PSEB 5th Class Welcome Life Solutions Chapter 8 ਆਤਮ-ਸੁਰੱਖਿਆ

Step-by-Step Textbook Solutions for Class 5 Welcome Life Punjabi Medium Chapter 08 ਆਤਮ-ਸੁਰੱਖਿਆ

Access comprehensive textbook solutions for Punjabi Medium Chapter 08 ਆਤਮ-ਸੁਰੱਖਿਆ using the official curriculum guides for Class 5 Welcome Life. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 08 ਆਤਮ-ਸੁਰੱਖਿਆ Textbook Solutions PDF

View or download the dedicated Punjabi Medium Chapter 08 ਆਤਮ-ਸੁਰੱਖਿਆ solution resource below. Engaging with these textbook answers under focused study conditions ensures continuous academic progress and mastery of the 2026-27 curriculum for Welcome Life.

ਮੌਖਿਕ ਪ੍ਰਸ਼ਨ

(ੳ) ਕਰਾਟਿਆਂ ਦੀ ਖੇਡ ਰਾਹੀਂ

Question 1: ਆਤਮ-ਸੁਰੱਖਿਆ ਕੀ ਹੁੰਦੀ ਹੈ?

Answer:

ਆਤਮ-ਸੁਰੱਖਿਆ ਦਾ ਮਤਲਬ ਹੈ ਆਪਣੇ ਆਪ ਦਾ ਬਚਾਅ ਕਰਨਾ।

Exam Tips:

a) ਆਤਮ-ਸੁਰੱਖਿਆ ਦੀ ਪਰਿਭਾਸ਼ਾ ਇੱਕ ਵਾਕ ਵਿੱਚ ਲਿਖੋ।

 

Question 2: ਕੀ ਤੁਸੀਂ ਕਰਾਟਿਆਂ ਦੀ ਖੇਡ ਦੇਖੀ ਹੈ?

Answer:

ਹਾਂ ਜੀ, ਮੈਂ ਕਰਾਟਿਆਂ ਦੀ ਖੇਡ ਦੇਖੀ ਹੈ।

Exam Tips:

a) ਆਪਣੇ ਤਜਰਬੇ ਅਨੁਸਾਰ ਉੱਤਰ ਦਿਓ।

 

Question 3: ਕਰਾਟਿਆਂ ਦੀ ਲੋੜ ਕਿਉਂ ਪੈਂਦੀ ਹੈ?

Answer:

ਕਰਾਟੇ ਬਿਨਾਂ ਹਥਿਆਰ ਦੇ ਸਿਰਫ਼ ਹੱਥਾਂ ਨਾਲ ਲੜਨ ਦੀ ਕਲਾ ਹੈ। ਅਸੀਂ ਹਰ ਸਮੇਂ ਹਥਿਆਰ ਆਪਣੇ ਕੋਲ ਨਹੀਂ ਰੱਖ ਸਕਦੇ, ਇਸ ਲਈ ਲੋੜ ਪੈਣ 'ਤੇ ਹੱਥਾਂ ਨੂੰ ਹੀ ਹਥਿਆਰ ਵਾਂਗ ਵਰਤਣ ਲਈ ਕਰਾਟੇ ਸਿੱਖਣੇ ਜ਼ਰੂਰੀ ਹਨ।

Exam Tips:

a) ਕਰਾਟੇ ਬਿਨਾਂ ਹਥਿਆਰ ਦੀ ਕਲਾ ਹੈ, ਇਹ ਗੱਲ ਜ਼ਰੂਰ ਲਿਖੋ।

 

(ਅ) ਤਲਵਾਰਬਾਜ਼ੀ ਦੀ ਖੇਡ ਰਾਹੀਂ

Question 4: ਤਲਵਾਰਬਾਜ਼ੀ ਦੇ ਮੈਦਾਨ ਨੂੰ ਕੀ ਕਹਿੰਦੇ ਹਨ?

