PSEB 8th Class Punjabi Solutions Chapter 14 ਜੜ੍ਹ

Step-by-Step Textbook Solutions for Class 8 Punjabi Punjabi Medium Chapter 14 ਜੜ੍ਹ

Explore reliable textbook solutions for Punjabi Medium Chapter 14 ਜੜ੍ਹ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.

Download Punjabi Medium Chapter 14 ਜੜ੍ਹ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਬਹੁਵਿਕਲਪੀ ਪ੍ਰਸ਼ਨ

Question 1: ਖਾਣੇ ਵਾਲੇ ਡੱਬੇ ਦੇ ਇੱਕ ਖ਼ਾਨੇ ਵਿੱਚ ਕੀ ਪਾਇਆ ਹੋਇਆ ਸੀ?
(ੳ) ਅਮਰੂਦ
(ਅ) ਸੇਬ
(ੲ) ਮਠਿਆਈ
(ਸ) ਜਾਮਣਾਂ

Answer:

(ਸ) ਜਾਮਣਾਂ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 2: ਸਕੂਲ ਦੇ ਮੈਦਾਨ ਵਿੱਚ ਪਾਣੀ ਕਿਸ ਨੇ ਛੱਡਿਆ?
(ੳ) ਲੋਕਾਂ ਨੇ
(ਅ) ਬੱਚਿਆਂ ਨੇ
(ੲ) ਅਧਿਆਪਕਾਂ ਨੇ
(ਸ) ਮਾਲੀ ਨੇ

Answer:

(ਸ) ਮਾਲੀ ਨੇ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 3: ਮੀਂਹ ਪੈਣ ਕਾਰਨ ਜਾਮਣ ਦੇ ਬੂਟੇ ਨੂੰ ਕੀ ਮਹਿਸੂਸ ਹੋਇਆ?
(ੳ) ਭੈਅ
(ਅ) ਹੈਰਾਨੀ
(ੲ) ਅਨੰਦ
(ਸ) ਡਰ

Answer:

(ੲ) ਅਨੰਦ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 4: ਜਾਮਣ ਦਾ ਬੂਟਾ ਗੁੰਡ-ਮਰੁੰਡ ਕਿਸ ਨੇ ਕੀਤਾ?
(ੳ) ਮੱਝ ਨੇ
(ਅ) ਭੇਡ ਨੇ
(ੲ) ਮਾਲੀ ਨੇ
(ਸ) ਬੱਕਰੀ ਨੇ

Answer:

(ਸ) ਬੱਕਰੀ ਨੇ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 5: ‘‘ਮੈਂ ਹਾਰਾਂਗੀ ਨਹੀਂ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
(ੳ) ਤਣੇ ਨੇ ਜੜ੍ਹ ਨੂੰ
(ਅ) ਜੜ੍ਹ ਨੇ ਤਣੇ ਨੂੰ
(ੲ) ਬੱਕਰੀ ਨੇ ਜੜ੍ਹ ਨੂੰ
(ਸ) ਜੜ੍ਹ ਨੇ ਬੱਕਰੀ ਨੂੰ

Answer:

(ਅ) ਜੜ੍ਹ ਨੇ ਤਣੇ ਨੂੰ

Exam Tips:

a) ਪਾਠ ਦੇ ਅੰਤਲੇ ਹਿੱਸੇ ਵਿਚ ਤਣੇ ਅਤੇ ਜੜ੍ਹ ਦੀ ਗੱਲਬਾਤ ਧਿਆਨ ਨਾਲ ਪੜ੍ਹੋ।
b) ‘ਹਾਰਾਂਗੀ’ ਇਸਤਰੀ-ਲਿੰਗ ਕਿਰਿਆ ਹੈ – ਇਹ ਜੜ੍ਹ (ਇਸਤਰੀ-ਲਿੰਗ) ਦੇ ਬੋਲ ਹਨ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਭੋਲੂ ਨੇ ਖਾਣੇ ਵਾਲੇ ਡੱਬੇ ਵਿੱਚ ਕੀ ਦੇਖਿਆ?

