PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

Solutions for Class 4 EVS: Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

Review structured textbook solutions for Class 4 EVS Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 4 EVS Solutions: Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

Access the complete solution PDF for Class 4 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ ਪੁਸਤਕ ਦੇ ਪ੍ਰਸ਼ਨ

Question 1: ਖ਼ਾਲੀ ਥਾਂਵਾਂ ਭਰੋ : (ਭੁੱਲਦਾ, ਅਨੋਖੀ, ਤੇਜ਼)
(ਉ) ਕੰਪਿਊਟਰ ਇੱਕ ……….. ਮਸ਼ੀਨ ਹੈ।
(ਅ) ਕੰਪਿਊਟਰ ਸਟੋਰ ਕੀਤੀ ਹੋਈ ਸੂਚਨਾ ਨੂੰ ਕਦੇ ……….. ਨਹੀਂ।
(ਇ) ਕੰਪਿਊਟਰ ਦੀ ਰਫ਼ਤਾਰ ਬਹੁਤ ……….. ਹੁੰਦੀ ਹੈ।

Answer:

(ਉ) ਕੰਪਿਊਟਰ ਇੱਕ ਅਨੋਖੀ ਮਸ਼ੀਨ ਹੈ।
(ਅ) ਕੰਪਿਊਟਰ ਸਟੋਰ ਕੀਤੀ ਹੋਈ ਸੂਚਨਾ ਨੂੰ ਕਦੇ ਭੁੱਲਦਾ ਨਹੀਂ।
(ਇ) ਕੰਪਿਊਟਰ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ।

Exam Tips:

a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਚੁਣ ਕੇ ਭਰੋ।
b) ਪੂਰਾ ਵਾਕ ਲਿਖੋ ਅਤੇ ਭਰਿਆ ਸ਼ਬਦ ਹੇਠਾਂ ਲਕੀਰ ਲਾ ਕੇ ਦਿਖਾਓ।

 

Question 2: ਹੇਠ ਲਿਖੇ ਸਹੀ ਕਥਨ ਤੇ (ਸਹੀ) ਅਤੇ ਗਲਤ ਕਥਨ `ਤੇ (ਗਲਤ) ਦਾ ਨਿਸ਼ਾਨ ਲਗਾਓ :
(ਉ) ਕੰਪਿਊਟਰ ਬਹੁਤ ਹੀ ਹੌਲੀ ਕੰਮ ਕਰਦਾ ਹੈ।
(ਅ) ਕੰਪਿਊਟਰ ਇੱਕ ਸਮੇਂ ਤੇ ਕੇਵਲ ਇੱਕ ਹੀ ਕੰਮ ਕਰ ਸਕਦਾ ਹੈ।
(ਈ) ਕੰਪਿਊਟਰ ਲਗਾਤਾਰ ਕੰਮ ਕਰਕੇ ਵੀ ਥੱਕਦਾ ਨਹੀਂ।
(ਸ) ਕੰਪਿਊਟਰ ਬਹੁਤ ਸਾਰੀ ਸੂਚਨਾ ਸਟੋਰ ਕਰ ਸਕਦਾ ਹੈ।
(ਹ) ਅਸੀਂ ਕੰਪਿਊਟਰ ਤੇ ਭਰੋਸਾ ਨਹੀਂ ਕਰ ਸਕਦੇ।

Answer:

(ਉ) ਗਲਤ
(ਅ) ਗਲਤ
(ਈ) ਸਹੀ
(ਸ) ਸਹੀ
(ਹ) ਗਲਤ

Exam Tips:

a) ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਯਾਦ ਰੱਖੋ: ਤੇਜ਼ ਰਫ਼ਤਾਰ, ਯਾਦਦਾਸ਼ਤ ਅਤੇ ਨਾ ਥੱਕਣਾ।
b) ਹਰ ਕਥਨ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਚੁਣੋ।

 

Question 3: ਕੰਪਿਊਟਰ ਕੀ ਹੈ ?

