PSEB 4th Class EVS Solutions Chapter 19 ਛੁੱਕ ਛੱਕ ਰੇਲ

Download Punjab Board Solutions for Class 4 EVS Punjabi Medium Chapter 19 ਛੁੱਕ ਛੱਕ ਰੇਲ

Access comprehensive textbook solutions for Punjabi Medium Chapter 19 ਛੁੱਕ ਛੱਕ ਰੇਲ using the official curriculum guides for Class 4 EVS. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਵਾਤਾਵਰਨ ਸੰਭਾਲ ਕਿਉਂ ਜ਼ਰੂਰੀ ਹੈ?

Answer:

ਸਾਡਾ ਸਿੱਧਾ ਸੰਬੰਧ ਵਾਤਾਵਰਨ ਨਾਲ ਹੈ। ਜੇ ਵਾਤਾਵਰਨ ਦੀ ਸੰਭਾਲ ਨਾ ਕੀਤੀ ਗਈ ਤਾਂ ਮਨੁੱਖੀ ਅਤੇ ਜੀਵ-ਜੰਤੂਆਂ ਦਾ ਜੀਵਨ ਖ਼ਤਰੇ ਵਿਚ ਪੈ ਜਾਵੇਗਾ।

Exam Tips:

a) ਉੱਤਰ ਵਿਚ ਮਨੁੱਖ ਅਤੇ ਜੀਵ-ਜੰਤੂ ਦੋਵਾਂ ਦਾ ਜ਼ਿਕਰ ਕਰੋ।

 

Question 2: ਖ਼ਾਲੀ ਥਾਂਵਾਂ ਭਰੋ:
(ਹਿਮਾਲਿਅਨ ਕੁਈਨ, ਸਵੱਛਤਾ ਕਲੱਬ, ਆਨਲਾਈਨ)

Answer:

(ੳ) ਹੁਣ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਟਿਕਟਾਂ ਦੀ ਬੁਕਿੰਗ ਘਰ ਬੈਠੇ ਆਨਲਾਈਨ ਕੀਤੀ ਜਾ ਸਕਦੀ ਹੈ।
(ਅ) ਆਪਣੇ ਆਲੇ-ਦੁਆਲੇ ਅਤੇ ਸਕੂਲ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਸਵੱਛਤਾ ਕਲੱਬ ਸਥਾਪਿਤ ਕੀਤੇ ਗਏ ਹਨ।
(ੲ) ਕਾਲਕਾ-ਸ਼ਿਮਲਾ ਵਿਚਕਾਰ ਚੱਲਣ ਵਾਲੀ ਟ੍ਰੇਨ ਦਾ ਨਾਮ ਹਿਮਾਲਿਅਨ ਕੁਈਨ ਹੈ।

Exam Tips:

a) ਬਰੈਕਟ ਵਿਚ ਦਿੱਤੇ ਸ਼ਬਦਾਂ ਵਿੱਚੋਂ ਹਰ ਵਾਕ ਲਈ ਇੱਕ-ਇੱਕ ਸ਼ਬਦ ਚੁਣੋ।
b) ਹਰ ਸ਼ਬਦ ਇੱਕੋ ਵਾਰ ਵਰਤਿਆ ਜਾਂਦਾ ਹੈ।

 

Question 3: ਮਾਰੂਥਲ ਲਈ ਸਭ ਤੋਂ ਢੁੱਕਵਾਂ ਜਾਨਵਰ ਕਿਹੜਾ ਹੈ? ਇਸ ਜਾਨਵਰ ਦੇ ਕਿਹੜੇ ਖ਼ਾਸ ਗੁਣ ਹਨ?