Answer:

ਕੁੱਝ ਜਾਮਣਾਂ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਭੋਲੂ ਨੇ ਸਕੂਲ ਦੀ ਕੰਧ ਕੋਲ ਕੀ ਸੁੱਟਿਆ?

Answer:

ਜਾਮਣ ਦੀ ਗਿਟਕ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 3: ਪੰਛੀਆਂ ਦੀ ਡਾਰ ਦੇਖ ਕੇ ਜਾਮਣ ਦੇ ਬੂਟੇ ਨੇ ਕੀ ਮਹਿਸੂਸ ਕੀਤਾ?

Answer:

ਕਿ ਕਿਸੇ ਨੇ ਉਸਨੂੰ ਧਰਤੀ ਨਾਲ ਜਕੜਿਆ ਹੋਇਆ ਹੈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਜਾਮਣ ਦੇ ਬੂਟੇ ਦੀ ਚਿੰਤਾ ਕਿਉਂ ਵਧਣ ਲੱਗੀ?

Answer:

ਕਿਉਂਕਿ ਘਾਹ ਚਰਦੀ ਬੱਕਰੀ ਉਸਨੂੰ ਖਾਣ ਲਈ ਆ ਰਹੀ ਸੀ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ਜੜ੍ਹ ਨੂੰ ਕੀ ਕਹਿ ਕੇ ਬੂਟਾ ਝੂਮਣ ਲੱਗ ਪਿਆ?

Answer:

ਕਿ ਇਕ ਦਿਨ ਉਹ ਉਸਦੀ ਬਦੌਲਤ ਜ਼ਰੂਰ ਰੁੱਖ ਬਣੇਗਾ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਜਾਮਣ ਦਾ ਬੂਟਾ ਅਸਮਾਨ ਵਿੱਚ ਕਿਉਂ ਨਹੀਂ ਸੀ ਉੱਡ ਸਕਦਾ?

Answer:

ਕਿਉਂਕਿ ਜੜ੍ਹ ਨੇ ਉਸਨੂੰ ਧਰਤੀ ਵਿਚ ਘੁੱਟ ਕੇ ਜਕੜਿਆ ਹੋਇਆ ਸੀ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 2: ਜਾਮਣ ਦੇ ਬੂਟੇ ਨੇ ਬੱਕਰੀ ਨੂੰ ਕੀ ਕਿਹਾ?

Answer:

ਜਾਮਣ ਦੇ ਬੂਟੇ ਨੇ ਬੱਕਰੀ ਨੂੰ ਕਿਹਾ ਕਿ ਉਹ ਉਸਨੂੰ ਨਾ ਖਾਵੇ, ਕਿਉਂਕਿ ਅਜੇ ਉਹ ਬਹੁਤ ਛੋਟਾ ਹੈ। ਫਿਰ ਜਦੋਂ ਬੱਕਰੀ ਉਸਨੂੰ ਖਾਣ ਲਈ ਬਜ਼ਿੱਦ ਰਹੀ, ਤਾਂ ਉਸਨੇ ਕਿਹਾ ਕਿ ਉਹ ਵੱਡਾ ਹੋ ਕੇ ਉਸਨੂੰ ਮਿੱਠੇ ਫਲ ਖਾਣ ਲਈ ਦਿਆ ਕਰੇਗਾ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 3: ਬੱਕਰੀ ਨੇ ਜਾਮਣ ਦੇ ਬੂਟੇ ਨੂੰ ਕੀ ਜਵਾਬ ਦਿੱਤਾ?