Answer:

ਕੰਪਿਊਟਰ ਇੱਕ ਅਨੋਖੀ ਮਸ਼ੀਨ ਹੈ ਜੋ ਸਾਡੇ ਕੰਮਾਂ ਨੂੰ ਸੌਖਿਆਂ ਬਣਾਉਣ ਵਿੱਚ ਸਹਾਇਤਾ ਕਰਦੀ ਹੈ।

Exam Tips:

a) ਉੱਤਰ ਵਿੱਚ "ਅਨੋਖੀ ਮਸ਼ੀਨ" ਸ਼ਬਦ ਜ਼ਰੂਰ ਲਿਖੋ।
b) ਕੰਪਿਊਟਰ ਸਾਡੇ ਕੰਮ ਸੌਖੇ ਕਰਦਾ ਹੈ, ਇਹ ਗੱਲ ਵੀ ਲਿਖੋ।

 

Question 4: ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਓ।

Answer:

ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹਨ : ਰਫ਼ਤਾਰ, ਭਰੋਸੇਯੋਗਤਾ, ਯਾਦਦਾਸ਼ਤ, ਬਹੁ-ਕਾਰਜਤਾ, ਅਣਥੱਕ, ਬਹੁਗੁਣਤਾ ਅਤੇ ਆਟੋਮੈਟਿਕ।

Exam Tips:

a) ਸਾਰੀਆਂ ਸੱਤ ਵਿਸ਼ੇਸ਼ਤਾਵਾਂ ਸੂਚੀ ਵਿੱਚ ਲਿਖੋ।
b) ਹਰ ਵਿਸ਼ੇਸ਼ਤਾ ਦਾ ਨਾਂ ਵੱਖਰੀ ਲਾਈਨ ਵਿੱਚ ਲਿਖੋ।

 

Question 5: ਅਸੀਂ ਕੰਪਿਊਟਰ ਤੇ ਕੀ-ਕੀ ਕਰ ਸਕਦੇ ਹਾਂ ?

Answer:

ਗੇਮਾਂ ਖੇਡਣ, ਡਰਾਇੰਗ, ਟਾਈਪਿੰਗ, ਗਣਨਾਵਾਂ, ਗਾਣੇ ਸੁਣਨ, ਫਿਲਮਾਂ ਦੇਖਣ, ਖੋਜ ਕਰਨ ਆਦਿ ਕਾਰਜਾਂ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਘੱਟੋ-ਘੱਟ ਚਾਰ-ਪੰਜ ਕੰਮਾਂ ਦੇ ਨਾਂ ਜ਼ਰੂਰ ਲਿਖੋ।
b) ਮਨੋਰੰਜਨ ਅਤੇ ਪੜ੍ਹਾਈ ਦੋਵਾਂ ਕਿਸਮ ਦੇ ਕੰਮ ਦੱਸੋ।

 

Question 6: ਖ਼ਾਲੀ ਥਾਂਵਾਂ ਭਰੋ : (ਦੋਸਤ, ਖੋਜ, ਚਿੱਤਰਕਾਰੀ)
(ਉ) ਕੰਪਿਊਟਰ ਤੁਹਾਡਾ ਵਧੀਆ ……….. ਹੋ ਸਕਦਾ ਹੈ।
(ਅ) ਕੰਪਿਊਟਰ ਤੇ ……….. ਲਈ ਕਾਗ਼ਜ਼ ਦੀ ਲੋੜ ਨਹੀਂ ਪੈਂਦੀ।
(ਇ) ਬੱਚੇ ਕੰਪਿਊਟਰ ‘ਤੇ ਮਨਚਾਹੀ ਸੂਚਨਾ ਦੀ ……….. ਕਰ ਸਕਦੇ ਹਨ।

Answer:

(ਉ) ਕੰਪਿਊਟਰ ਤੁਹਾਡਾ ਵਧੀਆ ਦੋਸਤ ਹੋ ਸਕਦਾ ਹੈ।
(ਅ) ਕੰਪਿਊਟਰ ਤੇ ਚਿੱਤਰਕਾਰੀ ਲਈ ਕਾਗ਼ਜ਼ ਦੀ ਲੋੜ ਨਹੀਂ ਪੈਂਦੀ।
(ਇ) ਬੱਚੇ ਕੰਪਿਊਟਰ ‘ਤੇ ਮਨਚਾਹੀ ਸੂਚਨਾ ਦੀ ਖੋਜ ਕਰ ਸਕਦੇ ਹਨ।