Answer:

ਤਲਵਾਰਬਾਜ਼ੀ ਦੇ ਮੈਦਾਨ ਨੂੰ ਪਿਸਟੇ ਕਹਿੰਦੇ ਹਨ।

Exam Tips:

a) ਸ਼ਬਦ 'ਪਿਸਟੇ' ਯਾਦ ਰੱਖੋ।

 

Question 5: ਤੁਸੀਂ ਤਲਵਾਰਬਾਜ਼ੀ ਕਿੱਥੇ ਦੇਖੀ ਹੈ?

Answer:

ਮੈਂ ਤਲਵਾਰਬਾਜ਼ੀ ਟੀ.ਵੀ. ਦੇ ਲੜੀਵਾਰ ਨਾਟਕਾਂ ਰਾਮਾਇਣ ਅਤੇ ਮਹਾਂਭਾਰਤ ਵਿੱਚ ਦੇਖੀ ਹੈ।

Exam Tips:

a) ਆਪਣੇ ਤਜਰਬੇ ਅਨੁਸਾਰ ਉੱਤਰ ਦਿਓ।

 

Question 6: ਤਲਵਾਰ ਦੇ ਵਾਰ ਨੂੰ ਰੋਕਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ?

Answer:

ਤਲਵਾਰ ਦੇ ਵਾਰ ਨੂੰ ਰੋਕਣ ਲਈ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਉੱਤਰ ਇੱਕ ਸ਼ਬਦ ਵਿੱਚ ਹੈ: ਢਾਲ।

 

(ੲ) ਗੱਤਕੇ ਦੀ ਖੇਡ ਰਾਹੀਂ

Question 7: ਤੁਸੀਂ ਗੱਤਕੇ ਦੀ ਖੇਡ ਕਿੱਥੇ ਦੇਖੀ ਹੈ?

Answer:

ਮੈਂ ਗੱਤਕੇ ਦੀ ਖੇਡ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ 'ਤੇ ਦੇਖੀ ਹੈ।

Exam Tips:

a) ਹੋਲੇ-ਮਹੱਲੇ ਦਾ ਜ਼ਿਕਰ ਕਰੋ।

 

Question 8: ਗੱਤਕੇ ਦੀ ਖੇਡ ਕੌਣ-ਕੌਣ ਖੇਡ ਸਕਦਾ ਹੈ?

Answer:

ਗੱਤਕੇ ਦੀ ਖੇਡ ਕੋਈ ਵੀ ਮਰਦ ਜਾਂ ਔਰਤ ਖੇਡ ਸਕਦਾ ਹੈ।

Exam Tips:

a) ਯਾਦ ਰੱਖੋ ਕਿ ਗੱਤਕਾ ਮਰਦ ਅਤੇ ਔਰਤ ਦੋਵੇਂ ਸਿੱਖ ਸਕਦੇ ਹਨ।

 

(ਸ) ਚੰਗਾ ਛੂਹਣਾ, ਮਾੜਾ ਛੂਹਣਾ (Good Touch, Bad Touch)

Question 9: ਜਦੋਂ ਤੁਹਾਨੂੰ ਕੋਈ ਛੂਹੰਦਾ ਹੈ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ?

Answer:

ਜੇਕਰ ਘਰ ਦੇ ਛੂਹਣ ਤਾਂ ਵਧੀਆ ਲੱਗਦਾ ਹੈ, ਪਰ ਜੇ ਕੋਈ ਓਪਰਾ ਛੂਹ ਲਵੇ ਤਾਂ ਬੁਰਾ ਲੱਗਦਾ ਹੈ ਅਤੇ ਗੁੱਸਾ ਵੀ ਆਉਂਦਾ ਹੈ।

Exam Tips:

a) ਚੰਗੀ ਅਤੇ ਮਾੜੀ ਛੋਹ ਦਾ ਫ਼ਰਕ ਦੱਸੋ।

 

Question 10: ਜਦੋਂ ਤੁਹਾਨੂੰ ਕੋਈ ਮਾੜੇ ਢੰਗ ਨਾਲ ਛੂਹੇ ਤਾਂ ਤੁਸੀਂ ਕੀ ਕਰੋਗੇ?

