Solutions for Class 4 EVS: Punjabi Medium Chapter 17 ਪਾਣੀ-ਪ੍ਰਦੂਸ਼ਣ
Access comprehensive textbook solutions for Punjabi Medium Chapter 17 ਪਾਣੀ-ਪ੍ਰਦੂਸ਼ਣ using the official curriculum guides for Class 4 EVS. Designed to align with the 2026-27 Punjab Board standards, these detailed answers help students reinforce core academic concepts.
Practice Class 4 EVS Solutions: Punjabi Medium Chapter 17 ਪਾਣੀ-ਪ੍ਰਦੂਸ਼ਣ
View or download the dedicated Punjabi Medium Chapter 17 ਪਾਣੀ-ਪ੍ਰਦੂਸ਼ਣ solution resource below. Engaging with these textbook answers under focused study conditions ensures continuous academic progress and mastery of the 2026-27 curriculum for EVS.
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
Question 1: ਲੋਕ ਸਾਫ਼ ਪਾਣੀ ਦੇ ਸੋਤਾਂ ਦੇ ਨੇੜੇ ਕਿਹੜੇ ਕੰਮ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ?
Answer:
ਨਹਾਉਣਾ, ਬੁਰਸ਼ ਕਰਨਾ, ਕੱਪੜੇ ਧੋਣਾ, ਬਰਤਨ ਧੋਣਾ, ਪਖ਼ਾਨੇ ਜਾਣਾ ਅਤੇ ਸਾਫ਼-ਸਫ਼ਾਈ ਵਰਗੇ ਅਨੇਕਾਂ ਕੰਮ ਸਾਫ਼ ਪਾਣੀ ਦੇ ਸੋਤਾਂ ਦੇ ਨੇੜੇ ਕੀਤੇ ਜਾਂਦੇ ਹਨ, ਜਿਨ੍ਹਾਂ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ।
Exam Tips:
a) ਉੱਤਰ ਵਿਚ ਸਾਰੇ ਕੰਮਾਂ ਦੇ ਨਾਂ ਲਿਖੋ।
b) ਯਾਦ ਰੱਖੋ ਕਿ ਇਹ ਕੰਮ ਪਾਣੀ ਦੇ ਸੋਤ ਦੇ ਨੇੜੇ ਕਰਨ ਨਾਲ ਪਾਣੀ ਗੰਦਾ ਹੁੰਦਾ ਹੈ।
Question 2: ਕਿਰਿਆ: ਆਪਣੇ ਪਿੰਡ/ਸ਼ਹਿਰ ਦੇ ਮੁਢਲੇ ਸਿਹਤ ਕੇਂਦਰ ਵਿਖੇ ਜਾ ਕੇ ਡਾਕਟਰ ਸਾਹਬ/ਸਟਾਫ਼ ਤੋਂ ਪਤਾ ਕਰੋ ਕਿ ਦੂਸ਼ਿਤ ਪਾਣੀ ਪੀਣ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਹਫ਼ਤੇ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲਗਭਗ ਕਿੰਨੇ ਮਰੀਜ਼ ਉਹਨਾਂ ਕੋਲ ਆਉਂਦੇ ਹਨ। ਇਸ ਸਾਰੀ ਜਾਣਕਾਰੀ ਨੂੰ ਆਪਣੀ ਕਾਪੀ ਵਿੱਚ ਨੋਟ ਕਰੋ ਅਤੇ ਆਪਣੇ ਸਹਿਪਾਠੀਆਂ ਨਾਲ ਸਾਂਝੀ ਕਰੋ।
Answer:
ਖ਼ੁਦ ਕਰੋ।
Exam Tips:
a) ਇਹ ਕਿਰਿਆ ਆਪ ਕਰਨ ਵਾਲੀ ਹੈ, ਇਸ ਲਈ ਜਾਣਕਾਰੀ ਕਾਪੀ ਵਿਚ ਨੋਟ ਕਰੋ।
Question 3: ਮੱਛਰਾਂ ਕਾਰਨ ਕਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਹਨ?
