਡੀ ਭੈਣ ਦਾ ਨਾਂ ਕੀ ਹੈ?
(ੳ) ਸ਼ੈਲੀ
(ਅ) ਬਰਖਾ
(ੲ) ਦਿਵਿਆ
(ਸ) ਵਿਦਿਆ
Answer:
(ੲ) ਦਿਵਿਆ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ III
ਪਾਠ-ਪੁਸਤਕ ਵਿਚੋਂ “ਪੰਜਾਬ ਸਰਕਾਰ ਨੇ ਉਸਨੂੰ ਖੇਡਾਂ ਦਾ…” ਤੋਂ “…ਰੋਸ਼ਨ ਕਰ ਸਕਦੇ ਹਨ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਪੰਜਾਬ ਸਰਕਾਰ ਨੇ ਅਭਿਨਵ ਬਿੰਦਰਾ ਨੂੰ ਕਿਹੜਾ ਐਵਾਰਡ ਦਿੱਤਾ?
(ੳ) ਅਰਜੁਨ ਐਵਾਰਡ
(ਅ) ਰਾਜੀਵ ਗਾਂਧੀ ਐਵਾਰਡ
(ੲ) ਮਹਾਰਾਜਾ ਰਣਜੀਤ ਸਿੰਘ ਐਵਾਰਡ
(ਸ) ਸ. ਹਰੀ ਸਿੰਘ ਨਲੂਆ ਐਵਾਰਡ
Answer:
(ੲ) ਮਹਾਰਾਜਾ ਰਣਜੀਤ ਸਿੰਘ ਐਵਾਰਡ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 2: ਪੰਜਾਬ ਸਰਕਾਰ ਨੇ ਅਭਿਨਵ ਬਿੰਦਰਾ ਨੂੰ ਕਿੰਨੀ ਰਕਮ ਵਿਸ਼ੇਸ਼ ਇਨਾਮ ਵਜੋਂ ਦਿੱਤੀ?
(ੳ) ਦਸ ਲੱਖ
(ਅ) ਪੰਜਾਹ ਲੱਖ
(ੲ) ਇਕ ਕਰੋੜ
(ਸ) ਦੋ ਕਰੋੜ
Answer:
(ੲ) ਇਕ ਕਰੋੜ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 3: ਉਲੰਪਿਕ ਚੈਂਪੀਅਨ ਬਣਨ ‘ਤੇ ਭਾਰਤ ਦੇ ਰਾਸ਼ਟਰਪਤੀ ਨੇ ਅਭਿਨਵ ਬਿੰਦਰਾ ਨੂੰ ਕਿਹੜਾ ਪੁਰਸਕਾਰ ਦਿੱਤਾ?
(ੳ) ਪਦਮ ਸ੍ਰੀ
(ਅ) ਪਦਮ ਭੂਸ਼ਨ
(ੲ) ਖੇਡ ਰਤਨ
(ਸ) ਭਾਰਤ ਰਤਨ
Answer:
(ਅ) ਪਦਮ ਭੂਸ਼ਨ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 4: ਅਭਿਨਵ ਬਿੰਦਰਾ ਕਈ ਕੰਪਨੀਆਂ ਦਾ ਕੀ ਬਣਿਆ?
(ੳ) ਡਾਇਰੈਕਟਰ
(ਅ) ਅੰਬੈਸਡਰ
(ੲ) ਪ੍ਰਬੰਧਕ
(ਸ) ਮੁਖਤਾਰ
Answer:
(ਅ) ਅੰਬੈਸਡਰ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 5: ਅਭਿਨਵ ਬਿੰਦਰਾ ਕਿਹੜੀ ਕੰਪਨੀ ਦਾ ਸੀ. ਈ. ਓ. ਹੈ?
(ੳ) ਅਭਿਨਵ ਫਿਊਚਰਿਸਟਿਕਸ ਕੰਪਨੀ
(ਅ) ਅਭਿਨਵ ਫਿਊਚਰ ਕੰਪਨੀ
(ੲ) ਬਿੰਦਰਾ ਖੇਡ ਕੰਪਨੀ
(ਸ) ਬਿੰਦਰਾ ਸ਼ੂਟਰ ਕੰਪਨੀ
Answer:
(ੳ) ਅਭਿਨਵ ਫਿਊਚਰਿਸਟਿਕਸ ਕੰਪਨੀ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 6: ਅਭਿਨਵ ਬਿੰਦਰਾ ਨੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਲਈ ਕਿਹੜਾ ਟ੍ਰਸਟ ਬਣਾਇਆ?