Answer:

ਅਸੀਂ ਉਸ ਨੂੰ ਛੂਹਣ ਤੋਂ ਰੋਕਾਂਗੇ ਅਤੇ ਆਪਣੇ ਘਰ ਦਿਆਂ ਨੂੰ ਦੱਸਾਂਗੇ।

Exam Tips:

a) ਰੋਕਣਾ ਅਤੇ ਵੱਡਿਆਂ ਨੂੰ ਦੱਸਣਾ, ਦੋਵੇਂ ਗੱਲਾਂ ਲਿਖੋ।

 

Question 11: ਤੁਸੀਂ ਬਜ਼ਾਰ/ਮੇਲਿਆਂ ਵਿੱਚ ਕਿਵੇਂ ਵਿਚਰਦੇ ਹੋ?

Answer:

ਬਜ਼ਾਰ ਜਾਂ ਮੇਲਿਆਂ ਵਿੱਚ ਧਿਆਨ ਨਾਲ ਚੱਲਣਾ ਪੈਂਦਾ ਹੈ ਤਾਂ ਜੋ ਕੋਈ ਸਾਡੇ ਨੇੜੇ ਨਾ ਆ ਸਕੇ, ਸਾਨੂੰ ਮਾੜੇ ਢੰਗ ਨਾਲ ਨਾ ਛੂਹ ਸਕੇ ਅਤੇ ਸਾਡਾ ਸਮਾਨ ਚੋਰੀ ਨਾ ਕਰ ਸਕੇ। ਇਸ ਲਈ ਅਸੀਂ ਆਪਣੇ ਮਾਤਾ-ਪਿਤਾ ਦੇ ਨਾਲ ਹੀ ਰਹਿੰਦੇ ਹਾਂ।

Exam Tips:

a) ਮਾਤਾ-ਪਿਤਾ ਦੇ ਨਾਲ ਰਹਿਣ ਦਾ ਜ਼ਿਕਰ ਕਰੋ।

 

(ਹ) ਵਾਰਤਾਲਾਪ

Question 12: ਕੀ ਤੁਸੀਂ ਝਾਕੀਆਂ ਦੇਖਣ ਜਾਂਦੇ ਹੋ?

Answer:

ਹਾਂ ਜੀ, ਕਈ ਵਾਰ ਜਾਂਦਾ ਹਾਂ।

Exam Tips:

a) ਆਪਣੇ ਤਜਰਬੇ ਅਨੁਸਾਰ ਉੱਤਰ ਦਿਓ।

 

Question 13: ਕੀ ਤੁਹਾਨੂੰ ਓਪਰਿਆਂ 'ਤੇ ਭਰੋਸਾ ਕਰਨਾ ਚਾਹੀਦਾ ਹੈ?

Answer:

ਨਹੀਂ, ਸਾਨੂੰ ਓਪਰਿਆਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।

Exam Tips:

a) ਅਣਜਾਣ ਲੋਕਾਂ ਤੋਂ ਸਾਵਧਾਨ ਰਹੋ।

 

Question 14: ਜੇ ਤੁਹਾਨੂੰ ਕੋਈ ਗ਼ਲਤ ਢੰਗ ਨਾਲ ਛੂਹੇ ਤਾਂ ਤੁਸੀਂ ਕੀ ਕਰੋਗੇ?

Answer:

ਅਸੀਂ ਮਾਤਾ-ਪਿਤਾ ਨੂੰ ਦੱਸਾਂਗੇ ਅਤੇ ਰੌਲਾ ਪਾਵਾਂਗੇ।

Exam Tips:

a) ਡਰੋ ਨਾ; ਦੱਸੋ ਅਤੇ ਰੌਲਾ ਪਾਓ।

 

(ਕ) ਸ਼ਾਬਾਸ਼! ਮਿੰਨੀ!

Question 15: ਕੀ ਤੁਸੀਂ ਆਪਣੇ ਵੱਡਿਆਂ ਕੋਲੋਂ ਕਹਾਣੀ ਸੁਣਦੇ ਹੋ?