Answer:

ਮਾਰੂਥਲ ਲਈ ਸਭ ਤੋਂ ਢੁੱਕਵਾਂ ਜਾਨਵਰ ਊਠ ਹੈ।
ਊਠ ਦੇ ਗੱਦੇਦਾਰ ਅਤੇ ਚਪਟੇ ਪੈਰ ਇਸ ਨੂੰ ਰੇਤ ਤੇ ਤੁਰਨ ਵਿਚ ਸਹਾਈ ਹੁੰਦੇ ਹਨ।
ਇਹ ਕਈ ਦਿਨਾਂ ਤੱਕ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ।

Exam Tips:

a) ਜਾਨਵਰ ਦਾ ਨਾਂ ਅਤੇ ਉਸ ਦੇ ਦੋਵੇਂ ਗੁਣ ਲਿਖੋ।
b) ਪੈਰਾਂ ਦੀ ਬਣਤਰ ਦਾ ਜ਼ਿਕਰ ਜ਼ਰੂਰ ਕਰੋ।

 

Question 4: ਫੈਰੀ ਕਿਸ ਨੂੰ ਕਹਿੰਦੇ ਹਨ?

Answer:

ਫੈਰੀ ਇੱਕ ਕਿਸ਼ਤੀ ਹੁੰਦੀ ਹੈ ਜਿਸ ਨੂੰ ਲੋਕ ਆਵਾਜਾਈ ਲਈ ਵਰਤਦੇ ਹਨ।

Exam Tips:

a) ਫੈਰੀ ਪਾਣੀ ਵਿਚ ਚੱਲਣ ਵਾਲਾ ਆਵਾਜਾਈ ਦਾ ਸਾਧਨ ਹੈ।

 

Question 5: ਬੁਲੇਟ ਟ੍ਰੇਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

Answer:

ਇਹ ਬਹੁਤ ਤੇਜ਼ ਚਲਦੀ ਹੈ ਤੇ ਇਸ ਦੀ ਰਫ਼ਤਾਰ 500 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।

Exam Tips:

a) ਤੇਜ਼ ਰਫ਼ਤਾਰ ਦਾ ਜ਼ਿਕਰ ਜ਼ਰੂਰ ਕਰੋ।

 

Question 6: ਕੁੱਝ ਲੋਕ ਰੇਲਵੇ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਉਸਨੂੰ ਪਾਰ ਕਰਦੇ ਹਨ। ਕੀ ਅਜਿਹਾ ਕਰਨਾ ਠੀਕ ਹੈ?

Answer:

ਨਹੀਂ, ਅਜਿਹਾ ਕਰਨਾ ਠੀਕ ਨਹੀਂ ਹੈ। ਇਸ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ। ਅਜਿਹਾ ਕਰਨਾ ਕਾਨੂੰਨਨ ਵੀ ਜੁਰਮ ਹੈ।

Exam Tips:

a) ਪਹਿਲਾਂ ‘ਨਹੀਂ’ ਲਿਖੋ, ਫਿਰ ਕਾਰਨ ਦੱਸੋ।
b) ਹਮੇਸ਼ਾ ਫਾਟਕ ਖੁੱਲ੍ਹਣ ਤੱਕ ਉਡੀਕ ਕਰੋ।

 

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

Question 1: ਫੈਰੀ ਕਿਸ ਨੂੰ ਕਹਿੰਦੇ ਹਨ?
(ੳ) ਗੱਡੀ
(ਅ) ਕਿਸ਼ਤੀ
(ੲ) ਬੱਸ
(ਸ) ਕੋਈ ਨਹੀਂ।

Answer:

(ਅ) ਕਿਸ਼ਤੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।

 

Question 2: ਜੇਕਰ ਤੁਸੀਂ ਚਿੱਠੀ ਪੋਸਟ ਕਰਨੀ (ਪਾਉਣੀ) ਹੋਵੇ, ਤਾਂ ਤੁਸੀਂ ਕਿੱਥੇ ਜਾਵੋਗੇ?
(ੳ) ਹਸਪਤਾਲ
(ਅ) ਪੰਚਾਇਤ ਘਰ
(ੲ) ਡਾਕਖਾਨਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ।

Answer:

(ੲ) ਡਾਕਖਾਨਾ।

Exam Tips:

a) ਚਿੱਠੀਆਂ ਡਾਕਖਾਨੇ ਰਾਹੀਂ ਭੇਜੀਆਂ ਜਾਂਦੀਆਂ ਹਨ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਮਾਰੂਥਲ ਵਿਚ ਸਫ਼ਰ ਕਰਨ ਲਈ ਕਿਹੜਾ ਜਾਨਵਰ ਢੁੱਕਵਾਂ ਹੈ?