Exam Tips:

a) ਬਰੈਕਟ ਵਿੱਚ ਦਿੱਤੇ ਤਿੰਨ ਸ਼ਬਦਾਂ ਨੂੰ ਇੱਕ-ਇੱਕ ਵਾਰ ਹੀ ਵਰਤੋ।
b) ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ ਜਾਂ ਨਹੀਂ।

 

Question 7: ਹੇਠ ਲਿਖੇ ਸਹੀ ਕਥਨਾਂ ਤੇ (ਸਹੀ) ਅਤੇ ਗ਼ਲਤ ਕਥਨ ਤੇ (ਗਲਤ) ਦਾ ਨਿਸ਼ਾਨ ਲਗਾਓ :
(ਉ) ਕੰਪਿਊਟਰ ਤੇ ਗੇਮਾਂ ਖੇਡੀਆਂ ਜਾ ਸਕਦੀਆਂ ਹਨ।
(ਅ) ਕੰਪਿਊਟਰ ਤੇ ਫਿਲਮਾਂ ਨਹੀਂ ਵੇਖ ਸਕਦੇ।
(ਬ) ਕੰਪਿਊਟਰ ਸਾਡੀਆਂ ਗਣਨਾਵਾਂ ਨਹੀਂ ਕਰ ਸਕਦਾ।
(ਸ) ਕੰਪਿਊਟਰ ਟਾਈਪਿੰਗ ਕਰਨ ਲਈ ਵਰਤਿਆ ਜਾ ਸਕਦਾ ਹੈ।

Answer:

(ਉ) ਸਹੀ
(ਅ) ਗਲਤ
(ਬ) ਗਲਤ
(ਸ) ਸਹੀ

Exam Tips:

a) ਕੰਪਿਊਟਰ ਦੀਆਂ ਵਰਤੋਂਆਂ ਦੀ ਸੂਚੀ ਨਾਲ ਮਿਲਾ ਕੇ ਉੱਤਰ ਜਾਂਚੋ।
b) "ਨਹੀਂ" ਵਾਲੇ ਕਥਨ ਧਿਆਨ ਨਾਲ ਪੜ੍ਹੋ।

 

Question 8: ਤੁਸੀਂ ਕੰਪਿਊਟਰ ਤੇ ਕੀ-ਕੀ ਕਰ ਸਕਦੇ ਹੋ, ਕੰਮਾਂ ਦੀ ਸੂਚੀ ਬਣਾਓ।

Answer:

ਗੇਮਾਂ ਖੇਡਣ, ਡਰਾਇੰਗ, ਟਾਈਪਿੰਗ, ਗਣਨਾਵਾਂ, ਗਾਣੇ ਸੁਣਨ, ਫਿਲਮਾਂ ਦੇਖਣ, ਖੋਜ ਕਰਨ ਆਦਿ ਕਾਰਜਾਂ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਕੰਮਾਂ ਦੇ ਨਾਂ ਇੱਕ ਸੂਚੀ ਦੇ ਰੂਪ ਵਿੱਚ ਲਿਖੋ।
b) ਆਪਣੇ ਅਨੁਭਵ ਵਿੱਚੋਂ ਵੀ ਕੋਈ ਕੰਮ ਜੋੜ ਸਕਦੇ ਹੋ।

 

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

Question 1: ਕੰਪਿਊਟਰ ਦੀ ਵਰਤੋਂ ਹੁੰਦੀ ਹੈ :
(ਉ) ਗਾਣੇ ਸੁਣਨਾ
(ਅ) ਟਾਈਪ ਕਰਨਾ
(ਈ) ਫਿਲਮ ਦੇਖਣਾ
(ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਪਹਿਲਾਂ ਸਾਰੇ ਵਿਕਲਪ ਪੜ੍ਹੋ, ਫਿਰ ਉੱਤਰ ਚੁਣੋ।
b) ਜੇ ਹਰ ਵਿਕਲਪ ਕੰਪਿਊਟਰ ਦੀ ਵਰਤੋਂ ਹੈ ਤਾਂ "ਸਾਰੇ ਠੀਕ" ਚੁਣੋ।

 