Answer:

ਹਾਂ ਜੀ, ਮੈਂ ਆਪਣੇ ਵੱਡਿਆਂ ਕੋਲੋਂ ਕਹਾਣੀਆਂ ਸੁਣਦਾ ਹਾਂ।

Exam Tips:

a) ਆਪਣੇ ਤਜਰਬੇ ਅਨੁਸਾਰ ਉੱਤਰ ਦਿਓ।

 

Question 16: ਸਕੂਲ ਵਿੱਚ ਕਿਹੜੀ-ਕਿਹੜੀ ਖੇਡ ਖੇਡਦੇ ਹੋ?

Answer:

ਅਸੀਂ ਸਕੂਲ ਵਿੱਚ ਖੋ-ਖੋ ਅਤੇ ਕਬੱਡੀ ਖੇਡਦੇ ਹਾਂ।

Exam Tips:

a) ਪਾਠ ਵਿੱਚ ਮਿੰਨੀ ਖੋ-ਖੋ ਦੀ ਖਿਡਾਰਨ ਹੈ।

 

Question 17: ਕੀ ਤੁਸੀਂ ਘਰ ਵਿੱਚ ਸਹਿਯੋਗ ਦਿੰਦੇ ਹੋ?

Answer:

ਹਾਂ ਜੀ, ਮੈਂ ਘਰ ਦੇ ਕੰਮਾਂ ਵਿੱਚ ਸਹਿਯੋਗ ਦਿੰਦਾ ਹਾਂ।

Exam Tips:

a) ਆਪਣੇ ਤਜਰਬੇ ਅਨੁਸਾਰ ਉੱਤਰ ਦਿਓ।

 

Question 18: ਤੁਸੀਂ ਟੀ.ਵੀ. 'ਤੇ ਕਿਹੜਾ ਨਾਟਕ ਦੇਖਦੇ ਹੋ?

Answer:

ਮੈਂ ਟੀ.ਵੀ. 'ਤੇ ਰਮਾਇਣ ਨਾਟਕ ਦੇਖਦਾ ਹਾਂ।

Exam Tips:

a) ਆਪਣੀ ਪਸੰਦ ਅਨੁਸਾਰ ਉੱਤਰ ਦਿਓ।

 

(ਖ) ਮਹਾਂਮਾਰੀ ਤੋਂ ਸੁਰੱਖਿਆ

Question 19: ਕੀ ਤੁਸੀਂ ਮਹਾਂਮਾਰੀ ਬਾਰੇ ਜਾਣਦੇ ਹੋ? ਕਿਸੇ ਇੱਕ ਮਹਾਂਮਾਰੀ ਦਾ ਨਾਂ ਦੱਸੋ।

Answer:

ਹਾਂ ਜੀ, ਇਸ ਨਾਲ ਬਹੁਤ ਸਾਰੇ ਲੋਕ ਜਲਦੀ-ਜਲਦੀ ਬਿਮਾਰ ਹੋ ਜਾਂਦੇ ਹਨ। ਮੈਂ ਕੋਰੋਨਾ ਨਾਂ ਦੀ ਬਿਮਾਰੀ ਬਾਰੇ ਜਾਣਦਾ ਹਾਂ।

Exam Tips:

a) ਮਹਾਂਮਾਰੀ ਦੀ ਪਰਿਭਾਸ਼ਾ ਅਤੇ ਇੱਕ ਉਦਾਹਰਨ ਦਿਓ।

 

Question 20: ਕੋਰੋਨਾ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ?

Answer:

ਨੱਕ ਅਤੇ ਮੂੰਹ 'ਤੇ ਮਾਸਕ ਪਾ ਕੇ ਰੱਖੀਏ, ਵਾਰ-ਵਾਰ ਹੱਥ ਧੋਈਏ, ਇੱਕ ਦੂਜੇ ਤੋਂ ਘੱਟੋ-ਘੱਟ ਇੱਕ ਮੀਟਰ ਦੂਰ ਰਹੀਏ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖੀਏ।

Exam Tips:

a) ਮਾਸਕ, ਹੱਥ ਧੋਣਾ ਅਤੇ ਦੂਰੀ, ਇਹ ਤਿੰਨ ਗੱਲਾਂ ਜ਼ਰੂਰ ਲਿਖੋ।

 

Question 21: ਕੀ ਬਿਮਾਰੀਆਂ ਤੋਂ ਬਚਣ ਲਈ ਸਫ਼ਾਈ ਰੱਖਣੀ ਜ਼ਰੂਰੀ ਹੈ?