Answer:

ਊਠ।

Exam Tips:

a) ਉੱਤਰ ਇੱਕ ਸ਼ਬਦ ਵਿਚ ਹੀ ਲਿਖੋ।

 

Question 2: ‘ਆਵੋ ਨੀ ਪਧਾਰੋ ਮਾਰੇ ਦੇਸ’ ਕਿਸ ਰਾਜ ਦੀ ਬੋਲੀ ਹੈ?

Answer:

ਰਾਜਸਥਾਨ ਦੀ।

Exam Tips:

a) ਮਾਰੂਥਲ ਵਾਲਾ ਰਾਜ ਰਾਜਸਥਾਨ ਹੈ।

 

ਗਲਤ/ਸਹੀ

Question 1: ਸਹੀ ਜਾਂ ਗਲਤ ਦੱਸੋ:
1. ਮਾਰੂਥਲ ਵਿਚ ਸਫ਼ਰ ਲਈ ਊਠ ਢੁੱਕਵਾਂ ਜਾਨਵਰ ਹੈ।
2. ਜੈਪੁਰ ਰੇਲਵੇ ਸਟੇਸ਼ਨ ਤੇ ਦਾਲ-ਰੋਟੀ ਦੀ ਆਵਾਜ਼ ਆ ਰਹੀ ਸੀ।

Answer:

1. ਸਹੀ
2. ਗਲਤ

Exam Tips:

a) ਹਰ ਕਥਨ ਨੂੰ ਪਾਠ ਦੇ ਆਧਾਰ ਤੇ ਪਰਖੋ।

 

ਮਿਲਾਨ ਕਰੋ

Question 1: ਮਿਲਾਨ ਕਰੋ:
1. ਫੈਰੀ (ੳ) ਮਾਰੂਥਲ
2. ਊਠ (ਅ) ਜੈਪੁਰ
3. ਦਾਲ-ਬਾਟੀ (ੲ) ਕਿਸ਼ਤੀ

Answer:

1. (ੲ)
2. (ੳ)
3. (ਅ)

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜੋ ਤੁਹਾਨੂੰ ਪੱਕੇ ਪਤਾ ਹਨ।

 

EVS Class 4 Curriculum Solutions: Punjabi Medium Chapter 19 ਛੁੱਕ ਛੱਕ ਰੇਲ

Chapter Exercise Answers for Class 4 EVS

Review comprehensive exercise answers for Class 4 EVS Punjabi Medium Chapter 19 ਛੁੱਕ ਛੱਕ ਰੇਲ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 19 ਛੁੱਕ ਛੱਕ ਰੇਲ

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Complete Preparation Kit for Class 4 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 EVS.

FAQs

Where can I find the latest PSEB 4th Class EVS Solutions Chapter 19 ਛੁੱਕ ਛੱਕ ਰੇਲ for the 2026-27 session?

The complete and updated PSEB 4th Class EVS Solutions Chapter 19 ਛੁੱਕ ਛੱਕ ਰੇਲ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 19 ਛੁੱਕ ਛੱਕ ਰੇਲ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 19 ਛੁੱਕ ਛੱਕ ਰੇਲ will help students to get full marks in the theory paper.

Do you offer PSEB 4th Class EVS Solutions Chapter 19 ਛੁੱਕ ਛੱਕ ਰੇਲ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 19 ਛੁੱਕ ਛੱਕ ਰੇਲ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 19 ਛੁੱਕ ਛੱਕ ਰੇਲ in printable PDF format for offline study on any device.