Answer:

ਬੱਕਰੀ ਨੇ ਜਾਮਣ ਦੇ ਬੂਟੇ ਦਾ ਤਰਲਾ ਨਾ ਮੰਨਿਆ ਤੇ ਕਿਹਾ ਕਿ ਉਸਨੂੰ ਉਸ ਵਰਗੇ ਬੂਟਿਆਂ ਦੇ ਕੋਮਲ ਪੱਤੇ ਬਹੁਤ ਸੁਆਦ ਲਗਦੇ ਹਨ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 4: ਮਨੁੱਖ ਦੀ ਗ਼ਲਤੀ ਕਾਰਨ ਕੀ ਵਾਪਰਿਆ?

Answer:

ਮਨੁੱਖ ਦੀ ਗ਼ਲਤੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ ਹੈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 5: ਕਿਹੜਾ ਬੂਟਾ ਇੱਕ ਦਿਨ ਬਿਰਖ ਬਣਦਾ ਹੈ?

Answer:

ਜਿਸਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਲੱਗੀਆਂ ਹੋਣ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

ਕੁੱਝ ਹੋਰ ਪ੍ਰਸ਼ਨ

Question 1: ਵਾਕਾਂ ਵਿੱਚ ਵਰਤੋ : ਮੁੱਠੀ, ਇਧਰ-ਉਧਰ, ਕਰੂੰਬਲਾਂ, ਬੱਦਲਵਾਈ, ਹੰਕਾਰ, ਹਿੰਮਤ, ਗੁੰਡ-ਮਰੁੰਡ।

Answer:

1. ਮੁੱਠੀ (ਮੀਟਿਆ ਹੱਥ) – ਇਸ ਕੰਜੂਸ ਨੇ ਤਾਂ ਕਦੀ ਕਿਸੇ ਮੰਗਤੇ ਨੂੰ ਮੁੱਠੀ ਭਰ ਆਟਾ ਵੀ ਨਹੀਂ ਦਿੱਤਾ।
2. ਇਧਰ-ਉਧਰ (ਇਸ ਪਾਸੇ, ਉਸ ਪਾਸੇ) – ਪੰਛੀ ਅਸਮਾਨ ਵਿਚ ਇਧਰ-ਉਧਰ ਉੱਡ ਰਹੇ ਸਨ।
3. ਕਰੂੰਬਲਾਂ (ਫੁੱਟ ਰਹੇ ਪੱਤੇ) – ਨਿੱਘੀ ਰੁੱਤ ਆਉਣ ਨਾਲ ਰੁੱਖਾਂ ਉੱਤੇ ਕਰੂੰਬਲਾਂ ਨਿਕਲਣ ਲੱਗੀਆਂ।
4. ਬੱਦਲਵਾਈ (ਅਸਮਾਨ ਵਿਚ ਬੱਦਲ ਛਾਏ ਹੋਣਾ) – ਅੱਜ ਸਵੇਰ ਤੋਂ ਬੱਦਲਵਾਈ ਹੋਈ ਹੈ, ਹੋ ਸਕਦਾ ਹੈ ਮੀਂਹ ਪਵੇ।
5. ਹੰਕਾਰ (ਘਮੰਡ) – ਸਾਨੂੰ ਕਦੇ ਵੀ ਆਪਣੀ ਦੌਲਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ।
6. ਹਿੰਮਤ (ਹੌਸਲਾ, ਉੱਦਮ) – ਮੁਸ਼ਕਿਲਾਂ ਵਿਚ ਵੀ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।
7. ਗੁੰਡ-ਮਰੁੰਡ (ਪੱਤਿਆਂ ਤੋਂ ਬਿਨਾਂ ਰੁੱਖ) – ਪੱਤਝੜ ਦੇ ਮੌਸਮ ਵਿਚ ਪੱਤੇ ਝੜਨ ਨਾਲ ਰੁੱਖ ਗੁੰਡ-ਮਰੁੰਡ ਹੋ ਗਏ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

Question 2: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀ – अवकाश – Holiday
ਆਖ਼ਰੀ – …………… – …………..
ਬੂਟਾ – …………… – …………..
ਹੌਲੀ-ਹੌਲੀ – …………… – …………..
ਡਾਰ – …………… – …………..
ਮੀਂਹ – …………… – …………..
ਹੰਕਾਰ – …………… – …………..
ਟੀਸੀ – …………… – …………..
ਧਰਤੀ – …………… – …………..