Answer:
ਮਲੇਰੀਆ, ਡੇਂਗੂ।
Exam Tips:
a) ਦੋਵੇਂ ਬਿਮਾਰੀਆਂ ਦੇ ਨਾਂ ਲਿਖੋ।
Question 4: ਕਿਰਿਆ: ਆਪਣੇ ਅਧਿਆਪਕ ਦੀ ਮਦਦ ਨਾਲ ਓ.ਆਰ.ਐੱਸ. ਘੋਲ ਤਿਆਰ ਕਰੋ।
Answer:
ਇਕ ਗਿਲਾਸ ਪਾਣੀ ਉਬਾਲ ਕੇ ਠੰਢਾ ਕਰ ਲਓ। ਇਸ ਵਿੱਚ ਇਕ ਚਮਚ ਚੀਨੀ ਅਤੇ ਚੁਟਕੀ ਭਰ ਲੂਣ ਮਿਲਾ ਦਿਓ। ਘੋਲ ਤਿਆਰ ਹੈ।
Exam Tips:
a) ਪਾਣੀ ਪਹਿਲਾਂ ਉਬਾਲੋ ਅਤੇ ਫਿਰ ਠੰਢਾ ਕਰੋ।
b) ਚੀਨੀ ਅਤੇ ਲੂਣ ਦੀ ਮਾਤਰਾ (ਇਕ ਚਮਚ ਤੇ ਇਕ ਚੁਟਕੀ) ਯਾਦ ਰੱਖੋ।
Question 5: ਖ਼ਾਲੀ ਥਾਂਵਾਂ ਭਰੋ: (ਡਾਇਰੀਆ, ਸਾਫ਼, ਗੰਧਲਾ, ਕਾਲੀ ਵੇਈਂ, ਸ਼ਹਿਰੀਕਰਨ)
(ੳ) ਘਰਾਂ ਵਿੱਚ ਵਰਤੋਂ ਉਪਰੰਤ ਪਾਣੀ …………… ਹੋ ਜਾਂਦਾ ਹੈ।
(ਅ) …………… ਕਾਰਨ ਪਾਣੀ ਦੀ ਖਪਤ ਵਿੱਚ ਬਹੁਤ ਵਾਧਾ ਹੋਇਆ ਹੈ।
(ੲ) ਵਾਟਰ ਟ੍ਰੀਟਮੈਂਟ ਪਲਾਂਟ ਗੰਦੇ ਪਾਣੀ ਨੂੰ …………… ਕਰਦੇ ਹਨ।
(ਸ) ਗੰਦਾ ਪਾਣੀ ਪੀਣ ਨਾਲ …………… ਹੋ ਸਕਦਾ ਹੈ।
(ਹ) …………… ਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ।
Answer:
(ੳ) ਗੰਧਲਾ
(ਅ) ਸ਼ਹਿਰੀਕਰਨ
(ੲ) ਸਾਫ਼
(ਸ) ਡਾਇਰੀਆ
(ਹ) ਕਾਲੀ ਵੇਈਂ।
Exam Tips:
a) ਬਰੈਕਟ ਵਿਚ ਦਿੱਤੇ ਸ਼ਬਦਾਂ ਵਿੱਚੋਂ ਹੀ ਹਰ ਖ਼ਾਲੀ ਥਾਂ ਲਈ ਸ਼ਬਦ ਚੁਣੋ।
b) ਹਰ ਸ਼ਬਦ ਇੱਕ ਹੀ ਵਾਰ ਵਰਤਿਆ ਜਾਵੇਗਾ।
Question 6: ਸਹੀ ਕਥਨ ’ਤੇ (ਸਹੀ) ਅਤੇ ਗਲਤ ਕਥਨ ’ਤੇ (ਗਲਤ) ਦਾ ਨਿਸ਼ਾਨ ਲਗਾਓ:
(ੳ) ਪਾਣੀ ਦੇ ਪ੍ਰਦੂਸ਼ਣ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ।
(ਅ) ਪਾਲੀਥੀਨ ਦੇ ਲਿਫ਼ਾਫੇ ਵਰਤਣ ’ਤੇ ਪਾਬੰਦੀ ਲਗਾਈ ਗਈ ਹੈ।
(ੲ) ਗੰਦਾ ਪਾਣੀ ਪੀਣ ਨਾਲ ਕੁਝ ਨਹੀਂ ਹੁੰਦਾ।
(ਸ) ਆਰ.ਓ. ਫਿਲਟਰ ਰਾਹੀਂ ਪਾਣੀ ਸ਼ੁੱਧ ਹੁੰਦਾ ਹੈ।
Answer:
(ੳ) ਗਲਤ
(ਅ) ਸਹੀ
(ੲ) ਗਲਤ
(ਸ) ਸਹੀ
Exam Tips:
a) ਹਰ ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗਲਤ ਦਾ ਫ਼ੈਸਲਾ ਕਰੋ।
b) ਪਾਣੀ ਦੇ ਪ੍ਰਦੂਸ਼ਣ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ।
Question 7: ਸਹੀ ਉੱਤਰ ’ਤੇ ਨਿਸ਼ਾਨ ਲਗਾਓ:
(ੳ) ਹੇਠ ਲਿਖਿਆਂ ਵਿੱਚੋਂ ਕਿਹੜਾ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ? (ਧੂੰਆਂ / ਪਾਲੀਥੀਨ / ਸ਼ੋਰ)
(ਅ) ਕੀਟਨਾਸ਼ਕਾਂ ਦੇ ਛਿੜਕਾਅ ਕਾਰਨ ਕੀ ਦੂਸ਼ਿਤ ਹੁੰਦਾ ਹੈ? (ਹਵਾ / ਪਾਣੀ / ਦੋਵੇਂ)
(ੲ) ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹੜਾ ਜਲ ਸੋਤ ਸਾਫ਼ ਕੀਤਾ? (ਗੰਗਾ ਨਦੀ / ਕਾਲੀ ਵੇਈਂ / ਸਤਲੁਜ ਦਰਿਆ)