Question 2: ਕੰਪਿਊਟਰ ਇੱਕ ਅਨੋਖੀ ਮਸ਼ੀਨ ਹੈ, ਜੋ ਸਾਡੇ ਕੰਮਾਂ ਨੂੰ ਕਰਦੇ ਹੋਏ ……….
(ੳ) ਖ਼ੁਸ਼ ਹੁੰਦਾ ਹੈ।
(ਅ) ਬੁੱਢਾ ਹੋ ਜਾਂਦਾ ਹੈ।
(ਈ) ਹੌਲੀ ਚੱਲਦਾ ਹੈ।
(ਸ) ਕਦੇ ਥੱਕਦਾ, ਅੱਕਦਾ ਨਹੀਂ।

Answer:

(ਸ) ਕਦੇ ਥੱਕਦਾ, ਅੱਕਦਾ ਨਹੀਂ।

Exam Tips:

a) ਕੰਪਿਊਟਰ ਦੀ ਅਣਥੱਕ ਹੋਣ ਦੀ ਵਿਸ਼ੇਸ਼ਤਾ ਯਾਦ ਰੱਖੋ।

 

ਇੱਕ ਵਾਕ ਜਾਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਕੀ ਕੰਪਿਊਟਰ ਦੀ ਵਰਤੋਂ ਕੈਲਕੂਲੇਟਰ ਦੇ ਰੂਪ ਵਿੱਚ ਹੁੰਦੀ ਹੈ ?

Answer:

ਹਾਂ, ਹੁੰਦੀ ਹੈ।

Exam Tips:

a) ਉੱਤਰ ਇੱਕ ਵਾਕ ਵਿੱਚ ਪੂਰਾ ਲਿਖੋ।
b) ਕੰਪਿਊਟਰ ਗਣਨਾਵਾਂ ਵੀ ਕਰ ਸਕਦਾ ਹੈ, ਇਹ ਯਾਦ ਰੱਖੋ।

 

Question 2: ਕੰਪਿਊਟਰ ਦੀ ਵਰਤੋਂ ਨਾਲ ਮਨੋਰੰਜਨ ਦੇ ਕਿਹੜੇ ਕੰਮ ਕਰ ਸਕਦੇ ਹਾਂ ?

Answer:

ਗਾਣੇ ਸੁਣਨਾ, ਫਿਲਮ ਦੇਖਣਾ, ਗੇਮ ਖੇਡਣਾ।

Exam Tips:

a) ਮਨੋਰੰਜਨ ਦੇ ਤਿੰਨੇ ਕੰਮ ਲਿਖੋ।
b) ਪੜ੍ਹਾਈ ਵਾਲੇ ਕੰਮਾਂ ਨੂੰ ਇਸ ਉੱਤਰ ਵਿੱਚ ਨਾ ਰਲਾਓ।

 

ਮਿਲਾਨ ਕਰੋ

Question 1: ਮਿਲਾਨ ਕਰੋ :
1. ਕੰਪਿਊਟਰ — (ਉ) ਗੂਗਲ
2. ਖੋਜ — (ਅ) ਮਸ਼ੀਨ
3. ਵਿਸ਼ਵਾਸਯੋਗਤਾ — (ਇ) ਕੰਪਿਊਟਰ

Answer:

1. ਕੰਪਿਊਟਰ — (ਅ) ਮਸ਼ੀਨ
2. ਖੋਜ — (ਉ) ਗੂਗਲ
3. ਵਿਸ਼ਵਾਸਯੋਗਤਾ — (ਇ) ਕੰਪਿਊਟਰ

Exam Tips:

a) ਪਹਿਲਾਂ ਸੌਖੇ ਜੋੜੇ ਮਿਲਾਓ, ਫਿਰ ਬਾਕੀ ਬਚੇ ਮਿਲਾਓ।
b) ਹਰ ਸ਼ਬਦ ਦਾ ਜੋੜਾ ਇੱਕ ਹੀ ਵਾਰ ਵਰਤੋ।

 

Free Punjab Board Textbook Explanations: Class 4 EVS Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

Textbook Solutions for Class 4 EVS Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

Review comprehensive exercise answers for Class 4 EVS Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ with official sample papers and interactive practice tests available on our platform free of charge.

FAQs

Where can I find the latest PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ for the 2026-27 session?

The complete and updated PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ will help students to get full marks in the theory paper.

Do you offer PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ in printable PDF format for offline study on any device.