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀ – अवकाश – Holiday
ਆਖ਼ਰੀ – अंतिम – Last
ਬੂਟਾ – पौधा – Plant
ਹੌਲੀ-ਹੌਲੀ – धीरे-धीरे – Slowly
ਡਾਰ – झुण्ड – Flock
ਮੀਂਹ – बारिश – Rain
ਹੰਕਾਰ – अहंकार – Pride
ਟੀਸੀ – शिखर – Top
ਧਰਤੀ – धरती – Earth

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

Question 3: ਸ਼ੁੱਧ ਕਰ ਕੇ ਲਿਖੋ : ਕੰਦ, ਆਸਮਾਨ, ਖੰਬ, ਪੰਸ਼ੀ, ਡੂੰਗੀ, ਹਿਲ-ਜੁਲ, ਚਾਰ-ਵਾਰੀ।

Answer:

ਅਸ਼ੁੱਧ – ਸ਼ੁੱਧ
ਕੰਦ – ਕੱਦ
ਆਸਮਾਨ – ਅਸਮਾਨ
ਖੰਬ – ਖੰਭ
ਪੰਸ਼ੀ – ਪੰਛੀ
ਡੂੰਗੀ – ਡੂੰਘੀ
ਹਿਲ-ਜੁਲ – ਹਿੱਲ-ਜੁੱਲ
ਚਾਰ-ਵਾਰੀ – ਚਾਰ-ਦੀਵਾਰੀ

Exam Tips:

a) ਅਧਕ (ੱ) ਅਤੇ ਪੈਰ ਵਿਚ ਹਾਹਾ/ਘੱਘਾ ਵਾਲੇ ਸ਼ਬਦਾਂ (ਡੂੰਘੀ, ਖੰਭ) ਦਾ ਧਿਆਨ ਰੱਖੋ।
b) ਪਹਿਲਾਂ ਅਸ਼ੁੱਧ ਅਤੇ ਫਿਰ ਸ਼ੁੱਧ ਰੂਪ ਲਿਖੋ।

 

Question 4: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਬੱਕਰੀ ਚਰਦੀ-ਚਰਦੀ ਬੂਟੇ ਕੋਲ ਆ ਗਈ। (ਨਾਂਵ ਚੁਣੋ)
(ਅ) “ਇਹ ਤਾਂ ਲਗਦੈ, ਮੈਨੂੰ ਖਾ ਜਾਏਗੀ।” (ਪੜਨਾਂਵ ਚੁਣੋ)
(ੲ) ਠੰਢੀ ਹਵਾ ਰੁਮਕਣ ਲੱਗੀ। (ਵਿਸ਼ੇਸ਼ਣ ਚੁਣੋ)
(ਸ) ਮੈਨੂੰ ਨਾ ਖਾਹ। (ਕਿਰਿਆ ਚੁਣੋ)

Answer:

(ੳ) ਬੱਕਰੀ, ਬੂਟੇ।
(ਅ) ਇਹ, ਮੈਨੂੰ।
(ੲ) ਠੰਢੀ।
(ਸ) ਖਾਹ।

Exam Tips:

a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I

ਪਾਠ-ਪੁਸਤਕ ਵਿਚੋਂ “ਭੋਲੂ ਇੱਕ ਪਿੰਡ ਦੇ ਸਕੂਲ ਵਿੱਚ…” ਤੋਂ “…ਨਾਲ ਉੱਡਣ ਲੱਗ ਪਵੇ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਇਹ ਪੈਰਾ ਕਿਸ ਕਹਾਣੀ ਵਿਚੋਂ ਹੈ?
(ੳ) ਜੜ੍ਹ
(ਅ) ਗਿੱਦੜ-ਸਿੰਙੀ
(ੲ) ਈਦ-ਗਾਹ
(ਸ) ਸਮੇਂ ਸਮੇਂ ਦੀ ਗੱਲ