Answer:

ਹਾਂ ਜੀ, ਬਹੁਤ ਜ਼ਰੂਰੀ ਹੈ।

Exam Tips:

a) ਸਫ਼ਾਈ ਨਾਲ ਬਿਮਾਰੀਆਂ ਘੱਟ ਫੈਲਦੀਆਂ ਹਨ।

 

ਹੋਰ ਮਹੱਤਵਪੂਰਨ ਪ੍ਰਸ਼ਨ - ਬਹੁਵਿਕਲਪੀ ਪ੍ਰਸ਼ਨ

Question 1: ਆਤਮ-ਸੁਰੱਖਿਆ ਕਿਸ ਰਾਹੀਂ ਕੀਤੀ ਜਾ ਸਕਦੀ ਹੈ? (ੳ) ਕਰਾਟੇ (ਅ) ਤਲਵਾਰਬਾਜ਼ੀ (ੲ) ਗੱਤਕਾ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 2: ਤਲਵਾਰਬਾਜ਼ੀ ਦੇ ਮੈਦਾਨ ਨੂੰ ਕੀ ਕਹਿੰਦੇ ਹਨ? (ੳ) ਪਿਸਟੇ (ਅ) ਢਾਲ (ੲ) ਐਸਟੋਟਰਫ (ਸ) ਕੋਈ ਨਹੀਂ

Answer:

(ੳ) ਪਿਸਟੇ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 3: ਠੀਕ ਤੱਥ ਹੈ: (ੳ) ਆਤਮ-ਸੁਰੱਖਿਆ ਤੋਂ ਭਾਵ ਹੈ ਆਪਣੇ ਆਪ ਦਾ ਬਚਾਅ (ਅ) ਤਲਵਾਰਬਾਜ਼ੀ ਦੁਨੀਆਂ ਦੀ ਬਹੁਤ ਪੁਰਾਣੀ ਖੇਡ ਹੈ (ੲ) ਗੱਤਕਾ ਇੱਕ ਜੰਗੀ ਕਲਾ ਹੈ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 4: ਗ਼ਲਤ ਤੱਥ ਹੈ: (ੳ) ਨਿਹੰਗ ਸਿੰਘ ਗੱਤਕੇ ਦੀ ਕਲਾ ਵਿੱਚ ਮਾਹਿਰ ਹੁੰਦੇ ਹਨ (ਅ) ਗੱਤਕਾ ਸਿਰਫ਼ ਮਰਦ ਹੀ ਸਿੱਖ ਸਕਦੇ ਹਨ (ੲ) ਗੱਤਕਾ ਪੰਜਾਬ ਵਿੱਚ ਖੇਡਿਆ ਜਾਂਦਾ ਹੈ (ਸ) ਕਰਾਟੇ ਜਪਾਨ ਦੀ ਸ਼ਸਤਰ ਕਲਾ ਹੈ

Answer:

(ਅ) ਗੱਤਕਾ ਸਿਰਫ਼ ਮਰਦ ਹੀ ਸਿੱਖ ਸਕਦੇ ਹਨ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 5: ਕਰਾਟੇ ਕਿੱਥੋਂ ਦੀ ਸ਼ਸਤਰ ਕਲਾ ਹੈ? (ੳ) ਜਪਾਨ (ਅ) ਭਾਰਤ (ੲ) ਕੇਰਲ (ਸ) ਨਾਰਵੇ

Answer:

(ੳ) ਜਪਾਨ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 6: ਹੇਠ ਲਿਖਿਆਂ ਵਿੱਚੋਂ ਮਹਾਂਮਾਰੀ ਕਿਹੜੀ ਹੈ? (ੳ) ਹੈਜ਼ਾ (ਅ) ਪਲੇਗ (ੲ) ਕੋਰੋਨਾ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 7: ਕੋਰੋਨਾ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? (ੳ) ਮਾਸਕ ਪਾਉਣਾ (ਅ) ਵਾਰ-ਵਾਰ ਹੱਥ ਧੋਣਾ (ੲ) ਸਰੀਰਕ ਦੂਰੀ ਬਣਾ ਕੇ ਰੱਖਣੀ (ਸ) ਉਪਰੋਕਤ ਸਭ ਕੁਝ

Answer:

(ਸ) ਉਪਰੋਕਤ ਸਭ ਕੁਝ ਕਰਨਾ ਚਾਹੀਦਾ ਹੈ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 8: ਕਿਹੜੀ ਖੇਡ ਦਾ ਸੰਬੰਧ ਆਤਮ-ਸੁਰੱਖਿਆ ਨਾਲ ਹੈ? (ੳ) ਕੈਰਮ ਬੋਰਡ (ਅ) ਕਰਾਟੇ (ੲ) ਹਾਕੀ (ਸ) ਉਪਰੋਕਤ ਵਿੱਚੋਂ ਕੋਈ ਨਹੀਂ

Answer:

(ਅ) ਕਰਾਟੇ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

ਖਾਲੀ ਥਾਂਵਾਂ ਭਰੋ

Question 1: ਗੱਤਕੇ ਵਿੱਚ ਸਾਢੇ ਤਿੰਨ ਹੱਥ ________ ਅਤੇ ਛੋਟੀ ਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ।

Answer:

ਲੰਬਾ ਡੰਡਾ

Exam Tips:

a) ਪਾਠ ਦੇ ਸ਼ਬਦ ਹੀ ਵਰਤੋ।

 

Question 2: ਕਰਾਟੇ ________ ਦੀ ਸ਼ਸਤਰ ਕਲਾ ਹੈ।

Answer:

ਜਪਾਨ

Exam Tips:

a) ਪਾਠ ਦੇ ਸ਼ਬਦ ਹੀ ਵਰਤੋ।

 

Question 3: ਜੇਕਰ ਕੋਈ ਸਾਨੂੰ ਗ਼ਲਤ ਢੰਗ ਨਾਲ ________ ਹੈ ਤਾਂ ਆਪਣੇ ਮਾਤਾ-ਪਿਤਾ ਨੂੰ ਦੱਸਣਾ ਚਾਹੀਦਾ ਹੈ।

Answer:

ਛੂੰਹਦਾ

Exam Tips:

a) ਪਾਠ ਦੇ ਸ਼ਬਦ ਹੀ ਵਰਤੋ।

 

Question 4: ਮੰਮੀ ਨੇ ਕਿਹਾ, ਫਿਰ ਅੱਜ ਮੇਰੀ ________ ਮੁਰਝਾਈ ਕਿਉਂ ਬੈਠੀ ਹੈ?

Answer:

ਤਿਤਲੀ

Exam Tips:

a) ਪਾਠ ਦੇ ਸ਼ਬਦ ਹੀ ਵਰਤੋ।

 

Question 5: ________ ਦੀ ਬਿਮਾਰੀ ਇੱਕ ਮਹਾਂਮਾਰੀ ਹੈ।

Answer:

ਕੋਰੋਨਾ

Exam Tips:

a) ਪਾਠ ਦੇ ਸ਼ਬਦ ਹੀ ਵਰਤੋ।

 

ਸਹੀ/ਗ਼ਲਤ ਦਾ ਨਿਸ਼ਾਨ ਲਗਾਓ

Question 1: ਜੇਕਰ ਸਾਨੂੰ ਕੋਈ ਗ਼ਲਤ ਢੰਗ ਨਾਲ ਛੂੰਹਦਾ ਹੈ ਤਾਂ ਰੌਲਾ ਪਾਉਣਾ ਚਾਹੀਦਾ ਹੈ।

Answer:

ਠੀਕ

Exam Tips:

a) ਪਾਠ ਦੇ ਆਧਾਰ 'ਤੇ ਸਹੀ ਜਾਂ ਗ਼ਲਤ ਦੱਸੋ।

 