(ਸ) ਦੂਸ਼ਿਤ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ? (ਹੈਜ਼ਾ / ਮਲੇਰੀਆ / ਡੇਂਗੂ)
Answer:
(ੳ) ਪਾਲੀਥੀਨ।
(ਅ) ਦੋਵੇਂ।
(ੲ) ਕਾਲੀ ਵੇਈਂ।
(ਸ) ਹੈਜ਼ਾ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਮੱਛਰਾਂ ਨਾਲ ਮਲੇਰੀਆ ਤੇ ਡੇਂਗੂ ਫੈਲਦੇ ਹਨ, ਜਦਕਿ ਗੰਦੇ ਪਾਣੀ ਨਾਲ ਹੈਜ਼ਾ ਹੁੰਦਾ ਹੈ।
Question 8: ਪਾਣੀ ਦੇ ਪ੍ਰਦੂਸ਼ਣ ਦੇ ਕੋਈ ਦੋ ਕਾਰਨ ਲਿਖੋ।
Answer:
ਖੇਤਾਂ ਵਿਚ ਕੀਟ ਨਾਸ਼ਕਾਂ ਦੀ ਵਰਤੋਂ।
ਖੇਤਾਂ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ।
ਪਾਣੀ ਦੇ ਸੋਤਾਂ ਨੇੜੇ ਕੱਪੜੇ ਧੋਣਾ ਜਾਂ ਪਸ਼ੂ ਨਹਾਉਣਾ।
Exam Tips:
a) ਪ੍ਰਸ਼ਨ ਵਿਚ ਸਿਰਫ਼ ਦੋ ਕਾਰਨ ਮੰਗੇ ਗਏ ਹਨ; ਇਨ੍ਹਾਂ ਵਿੱਚੋਂ ਕੋਈ ਦੋ ਲਿਖ ਸਕਦੇ ਹੋ।
Question 9: ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਮ ਲਿਖੋ।
Answer:
ਹੈਜ਼ਾ, ਪੇਚਸ਼, ਡਾਇਰੀਆ, ਉਲਟੀ/ਦਸਤ, ਦੰਦਾਂ ਦਾ ਖ਼ਰਾਬ ਹੋਣਾ, ਚਮੜੀ ਦੇ ਰੋਗ ਆਦਿ ਰੋਗ ਹੋ ਸਕਦੇ ਹਨ।
Exam Tips:
a) ਘੱਟੋ-ਘੱਟ ਤਿੰਨ-ਚਾਰ ਬਿਮਾਰੀਆਂ ਦੇ ਨਾਂ ਲਿਖੋ।
Question 10: ਪਾਣੀ ਸਾਫ਼ ਕਰਨ ਲਈ ਦੋ ਤਰੀਕੇ ਦੱਸੋ।
Answer:
ਆਰ.ਓ. ਵਾਟਰ ਫਿਲਟਰ ਲਗਾ ਕੇ ਅਤੇ ਜਲ ਸੋਧਣ ਪਲਾਂਟ ਦੀ ਵਰਤੋਂ ਕਰ ਕੇ।
Exam Tips:
a) ਦੋਵੇਂ ਤਰੀਕੇ ਵੱਖ-ਵੱਖ ਵਾਕਾਂ ਜਾਂ ਸਤਰਾਂ ਵਿਚ ਲਿਖੋ।
Question 11: ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕੋਈ ਦੋ ਉਪਾਅ ਲਿਖੋ।
Answer:
ਪਿੰਡਾਂ/ਸ਼ਹਿਰਾਂ ਵਿੱਚ ਸੀਵਰੇਜ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।
ਪਿੰਡਾਂ ਅਤੇ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।
Exam Tips:
a) ਉਪਾਅ ਉਹ ਕੰਮ ਹੁੰਦੇ ਹਨ ਜੋ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੇ ਜਾਣ।
ਹੋਰ ਮਹੱਤਵਪੂਰਨ ਪ੍ਰਸ਼ਨ
Question 1: ਬਹੁਵਿਕਲਪੀ ਪ੍ਰਸ਼ਨ: ਦੂਸ਼ਿਤ ਪਾਣੀ ਪੀਣ ਨਾਲ ਸਾਡੇ ਦੰਦ ……………
(ੳ) ਚਮਕਣ ਲੱਗਦੇ ਹਨ।
(ਅ) ਮਜ਼ਬੂਤ ਹੋ ਜਾਂਦੇ ਹਨ।
(ੲ) ਖ਼ਰਾਬ ਹੋ ਜਾਂਦੇ ਹਨ।
(ਸ) ਨੂੰ ਕੋਈ ਫ਼ਰਕ ਨਹੀਂ ਪੈਂਦਾ।
Answer:
(ੲ) ਖ਼ਰਾਬ ਹੋ ਜਾਂਦੇ ਹਨ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 2: ਸਕੂਲ ਵਿੱਚ ਪੀਣ ਵਾਲੇ ਪਾਣੀ ਨੂੰ ਕੌਣ ਚੈੱਕ ਕਰਦਾ ਹੈ?
(ੳ) ਸਿੱਖਿਆ ਵਿਭਾਗ
(ਅ) ਸਿਹਤ ਵਿਭਾਗ
(ੲ) ਜਲ ਅਤੇ ਸੈਨੀਟੇਸ਼ਨ ਵਿਭਾਗ
(ਸ) ਕੋਈ ਨਹੀਂ
Answer:
(ੲ) ਜਲ ਅਤੇ ਸੈਨੀਟੇਸ਼ਨ ਵਿਭਾਗ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਛੱਪੜ ਦਾ ਪਾਣੀ ਗੰਦਾ ਹੋਣ ਦਾ ਇੱਕ ਕਾਰਨ ਦੱਸੋ।
Answer:
ਘਰਾਂ ਦਾ ਗੰਦਾ ਪਾਣੀ।
Exam Tips:
a) ਉੱਤਰ ਇੱਕ ਹੀ ਵਾਕ ਜਾਂ ਸ਼ਬਦ-ਸਮੂਹ ਵਿਚ ਲਿਖੋ।
Question 2: ਕਾਲੀ ਵੇਈਂ ਦਾ ਨਾਮ ਕਿਹੜੇ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ?
Answer:
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ।
Exam Tips:
a) ਗੁਰੂ ਸਾਹਿਬ ਦੇ ਨਾਂ ਨਾਲ ‘ਸ੍ਰੀ’ ਅਤੇ ‘ਜੀ’ ਜ਼ਰੂਰ ਲਿਖੋ।
Question 3: ਮਿਲਾਨ ਕਰੋ:
1. ਗੰਦਾ ਪਾਣੀ (ੳ) ਬਾਬਾ ਬਲਵੀਰ ਸਿੰਘ ਜੀ
2. ਕਾਲੀ ਵੇਈਂ (ਅ) ਪਾਣੀ ਉਬਾਲਨਾ
3. ਹੜ੍ਹ (ੲ) ਬਿਮਾਰੀਆਂ
Answer:
1. (ੲ)
2. (ੳ)
3. (ਅ)
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੈ।
Free study material for EVS
Free Punjab Board Textbook Explanations: Class 4 EVS Punjabi Medium Chapter 17 ਪਾਣੀ-ਪ੍ਰਦੂਸ਼ਣ
Chapter Exercise Answers for Class 4 EVS
Review comprehensive exercise answers for Class 4 EVS Punjabi Medium Chapter 17 ਪਾਣੀ-ਪ੍ਰਦੂਸ਼ਣ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 17 ਪਾਣੀ-ਪ੍ਰਦੂਸ਼ਣ
Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.
Complete Preparation Kit for Class 4 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 EVS.
FAQs
The complete and updated PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ is available for free on StudiesToday.com. These solutions for Class 4 EVS are as per latest Punjab Board curriculum.
Yes, our experts have revised the PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ will help students to get full marks in the theory paper.
Yes, we provide bilingual support for Class 4 EVS. You can access PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ in both English and Hindi medium.
Yes, you can download the entire PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ in printable PDF format for offline study on any device.