Answer:

(ੳ) ਜੜ੍ਹ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 2: ਭੋਲੂ ਕਿਹੜੀ ਜਮਾਤ ਵਿਚ ਪੜ੍ਹਦਾ ਸੀ?
(ੳ) ਪਹਿਲੀ
(ਅ) ਦੂਜੀ
(ੲ) ਤੀਜੀ
(ਸ) ਚੌਥੀ

Answer:

(ਅ) ਦੂਜੀ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 3: ਭੋਲੂ ਦੀ ਮੰਮੀ ਨੇ ਉਸਦੇ ਰੋਟੀ ਦੇ ਡੱਬੇ ਵਿਚ ਕੀ ਪਾਇਆ ਸੀ?
(ੳ) ਕੁੱਝ ਅਖ਼ਰੋਟ
(ਅ) ਇਕ ਅਮਰੂਦ
(ੲ) ਕੁੱਝ ਬੇਰ
(ਸ) ਕੁੱਝ ਜਾਮਣਾਂ

Answer:

(ਸ) ਕੁੱਝ ਜਾਮਣਾਂ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 4: ਜਾਮਣਾਂ ਖਾਣ ਸਮੇਂ ਭੋਲੂ ਦੇ ਨਾਲ ਕੌਣ ਸੀ?
(ੳ) ਸਨੀ
(ਅ) ਮਨੀ
(ੲ) ਹਰੀ
(ਸ) ਗਨੀ

Answer:

(ਅ) ਮਨੀ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 5: ਭੋਲੂ ਨੇ ਮਨੀ ਨੂੰ ਕਿੰਨੀਆਂ ਜਾਮਣਾਂ ਦਿੱਤੀਆਂ?
(ੳ) ਤਿੰਨ-ਚਾਰ
(ਅ) ਦੋ-ਤਿੰਨ
(ੲ) ਚਾਰ-ਪੰਜ
(ਸ) ਪੰਜ-ਛੇ

Answer:

(ੳ) ਤਿੰਨ-ਚਾਰ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 6: ਕਿਸ ਨੇ ਭੋਲੂ ਨੂੰ ਕਿਹਾ ਕਿ ਉਹ ਉਸਨੂੰ ਮੂੰਹ ਵਿਚੋਂ ਕੱਢ ਕੇ ਬਾਹਰ ਸੁੱਟ ਦੇਵੇ?
(ੳ) ਅੰਬ ਨੇ
(ਅ) ਜਾਮਣ ਨੇ
(ੲ) ਬੇਰ ਨੇ
(ਸ) ਗਿਟਕ ਨੇ

Answer:

(ਸ) ਗਿਟਕ ਨੇ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 7: ਕੁੱਝ ਦਿਨਾਂ ਵਿਚੋਂ ਗਿਟਕ ਵਿਚੋਂ ਕੀ ਉੱਗ ਪਿਆ?
(ੳ) ਬੂਟਾ
(ਅ) ਘਾਹ
(ੲ) ਬਾਜਰਾ
(ਸ) ਕਮਾਦ

Answer:

(ੳ) ਬੂਟਾ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 8: ਕਿਸ ਨੇ ਮੈਦਾਨ ਵਿੱਚ ਪਾਣੀ ਛੱਡਿਆ?
(ੳ) ਮਨੀ ਨੇ
(ਅ) ਹਨੀ ਨੇ
(ੲ) ਭੋਲੂ ਨੇ
(ਸ) ਮਾਲੀ ਨੇ

Answer:

(ਸ) ਮਾਲੀ ਨੇ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 9: ਪੌਦੇ ਨੂੰ ਆਪਣੇ ਪੱਤੇ ਕੀ ਪ੍ਰਤੀਤ ਹੁੰਦੇ ਸਨ?
(ੳ) ਕਾਰ
(ਅ) ਖੰਭ
(ੲ) ਸਜਾਵਟ
(ਸ) ਜ਼ਿੰਦਗੀ

Answer:

(ਅ) ਖੰਭ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 10: ਅਸਮਾਨ ਵਿਚ ਉੱਡਦੇ ਪੰਛੀਆਂ ਨੂੰ ਦੇਖ ਕੇ ਪੌਦੇ ਦਾ ਮਨ ਕੀ ਕਰਨ ਨੂੰ ਕਰਦਾ ਸੀ?
(ੳ) ਉੱਡਣ ਨੂੰ
(ਅ) ਹੱਸਣ ਨੂੰ
(ੲ) ਦੌੜਨ ਨੂੰ
(ਸ) ਰੋਣ ਨੂੰ

Answer:

(ੳ) ਉੱਡਣ ਨੂੰ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II

ਪਾਠ-ਪੁਸਤਕ ਵਿਚੋਂ “ਜੜ ਨੂੰ ਬਹੁਤ ਦੁੱਖ ਹੋਇਆ ਕਿ…” ਤੋਂ “…ਫਿਰ ਝੂਮਣ ਲੱਗ ਪਿਆ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਕੌਣ ਵਧ-ਫੁੱਲ ਰਹੇ ਬੂਟੇ ਨੂੰ ਖਾ ਗਈ ਸੀ?
(ੳ) ਮੱਝ
(ਅ) ਗਾਂ
(ੲ) ਬੱਕਰੀ
(ਸ) ਭੇਡ

Answer:

(ੲ) ਬੱਕਰੀ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 2: ਕਿਸ ਦੀ ਗ਼ਲਤੀ ਕਾਰਨ ਧਰਤੀ ਵਿਚ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਸੀ?
(ੳ) ਮਨੁੱਖ ਦੀ
(ਅ) ਕਾਰਪੋਰੇਸ਼ਨ ਦੀ
(ੲ) ਮਸ਼ੀਨਾਂ ਦੀ
(ਸ) ਪਿੰਡਾਂ ਦੀ

Answer:

(ੳ) ਮਨੁੱਖ ਦੀ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 3: ਜਾਮਣ ਦੇ ਬੂਟੇ ਦੀ ਜੜ੍ਹ ਕਿਸ ਤਰ੍ਹਾਂ ਜਿਊ ਰਹੀ ਸੀ?
(ੳ) ਧੱਕੇ ਨਾਲ
(ਅ) ਹਿੰਮਤ ਨਾਲ
(ੲ) ਚਿੰਤਾ ਵਿਚ
(ਸ) ਦੁੱਖ ਵਿੱਚ

Answer:

(ਅ) ਹਿੰਮਤ ਨਾਲ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 4: ਜੜ੍ਹ ਤਣੇ ਨੂੰ ਪਾਣੀ ਦੀ ਬੂੰਦ-ਬੂੰਦ ਕਿੱਥੋਂ ਦੇ ਰਹੀ ਸੀ?
(ੳ) ਹਵਾ ਵਿੱਚੋਂ
(ਅ) ਮੀਂਹ ਵਿੱਚੋਂ
(ੲ) ਧਰਤੀ ਵਿੱਚੋਂ
(ਸ) ਤੇਲ ਵਿੱਚੋਂ

Answer:

(ੲ) ਧਰਤੀ ਵਿੱਚੋਂ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 5: ਇਕ ਦਿਨ ਜਾਮਣ ਦੀ ਜੜ੍ਹ ਨੂੰ ਪਾਣੀ ਕਿੱਥੋਂ ਮਿਲਿਆ?
(ੳ) ਮੀਂਹ ਤੋਂ
(ਅ) ਹਵਾ ਤੋਂ
(ੲ) ਤੇਲ ਤੋਂ
(ਸ) ਬੰਦੇ ਤੋਂ