Question 2: ਕੋਰੋਨਾ ਤੋਂ ਬਚਾਅ ਲਈ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣੇ ਚਾਹੀਦੇ।

Answer:

ਠੀਕ

Exam Tips:

a) ਪਾਠ ਦੇ ਆਧਾਰ 'ਤੇ ਸਹੀ ਜਾਂ ਗ਼ਲਤ ਦੱਸੋ।

 

Question 3: ਮਿੰਨੀ ਪੰਜਵੀਂ ਕਲਾਸ ਵਿੱਚ ਮੋਨੀਟਰ ਸੀ।

Answer:

ਠੀਕ

Exam Tips:

a) ਪਾਠ ਦੇ ਆਧਾਰ 'ਤੇ ਸਹੀ ਜਾਂ ਗ਼ਲਤ ਦੱਸੋ।

 

ਮਿਲਾਨ ਕਰੋ

Question 1: ਮਿਲਾਨ ਕਰੋ: 1. ਕਰਾਟੇ 2. ਗੱਤਕਾ 3. ਕੋਰੋਨਾ 4. ਤਲਵਾਰਬਾਜ਼ੀ, ਨਾਲ (ੳ) ਪੰਜਾਬ (ਅ) ਮਹਾਂਮਾਰੀ (ੲ) ਪਿਸਟੇ (ਸ) ਜਪਾਨ

Answer:

1. ਕਰਾਟੇ - (ਸ) ਜਪਾਨ
2. ਗੱਤਕਾ - (ੳ) ਪੰਜਾਬ
3. ਕੋਰੋਨਾ - (ਅ) ਮਹਾਂਮਾਰੀ
4. ਤਲਵਾਰਬਾਜ਼ੀ - (ੲ) ਪਿਸਟੇ

Exam Tips:

a) ਹਰ ਸ਼ਬਦ ਦਾ ਸਹੀ ਜੋੜਾ ਬਣਾਓ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕੁਝ ਸ਼ਸਤਰ ਕਲਾਵਾਂ ਦੇ ਨਾਂ ਦੱਸੋ।

Answer:

ਕਰਾਟੇ, ਤਲਵਾਰਬਾਜ਼ੀ ਅਤੇ ਗੱਤਕਾ।

Exam Tips:

a) ਤਿੰਨੇ ਨਾਂ ਲਿਖੋ।

 

Question 2: ਗੱਤਕਾ ਕਿੱਥੋਂ ਦੀ ਕਲਾ ਹੈ?

Answer:

ਗੱਤਕਾ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਖੇਡਿਆ ਜਾਂਦਾ ਹੈ।

Exam Tips:

a) ਪੰਜਾਬ ਦਾ ਨਾਂ ਜ਼ਰੂਰ ਲਿਖੋ।

 

Question 3: ਗੱਤਕਾ ਖੇਡਣ ਲਈ ਕੀ ਵਰਤਿਆ ਜਾਂਦਾ ਹੈ?

Answer:

ਗੱਤਕੇ ਵਿੱਚ ਸਾਢੇ ਤਿੰਨ ਹੱਥ ਲੰਬਾ ਡੰਡਾ ਅਤੇ ਛੋਟੀ ਢਾਲ ਵਰਤੀ ਜਾਂਦੀ ਹੈ।

Exam Tips:

a) ਡੰਡੇ ਦੀ ਲੰਬਾਈ ਯਾਦ ਰੱਖੋ।

 

Question 4: ਤਲਵਾਰਬਾਜ਼ੀ ਦੀ ਖੇਡ ਕਿੱਥੇ ਖੇਡੀ ਜਾਂਦੀ ਹੈ?

Answer:

ਤਲਵਾਰਬਾਜ਼ੀ ਖੁੱਲ੍ਹੇ ਮੈਦਾਨ ਵਿੱਚ ਵੀ ਅਤੇ ਬੰਦ ਮੈਦਾਨ ਵਿੱਚ ਵੀ ਖੇਡੀ ਜਾ ਸਕਦੀ ਹੈ।

Exam Tips:

a) ਖੁੱਲ੍ਹਾ ਅਤੇ ਬੰਦ, ਦੋਵੇਂ ਲਿਖੋ।

 

Question 5: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?