(ੳ) ਬਿੰਦਰਾ ਸਪੋਰਟਸ ਟ੍ਰਸਟ
(ਅ) ਬੰਬਈ ਸਪੋਰਟਸ ਟ੍ਰਸਟ
(ੲ) ਅਭਿਨਵ ਸਪੋਰਟਸ ਟ੍ਰਸਟ
(ਸ) ਰੋਹਿਤ ਸਪੋਰਟਸ ਟ੍ਰਸਟ
Answer:
(ੲ) ਅਭਿਨਵ ਸਪੋਰਟਸ ਟ੍ਰਸਟ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 7: ਅਭਿਨਵ ਬਿੰਦਰਾ ਨੇ ਕਿਸ ਨਾਲ ਮਿਲ ਕੇ ਆਪਣੀ ਸ੍ਵੈ-ਜੀਵਨੀ ਲਿਖੀ?
(ੳ) ਰੋਹਿਤ ਪ੍ਰਾਣਨਾਥ
(ਅ) ਰੋਹਿਤ ਰਾਮਨਾਥ
(ੲ) ਰੋਹਿਤ ਬ੍ਰਿਜਨਾਥ
(ਸ) ਰੋਹਿਤ ਜਗਨਨਾਥ
Answer:
(ੲ) ਰੋਹਿਤ ਬ੍ਰਿਜਨਾਥ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 8: ਅਭਿਨਵ ਬਿੰਦਰਾ ਦੀ ਸ੍ਵੈ-ਜੀਵਨੀ ਕਦੋਂ ਲੋਕ ਅਰਪਣ ਹੋਈ?
(ੳ) ਅਕਤੂਬਰ, 2009
(ਅ) ਅਕਤੂਬਰ, 2010
(ੲ) ਅਕਤੂਬਰ, 2011
(ਸ) ਅਕਤੂਬਰ, 2012
Answer:
(ੲ) ਅਕਤੂਬਰ, 2011
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 9: ਅਭਿਨਵ ਬਿੰਦਰਾ ਨੌਜਵਾਨਾਂ ਦੀ ਸਿਹਤ ਕਿਹੋ ਜਿਹੀ ਦੇਖਣੀ ਚਾਹੁੰਦਾ ਹੈ?
(ੳ) ਲਾਸਾਨੀ
(ਅ) ਨਰੋਈ
(ੲ) ਦਰਮਿਆਨੀ
(ਸ) ਤਸੱਲੀਬਖ਼ਸ਼
Answer:
(ਅ) ਨਰੋਈ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 10: ਅਭਿਨਵ ਬਿੰਦਰਾ ਦੀ ਚਾਰੇ-ਪਾਸੇ ਜੈ-ਜੈਕਾਰ ਕੀ ਬਣਨ ਨਾਲ ਹੋਈ?
(ੳ) ਉਲੰਪਿਕ ਚੈਂਪੀਅਨ
(ਅ) ਏਸ਼ੀਅਨ ਚੈਂਪੀਅਨ
(ੲ) ਕਾਮਨਵੈਲਥ ਚੈਂਪੀਅਨ
(ਸ) ਭਾਰਤ ਚੈਂਪੀਅਨ
Answer:
(ੳ) ਉਲੰਪਿਕ ਚੈਂਪੀਅਨ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Free study material for Punjabi
Step-by-Step Textbook Answers: Class 8 Punjabi Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ
Accessing Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ Solutions
Access structured Punjab Board textbook solutions for Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.
Concept-Driven Answers for Class 8 Punjabi
Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ with official sample papers and interactive practice tests available on our platform free of charge.
FAQs
The complete and updated PSEB 8th Class Punjabi Solutions Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ in both English and Hindi medium.
Yes, you can download the entire PSEB 8th Class Punjabi Solutions Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ in printable PDF format for offline study on any device.