Answer:

(ੳ) ਮੀਂਹ ਤੋਂ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 6: ਜਾਮਣ ਦਾ ਤਣਾ ਕਿਹੋ ਜਿਹਾ ਸੀ?
(ੳ) ਗੁੰਡ-ਮਰੁੰਡ
(ਅ) ਸੁੱਕਾ ਹੋਇਆ
(ੲ) ਵੱਡਾ ਸਾਰਾ
(ਸ) ਲੁਕਿਆ ਹੋਇਆ

Answer:

(ੳ) ਗੁੰਡ-ਮਰੁੰਡ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 7: ਮੀਂਹ ਦਾ ਪਾਣੀ ਮਿਲਣ ਮਗਰੋਂ ਤਣੇ ਵਿਚੋਂ ਕੀ ਨਿਕਲਿਆ?
(ੳ) ਕਰੂੰਬਲਾਂ
(ਅ) ਰਸ
(ੲ) ਦੁੱਧ
(ਸ) ਗੂੰਦ

Answer:

(ੳ) ਕਰੂੰਬਲਾਂ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 8: ਤਣਾ ਜੜ੍ਹ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ?
(ੳ) ਧੀ
(ਅ) ਭੈਣ
(ੲ) ਮਾਂ
(ਸ) ਦਾਦੀ

Answer:

(ੲ) ਮਾਂ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 9: ਜਿਹੜੇ ਬੂਟੇ ਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਲੱਗੀਆਂ ਹੋਣ, ਉਹ ਇਕ ਨਾ ਇਕ ਦਿਨ ਕੀ ਬਣਦਾ ਹੈ?
(ੳ) ਬਿਰਖ
(ਅ) ਬੋਹੜ
(ੲ) ਪਿੱਪਲ
(ਸ) ਸਫ਼ੈਦਾ

Answer:

(ੳ) ਬਿਰਖ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 10: ਜਾਮਣ ਦੇ ਬੂਟੇ ਨੇ ਕਿਸ ਦੀ ਬਦੌਲਤ ਇਕ ਦਿਨ ਰੁੱਖ ਬਣ ਜਾਣਾ ਸੀ?
(ੳ) ਜੜ੍ਹ
(ਅ) ਪੱਤੇ
(ੲ) ਟਾਹਣ
(ਸ) ਹਵਾ

Answer:

(ੳ) ਜੜ੍ਹ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Free Punjab Board Textbook Explanations: Class 8 Punjabi Punjabi Medium Chapter 14 ਜੜ੍ਹ

Official Punjab Board Solutions for Punjabi Medium Chapter 14 ਜੜ੍ਹ

Explore reliable textbook solutions for Punjabi Medium Chapter 14 ਜੜ੍ਹ tailored for Class 8 learners. Utilizing these complete exercise answers ensures your preparation aligns exactly with official Punjab Board standards for Punjabi.

Step-by-Step Explanations for Punjabi Medium Chapter 14 ਜੜ੍ਹ

Each solution includes detailed reasoning to foster genuine comprehension of Punjabi Medium Chapter 14 ਜੜ੍ਹ concepts. Reviewing these step-by-step breakdowns allows learners to master both analytical and descriptive questions expected in school evaluations.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 14 ਜੜ੍ਹ for the 2026-27 session?

The complete and updated PSEB 8th Class Punjabi Solutions Chapter 14 ਜੜ੍ਹ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 14 ਜੜ੍ਹ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 14 ਜੜ੍ਹ will help students to get full marks in the theory paper.

Do you offer PSEB 8th Class Punjabi Solutions Chapter 14 ਜੜ੍ਹ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 14 ਜੜ੍ਹ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 14 ਜੜ੍ਹ in printable PDF format for offline study on any device.