Answer:

ਮਾਸਕ ਪਾ ਕੇ ਰੱਖੋ, ਵਾਰ-ਵਾਰ ਹੱਥ ਧੋਵੋ, ਇੱਕ ਦੂਜੇ ਤੋਂ ਦੂਰ ਰਹੋ, ਹੱਥ ਨਾ ਮਿਲਾਓ ਅਤੇ ਇੱਕ ਦੂਜੇ ਦੀਆਂ ਚੀਜ਼ਾਂ ਨੂੰ ਨਾ ਛੂਹੋ।

Exam Tips:

a) ਘੱਟੋ-ਘੱਟ ਤਿੰਨ ਉਪਾਅ ਲਿਖੋ।

 

Question 6: ਜਦੋਂ ਤੁਹਾਨੂੰ ਕੋਈ ਗ਼ਲਤ ਤਰੀਕੇ ਨਾਲ ਛੂਹੇ ਤਾਂ ਤੁਸੀਂ ਕੀ ਕਰੋਗੇ?

Answer:

ਅਸੀਂ ਆਪਣੇ ਮਾਤਾ-ਪਿਤਾ ਨੂੰ ਦੱਸਾਂਗੇ ਅਤੇ ਰੌਲਾ ਪਾਵਾਂਗੇ।

Exam Tips:

a) ਚੁੱਪ ਨਾ ਰਹੋ।

 

Welcome Life Class 5 Curriculum Solutions: Punjabi Medium Chapter 08 ਆਤਮ-ਸੁਰੱਖਿਆ

Textbook Solutions for Class 5 Welcome Life Punjabi Medium Chapter 08 ਆਤਮ-ਸੁਰੱਖਿਆ

Explore reliable textbook solutions for Punjabi Medium Chapter 08 ਆਤਮ-ਸੁਰੱਖਿਆ tailored for Class 5 learners. Utilizing these complete exercise answers ensures your preparation aligns exactly with official Punjab Board standards for Welcome Life.

Mastering Theoretical and Practical Questions

Beyond providing final answers, these guides offer step-by-step breakdowns for complex queries in the Class 5 Welcome Life module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 08 ਆਤਮ-ਸੁਰੱਖਿਆ with official sample papers and interactive practice tests available on our platform free of charge.

FAQs

Where can I find the latest PSEB 5th Class Welcome Life Solutions Chapter 8 ਆਤਮ-ਸੁਰੱਖਿਆ for the 2026-27 session?

The complete and updated PSEB 5th Class Welcome Life Solutions Chapter 8 ਆਤਮ-ਸੁਰੱਖਿਆ is available for free on StudiesToday.com. These solutions for Class 5 Welcome Life are as per latest Punjab Board curriculum.

Are the Welcome Life Punjab Board solutions for Class 5 updated for the new 50% competency-based exam pattern?

Yes, our experts have revised the PSEB 5th Class Welcome Life Solutions Chapter 8 ਆਤਮ-ਸੁਰੱਖਿਆ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class Welcome Life Solutions Chapter 8 ਆਤਮ-ਸੁਰੱਖਿਆ will help students to get full marks in the theory paper.

Do you offer PSEB 5th Class Welcome Life Solutions Chapter 8 ਆਤਮ-ਸੁਰੱਖਿਆ in multiple languages like Hindi and English?

Yes, we provide bilingual support for Class 5 Welcome Life. You can access PSEB 5th Class Welcome Life Solutions Chapter 8 ਆਤਮ-ਸੁਰੱਖਿਆ in both English and Hindi medium.

Is it possible to download the Welcome Life Punjab Board solutions for Class 5 as a PDF?

Yes, you can download the entire PSEB 5th Class Welcome Life Solutions Chapter 8 ਆਤਮ-ਸੁਰੱਖਿਆ in printable PDF format for offline study on any device.